Month: August 2022

‘ਲਾਲ ਸਿੰਘ ਚੱਢਾ’ ਫਲਾਪ, ਉਧਰ ਆਮਿਰ ਦੀ ਯੂ. ਐੱਸ. ਟਰਿੱਪ ’ਤੇ ਜਾਣ ਦੀ ਤਿਆਰੀ!

ਮੁੰਬਈ – ਸੁਪਰਸਟਾਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਬਾਕਸ ਆਫਿਸ ਰਿਪੋਰਟ ਨੇ ਮੇਕਰਜ਼ ਤੇ ਸਟਾਰਕਾਸਟ ਨੂੰ ਟੈਂਸ਼ਨ ਦੇ ਰੱਖੀ ਹੈ। 4 ਸਾਲਾਂ ਬਾਅਦ...

ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ

ਬਾਲੀਵੁੱਡ – ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਨਾਂ ਜੁੜਨ ਤੋਂ ਬਾਅਦ ਕਾਫ਼ੀ ਸੁਰਖੀਆਂ ’ਚ ਆਈ ਹੈ। ਹਾਲ ਹੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਦਾਕਾਰਾ...

ਹੁਣ ਸਲਮਾਨ ਖ਼ਾਨ ‘ਤੇ ‘ਬਿੱਗ ਬੌਸ’ ਫ਼ੇਮ ਆਸਿਮ ਰਿਆਜ਼ ਨੇ ਲਾਏ ਵੱਡੇ ਇਲਜ਼ਾਮ

ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਫੇਮ ਆਸਿਮ ਰਿਆਜ਼ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਉਨ੍ਹਾਂ...

ਅਮਿਤਾਭ ਬੱਚਨ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਲੋਕਾਂ ਨੂੰ ਕੀਤੀ ਇਹ ਅਪੀਲ

ਮੁੰਬਈ-ਅਭਿਨੇਤਾ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਬੱਚਨ (79) ਨੇ ਟਵਿੱਟਰ ‘ਤੇ ਇਸ ਦੇ ਬਾਰੇ ‘ਚ...

ਫਿਲਮ ‘ਹੱਡੀ’ ਵਿੱਚ ਮੁੱਖ ਕਿਰਦਾਰ ਨਿਭਾਏਗਾ ਨਵਾਜ਼ੂਦੀਨ ਸਿੱਦੀਕੀ

ਮੁੁੰਬਈ:ਫਿਲਮ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਤਿਆਰ ਹੋ ਰਹੀ ਫਿਲਮ ‘ਹੱਡੀ’ ਵਿਚ ਮੁੱਖ ਕਿਰਦਾਰ ਨਿਭਾਏਗਾ। ਇਹ ਫਿਲਮ ਅਕਸ਼ਿਤ ਅਜੈ ਕੁਮਾਰ ਦੇ ਨਿਰਦੇਸ਼ਨ...

ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ, ਨੂਡਲਜ਼ ਖਾਂਦੀ ਕਹਿ ਰਹੀ ‘ਖਾਓ ਪੀਓ ਐਸ਼ ਕਰੋ’

ਬਾਲੀਵੁੱਡ – ਪੰਜਾਬੀ ਗਾਇਕ ਮਿਸ ਪੂਜਾ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ ’ਚੋਂ ਇਕ ਹੈ। ਉਹ ਭਾਵੇਂ ਹੁਣ ਵਿਦੇਸ਼ ’ਚ ਸੈਟਲ ਹੋ ਗਈ ਹੈ,...

ਮੂਸੇਵਾਲਾ ਦੇ ਹੱਕ ‘ਚ ਇਕੱਠੇ ਹੋਏ ਪੰਜਾਬੀ ਕਲਾਕਾਰ, ਪੋਸਟਾਂ ਪਾ ਕੇ ਮੰਗਿਆ ਇਨਸਾਫ

ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਹਾਲੇ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ...

ਗਿੱਪੀ ਗਰੇਵਾਲ ਲਈ ਕਾਫੀ ਮਹੱਤਵਪੂਰਨ ਹੈ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’

ਚੰਡੀਗੜ੍ਹ – ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ 2 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ...

ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਵੱਲੋਂ 25 ਅਗਸਤ ਨੂੰ ਕੱਢਿਆ ਜਾਵੇਗਾ ਕੈਂਡਲ ਮਾਰਚ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ...

