Month: November 2023

ਪਰਿਣੀਤੀ ਚੋਪੜਾ ਤੋਂ ਲੈ ਕੇ ਕੈਟਰੀਨਾ ਕੈਫ ਤੱਕ, ਇਨ੍ਹਾਂ ਅਭਿਨੇਤਰੀਆਂ ਨੇ ਮਨਾਇਆ ‘ਕਰਵਾ ਚੌਥ’

ਮੁੰਬਈ: ਬੀਤੇ ਦਿਨੀਂ ਦੇਸ਼ ਭਰ ‘ਚ ਕਰਵਾ ਚੌਥ ਦੇ ਵਰਤ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰੇ ਵੀ ਇਸ...

ਜਨਮਦਿਨ ਮੌਕੇ ਸ਼ਾਹਰੁਖ ਖ਼ਾਨ ਨੇ ਰਿਲੀਜ਼ ਕੀਤਾ ਫ਼ਿਲਮ ‘ਡੰਕੀ’ ਦਾ ਟੀਜ਼ਰ

ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਅੱਜ 58 ਸਾਲਾਂ ਦੇ ਹੋ ਗਏ ਹਨ। ਆਪਣੇ ਜਨਮਦਿਨ ਮੌਕੇ ਸ਼ਾਹਰੁਖ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ...

ਯੁਵਰਾਜ ਹੰਸ-ਮਾਨਸੀ ਸ਼ਰਮਾ ਨੇ ਪਹਿਲੀ ਵਾਰ ਵਿਖਾਇਆ ਧੀ ਦਾ ਚਿਹਰਾ

ਜਲੰਧਰ – ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੇ ਪਰਿਵਾਰ ‘ਚ ਸਤੰਬਰ ਮਹੀਨੇ ਖ਼ੁਸ਼ੀਆਂ ਨੇ ਇਕ ਵਾਰ ਮੁੜ ਦਸਤਕ ਦਿੱਤੀ। ਦਰਅਸਲ, ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ...

8 ਮਹੀਨਿਆਂ ਦੀ ਗਰਭਵਤੀ ਅਦਾਕਾਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੁੰਬਈ– ਮਸ਼ਹੂਰ ਮਲਿਆਲਮ ਟੈਲੀਵਿਜ਼ਨ ਅਦਾਕਾਰਾ ਪ੍ਰਿਆ, ਜੋ ‘ਕਰੂਥਮੁਥੂ’ ’ਚ ਆਪਣੀ ਭੂਮਿਕਾ ਲਈ ਸਭ ਤੋਂ ਵਧ ਜਾਣੀ ਜਾਂਦੀ ਹੈ, ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ...

ਨਵਜੋਤ ਸਿੱਧੂ ਨੇ ਫਿਰ ਸਾਧੇ ਕੇਜਰੀਵਾਲ ਤੇ ਸੀਐੱਮ ਮਾਨ ‘ਤੇ ਨਿਸ਼ਾਨੇ

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਐਕਸਾਈਜ਼ ‘ਚ ਘਪਲਾ ਦਿੱਲੀ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਹੋਇਆ ਹੈ।...

NIA ਨੇ ਪੁਣੇ ISIS ਮਾਡਿਊਲ ਮਾਮਲੇ ‘ਚ ਅੱਠਵਾਂ ਮੁਲਜ਼ਮ ਕੀਤਾ ਗ੍ਰਿਫ਼ਤਾਰ

ਮੁੰਬਈ – ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੁਣੇ ISIS ਮਾਡਿਊਲ ਮਾਮਲੇ ਵਿਚ ਅੱਠਵੀਂ ਗ੍ਰਿਫ਼ਤਾਰੀ ਕੀਤੀ ਹੈ। ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਦੀ ਜਾਂਚ ਵਿਚ ਇਸ...

