Month: January 2024

ਪੰਥ ਪ੍ਰਸਿੱਧ ਰਾਗੀ ਭਾਈ ਰਾਜਬੀਰ ਸਿੰਘ ਜੀ ਖਡੂਰ ਸਾਹਿਬ ਵਾਲੇ ਆਸਟ੍ਰੇਲੀਆ ਦੌਰੇ ਤੋਂ ਪੰਜਾਬ ਰਵਾਨਾ

ਮੈਲਬੌਰਨ –  ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਲਈ ਲਗਭਗ ਇੱਕ ਸਾਲ ਦੇ ਆਸਟ੍ਰੇਲੀਆ ਦੌਰੇ ‘ਤੇ ਆਏ ਪੰਥ...

ਪਾਪੂਆ ਨਿਊ ਗਿਨੀ ‘ਚ ਦੰਗੇ ਤੇ ਅਸ਼ਾਂਤੀ ਜਾਰੀ, 15 ਲੋਕਾਂ ਦੀ ਮੌਤ

ਪੋਰਟ ਮੋਰੇਸਬੀ – ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ‘ਚ ਵੱਡੇ ਦੰਗਿਆਂ ਅਤੇ ਅਸ਼ਾਂਤੀ ਦੌਰਾਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ...

2 ਸਾਲਾਂ ਬਾਅਦ ਮੁੜ ਤੋਂ ਆਕਲੈਂਡ ਵਿੱਚ ਲੋਹੜੀ ਮੌਕੇ ਮਨਾਇਆ ਜਾਏਗਾ ‘ਕਾਈਟ ਫੈਸਟੀਵਲ’

ਆਕਲੈਂਡ – ਆਕਲੈਂਡ ਦੇ ਏਵਨਡੇਲ ਦੇ ਈਜ਼ਟਡੇਲ ਰਿਜ਼ਰਵ ਵਿਖੇ ਆਉਂਦੀ 13 ਜਨਵਰੀ ਨੂੰ ਕਾਈਟ ਫੈਸਟੀਵਲ ਮਨਾਇਆ ਜਾ ਰਿਹਾ ਹੈ। ਇਹ ਕਾਈਟ ਫੈਸਟੀਵਲ ਭਾਰਤੀ ਭਾਈਚਾਰੇ ਵਿੱਚ...

ਨਿਊਜ਼ੀਲੈਂਡ ਦੀ ਇਸ MP ‘ਤੇ ਬੁਟੀਕ ਤੋਂ ਸਮਾਨ ਚੋਰੀ ਕਰਨ ਦੇ ਲੱਗੇ ਦੋਸ਼

ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਸਿਆਸਤ ‘ਚ ਕੁੱਝ ਅਜਿਹਾ ਹੋਇਆ ਕਿ ਜਿਸ ਦੇ ਬਾਰੇ ਸ਼ਾਇਦ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਦਰਅਸਲ ਬੁੱਧਵਾਰ ਨੂੰ ਗ੍ਰੀਨ...

ਭਾਰਤ 2027-28 ਤੱਕ ਹੋਵੇਗੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : ਸੀਤਾਰਮਨ

ਗਾਂਧੀਨਗਰ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਭਰੋਸਾ ਜਤਾਇਆ ਕਿ ਭਾਰਤ ਵਿੱਤੀ ਸਾਲ 2027-28 ਤੱਕ 5 ਲੱਖ ਕਰੋੜ ਡਾਲਰ ਤੋਂ ਵੱਧ ਦੇ ਕੁੱਲ ਘਰੇਲੂ...

‘Polycab’ ਨੂੰ ਇਕ ਹੋਰ ਵੱਡਾ ਝਟਕਾ, ਇਨਕਮ ਟੈਕਸ ਦੇ ਛਾਪੇ ਮਗਰੋਂ ਸ਼ੇਅਰ ‘ਚ ਆਈ ਵੱਡੀ ਗਿਰਾਵਟ

ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨੀਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਦੇ ਉਪਕਰਨ ਬਣਾਉਣ ਵਾਲੀ ਕੰਪਨੀ ‘ਪਾਲੀਕੈਬ’ ਦੀਆਂ ਬ੍ਰਾਂਚਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ...

ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ

ਜਕਾਰਤਾ–ਉੱਭਰਦੀ ਹੋਈ ਨਿਸ਼ਾਨੇਬਾਜ਼ ਨੈਨਸੀ ਤੇ ਓਲੰਪੀਅਨ ਇਲਾਵੇਨਿਲ ਵਲਾਰਿਵਾਨ ਨੇ ਬੁੱਧਵਾਰ ਨੂੰ ਇੱਥੇ ਏਸ਼ੀਆ ਓਲੰਪਿਕ ਕੁਆਲੀਫਾਇਰ ਦੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਕ੍ਰਮਵਾਰ...

‘ਐਕਸ ਮੈਨ’ ਫੇਮ ਏਡਨ ਕੈਂਟੋ ਦਾ 42 ਸਾਲ ਦੀ ਉਮਰ ’ਚ ਦਿਹਾਂਤ

ਮੁੰਬਈ – ਹਾਲੀਵੁੱਡ ਇੰਡਸਟਰੀ ਤੋਂ ਇਕ ਵਾਰ ਮੁੜ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੈਕਸੀਕਨ-ਅਮਰੀਕਨ ਅਦਾਕਾਰ ਏਡਨ ਕੈਂਟੋ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼...

ਥ੍ਰਿਲਰ ਫ਼ਿਲਮ ’ਚ ਨਜ਼ਰ ਆ ਸਕਦੇ ਨੇ ਸ਼ਾਹਰੁਖ ਖ਼ਾਨ

ਮੁੰਬਈ – ਜਿਥੇ ਸ਼ਾਹਰੁਖ ਖ਼ਾਨ ਲਈ ਪਿਛਲਾ ਸਾਲ ਬਹੁਤ ਵਧੀਆ ਸਾਬਤ ਹੋਇਆ, ਉਥੇ ਵਿਸ਼ਾਲ ਭਾਰਦਵਾਜ ਆਪਣੀਆਂ ਰਚਨਾਤਮਕ ਫ਼ਿਲਮਾਂ ਲਈ ਮਸ਼ਹੂਰ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ...

ਵਿਵਾਦਾਂ ’ਚ ਘਿਰੀ ‘ਜਵਾਨ’ ਫ਼ਿਲਮ ਦੀ ਅਦਾਕਾਰਾ ਨਯਨਤਾਰਾ

ਮੁੰਬਈ – ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਸਮੇਤ ਫ਼ਿਲਮ ‘ਅੰਨਪੂਰਣੀ’ ਦੀ ਸਟਾਰ ਕਾਸਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਨੈੱਟਫਲਿਕਸ ’ਤੇ ਰਿਲੀਜ਼ ਹੋਈ ਫ਼ਿਲਮ ‘ਅੰਨਪੂਰਣੀ’ ਦੀ...

ਗਾਇਕ ਕੁਲਵਿੰਦਰ ਬਿੱਲਾ ਦੇ ਪੁੱਤਰ ਤੇ ਧੀ ਦੀ ਕਿਊਟਨੈੱਸ ਨੇ ਮੋਹਿਆ ਲੋਕਾਂ ਦਾ ਮਨ

 ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ‘ਚ ਮੱਲਾਂ ਮਾਰਨ ਵਾਲੇ ਗਾਇਕ ਕੁਲਵਿੰਦਰ ਬਿੱਲਾ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ‘ਚ ਰਹਿੰਦੇ ਹਨ।...

ਸੋਨਮ ਬਾਜਵਾ ਮਸ਼ਹੂਰ ਮੋਬਾਈਲ ਕੰਪਨੀ ਦੀ ਬਣੀ ਬ੍ਰਾਂਡ ਅੰਬੈਸਡਰ

ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸੋਨਮ ਬਾਜਵਾ ਪ੍ਰਸਿੱਧੀ ਅਤੇ ਖ਼ੂਬਸੂਰਤੀ...

ਕੈਪਟਨ ਤੇ ਚੰਨੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਕਾਂਗਰਸੀ ਆਗੂ ਦੇ ਘਰ ਵਿਜੀਲੈਂਸ ਦੀ ਰੇਡ

ਬਠਿੰਡਾ- ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਦੀ ਟੀਮ ਨੇ ਰੇਡ ਕੀਤੀ। ਜਾਣਕਾਰੀ ਅਨੁਸਾਰ...

‘ਨਵਜੋਤ ਸਿੰਘ ਸਿੱਧੂ ਨੂੰ ਚੁੱਪ ਕਰਾਓ ਜਾਂ ਬਾਹਰ ਦਾ ਰਾਹ ਦਿਖਾਓ’-ਕਾਂਗਰਸ ਦੇ ਲੀਡਰ

ਚੰਡੀਗੜ੍ਹ – ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਇੱਥੇ ਪੰਜਾਬ ਕਾਂਗਰਸ ਭਵਨ ਵਿਚ ਬੈਠਕ ਦੌਰਾਨ ਸੂਬੇ ਦੇ ਬਲਾਕ...

