Month: November 2023

Jaguar ਖ਼ਰੀਦ ਮੁਸੀਬਤ ‘ਚ ਫਸਿਆ ਕਾਰੋਬਾਰੀ

ਚੇਨਈ – ਲਗਜ਼ਰੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਲਈ ਕਾਰ ਦਾ ਇੰਜਣ ਇੱਕ ਸਮੱਸਿਆ ਬਣ ਗਿਆ ਹੈ। ਆਈਕੋਨਿਕ ਬ੍ਰਿਟਿਸ਼ ਬ੍ਰਾਂਡ ਜੈਗੁਆਰ ਲੈਂਡ ਰੋਵਰ ਇੰਡੀਆ...

ਆਸਟਰੇਲੀਆਈ ਗੇਂਦਬਾਜ਼ ਨੇ ਨਿਊਜ਼ੀਲੈਂਡ ਨੂੰ ਪੁੱਛਿਆ ਤਿੱਖਾ ਸਵਾਲ

ਮੁੰਬਈ — ਇਕ ਦਿਨਾ ਕ੍ਰਿਕਟ ‘ਚ ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਦੀ ਜਿੱਥੇ ਪੂਰੀ ਦੁਨੀਆ ਤਾਰੀਫ ਕਰ ਰਹੀ ਹੈ, ਉਥੇ ਹੀ ਸਾਬਕਾ ਆਸਟ੍ਰੇਲੀਆਈ ਗੇਂਦਬਾਜ਼ ਸਾਈਮਨ ਓ’ਡੋਨੇਲ...

ਡੇਵਿਡ ਬੈਕਹਮ ਨਾਲ ਤਸਵੀਰ ਕਲਿੱਕ ਕਰਵਾਉਣ ’ਤੇ ਬੁਰੀ ਤਰ੍ਹਾਂ ਟ੍ਰੋਲ ਹੋਏ ਅਰਜੁਨ ਕਪੂਰ

ਮੁੰਬਈ – ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਬੀਤੀ ਰਾਤ ਆਪਣੇ ਘਰ ਸਟਾਰ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਲਈ ਵੈਲਕਮ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ...

ਵਰਲਡ ਕੱਪ 2023 ਦੇ ਫਾਈਨਲ ‘ਚ ਪਹੁੰਚੀ ਭਾਰਤੀ ਟੀਮ, ਖੁਸ਼ੀ ‘ਚ ਨੱਚੇ ਫ਼ਿਲਮੀ ਸਿਤਾਰੇ

ਜਲੰਧਰ- ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2023 ਸੈਮੀਫਾਈਨਲ ਮੁਕਾਬਲੇ ਵਿਚ ਬੀਤੀ ਰਾਤ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਟੀਮ...

ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖ਼ੁਸ਼ੀ ਨਾਲ ਨੱਚਦੇ ਦੇਖਣਾ ਰੋਮਾਂਚਕ : ਕੈਟਰੀਨਾ ਕੈਫ

ਮੁੰਬਈ – ਕੈਟਰੀਨਾ ਕੈਫ ‘ਟਾਈਗਰ 3’ ਦੀ ਰਿਕਾਰਡ ਤੋੜ ਸ਼ੁਰੂਆਤ ਤੋਂ ਬਹੁਤ ਰੋਮਾਂਚਿਤ ਹੈ, ਜੋ ਮਸ਼ਹੂਰ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਨਵੀਨਤਮ ਫ਼ਿਲਮ ਹੈ, ਜਿਸ...

ਦਿੱਗਜ ਅਦਾਕਾਰਾ ਨੇ ਭਾਜਪਾ ਛੱਡੀ, ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ

ਹੈਦਰਾਬਾਦ – ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਅਤੇ ਦਿੱਗਜ ਅਦਾਕਾਰਾ ਵਿਜੇਸ਼ਾਂਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ...

ਅੰਮ੍ਰਿਤਸਰ ‘ਚ 24 ਸਾਲਾ ਨੌਜਵਾਨ ‘ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

ਅੰਮ੍ਰਿਤਸਰ- ਅੰਮ੍ਰਿਤਸਰ ‘ਚ ਇਲਾਕਾ ਰਣਜੀਤ ਐਵਨਿਊ ਵਿਖੇ ਤੜਕਸਾਰ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ। ਜਿਥੇ 24 ਸਾਲਾ ਨੌਜਵਾਨ ਨੀਰਜ ਕੁਮਾਰ ਦੇ ਗੋਲੀ ਲੱਗ ਗਈ। ਜਾਣਕਾਰੀ ਮੁਤਾਬਕ...