ਬ੍ਰਿਟੇਨ ‘ਚ ਕੀਮਤਾਂ ਵਧਣ ਦੇ ਬਾਵਜੂਦ ਲੋਕ ਕਰ ਰਹੇ ਨੇ ਮਹਿੰਗੇ ਕੰਡੋਮ ਦਾ ਇਸਤੇਮਾਲ

ਲੰਡਨ – ਬ੍ਰਿਟੇਨ ਦੇ ਲੋਕ ਔਖੇ ਆਰਥਿਕ ਦੌਰ ‘ਚ ਵੀ ਆਪਣੀ ਸਿਹਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨਾਲ ਸਮਝੌਤਾ ਕਰਨ ਤੋਂ ਝਿਜਕਦੇ ਹਨ। ਇਹੀ ਕਾਰਨ ਹੈ ਕਿ...

ਅਮਰੀਕਾ : ਸੂਰ ਦਾ ਦਿਲ ਟਰਾਂਸਪਲਾਂਟ ਕਰਵਾਉਣ ਵਾਲੇ ਦੂਜੇ ਵਿਅਕਤੀ ਦੀ ਮੌਤ

ਵਾਸ਼ਿੰਗਟਨ — ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਰਹਿਣ ਵਾਲੇ ਵਿਅਕਤੀ ਲਾਰੈਂਸ ਫੌਸੇਟ, ਜਿਸ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ ਤੇ ਉਹ ਸੂਰ ਦਾ ਦਿਲ...

11 ਨਵੰਬਰ ਨੂੰ ਕੈਲੀਫੋਰਨੀਆ ਐਲਕ ਗਰੋਵ ਸਿਟੀ ਚ ਹੋਵੇਗੀ ‘ਵੈਟਰਨਜ਼ ਡੇਅ ਪਰੇਡ’

ਸੈਕਰਾਮੈਂਟੋ : ਕੈਲੀਫੋਰਨੀਆ ਰਾਜ ਦੇ ਐਲਕ ਗਰੋਵ ਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਟਰਨਜ਼ ਡੇਅ ਪਰੇਡ 11 ਨਵੰਬਰ ਨੂੰ ਕਰਾਈ ਜਾਵੇਗੀ ਜਿਸ ਵਿੱਚ ਅਮਰੀਕੀ ਫੌਜ ਨੂੰ ਸਮਰਪਿਤ...

ਗਾਜ਼ਾ ‘ਚ ਫਸੇ 20 ਆਸਟ੍ਰੇਲੀਅਨ ਨਾਗਰਿਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਕੈਨਬਰਾ : ਗਾਜ਼ਾ ਵਿਚ ਫਸੇ ਆਸਟ੍ਰੇਲੀਆ ਦੇ 20 ਲੋਕਾਂ ਦੇ ਸਮੂਹ ਨੂੰ ਮਿਸਰ ਲਿਜਾਇਆ ਗਿਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀਐਫਏਟੀ) ਨੇ ਵੀਰਵਾਰ...

ਅੰਮ੍ਰਿਤਸਰ ਤੋਂ Aus, ਨਿਉਜ਼ੀਲੈਂਡ ਲਈ ਸਿੱਧੀ ਉਡਾਣ ਸ਼ੁਰੂ

ਮੈਲਬੌਰਨ/ਬ੍ਰਿਸਬੇਨ – ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਜਪਾਨ ਦੇ...

ਪੱਛਮੀ ਯੂਰਪ ‘ਚ ਤੂਫਾਨ ਕਾਰਨ ਸਕੂਲ, ਆਵਾਜਾਈ, ਬਿਜਲੀ, ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ

ਪੈਰਿਸ: ਪੱਛਮੀ ਯੂਰਪ ਦੇ ਦੇਸ਼ਾਂ ‘ਚ ਆਏ ਤੂਫਾਨ ਸਿਯਾਰਨ ਕਾਰਨ ਫਰਾਂਸ ਦੇ ਐਟਲਾਂਟਿਕ ਤੱਟੀ ਇਲਾਕਿਆਂ ‘ਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ...

