Month: April 2024

ਹਿਮਾਚਲ ਪ੍ਰਦੇਸ਼ ‘ਚ ਬਾਰਿਸ਼, ਬਰਫਬਾਰੀ ਤੇ ਤੂਫਾਨ ਲਈ ਆਰੇਂਜ ਅਲਰਟ ਜਾਰੀ

ਸ਼ਿਮਲਾ — ਹਿਮਾਚਲ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਤਾਜ਼ਾ ਸਰਗਰਮ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੀਂਹ, ਬਰਫਬਾਰੀ ਅਤੇ ਤੂਫਾਨ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਨੇ ਰਾਜ...

PM ਮੋਦੀ ਜੰਮੂ ਅਤੇ ਅਮਿਤ ਸ਼ਾਹ ਮਦੂਰੈ ‘ਚ ਅੱਜ ਕਰਨਗੇ ਰੋਡ ਸ਼ੋਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੂਫਾਨੀ ਚੋਣ ਪ੍ਰਚਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਤਿੰਨ ਸਿਆਸੀ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਬੀਜੇਪੀ ਵੱਲੋਂ ਜਾਰੀ...

ਡਿਊਟੀ ‘ਤੇ ਤਾਇਨਾਤ CRPF ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਗੁਰਦਾਸਪੁਰ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਡਿਊਟੀ ‘ਤੇ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਦੇ ਸੀ.ਆਰ.ਪੀ.ਐੱਫ਼ ਦੇ ਥਾਣੇਦਾਰ ਕਰਮਜੀਤ ਸਿੰਘ (52) ਦਾ ਬੀਤੇ...

ਬ੍ਰਿਟੇਨ ‘ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ‘ਤੇ 12 ਭਾਰਤੀ ਗ੍ਰਿਫ਼ਤਾਰ

ਲੰਡਨ – ਬ੍ਰਿਟੇਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਇਕ ਗੱਦੇ ਅਤੇ ਕੇਕ ਫੈਕਟਰੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ...

ਪਾਕਿਸਤਾਨ ਦੇ ਸਿੰਧੂ ਨਦੀ ‘ਚ ਕਿਸ਼ਤੀ ਪਲਟਣ ਕਾਰਨ 15 ਲੋਕ ਡੁੱਬੇ

ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਵੀਰਵਾਰ ਨੂੰ ਸਿੰਧ ਨਦੀ ‘ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।...

ਮੈਲਬੌਰਨ ‘ਚ “ਓਲਡ ਸਕੂਲ” ਮੇਲੇ ਦਾ ਸਫ਼ਲ ਆਯੋਜਨ

ਮੈਲਬੌਰਨ – ਸਿੱਧੂ ਬ੍ਰਦਰਜ਼ ਐਂਟਰਟੇਨਮੈਂਟ ਵੱਲੋਂ ਬੀਤੇ ਦਿਨੀਂ ਪੱਛਮੀ ਮੈਲਬੌਰਨ ਦੇ ਇਲਾਕੇ ਮੈਲਟਨ ਵਿਖੇ ਸਥਿਤ ਟੈਬਕਰੋਪ ਪਾਰਕ ਰੇਸਕੋਰਸ ਵਿਚ “ਭਰਾਵਾਂ ਦਾ ਮੇਲਾ” ਬੈਨਰ ਹੇਠ “ਓਲਡ...

ਕੈਂਟਰਬਰੀ ਦੇ ਜੰਗਲ ‘ਚ ਲੱਗੀ ਅੱਗ ਨੇ ਪ੍ਰਸ਼ਾਸਨ ਨੂੰ ਪਾਈ ਬਿਪਤਾ

ਆਕਲੈਂਡ- ਉੱਤਰੀ ਕੈਂਟਰਬਰੀ ਵਿੱਚ ਵੀਰਵਾਰ ਸਵੇਰੇ ਜੰਗਲ ਵਿੱਚ ਲੱਗੀ ਅੱਗ ਕਾਰਨ ਤਿੰਨ ਘਰਾਂ ਨੂੰ ਖਾਲੀ ਕਰਵਾਉਣਾ ਪਿਆ ਹੈ। 1 ਵਜੇ ਤੋਂ ਠੀਕ ਪਹਿਲਾਂ, ਕ੍ਰਾਈਸਟਚਰਚ ਤੋਂ...