Asia Cup 2022 : ਕੇ. ਐਲ. ਰਾਹੁਲ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਨਾਲ ਜਾਦੂ ਬਿਖੇਰਨ ਲਈ ਤਿਆਰ

ਸਾਰੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਏਸ਼ੀਆ ਕੱਪ 2022 ‘ਤੇ ਟਿਕੀਆਂ ਹੋਈਆਂ ਹਨ। ਮੈਗਾ ਟੂਰਨਾਮੈਂਟ ਇਸ ਮਹੀਨੇ ਦੀ 27 ਤਰੀਕ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ....

28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਭਾਰਤੀ ਕ੍ਰਿਕਟ ਟੀਮ ਦੇ ਧਾਕੜਾਂ ਦੇ ਰਿਕਾਰਡ

ਨਵੀਂ ਦਿੱਲੀ-  ਭਾਰਤ ਤੇ ਪਾਕਿਸਤਾਨ ਦਰਮਿਆਨ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਦਰਸ਼ਕਾਂ ‘ਚ ਰੋਮਾਂਚ ਸਿਖਰਾਂ ‘ਤੇ ਹੁੰਦਾ ਹੈ। ਭਾਵੇਂ ਦਰਸ਼ਕ ਭਾਰਤ ਦੇ ਹੋਣ ਜਾਂ...

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸਾਇਨਾ ਪ੍ਰੀ-ਕੁਆਰਟਰ ਫਾਈਨਲ ’ਚ

ਟੋਕੀਓ:ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਅੱਜ ਇੱਥੇ ਹਾਂਗਕਾਂਗ ਦੀ ਚੇਉਂਗ ਨਗਾਨ ਯੀ ’ਤੇ ਸਿੱਧੀ ਗੇਮ ਵਿੱਚ ਜਿੱਤ ਦਰਜ ਕਰ ਕੇ ਬੀਡਬਲਿਊਐੱਫ...

ਚੇਨਈ ਓਪਨ : ਅੰਕਿਤਾ ਰੈਨਾ ਨੂੰ ਮਹਿਲਾ ਸਿੰਗਲਜ਼ ਦੇ ਡਰਾਅ ‘ਚ ਵਾਈਲਡ ਕਾਰਡ ਮਿਲਿਆ

ਚੇਨਈ, – ਭਾਰਤ ਦੀ ਚੋਟੀ ਦੀ ਮਹਿਲਾ ਸਿੰਗਲਜ਼ ਖਿਡਾਰਨ ਅੰਕਿਤਾ ਰੈਨਾ ਨੂੰ ਮੰਗਲਵਾਰ ਨੂੰ 12 ਤੋਂ 18 ਸਤੰਬਰ ਤੱਕ ਹੋਣ ਵਾਲੇ ਚੇਨਈ ਓਪਨ ਟੈਨਿਸ ਲਈ ਵਾਈਲਡ...

ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ ‘ਤੇ ਬ੍ਰਿਟਿਸ਼ ਸਿੱਖ ਦੋਸ਼ੀ ਦੀ ਸੂਚਨਾ ਭਾਰਤ ਨੂੰ ਦੇਣ ਦਾ ਦੋਸ਼

ਲੰਡਨ-ਬ੍ਰਿਟੇਨ ਦੀ ਖੁਫੀਆ ਏਜੰਸੀਆਂ ‘ਤੇ ਇਕ ਬ੍ਰਿਟਿਸ਼ ਸਿੱਖ ਵਿਅਕਤੀ ਦੀ ਜਾਣਕਾਰੀ ਭਾਰਤੀ ਅਧਿਕਾਰੀਆਂ ਨੂੰ ਦੇਣ ਦਾ ਦੋਸ਼ ਲੱਗਿਆ ਹੈ ਜੋ ਹੁਣ ਅੱਤਵਾਦ ਅਤੇ ਕਤਲ ਦੀ...

ਅੰਕੜਿਆਂ ‘ਚ ਖੁਲਾਸਾ, ਕੈਨੇਡਾ ਦੀ ‘ਆਬਾਦੀ’ 2068 ਤੱਕ ਹੋ ਸਕਦੀ ਹੈ ਦੁੱਗਣੀ

ਓਟਾਵਾ : ਕੈਨੇਡਾ ਦੀ ਆਬਾਦੀ 2068 ਵਿੱਚ ਲਗਭਗ ਦੁੱਗਣੀ ਹੋ ਕੇ 74 ਮਿਲੀਅਨ ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਰਾਸ਼ਟਰੀ ਅੰਕੜਾ ਏਜੰਸੀ ਨੇ ਦਿੱਤੀ ਹੈ। ਸਮਾਚਾਰ ਏਜੰਸੀ...