ਭਾਜਪਾ ਦੀ ਸਰਕਾਰ ਆਈ ਤਾਂ ਕਾਂਗਰਸ ਦੇ ਸਾਰੇ ਕੰਮ ਖ਼ਤਮ ਕਰ ਦੇਵੇਗੀ: ਰਾਹੁਲ ਗਾਂਧੀ

ਜੈਪੁਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸੂਬੇ ‘ਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਮੌਜੂਦਾ ਕਾਂਗਰਸ ਸਰਕਾਰ ਦੇ ਸਾਰੇ ਕੰਮਾਂ...

ਕੋਹਲੀ ਦੇ 50ਵੇਂ ਸੈਂਕੜੇ ਦੀ ਖ਼ੁਸ਼ੀ ‘ਚ ਦੁਕਾਨਦਾਰ ਨੇ ਮੁਫ਼ਤ ਵੰਡੀ ਬਰਿਆਨੀ

ਬਹਰਾਈਚ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੀਤੇ ਦਿਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵਿਸ਼ਵ ਕੱਪ 2023 ਦਾ ਸੈਮੀਫਾਈਨਲ ਮੈਚ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਸ਼ਾਨਦਾਰ...

ਗਲਾਸਗੋ ਸਿਟੀ ਕੌਂਸਲ ਨੇ ‘ਲੋਅ ਐਮੀਸ਼ਨ ਜ਼ੋਨ’ ਰਾਹੀਂ ਕਮਾਏ ਲਗਭਗ 5 ਲੱਖ ਪੌਂਡ

ਗਲਾਸਗੋ : “ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈਅ ਕੁਰੇ ਪਾਣੀ” ਵਰਗੇ ਬੋਲ ਗਲਾਸਗੋ ਸਿਟੀ ਕੌਂਸਲ ‘ਤੇ ਹੂਬਹੂ ਢੁਕਦੇ ਨਜ਼ਰ ਆਉਂਦੇ ਹਨ। ਵਜ੍ਹਾ ਇਹ ਹੈ...

ਵੈਟੀਕਨ ਨੇ ਕੈਥੋਲਿਕਾਂ ਦੇ ਫ੍ਰੀਮੇਸਨ ਬਣਨ ’ਤੇ ਪਾਬੰਦੀ ਦੀ ਕੀਤੀ ਪੁਸ਼ਟੀ

 ਵੈਟੀਕਨ ਨੇ ਕੈਥੋਲਿਕਾਂ ਦੇ ਫ੍ਰੀਮੇਸਨ ਬਣਨ ’ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਇਹ ਇਕ ਸਦੀਆਂ ਪੁਰਾਣਾ ਗੁਪਤ ਸਮਾਜ ਹੈ, ਜਿਸ ਨੂੰ ਕੈਥੋਲਿਕ ਚਰਚ ਲੰਮੇ ਸਮੇਂ...

ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ ਨਿਊਯਾਰਕ ਰਾਜ ਨੇ ਪੈਪਸੀਕੋ ‘ਤੇ ਦਰਜ ਕੀਤਾ ਮੁਕੱਦਮਾ

ਨਿਊਯਾਰਕ – ਨਿਊਯਾਰਕ ਰਾਜ ਵਲੋਂ ਬੀਤੇ ਦਿਨ ਪੇਪਸੀਕੋ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਪੇਪਸੀਕੋ ‘ਤੇ ਇਹ ਮੁਕੱਦਮਾ ਪੀਣ ਵਾਲੇ ਪਦਾਰਥਾਂ ਅਤੇ ਸਨੈਕ ਫੂਡ ਦੀ ਦਿੱਗਜ ‘ਤੇ...

ਆਸਟ੍ਰੇਲੀਆ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-‘ਗੋ ਹੋਮ ਇੰਡੀਅਨ’

ਮੈਲਬੌਰਨ : ਆਸਟ੍ਰੇਲੀਆ ਵਿੱਚ ਇਕ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਸਾਲਾਂ ਤੋਂ ਰਹਿ ਰਹੇ ਇੱਕ ਸਿੱਖ ਰੈਸਟੋਰੈਂਟ...

ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਜਾਰੀ ਹੋਵੇਗੀ ਪੰਜਾਬੀ ਵਿੱਚ ਤਿਆਰ ਡਾਕ ਟਿਕਟ

ਆਕਲੈਂਡ- ‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਆਕਲੈਂਡ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਲਗਪਗ ਸਾਰੀਆਂ ਤਿਆਰੀਆਂ...

ਸੁਬਰਤ ਰਾਏ ਦੇ ਦਿਹਾਂਤ ਤੋਂ ਬਾਅਦ ਸਹਾਰਾ ਦੇ ਨਿਵੇਸ਼ਕਾਂ ਦੇ 25,000 ਕਰੋੜ ਫਸੇ

ਨਵੀਂ ਦਿੱਲੀ – ਸਹਾਰਾ ਇੰਡੀਆ ਪਰਿਵਾਰ ਦੇ ਸਰਵੇਸਰਵਾ ਸੁਬਰਤ ਰਾਏ ਦੀ ਮੌਤ ਤੋਂ ਬਾਅਦ ਕੰਪਨੀ ਦੇ ਨਿਵੇਸ਼ਕਾਂ ਨੂੰ ਆਪਣੇ ਪੈਸਿਆਂ ਦੀ ਚਿੰਤਾ ਸਤਾਉਣ ਲੱਗੀ ਹੈ। ਸੁਬਰਤ...

ਡਾਬਰ ਗਰੁੱਪ ਦੇ ਚੇਅਰਮੈਨ ਗੌਰਵ ਬਰਮਨ ਸਣੇ 32 ਲੋਕਾਂ ‘ਤੇ FIR ਦਰਜ

ਮਹਾਦੇਵ ਸੱਟੇਬਾਜ਼ੀ ਐਪ ਦੇ ਮਾਮਲੇ ‘ਚ ਡਾਬਰ ਦੇ ਚੇਅਰਮੈਨ ਮੋਹਿਤ ਬਰਮਨ ਅਤੇ ਕੰਪਨੀ ਦੇ ਡਾਇਰੈਕਟਰ ਗੌਰਵ ਬਰਮਨ ਸਮੇਤ 32 ਲੋਕਾਂ ਦੇ ਖ਼ਿਲਾਫ਼ ਜੂਏ ਅਤੇ ਧੋਖਾਧੜੀ...

ਕੋਹਲੀ ਬਣਿਆ ਸੈਂਕੜਿਆਂ ਦਾ ‘ਕਿੰਗ’, ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ

ਵਿਰਾਟ ਕੋਹਲੀ ਦਾ ਬੱਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵਿਰੋਧੀ ਟੀਮ ਦੇ ਗੇਂਦਬਾਜ਼ਾਂ ਲਈ ਡਰਾਉਣਾ ਸੁਪਨਾ ਬਣੇ ਹੋਏ ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023...

ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਨੇ ਫਾਈਨਲ ‘ਚ ਬਣਾਈ ਜਗ੍ਹਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ...

9 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ਫ਼ਿਲਮ ‘ਐਨੀਮਲ’ ਦਾ ਗੀਤ

ਮੁੰਬਈ – ਫ਼ਿਲਮ ‘ਐਨੀਮਲ’ ਦਾ ਨਵਾਂ ਗੀਤ ‘ਪਾਪਾ ਮੇਰੀ ਜਾਨ’ ਰਣਬੀਰ ਕਪੂਰ ਤੇ ਅਨਿਲ ਕਪੂਰ ਵਲੋਂ ਨਿਭਾਏ ਗਏ ਕਿਰਦਾਰਾਂ ਵਿਚਾਲੇ ਭਾਵਨਾਤਮਕ ਸਬੰਧ ਨੂੰ ਡੂੰਘਾਈ ਨਾਲ ਉਜਾਗਰ...