ਸੋਨੀਆ-ਖੜਗੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਨਹੀਂ ਹੋਣਗੇ ਸ਼ਾਮਲ

ਨਵੀਂ ਦਿੱਲੀ- ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲੱਲਾ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਹੈ। ਪਾਰਟੀ ਪ੍ਰਧਾਨ...

ਆਸਟ੍ਰੇਲੀਆਈ ਨਾਗਰਿਕਤਾ ਟੈਸਟ ‘ਚ ਅਸਫਲ ਹੋਣ ਦੀ ਦਰ ‘ਚ ਵਾਧਾ

ਕੈਨਬਰਾ : ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਵਿਚ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ ਅਸਫਲ...

ਰਾਜਨਾਥ ਸਿੰਘ ਨੇ ਬ੍ਰਿਟਿਸ਼ PM ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ

ਲੰਡਨ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਇੱਥੇ 10 ਡਾਊਨਿੰਗ ਸਟਰੀਟ ਵਿਖੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ...

ਭਾਰਤ ਨਾਲ ਵਿਵਾਦ, ਡ੍ਰੈਗਨ ਨਾਲ ਪਿਆਰ, ਮਾਲਦੀਵ ਨੇ ਚੀਨ ਨਾਲ ਕੀਤੇ 20 ਵੱਡੇ ਸਮਝੌਤੇ

ਬੀਜਿੰਗ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣੇ ਮੰਤਰੀਆਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਵਿਵਾਦ ਦਰਮਿਆਨ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ...

ਆਕਲੈਂਡ ਦੇ ਵਿਅਸਤ ਰੋਡ ‘ਤੇ ਭਾਰਤੀ ਮੂਲ ਦੀ ਮਹਿਲਾ ਦੀ ਕੀਤੀ ਗਈ ਸ਼ਰੇਆਮ ਕੁੱਟਮਾਰ

ਆਕਲੈਂਡ – ਇਹ ਘਟਨਾ ਬੀਤੇ ਸ਼ਨੀਵਾਰ ਹੈਂਡਰਸਨ ਦੇ ਸਵੇਨਸਨ ਤੇ ਮੈਟਕਾਲਫ ਰੋਡ ‘ਤੇ ਦਿਨ-ਦਿਹਾੜੇ ਵਾਪਰੀ ਹੈ, ਜਿੱਥੇ ਇੱਕ ਕੋਮੋਡੋਰ ਗੱਡੀ ਵਿੱਚ ਸਵਾਰ 38 ਸਾਲਾ ਮਹਿਲਾ...

ਵੈਲਿੰਗਟਨ ਆਉਣ-ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਕੀਤਾ ਗਿਆ Suspended

ਆਕਲੈਂਡ- ਓਪਰੇਟਰ ਮੈਟਲਿੰਕ ਦਾ ਕਹਿਣਾ ਹੈ ਕਿ ਓਵਰਹੈੱਡ ਪਾਵਰ ਸਮੱਸਿਆ ਦੇ ਕਾਰਨ ਵੈਲਿੰਗਟਨ ਦੇ ਅੰਦਰ ਅਤੇ ਬਾਹਰ ਸਾਰੀਆਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ...

ਲਕਸ਼ਦੀਪ ‘ਚ ਬਣੇਗਾ ਨਵਾਂ ਹਵਾਈ ਅੱਡਾ, ਭਾਰਤੀ ਫੋਰਸ ਤੇ ਸੈਰ ਸਪਾਟੇ ‘ਚ ਮਿਲੇਗਾ ਫਾਇਦਾ

ਨਵੀਂ ਦਿੱਲੀ – ਲਕਸ਼ਦੀਪ ਨੂੰ ਲੈ ਕੇ ਕੇਂਦਰ ਸਰਕਾਰ ਕਈ ਯੋਜਨਾਵਾਂ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਮਿਨੀਕੋਏ ਟਾਪੂ ‘ਤੇ ਹਵਾਈ ਅੱਡਾ ਬਣਾਉਣ...