ਅੰਤਿਮ ਚੋਣ ਨਤੀਜਿਆਂ ਤੋਂ ਪਹਿਲਾਂ ਮੀਡੀਆ ਦੇ ਰੁਬਰੂ ਹੋਏ ਕ੍ਰਿਸਟੋਫਰ ਲਕਸਨ

ਆਕਲੈਂਡ- ਕੱਲ ਸਪੈਸ਼ਲ ਵੋਟਾਂ ਦੀ ਗਿਣਤੀ ਦੇ ਨਤੀਜੇ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕ੍ਰਿਸਟੋਫਰ ਲਕਸਨ ਕਿੰਨਾ ਪਾਰਟੀਆਂ ਨਾਲ,ਕਿੰਨਾਂ ਸ਼ਰਤਾਂ ‘ਤੇ ਨਵੀਂ ਸਰਕਾਰ ਬਣਾਉਣਗੇ। ਆਪਣੀ...

ਫੇਲ ਹੋਈ ਗਰੋਸਰੀ ਕੰਪਨੀ ਦੇ ਸੈਂਕੜੇ ਕਰਮਚਾਰੀਆਂ ਲਈ ਚੰਗੀ ਖਬਰ

ਆਕਲੈਂਡ- ਸੂਪੀ ਆਨਲਾਈਨ ਗਰੋਸੀ ਕੰਪਨੀ ਜਿਸਦੇ ਇਸੇ ਹਫਤੇ ਅਚਾਨਕ ਬੰਦ ਹੋ ਜਾਣ ਕਾਰਨ ਕੰਪਨੀ ਦੇ ਸੈਂਕੜੇ ਕਰਮਚਾਰੀਆਂ ਨੂੰ ਜਿੱਥੇ ਨੌਕਰੀ ਗੁਆਉਣੀ ਪਈ ਸੀ, ਉੱਥੇ ਹੀ...

ਸੰਕਟ ‘ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਲੰਡਨ, ਦੁਬਈ ਅਤੇ ਭਾਰਤ ਦੀਆਂ ਕੰਪਨੀਆਂ ਦੀਆਂ...

ਅਕਤੂਬਰ ਦੇ ਮਹੀਨੇ UPI ਤੋਂ ਹੋਇਆ 17.16 ਲੱਖ ਕਰੋੜ ਦਾ ਰਿਕਾਰਡ ਟਰਾਂਜੈਕਸ਼ਨ

ਨਵੀਂ ਦਿੱਲੀ : UPI ਰਾਹੀਂ ਲੈਣ-ਦੇਣ ਲਗਾਤਾਰ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ‘ਚ ਦੇਸ਼ ‘ਚ ਕੁੱਲ 17.16 ਲੱਖ ਕਰੋੜ ਰੁਪਏ...

ਵਾਨਖੇੜੇ ਸਟੇਡੀਅਮ ‘ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਸ਼ਾਨਦਾਰ ਬੁੱਤ ਸਥਾਪਿਤ

ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਾਨਖੇੜੇ ਸਟੇਡੀਅਮ ਵਿੱਚ ਮਹਾਨ ਕ੍ਰਿਕਟਰ ਮਾਸਟਰ ਬਲਾਸਟਰ ਭਾਰਤ ਰਤਨ ਸਚਿਨ ਤੇਂਦੁਲਕਰ ਦੇ ਸ਼ਾਨਦਾਰ ਬੁੱਤ ਦੀ ਘੁੰਢ ਚੁਕਾਈ ਕੀਤੀ। ਭਾਰਤ ਰਤਨ...

ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 32ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਦੱਖਣੀ ਅਫਰੀਕਾ...

ਜਦੋਂ ਮਹਿਲਾ ਪ੍ਰਸ਼ੰਸਕ ਨੇ ਹਾਰਡੀ ਸੰਧੂ ਨੂੰ ਗਲਤ ਤਰੀਕੇ ਨਾਲ ਕੀਤੀ ਕੰਨ ’ਤੇ ਕਿੱਸ

ਮੁੰਬਈ – ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇਕ ਘਟਨਾ ਨੂੰ ਯਾਦ ਕੀਤਾ ਹੈ, ਜਿਥੇ ਉਨ੍ਹਾਂ ਨੂੰ ਇਕ ਲਾਈਵ ਈਵੈਂਟ ’ਚ ਇਕ ਮਹਿਲਾ ਪ੍ਰਸ਼ੰਸਕ ਵਲੋਂ ਪ੍ਰੇਸ਼ਾਨ...