ਐਸ਼ਵਰਿਆ ’ਤੇ ਪਾਕਿ ਕ੍ਰਿਕਟਰ ਅਬਦੁਲ ਦੀ ਇਤਰਾਜ਼ਯੋਗ ਟਿੱਪਣੀ

ਮੁੰਬਈ – ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਆਪਣੀ ਗੱਲਬਾਤ ’ਚ ਐਸ਼ਵਰਿਆ ਰਾਏ ਬੱਚਨ ਬਾਰੇ ਇਤਰਾਜ਼ਯੋਗ ਗੱਲ ਆਖੀ ਹੈ। ਅਬਦੁਲ ਰਜ਼ਾਕ ਨੇ ਕਿਹਾ...

ਨਾਨਾ ਪਾਟੇਕਰ ਨਾਲ ਸੈਲਫੀ ਲੈਣ ਪਹੁੰਚਿਆ ਪ੍ਰਸ਼ੰਸਕ ਤਾਂ ਮਾਰ ਦਿੱਤਾ ਜ਼ੋਰਦਾਰ ਥੱਪੜ

ਵਾਰਾਣਸੀ : ਫ਼ਿਲਮ ਅਦਾਕਾਰ ਨਾਨਾ ਪਾਟੇਕਰ ਆਪਣੇ ਸਖ਼ਤ ਰਵੱਈਏ ਲਈ ਜਾਣੇ ਜਾਂਦੇ ਹਨ। ਕਾਸ਼ੀ ‘ਚ ਫ਼ਿਲਮ ‘ਜ਼ਰਨੀ’ ਦੀ ਸ਼ੂਟਿੰਗ ਕਰ ਰਹੇ ਨਾਨਾ ਪਾਟੇਕਰ ਦਾ ਇਹ ਰੂਪ...

ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ’ਚ 200 ਤੋਂ ਵੱਧ ਐੱਫ. ਆਈ. ਆਰ. ਦਰਜ : ਅਰਪਿਤ ਸ਼ੁਕਲਾ

ਚੰਡੀਗੜ੍ਹ : ਪੰਜਾਬ ਦੇ ਸਪੈਸ਼ਲ ਡੀ. ਜੀ .ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਸੂਬੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਬੰਧੀ ਪੰਜਾਬ...

40 ਕਰੋੜ ਦੇ ਬੈਂਕ ਘੋਟਾਲੇ ‘ਚ ਗ੍ਰਿਫ਼ਤਾਰ ਵਿਧਾਇਕ ਗੱਜਣਮਾਜਰਾ ਦੀ ਜੇਲ੍ਹ ‘ਚ ਵਿਗੜੀ ਹਾਲਤ

ਪਟਿਆਲਾ : ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜੇਲ੍ਹ ਵਿੱਚ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਫਰਸ਼ ‘ਤੇ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ...

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਐਂਟੀ-ਡਰੱਗਜ਼ ਸਾਈਕਲ ਰੈਲੀ

ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ 16 ਨਵੰਬਰ ਨੂੰ ਨਸ਼ਿਆਂ ਖ਼ਿਲਾਫ਼ ਹੋਣ ਜਾ ਰਹੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੂੰ...

ਭਾਜਪਾ ‘ਤੇ ਕੇਜਰੀਵਾਲ ਖ਼ਿਲਾਫ਼ ‘ਅਪਮਾਨਜਨਕ’ ਮੁਹਿੰਮ ਦਾ ਇਲਜ਼ਾਮ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਉਸ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਬਿਹਾਰ ਜਾ ਰਹੀ ਬੱਸ ਨੂੰ ਅਚਾਨਕ ਲੱਗੀ ਅੱਗ

ਗ੍ਰੇਟਰ ਨੋਇਡਾ- ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ-ਵੇਅ ’ਤੇ ਵੋਲਵੋ ਬੱਸ ਵਿਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਬਿਹਾਰ ਜਾ ਰਹੀ ਬੱਸ ਵਿਚ ਲਗਭਗ 60 ਯਾਤਰੀ ਸਵਾਰ ਸਨ ਜੋ...

ਟੀਮ ਇੰਡੀਆ ਦੀ ਸ਼ਾਨਦਾਰ ਜਿੱਤ ‘ਤੇ PM ਮੋਦੀ ਹੋਏ ਬਾਗੋ-ਬਾਗ

ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਬਹੁਤ ਹੀ ਰੋਮਾਂਚਕ ਮੁਕਾਬਲਾ ਹੋਇਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ...