ਇਮਰਾਨ ‘ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ ‘ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ

ਇਸਲਾਮਾਬਾਦ/ਵਾਸ਼ਿੰਗਟਨ-ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ‘ਚ ਕਿਸੇ ਸਿਆਸੀ ਪਾਰਟੀ ਦੀ ਤਰਫਦਾਰੀ ਨਹੀਂ ਕਰਦਾ ਅਤੇ ਦੇਸ਼ ‘ਚ ਲੋਕਤਾਂਤਰਿਕ, ਸੰਵਿਧਾਨਕ ਅਤੇ ਵੈਧ ਸਿਧਾਂਤਾਂ ਨੂੰ...

ਯੂਕ੍ਰੇਨ ਨੂੰ 3 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ

ਵਾਸ਼ਿੰਗਟਨ-ਅਮਰੀਕਾ ਯੂਕ੍ਰੇਨ ਦੇ ਸੁਰੱਖਿਆ ਬਲਾਂ ਨੂੰ ਸਿਖਲਾਈ ਤੇ ਹਥਿਆਰ ਮੁਹੱਈਆ ਕਰਵਾਉਣ ਲਈ ਤਿੰਨ ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕਰਨ ਵਾਲਾ ਹੈ। ਅਮਰੀਕੀ...

ਅਮਰੀਕਾ ਨੇ ਆਪਣੇ ਲੋਕਾਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਦਿੱਤੇ ਨਿਰਦੇਸ਼

ਵਾਸ਼ਿੰਗਟਨ – ਅਮਰੀਕੀ ਸਰਕਾਰ ਨੇ ਯੂਕ੍ਰੇਨ ਵਿਚ ਰਹਿ ਰਹੇ ਅਮਰੀਕੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਰੂਸ ਦੁਆਰਾ ਯੂਕ੍ਰੇਨ ਦੇ...

ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾ

ਫਰਿਜ਼ਨੋ/ਕੈਲੀਫੋਰਨੀਆ – ਫਰਿਜ਼ਨੋ ਦੇ ਲਾਗਲੇ ਸ਼ਹਿਰ ਪੋਟਰਵਿੱਲ ਨਿਵਾਸੀ ਬਾਈ ਦੀਪ ਸਿੱਧੂ (ਭਗਤਾ ਭਾਈਕਾ) ਦੇ ਸਤਿਕਾਰਯੋਗ ਮਾਤਾ ਸਰਦਾਰਨੀ ਗੁਰਦੇਵ ਕੌਰ ਸਿੱਧੂ 92 ਸਾਲ ਦੀ ਉਮਰ ਭੋਗ ਕੇ...

ਸਰੀ ਦੀ ਪੰਜਾਬਣ ਬਾਸਕਟਬਾਲ ਖਿਡਾਰਣ ਹਰਲੀਨ ਕੌਰ ਸਿੱਧੂ ਦੇ ਜੀਵਨ ‘ਤੇ ਬਣੀ ਡਾਕੂਮੈਂਟਰੀ ਫ਼ਿਲਮ

ਨਿਊਯਾਰਕ/ਸਰੀ – ਕੈਨੇਡਾ ਦੇ ਸਰੀ ਸ਼ਹਿਰ ਦੀ ਪੰਜਾਬੀ ਮੂਲ ਦੀ ਬਾਸਕਟਬਾਲ ਦੀ ਖਿਡਾਰਣ ਹਰਲੀਨ ਕੌਰ ਸਿੱਧੂ ਦੇ ਜੀਵਨ ‘ਤੇ ਕੇਂਦਰਿਤ “ਪ੍ਰੈਸ ਬ੍ਰੇਕਰ” ਨਾਂਅ ਦੀ ਡਾਕੂਮੈਂਟਰੀ ਫ਼ਿਲਮ...

ਸਕੋਲਜ਼ ਅਤੇ ਟਰੂਡੋ ਹਾਈਡ੍ਰੋਜਨ ਡੀਲ ‘ਤੇ ਕਰਨਗੇ ਦਸਤਖ਼ਤ

ਟੋਰਾਂਟੋ – ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਕੈਨੇਡਾ ਦੌਰੇ ‘ਤੇ ਹਨ। ਆਪਣੇ ਦੌਰੇ ਦੇ ਦੂਜੇ ਦਿਨ ਓਲਾਫ ਸਕੋਲਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੰਗਲਵਾਰ...

ਓਨਟਾਰੀਓ ‘ਚ ਜਨਮ ਅਸ਼ਟਮੀ ਮੌਕੇ ਇਸਕਾਨ ਮਿਲਟਨ ਕੌਂਸਲ ਵੱਲੋਂ ਪਹਿਲੇ ਹਿੰਦੂ ਮੰਦਰ ਦਾ ਕੀਤਾ ਗਿਆ ਉਦਘਾਟਨ

ਓਨਟਾਰੀਓ/ਕੈਨੇਡਾ : ਕੈਨੇਡਾ ਦੇ ਮਿਲਟਨ ਸ਼ਹਿਰ ‘ਚ ਜਨਮ ਅਸ਼ਟਮੀ ਦੇ ਖਾਸ ਮੌਕੇ ‘ਤੇ ਇਸਕਾਨ ਮਿਲਟਨ ਕੌਂਸਲ ਵੱਲੋਂ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਗਿਆ। ਇਸ ਸ਼ੁੱਭ ਮੌਕੇ...

ਮੈਲਬੌਰਨ ‘ਚ ਕਬੱਡੀ ਕੱਪ ਦਾ ਆਯੋਜਨ, ਦਰਸ਼ਕਾਂ ਨੂੰ ਰੇਂਜ ਰੋਵਰ ਸਪੋਰਟਸ ਕਾਰ ਜਿੱਤਣ ਦਾ ਮਿਲੇਗਾ ਮੌਕਾ

ਮੈਲਬੌਰਨ – ਖੱਖ ਪ੍ਰੋਡਕਸ਼ਨ ਵੱਲੋਂ ਦੂਸਰਾ ‘ਔਜ ਕਬੱਡੀ ਕੱਪ’ 22 ਅਕਤੂਬਰ ਦਿਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਐਪਿੰਗ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ।...

ਬਾਬਾ ਨਜ਼ਮੀ ਦੀਆਂ ਗ਼ਜ਼ਲਾਂ ਦੇ ਕਾਇਲ ਹੋਏ ਵਿਨੀਪੈੱਗ ਵਾਸੀ

ਵਿਨੀਪੈੱਗ, 23 ਅਗਸਤ ਇੱਥੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਪੰਜਾਬੀ ਭਾਈਚਾਰਾ ਪਰਿਵਾਰਾਂ ਸਣੇ ਹਾਜ਼ਰ ਹੋਇਆ। ਇਸ ਮੌਕੇ...

ਪੰਜਾਬ ਸਰਕਾਰ ਦੀ ਮੁਲਾਜ਼ਮਤ ਦੌਰਾਨ ਸੈਂਕੜੇ ਵਿਅਕਤੀ ਕੈਨੇਡਾ ’ਚ ਪੱਕੇ ਹੋਏ

ਵੈਨਕੂਵਰ, 23 ਅਗਸਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੌਰਾਨ ਵਿਦੇਸ਼ਾਂ ’ਚ ਠਾਹਰ ਬਣਾਉਣ (ਪੀ.ਆਰ ਲੈਣ) ਵਾਲੇ ਮੁਲਾਜ਼ਮਾਂ ਤੇ ਅਫਸਰਾਂ ਦੀ ਸ਼ੁਰੂ ਕੀਤੀ ਜਾਂਚ ਨੇ ਇੱਥੇ...

ਬਿਪਾਸ਼ਾ ਦਾ ਪਤੀ ਕਰਨ ਸਿੰਘ ਗਰੋਵਰ ਹੈ ਅਰਬਾਂ ਦੀ ਜਾਇਦਾਦ ਦਾ ਮਾਲਕ, ਕਰੋੜਾਂ ‘ਚ ਕਰਦੈ ਕਮਾਈ

ਮੁੰਬਈ : ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਸਭ ਤੋਂ ਵਧੀਆ ਫਿਲਮੀ ਜੋੜਿਆਂ ਵਿਚ ਗਿਣਿਆ ਜਾਂਦਾ ਹੈ। ਬਿਪਾਸ਼ਾ ਬਾਸੂ ਅਤੇ...