ਕੰਗਨਾ ਦਾ ਬੇਤੁਕਾ ਬਿਆਨ, ‘ਤੇਜਸ’ ਫ਼ਿਲਮ ਨਾ ਦੇਖਣ ਵਾਲਿਆਂ ਨੂੰ ਦੱਸਿਆ ਦੇਸ਼ ਵਿਰੋਧੀ

ਮੁੰਬਈ – ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਨੂੰ ਰਿਲੀਜ਼ ਹੋਏ ਪੰਜ ਦਿਨ ਹੋ ਗਏ ਹਨ। ਫ਼ਿਲਮ ਨੇ ਪੰਜਵੇਂ ਦਿਨ ਕਰੀਬ 35 ਲੱਖ ਰੁਪਏ ਦੀ ਕਮਾਈ ਕੀਤੀ...

ਅਰਸ਼ ਡੱਲਾ ਗੈਂਗ ਦੇ ਮੈਂਬਰਾਂ ਤੇ ਪੁਲਸ ਵਿਚਾਲੇ ਹੋਇਆ ਐਨਕਾਊਂਟਰ

ਚੰਡੀਗੜ੍ਹ- ਪੰਜਾਬ ਪੁਲਸ ਨੇ ਬੁੱਧਵਾਰ ਨੂੰ ਬਠਿੰਡਾ ਦੇ ਬਲਟਾਣਾ ਵਿੱਚ ਹੋਟਲ ਗ੍ਰੈਂਡ ਵਿਸਟਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਬਠਿੰਡਾ ਵਿਚ ਕੁਲਚਿਆਂ ਦੀ ਦੁਕਾਨ ਦੇ ਮਾਲਕ...

ਐੱਸਵਾਈਐੱਲ ਲਈ ਕਾਂਗਰਸ ਤੇ ਅਕਾਲੀ ਦਲ ਜ਼ਿੰਮੇਵਾਰ: ਮਾਨ

ਲੁਧਿਆਣਾ, 1 ਨਵੰਬਰ ਪੰਜਾਬ ਦਿਵਸ ਮੌਕੇ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਰੱਖੀ ਖੁੱਲ੍ਹੀ ਬਹਿਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਤਲੁਜ ਯਮੁਨਾ...

ਵਿਵਾਦਾਂ ‘ਚ ਘਿਰਿਆ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਨ ਵਾਲਾ ਪਰਿਵਾਰ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿਛਲੇ ਦਿਨੀ ਕੱਢੇ ਗਏ ਨਗਰ ਕੀਰਤਨ ਦੌਰਾਨ ਹਿਮਾਚਲ ਦੇ ਵਸਨੀਕ ਸ਼ਰਧਾਲੂ ਪਰਿਵਾਰ ਵੱਲੋਂ ਹੈਲੀਕਾਪਟਰ ਰਾਹੀਂ...

ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਖਾਨਾਂ ਦਾ ਨਿੱਜੀਕਰਨ : ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਤੇਲੰਗਾਨਾ ਦੇ ਸਿੰਗਾਰੇਨੀ ’ਚ ਕੋਲਾ ਖਾਨਾਂ ’ਚ ਕੰਮ ਕਰਦੇ ਮਜ਼ਦੂਰਾਂ ਨਾਲ ਆਪਣੀ ਮੁਲਾਕਾਤ ਦਾ ਵੀਡੀਓ...