ਯੂਕ੍ਰੇਨ ਖ਼ਿਲਾਫ਼ ਜੰਗ ਲੜਨ ’ਤੇ ਪੁਤਿਨ ਦੀ ਆਲੋਚਕ ਦੇ ਕਾਤਲ ਨੂੰ ਮਿਲੀ ਮੁਆਫ਼ੀ

ਮਾਸਕੋ – ਰੂਸੀ ਪੱਤਰਕਾਰ ਅੰਨਾ ਪੋਲਿਤਕੋਵਸਕਾਇਆ ਦੇ ਕਾਤਲ ਸਰਗੇਈ ਖਾਦਜ਼ਿਕੁਰਬਾਨੋਵ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ’ਚ ਰੂਸੀ ਫੌਜ ਲਈ ਲੜਨ ਤੋਂ ਬਾਅਦ ਮੁਆਫ਼ ਕਰ ਦਿੱਤਾ...

ਪੁਤਿਨ ਵੱਲੋਂ ਮੀਡੀਆ ਕਵਰੇਜ ਸਬੰਧੀ ਨਵੀਆਂ ਪਾਬੰਦੀਆਂ ਲਾਗੂ

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਚੋਣਾਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ’ਚ ਬਦਲਾਅ ਨੂੰ ਮਨਜ਼ੂਰੀ ਦਿੰਦੇ ਹੋਏ ‘ਮੀਡੀਆ ਕਵਰੇਜ’ ’ਤੇ ਨਵੀਆਂ ਪਾਬੰਦੀਆਂ...

ਯੂ.ਕੇ ਸਰਕਾਰ ਦੀ ਰਵਾਂਡਾ ਪ੍ਰਵਾਸੀ ਯੋਜਨਾ ਨੂੰ ਵੱਡਾ ਝਟਕਾ

 ਯੂ.ਕੇ ਸਰਕਾਰ ਦੀ ਸ਼ਰਨਾਰਥੀਆਂ ਨੂੰ ਪੂਰਬੀ ਅਫ਼ਰੀਕੀ ਦੇਸ਼ ਰਵਾਂਡਾ ਵਿਚ ਭੇਜਣ ਦੀ ਯੋਜਨਾ ਨੂੰ ਅਪੀਲ ਅਦਾਲਤ ਨੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਪਿਛਲੇ ਸਾਲ ਅਪ੍ਰੈਲ ‘ਚ...

ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਦੀਵਾਲੀ ‘ਤੇ ਸਰਕਾਰੀ ਛੁੱਟੀ ਦਾ ਐਲਾਨ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਦੀ ਛੁੱਟੀ ਘੋਸ਼ਿਤ...

ਮੈਲਬੌਰਨ ‘ਚ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਦਾ ਹੋਇਆ ਆਗਾਜ਼

ਮੈਲਬੌਰਨ : ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਵਿਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਜਬਰੋ ਵਿਖੇ “ਬੰਦੀ ਛੋੜ ਦਿਵਸ” ਦੇ ਪਵਿੱਤਰ ਦਿਹਾੜੇ ‘ਤੇ ਆਜ਼ਾਦ ਸਿੱਖ ਸੋਸ਼ਲ...

ਕਸਟਮ ਵਿਭਾਗ ਨੇ ਫੜੀ ਕੇਲਿਆਂ ‘ਚ ਲਕੋ ਕੇ ਭੇਜੀ 15.7 ਮਿਲੀਅਨ ਡਾਲਰ ਦੀ ਕੋਕੀਨ

ਆਕਲੈਂਡ- ਨਿਊਜ਼ੀਲੈਂਡ ਦੇ ਕਸਟਮ ਵਿਭਾਗ ਨੇ ਤਸਕਰਾਂ ‘ਤੇ ਲਗਾਤਾਰ ਸ਼ਿਕੰਜਾ ਕਸਿਆ ਹੋਇਆ ਹੈ। ਟੌਰੰਗਾ ਦੀ ਬੰਦਰਗਾਹ ‘ਤੇ ਕਸਟਮ ਵਿਭਾਗ ਨੇ 35 ਕਿਲੋ ਕੋਕੀਨ ਜ਼ਬਤ ਕੀਤੀ...