‘ਨਾ ਦੇਖੋ ਮੇਰੀਆਂ ਫ਼ਿਲਮਾਂ…’ ਆਲੀਆ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਮੁੰਬਈ – ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਬ੍ਰਹਮਾਸਤਰ’ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਬ੍ਰਹਮਾਸਤਰ’...

ਚੀਨ ‘ਚ ਭਿਆਨਕ ਗਰਮੀ ਕਾਰਨ ਝਾੜੀਆਂ ਨੂੰ ਲੱਗੀ ‘ਅੱਗ’, ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਗਏ 1500 ਲੋਕ

ਬੀਜਿੰਗ : ਚੀਨ ਦੇ ਦੱਖਣ-ਪੱਛਮ ਵਿਚ ਅੱਤ ਦੀ ਗਰਮੀ ਅਤੇ ਸੋਕੇ ਕਾਰਨ ਜੰਗਲਾਂ ਵਿਚ ਲੱਗੀ ਅੱਗ ਤੋਂ ਬਾਅਦ 1500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ...

ਜੂਨੀਅਰ NTR ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੀ ਰਾਜਨੀਤੀ ‘ਚ ਆਉਣਗੇ ‘RRR’ ਸਟਾਰ

ਮੁੰਬਈ : ਜੂਨੀਅਰ ਐੱਨ. ਟੀ. ਆਰ. ਨੇ ਬੀਤੀ ਰਾਤ ਹੈਦਰਾਬਾਦ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ...

ਡਰੱਗ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰਿਅਨ ਦੀ ਸੁਹਾਨਾ-ਅਬਰਾਮ ਨਾਲ ਪਹਿਲੀ ਪੋਸਟ

ਮੁੰਬਈ- ਬਾਲੀਵੁੱਡ ਕਪਲ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੇ ਬੱਚੇ ਆਰੀਅਨ ਸੁਹਾਨਾ ਖ਼ਾਨ ਅਤੇ ਅਬਰਾਮ ਸਭ ਤੋਂ ਚਰਚਿਤ ਸਟਾਰ ਕਿਡਸ ’ਚੋਂ ਇਕ ਹਨ।ਉਨ੍ਹਾਂ ਦੀਆਂ ਤਸਵੀਰਾਂ ਹਰ...

ਇੰਡੋਨੇਸ਼ੀਆ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ

ਜਕਾਰਤਾ – ਇੰਡੋਨੇਸ਼ੀਆ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਜਕਾਰਤਾ ’ਚ ਰਹਿਣ ਵਾਲੇ 27 ਸਾਲਾ ਨੌਜਵਾਨ ’ਚ ਮੰਕੀਪਾਕਸ ਦੇ ਇਨਫੈਕਸ਼ਨ ਦੀ ਪੁਸ਼ਟੀ...

ਅਮਰੀਕਾ : ਫਲੋਰੀਡਾ ਦੇ ਸਿਟੀ ਸੇਮਿਨੇਲ ‘ਚ ਗੁਰਪ੍ਰੀਤ ਸਿੰਘ ਨੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਵਜੋਂ ਚੁੱਕੀ ਸਹੁੰ

ਨਿਊਯਾਰਕ : ਇੱਕ 24 ਸਾਲਾ ਸਿੱਖ ਵਿਅਕਤੀ ਨੇ ਫਲੋਰੀਡਾ ਰਾਜ ਦੀ ਸੇਮਿਨੋਲ ਕਾਉਂਟੀ ਵਿੱਚ ਪਹਿਲੇ ਸਿੱਖ ਡਿਪਟੀ ਸ਼ੈਰਿਫ ਦੇ ਵਜੋਂ ਸਹੁੰ ਚੁੱਕੀ ਹੈ।ਜਿਸ ਦਾ ਨਾਂ ਗੁਰਪ੍ਰੀਤ...

ਫਿਰੋਜ਼ਪੁਰ ਥਾਣੇ ਦੀ ਕੰਧ ‘ਤੇ ਸ਼ੱਕੀ ਹਾਲਾਤ ‘ਚ ਮਿਲਿਆ ਟੇਪ ਰਿਕਾਰਡਰ, ‘ਬੰਬ’ ਦੇ ਖ਼ਦਸ਼ੇ ਵਜੋਂ ਇਲਾਕਾ ਕੀਤਾ ਸੀਲ

ਫਿਰੋਜ਼ਪੁਰ : ਥਾਣਾ ਸਦਰ ਫਿਰੋਜ਼ਪੁਰ ਦੀ ਕੰਧ ‘ਤੇ ਸ਼ੱਕੀ ਹਾਲਤ ‘ਚ ਇਕ ਟੇਪ ਰਿਕਾਰਡਰ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੁਲਸ ਵੱਲੋਂ ਇਸ ‘ਚ ਬੰਬ ਲੱਗੇ...