ਰਤਨ ਟਾਟਾ ਦੀ ਇਹ ਕੰਪਨੀ ਤਾਮਿਲਨਾਡੂ ‘ਚ ਕਰਨ ਜਾ ਰਹੀ ਹੈ ਵੱਡਾ ਨਿਵੇਸ਼

ਰਤਨ ਟਾਟਾ ਦੀ ਕੰਪਨੀ ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਿਟੇਡ (TPREL) ਤਾਮਿਲਨਾਡੂ ਵਿੱਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਦੀ ਤਾਮਿਲਨਾਡੂ ਵਿੱਚ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ...

ਵਿਸ਼ਵ ILT20 ‘ਚ ਸਹਿਵਾਗ, ਅਕਰਮ, ਹਰਭਜਨ ਕਰਨਗੇ ਕੁਮੈਂਟਰੀ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਆਫ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਸਮੇਤ ਕਈ ਮਸ਼ਹੂਰ ਸਾਬਕਾ ਕ੍ਰਿਕਟਰ...

ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਟੀ-20 ਮੁਕਾਬਲੇ ‘ਚ ਭਾਰਤ ਨੂੰ ਹਰਾਇਆ

ਕਪਤਾਨ ਐਲਿਸਾ ਹੈਲੀ ਦੀ 55 ਦੌੜਾਂ ਦੀ ਹਮਲਾਵਰ ਪਾਰੀ ਨਾਲ ਆਸਟ੍ਰੇਲੀਆਈ ਮਹਿਲਾ ਟੀਮ ਨੇ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਫੈਸਲਾਕੁੰਨ ਮੁਕਾਬਲੇ ਵਿਚ 8...

ਪ੍ਰਿਯੰਕਾ ਨੂੰ ਪੰਕਜ ਤ੍ਰਿਪਾਠੀ ਦੀ ਸੋਚ ਨੇ ਕੀਤਾ Impress,ਅਦਾਕਾਰ ਨੂੰ ਕਿਹਾ ‘ਬੁੱਧੀਮਾਨ’

ਮੁੰਬਈ : ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਹਿੰਦੀ ਸਿਨੇਮਾ ਦਾ ਲੀਜੈਂਡ ਕਿਹਾ ਜਾਂਦਾ ਹੈ। ਟੀ. ਵੀ. ਸ਼ੋਅ ਤੋਂ ਲੈ ਕੇ ਫ਼ਿਲਮਾਂ ਤੱਕ ਪੰਕਜ ਤ੍ਰਿਪਾਠੀ ਨੇ ਆਪਣੀ...

ਪੰਜਾਬ ‘ਚ ਸਿਆਸੀ ਆਗੂਆਂ ਨਾਲ ਨੇੜਤਾ ਰੱਖਣ ਵਾਲਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

ਲੁਧਿਆਣਾ : ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਵਲੋਂ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸੀ. ਆਈ....

ਬਿਜਲੀ ਦੇ ਮੀਟਰ ’ਤੇ ਵਾਧੂ ਲੋਡ ਪਾਉਣ ਵਾਲਿਆਂ ਲਈ ਖ਼ਤਰੇ ਦੀ ਘੰਟੀ

ਚੰਡੀਗੜ੍ਹ : ਪੰਜਾਬ ਪਾਵਰਕਾਮ ਵਲੋਂ ਸੂਬੇ ਦੇ ਬਿਜਲੀ ਉਪਭੋਗਤਾਵਾਂ ਨੂੰ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਿਜਲੀ...

ਅਯੁੱਧਿਆ ਜਾਣ ਲਈ ਸੱਦੇ ਦੀ ਜ਼ਰੂਰਤ ਨਹੀਂ : ਸੁਖਵਿੰਦਰ ਸੁੱਖੂ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਸਾਡਾ ਜੀਵਨ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਨਾਂ ਨਾਲ ਸ਼ੁਰੂ...

PM ਮੋਦੀ ਅੱਜ ਕਰਨਗੇ ‘ਵਾਈਬ੍ਰੈਂਟ ਗੁਜਰਾਤ ਸਮਿਟ’ ਦਾ ਉਦਘਾਟਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਾਂਧੀਨਗਰ ਵਿੱਚ 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਉਦਘਾਟਨ ਕਰਨਗੇ। ਪੀਐੱਮ ਮੋਦੀ ਗਾਂਧੀਨਗਰ ਦੇ ਮਹਾਤਮਾ ਮੰਦਰ ਵਿੱਚ ਇਸ ਗਲੋਬਲ ਸਮਿਟ...