ਟੈਸਲਾ ਦੇ ਸੀਈਓ ਐਲਨ ਮਸਕ ਆਉਣਗੇ ਭਾਰਤ

ਨਵੀਂ ਦਿੱਲੀ — ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਨੇ ਬੁੱਧਵਾਰ ਨੂੰ ਆਪਣੀ ਆਉਣ ਵਾਲੀ ਭਾਰਤ ਯਾਤਰਾ ਦੀ ਪੁਸ਼ਟੀ...

ਫ਼ਿਲਮ ‘ਸ਼੍ਰੀਕਾਂਤ-ਆ ਰਹਾ ਹੈ ਸਭ ਕੀ ਆਂਖੇ ਖੋਲਨੇ’ ਦਾ ਟ੍ਰੇਲਰ ਰਿਲੀਜ਼

ਟੀ-ਸੀਰੀਜ਼ ਤੇ ਚਾਕ ਐਨ ਚੀਜ਼ ਫਿਲਮਜ਼ ਦੀ ਫਿਲਮ ‘ਸ਼੍ਰੀਕਾਂਤ – ਆ ਰਹਾ ਹੈ ਸਬਕੀ ਆਂਖੇ ਖੋਲਨੇ’ ਦੇ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਰਿਲੀਜ਼ ਮੌਕੇ...

ਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਾਣਾਵਤ ਦੇ ਉਸ...

ਮਾਸੀ ਦੀ ਕੁੜੀ ਨਾਲ ਲਿਵ ਇਨ ’ਚ ਰਹਿੰਦੇ ਮੁੰਡੇ ਨੇ ਕਰ ’ਤਾ ਪ੍ਰੇਮਿਕਾ ਦਾ ਕਤਲ

ਮਲੋਟ – ਕਥਿਤ ਤੌਰ ’ਤੇ ਨਾਜਾਇਜ਼ ਰਿਸ਼ਤਿਆਂ ਤੇ ਵਿਆਹ ਤੋਂ ਬਿਨਾਂ ਮਰਦਾਂ-ਔਰਤਾਂ ਦੇ ਇਕੱਠੇ ਰਹਿਣ ਦੇ ਰੁਝਾਨ ਦੌਰਾਨ ਪਏ ਵਿਗਾੜ ਕਰਕੇ ਜੁਰਮ ਦੀਆਂ ਘਟਨਾਵਾਂ ’ਚ ਲਗਾਤਾਰ...

ਸਟੇਜਾਂ ਤੋਂ ਝੂਠ ਦੀ ਵਾਛੜ ਕਰਨ ਨਾਲ ਨਹੀਂ ਬਦਲਦਾ ਇਤਿਹਾਸ : ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ...

ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਜ਼ਖ਼ਮੀ

ਨਵੀਂ ਦਿੱਲੀ : ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਏ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਅੱਖ ’ਤੇ ਸੱਟ...

ਉੱਤਰ ਪ੍ਰਦੇਸ਼ ਦੀ ਕਿਸੇ ਵੀ ਸੀਟ ਤੋਂ ਰਾਹੁਲ ਜਾਂ ਪ੍ਰਿਅੰਕਾ ਲੜ ਸਕਦੇ ਨੇ ਚੋਣ

ਤਿਰੂਵਨੰਤਪੁਰਮ – ਕਾਂਗਰਸ ਦੇ ਸੀਨੀਅਰ ਨੇਤਾ ਏ. ਕੇ. ਐਂਟਨੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਵਾਡਰਾ ’ਚੋਂ ਕੋਈ ਇਕ ਉੱਤਰ ਪ੍ਰਦੇਸ਼...

ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ ‘ਤੇ ਪੁਲਸ ਨੇ ਗੋਲ਼ੀਆਂ ਮਾਰ ਕੇ ਭੁੰਨ’ਤਾ ਨੌਜਵਾਨ

ਨਿਊਯਾਰਕ – ਅਮਰੀਕਾ ਦੇ ਸ਼ਿਕਾਗੋ ‘ਚ ਪੁਲਸ ਨੇ ਸੀਟ ਬੈਲਟ ਨਾ ਲਾਉਣ ਕਾਰਨ ਇਕ ਵਿਅਕਤੀ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ।...

‘God Particle’ ਦੀ ਖੋਜ ਕਰਨ ਵਾਲੇ ਵਿਗਿਆਨੀ ਪੀਟਰ ਹਿਗਸ ਦਾ ਹੋਇਆ ਦਿਹਾਂਤ

ਵਾਸ਼ਿੰਗਟਨ – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ‘ਗੌਡ ਪਾਰਟੀਕਲ’ ਦਾ ਪਤਾ ਲਗਾਉਣ ਵਾਲੇ ਨੋਬਲ ਪੁਰਸਕਾਰ ਜੇਤੂ ਪੀਟਰ ਹਿਗਸ ਦਾ 94 ਸਾਲ ਦੀ ਉਮਰ ’ਚ ਸਕਾਟਲੈਂਡ ਦੇ ਐਡਿਨਬਰਗ...