CM ਭਗਵੰਤ ਮਾਨ ਨੇ ਪੰਜਾਬ ਪੁਲਸ ਦੇ 4358 ਨਵੇਂ ਕਾਂਸਟੇਬਲਾਂ ਨੂੰ ਵੰਡੇ ਨਿਯੁਕਤੀ ਪੱਤਰ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਅੱਜ ਨਵ-ਨਿਯੁਕਤ ਭਰਤੀ ਹੋਏ ਪੰਜਾਬ ਪੁਲਸ ਦੇ 4358 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ...

ਚੰਡੀਗੜ੍ਹ ‘ਚ ਇਨ੍ਹਾਂ ਥਾਵਾਂ ਅੱਗਿਓਂ ਲੰਘਦਿਆਂ ਰੱਖੋ Speed Limit ਦਾ ਧਿਆਨ, ਨਹੀਂ ਤਾਂ…

ਚੰਡੀਗੜ੍ਹ : ਹੁਣ ਸ਼ਹਿਰ ਦੇ ਸਕੂਲਾਂ, ਉੱਚ ਵਿਦਿਅਕ ਅਦਾਰਿਆਂ ਅਤੇ ਹਸਪਤਾਲਾਂ ਦੇ ਨੇੜੇ ਤੋਂ ਲੰਘਣ ਵਾਲੇ ਵਾਹਨਾਂ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ...

ਲੁਧਿਆਣਾ ‘ਚ ਝਾੜੀਆਂ ‘ਚੋਂ ਮਿਲੀ ਨੌਜਵਾਨ ਦੀ ਗਲੀ ਹੋਈ ਲਾਸ਼, ਮੌਕੇ ‘ਤੇ ਪੁੱਜੀ ਪੁਲਸ

ਲੁਧਿਆਣਾ : ਸਥਾਨਕ ਰਿਸ਼ੀ ਨਗਰ ਵਾਈ ਬਲਾਕ ਕੰਪਲੈਕਸ ਦਫ਼ਤਰ ਦੀਆਂ ਝਾੜੀਆਂ ਨੇੜੇ ਮੰਗਲਵਾਰ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ...

ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ

ਚੰਡੀਗੜ੍ਹ : ਸ਼ਹਿਰ ‘ਚ ਲਗਾਤਾਰ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਿੰਨ ਦਿਨ ਪਹਿਲਾਂ ਕਿਸ਼ਨਗੜ੍ਹ ਦੇ ਭਗਵਾਨਪੁਰਾ ‘ਚ ਬਿਹਾਰ ਦੇ ਇਕ ਵਿਅਕਤੀ ਨੇ ਆਪਣੀ ਪਤਨੀ...

ਪੰਜਾਬ ’ਚ ਭਾਰਤ-ਪਾਕਿਸਤਾਨ ਸਰਹੱਦ ਕੋਲ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਨਵੀਂ ਦਿੱਲੀ/ਜਲੰਧਰ, 23 ਅਗਸਤ ਬੀਐੱਸਐੱਫ ਨੇ ਅੱਜ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਗਸ਼ਤ ਦੌਰਾਨ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ। ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਹੋਣ...

ਮਾਰਚ ਤੱਕ 6 ਫੀਸਦੀ ਹੇਠਾਂ ਆ ਸਕਦੀ ਹੈ ਮਹਿੰਗਾਈ, RBI ਇਸ ਸਾਲ ਦੇ ਅੰਤ ਤੱਕ ਵਧਾ ਸਕਦੈ ਰੈਪੋ ਰੇਟ

ਨਵੀਂ ਦਿੱਲੀ- ਖੁਦਰਾ ਮਹਿੰਗਾਈ ਭਾਵੇਂ ਹੀ ਪਿਛਲੇ ਤਿੰਨ ਮਹੀਨੇ ਤੋਂ ਘੱਟ ਰਹੀ ਹੈ। ਪਰ ਅਗਲੇ ਸਾਲ ਮਾਰਚ ਤੱਕ ਹੀ ਇਸ ਦੇ ਛੇ ਫੀਸਦੀ ਤੋਂ ਹੇਠਾਂ ਆਉਣ...