ਮਣੀਪੁਰ ਦੇ ਮੇਈਤੀ ਤੇ ਕੁਕੀ ਭਾਈਚਾਰੇ ਦਿਲੋਂ ਗੱਲਬਾਤ ਕਰਨ : ਰਾਜਨਾਥ

ਟੀਪਾ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਣੀਪੁਰ ਵਿਚ ਇਕ ਦੂਜੇ ਨਾਲ ਲੜ ਰਹੇ ਮੇਈਤੀ ਅਤੇ ਕੁਕੀ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਕ-ਦੂਜੇ ਪ੍ਰਤੀ ਬੇਭਰੋਸਗੀ ਦੇ...

ਰਾਘਵ ਚੱਢਾ ਦਾ ਦਾਅਵਾ, ਜਲਦ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ...

ਭਾਰਤ-ਬੰਗਲਾਦੇਸ਼ ਜਾਣ ਵਾਲੀ ਰੇਲਗੱਡੀ ‘ਤੇ ਪੈਟਰੋਲ ਬੰਬਾਂ ਨਾਲ ਹਮਲਾ

ਕੋਲਕਾਤਾ ਤੋਂ ਢਾਕਾ ਨੂੰ ਜਾਣ ਵਾਲੀ ਭਾਰਤ-ਬੰਗਲਾਦੇਸ਼ ਮੈਤਰੀ ਐਕਸਪ੍ਰੈਸ ਰੇਲਗੱਡੀ ‘ਤੇ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ.ਐੱਨ.ਪੀ.) ਦੇ ਕਾਰਜਕਰਤਾਵਾਂ ਨੇ ਕਥਿਤ ਤੌਰ ‘ਤੇ ਪਾਬਨਾ ਦੇ ਈਸ਼ਵਰਦੀ ਵਿਖੇ...

ਸਿੱਖ ਬਜ਼ੁਰਗ ਕਤਲ ਮਾਮਲਾ:  ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਕੇਸ ਦਰਜ

 ਅਮਰੀਕਾ ਦੇ ਨਿਊਯਾਰਕ ‘ਚ ਸਿੱਖ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ ਵਿਅਕਤੀ ‘ਤੇ ਹੁਣ ਨਫ਼ਰਤੀ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਗਿਲਬਰਟ ਆਗਸਟਿਨ ‘ਤੇ...

ਪੁਲਾੜ ਸਟੇਸ਼ਨ ’ਤੇ 6 ਮਹੀਨੇ ਬਿਤਾਉਣ ਬਾਅਦ ਧਰਤੀ ’ਤੇ ਪਰਤੇ 3 ਚੀਨੀ ਪੁਲਾੜ ਯਾਤਰੀ

ਤਾਈਪੇ  – ਚੀਨ ਦੇ 3 ਪੁਲਾੜ ਯਾਤਰੀ 6 ਮਹੀਨੇ ਆਪਣੇ ਦੇਸ਼ ਦੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਤੋਂ ਬਾਅਦ ਮੰਗਲਵਾਰ ਸਵੇਰੇ ਧਰਤੀ ’ਤੇ ਪਰਤ ਆਏ। ਸਰਕਾਰੀ ਨਿਊਜ਼...

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਚੀਨ ਦੌਰੇ ਦੌਰਾਨ ਇਸ ਮੁੱਦੇ ਨੂੰ ਦੇਣਗੇ ਤਰਜੀਹ

ਕੈਨਬਰਾ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਚੀਨ ਦੇ ਸਰਕਾਰੀ ਦੌਰੇ ਦੌਰਾਨ ਚੀਨੀ ਨੇਤਾਵਾਂ ਨਾਲ ਨਜ਼ਰਬੰਦ ਲੋਕਤੰਤਰ ਬਲਾਗਰ ਦੀ ਰਿਹਾਈ ਦਾ...

PR ਲੈਣ ਮਗਰੋਂ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ‘ਚ ਹੋਇਆ ਰਿਕਾਰਡ ਵਾਧਾ

ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਇਕ ਨਵੇਂ ਅਧਿਐਨ ਮੁਤਾਬਕ 2016 ਤੋਂ 2019 ਦਰਮਿਆਨ ਕੈਨੇਡਾ ਛੱਡਣ ਵਾਲੇ...