ਦੁਨੀਆ ਭਰ ‘ਚ ‘ਆਪ’ ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ

ਵਾਸ਼ਿੰਗਟਨ – ਦੁਨੀਆ ਭਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਮੈਂਬਰਾਂ ਅਤੇ ਸਮਰਥਕਾਂ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪਾਰਟੀ ਪ੍ਰਧਾਨ ਅਤੇ...

ਮਾਰੂਤੀ ਸੁਜ਼ੂਕੀ ਨੇ ਮਾਨੇਸਰ ਪਲਾਂਟ ਦੀ ਸਮਰੱਥਾ ’ਚ ਪ੍ਰਤੀ ਸਾਲ 1 ਲੱਖ ਯੂਨਿਟ ਦਾ ਕੀਤਾ ਇਜ਼ਾਫਾ

ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਮਾਨੇਸਰ ਸੁਵਿਧਾ ਦੀ ਉਤਪਾਦਨ ਸਮੱਰਥਾ ’ਚ ਇਕ ਲੱਖ ਯੂਨਿਟ ਪ੍ਰਤੀ ਸਾਲ ਦਾ ਵਿਸਥਾਰ ਕੀਤਾ ਹੈ। ਮੋਟਰ ਵਾਹਨ ਮੁਖੀ ਨੇ ਹਰਿਆਣਾ...

ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ‘ਚ ਆਪਣਾ ਸੰਚਾਲਨ ਬੰਦ ਕਰੇਗੀ ਓਲਾ

ਨਵੀਂ ਦਿੱਲੀ – ਆਨਲਾਈਨ ਟੈਕਸੀ ਬੁਕਿੰਗ ਸੇਵਾ ਕੰਪਨੀ ਓਲਾ ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਆਪਣਾ ਸੰਚਾਲਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਭਾਰਤ...

IPL 2024 : ਪੰਜਾਬ ਦੇ ਬੱਲੇਬਾਜ਼ਾਂ ਨੇ ਦਿਖਾਇਆ ਜੁਝਾਰੂਪਨ

ਮੁੱਲਾਂਪੁਰ ਕ੍ਰਿਕਟ ਸਟੇਡੀਅਮ ‘ਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਬੇਹੱਦ ਰੋਮਾਂਚਕ ਮੁਕਾਬਲੇ ‘ਚ ਹੈਦਰਾਬਾਦ ਨੇ ਪੰਜਾਬ ਨੂੰ ਸਿਰਫ਼ 2 ਦੌੜਾਂ...

ਗਊ ਮਾਸ ਖਾਣ ਦੇ ਦੋਸ਼ਾਂ ’ਤੇ ਆਹਮੋ-ਸਾਹਮਣੇ ਹੋਏ ਕੰਗਨਾ ਰਣੌਤ ਤੇ ਵਿਕਰਮਾਦਿੱਤਿਆ

ਮੁੰਬਈ – ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਅਤੇ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਗਊ ਮਾਸ...

ਹੇਮਾ ਮਾਲਿਨੀ ‘ਤੇ ਟਿੱਪਣੀ ਕਰਨੀ ਪਈ ਭਾਰੀ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਅਦਾਕਾਰਾ ਤੋਂ ਨੇਤਾ ਬਣੀ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਲਈ ਮੰਗਲਵਾਰ ਨੂੰ ਕਾਂਗਰਸ ਆਗੂ ਰਣਦੀਪ...

ਅੱਲੂ ਅਰਜੁਨ ਦੇ ਬਰਥ-ਡੇਅ ’ਤੇ ਮਿਲਿਆ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਤੋਹਫ਼ਾ

ਮੁੰਬਈ – ਆਈਕਨ ਸਟਾਰ ਅੱਲੂ ਅਰਜੁਨ ਦੇ ਬਰਥ-ਡੇਅ ਮੌਕੇ ਫਿਲਮ ‘ਪੁਸ਼ਪਾ 2 ਦਿ ਰੂਲ’ ਦੀ ਦੂਜੀ ਝਲਕ ਰਿਲੀਜ਼ ਕੀਤੀ ਗਈ। ਟੀਜ਼ਰ ਦੇਖਦੇ ਹੀ ਤੁਹਾਨੂੰ ਪਿਆਰ ਹੋ...

ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ...

ਕਾਂਗੜਾ ‘ਚ ਹਾਦਸਾ, ਪੈਰਾਗਲਾਈਡਿੰਗ ਕਰ ਰਹੀ ਮਹਿਲਾ ਦੀ ਮੌਤ

ਸ਼ਿਮਲਾ — ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਬੈਜਨਾਥ ਉਪ ਮੰਡਲ ਦੇ ਅਧੀਨ ਬੀੜ ਬਿਲਿੰਗ ਫਲਾਇੰਗ ਰੇਂਜ ‘ਤੇ ਪੈਰਾਗਲਾਈਡਿੰਗ ਕਰਦੇ ਸਮੇਂ ਨੋਇਡਾ ਦੀ ਇਕ ਮਹਿਲਾ ਪੈਰਾਗਲਾਈਡਰ...

ਝਾਰਖੰਡ: ED ਨੇ ਕਾਂਗਰਸੀ ਵਿਧਾਇਕ ਤੋਂ 6 ਘੰਟੇ ਕੀਤੀ ਪੁੱਛਗਿੱਛ

ਝਾਰਖੰਡ ਦੇ ਕਾਂਗਰਸ ਵਿਧਾਇਕ ਅੰਬਾ ਪ੍ਰਸਾਦ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ, ਜਿੱਥੇ ਉਨ੍ਹਾਂ...

ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਕਰਨਗੇ ਬਾਈਡੇਨ ਨਾਲ ਮੁਲਾਕਾਤ

ਵਾਸ਼ਿੰਗਟਨ – ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੀ ਬਹੁ-ਪ੍ਰਤੀਤ ਅਮਰੀਕੀ ਯਾਤਰਾ ਸ਼ੁਰੂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਕਿਸ਼ਿਦਾ ਦੀ ਯਾਤਰਾ...

ਪਾਕਿਸਤਾਨੀ ਸਿੱਖ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਲਾਹੌਰ ’ਚ ਚਲਾਉਂਦਾ ਹੈ ‘ਇਫਤਾਰ ਲੰਗਰ’

ਲਾਹੌਰ – ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਦਾਰ ਜਤਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇਕ ਵਿਲੱਖਣ ਪ੍ਰੰਪਰਾ ਦਾ ਪਾਲਣ ਕਰ ਰਿਹਾ ਹੈ ਜੋ...

ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਸਰੀ (ਬਿਊਰੋ)- ਕੈਨੇਡਾ ਦੇ ਐਡਮਿੰਟਨ ਦੇ ਇੱਕ ਨਾਮੀ ਬਿਲਡਰ ਅਤੇ ਗੁਰਦੁਆਰਾ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ...

ਮਿਸ਼ੀਗਨ ਸਕੂਲ ਗੋਲੀਬਾਰੀ ਮਾਮਲੇ ‘ਚ ਅਦਾਲਤ ਦੀ ਵੱਡੀ ਕਾਰਵਾਈ

ਵਾਸ਼ਿੰਗਟਨ – ਅਮਰੀਕਾ ਦੇ ਮਿਸ਼ੀਗਨ ਸਕੂਲ ਵਿਚ ਆਪਣੇ ਬੱਚੇ ਦੀ ਸਮੂਹਿਕ ਗੋਲੀਬਾਰੀ ਵਿਚ ਮਾਪਿਆਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਵਿਚ ਮਿਸ਼ੀਗਨ ਦੀ ਅਦਾਲਤ ਨੇ ਫੈਸਲਾ...

ਇਟਲੀ ‘ਚ ਹਾਈਡ੍ਰੋਇਲੈਕਟ੍ਰਿਕ ਪਲਾਂਟ ‘ਚ ਹੋਇਆ ਵੱਡਾ ਧਮਾਕਾ

ਰੋਮ – ਉੱਤਰੀ ਇਟਲੀ ਦੇ ਸੂਬੇ ਐਮਿਲਿਆ ਰੋਮਾਗਨਾ ਦੇ ਜ਼ਿਲ੍ਹਾ ਬਲੋਨੀਆਂ ਦੇ ਸ਼ਹਿਰ ਬਰਗੀ ਦੇ ਪਹਾੜ੍ਹਾਂ ਵਿੱਚੋਂ ਵਹਿੰਦੀ ਸੁਵੀਆਨਾ ਝੀਲ ਉਪੱਰ ਸਥਿਤ ਐਨਲ ਗ੍ਰੀਨ ਪਾਵਰ ਦੁਆਰਾ...