PM ਮੋਦੀ ਤੇ UAE ਦੇ ਰਾਸ਼ਟਰਪਤੀ ਨੇ ਦੁਵੱਲੇ ਸਬੰਧਾਂ ਦੀ ਕੀਤੀ ਸ਼ਲਾਘਾ

ਗਾਂਧੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਮੰਗਲਵਾਰ ਨੂੰ ਇੱਥੇ ਦੁਵੱਲੀ...

ਹੇਲੀ ਨੇ ਬਾਈਡੇਨ ‘ਤੇ ਵਿੰਨ੍ਹਿਆ ਨਿਸ਼ਾਨਾ, ਲਗਾਏ ਇਹ ਦੋਸ਼

ਡੀ ਮੋਇਨੇਸ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਨਿੱਕੀ ਹੇਲੀ ਨੇ ਰਾਸ਼ਟਰਪਤੀ ਜੋਅ ਬਾਈਡੇਨ ‘ਤੇ ਨਿਸ਼ਾਨਾ ਵਿੰਨ੍ਹਿਆ...

ਕੈਨੇਡਾ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਕ ਝੜਪ

ਟੋਰਾਂਟੋ : ਕੈਨੇਡਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਹਫ਼ਤਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਵੀਕਐਂਡ ਵਿੱਚ ਹਿੰਸਕ ਹੋ ਗਿਆ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ...

ਕੈਨੇਡਾ ‘ਚ ਪੱਤਰਕਾਰ ਨੂੰ ਅੱਤਵਾਦ ਬਾਰੇ ਸਵਾਲ ਪੁੱਛਣਾ ਪਿਆ ਮਹਿੰਗਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੋਂ ਜਦੋਂ ਇਕ ਪੱਤਰਕਾਰ ਨੇ...

ਆਸਟ੍ਰੇਲੀਆਈ ਸੂਬੇ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਆਏ ਸਾਹਮਣੇ

ਸਿਡਨੀ- ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ JN.1 ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਅਨੁਸਾਰ JN.1 ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ...

ਕਿੱਕੀ ਢਿੱਲੋਂ ਨੇ ਕੀਤਾ ਗਠਜੋੜ ਦਾ ਵਿਰੋਧ, ਕਿਹਾ ਚੀਫ ਮਨਿਸਟਰੀ ਦੇ ਗਾਹਕਾਂ ਦਾ ਨਬੇੜਾ ਕਰੇ ਕਾਂਗਰਸ

ਜਲੰਧਰ : ਚੰਡੀਗੜ੍ਹ ਵਿਖੇ ਅੱਜ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵਲੋਂ ਬੁਲਾਈਗਈ ਬੈਠਕ ਦਾ ਕੁੱਝ ਕਾਂਗਰਸੀਆਂ ਵੱਲੋਂ ਬਾਈਕਾਟ ਕੀਤੇ ਜਾਣ ਦੀ ਖ਼ਬਰ ਆ ਰਹੀ...

ਹੈਰਾਨੀਜਨਕ: ਮਾਲਦੀਵ ਦੀ ਯਾਤਰਾ ਕਰਨ ਵਾਲੇ ਲੋਕਾਂ ‘ਚ ਸਭ ਤੋਂ ਅੱਗੇ ਭਾਰਤੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਤੋਂ ਬਾਅਦ ਮਾਲਦੀਵ ਦੇ ਮੰਤਰੀਆਂ ਦੇ ਅਪਮਾਨਜਨਕ ਬਿਆਨਾਂ ਨੂੰ ਲੈ ਕੇ ਭਾਰਤ ਅਤੇ ਮਾਲਦੀਵ ਵਿਚਾਲੇ ਕੂਟਨੀਤਕ...

ਪੌਲੀਨ ਡੇਰੋਲੇਡੇ ਦੀਆਂ ਨਜ਼ਰਾਂ ਪੈਰਿਸ ਪੈਰਾਲੰਪਿਕ ਗੋਲਡ ’ਤੇ

ਪੈਰਿਸ : ਫਰਾਂਸ ਦੀ ਪੈਰਾ ਵ੍ਹੀਲਚੇਅਰ ਟੈਨਿਸ ਖਿਡਾਰਨ ਪੌਲੀਨ ਡੇਰੋਲੇਡੇ ਇਕ ਫੋਟੋ ਸੈਸ਼ਨ ਦੌਰਾਨ ਪੋਜ਼ ਦਿੰਦੀ ਹੋਈ। ਅਕਤੂਬਰ 2018 ਵਿਚ ਇਕ ਸੜਕ ਹਾਦਸੇ ਵਿਚ ਉਸਦਾ ਖੱਬਾ...