ਭਾਰਤੀਆਂ ਨੇ ਅਪਣਾ ਡਾਲਰ ਖ਼ਰਚ ਵਧਾਇਆ, 6 ਅਰਬ ਡਾਲਰ ਭੇਜੇ ਵਿਦੇਸ਼

ਨਵੀਂ ਦਿੱਲੀ : ਭਾਰਤੀਆਂ ਨੇ ਅੰਤਰਰਾਸ਼ਟਰੀ ਯਾਤਰਾ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਤੋਹਫ਼ਿਆਂ ‘ਤੇ ਖ਼ਰਚ ਕਰਨਾ ਵਧਾ ਦਿੱਤਾ ਹੈ। ਭਾਰਤੀਆਂ ਨੇ ਰਿਜ਼ਰਵ ਬੈਂਕ ਦੀ ਉਦਾਰੀਕਰਨ ਰੈਮਿਟੈਂਸ ਸਕੀਮ...

ਭਾਰਤੀ ਸ਼ੇਅਰ ਬਾਜ਼ਾਰ ‘ਚ ਦੂਜੇ ਦਿਨ ਵੀ ਗਿਰਾਵਟ ਜਾਰੀ, ਸੈਂਸੈਕਸ 600 ਅੰਕ ਡਿੱਗਾ

ਮੁੰਬਈ – ਗਲੋਬਲ ਸਟਾਕ ਬਾਜ਼ਾਰਾਂ ਵਿੱਚ ਵਿਕਰੀ ਦੇ ਵਿਚਕਾਰ ਮੰਗਲਵਾਰ ਨੂੰ ਪ੍ਰਮੁੱਖ ਸਟਾਕ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ, ਹਾਲਾਂਕਿ ਸ਼ੁਰੂਆਤੀ ਵਪਾਰ ਦੌਰਾਨ ਅਸਥਿਰਤਾ ਸੀ। ਇਸ...

ਆਰਥਿਕ ਸੁਸਤੀ ਤੋਂ ਉਭਰਨ ਲਈ ਡਰੈਗਨ ਨੇ ਚੱਲੀ ਚਾਲ, ਦੁਨੀਆ ਦੇ ‘ਉਲਟ’ ਲਏ ਮਹੱਤਵਪੂਰਨ ਫ਼ੈਸਲੇ

ਨਵੀਂ ਦਿੱਲੀ  – ਭਾਰਤ, ਅਮਰੀਕਾ ਸਮੇਤ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਜਿੱਥੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੀਆਂ ਵਿਆਜ ਦਰਾਂ ’ਚ ਵਾਧਾ ਕਰ ਰਹੀਆਂ ਹਨ, ਉੱਥੇ...

ਦੁਨੀਆ ਭਰ ਵਿਚ ਬੈਨ ਹੋ ਚੁੱਕੇ J&J ਬੇਬੀ ਪਾਊਡਰ ਦੀ ਵਿਕਰੀ ਭਾਰਤ ‘ਚ ਅਜੇ ਰਹੇਗੀ ਜਾਰੀ

ਨਵੀਂ ਦਿੱਲੀ – ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਭਾਰਤ ’ਚ ਆਪਣੇ ਉਸ ਵਿਵਾਦਪੂਰਨ ਬੇਬੀ ਪਾਊਡਰ ਦੀ ਵਿਕਰੀ ਜਾਰੀ ਰੱਖੇਗੀ, ਜਿਸ ਨੂੰ ਉਸ ਨੇ ਗਲੋਬਲ ਬਾਜ਼ਾਰਾਂ ’ਚ...

COA ਨੇ ਹਾਕੀ ਇੰਡੀਆ ‘ਚ ਚੋਣ ਪ੍ਰਕਿਰਿਆ ਕੀਤੀ ਸ਼ੁਰੂ, ਚੋਣ ਅਧਿਕਾਰੀ ਨਿਯੁਕਤ

ਨਵੀਂ ਦਿੱਲੀ,- ਬਿਹਾਰ ਸਰਕਾਰ ਦੇ ਸਾਬਕਾ ਚੋਣ ਅਧਿਕਾਰੀ ਅਜੈ ਨਾਇਕ ਨੂੰ 9 ਅਕਤੂਬਰ ਤੱਕ ਹੋਣ ਵਾਲੀਆਂ ਹਾਕੀ ਇੰਡੀਆ ਚੋਣਾਂ ਲਈ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।...