‘ਨਾ ਦੇਖੋ ਮੇਰੀਆਂ ਫ਼ਿਲਮਾਂ…’ ਆਲੀਆ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਮੁੰਬਈ – ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਬ੍ਰਹਮਾਸਤਰ’ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਬ੍ਰਹਮਾਸਤਰ’ ਦਾ ਸੋਸ਼ਲ ਮੀਡੀਆ ’ਤੇ ਬਾਈਕਾਟ ਹੋ ਰਿਹਾ ਹੈ

ਅਸਲ ’ਚ ਹਾਲ ਹੀ ’ਚ ਆਲੀਆ ਭੱਟ ਨੇ ਇਕ ਇੰਟਰਵਿਊ ’ਚ ਕਿਹਾ ਕਿ ਜੇਕਰ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਹੋ ਤਾਂ ਮੇਰੀਆਂ ਫ਼ਿਲਮਾਂ ਨਾ ਦੇਖੋ, ਮੈਂ ਇਸ ’ਚ ਕੁਝ ਨਹੀਂ ਕਰ ਸਕਦੀ ਹਾਂ। ਆਲੀਆ ਭੱਟ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਲੀਆ ਭੱਟ ਤੇ ਉਸ ਦੀ ਫ਼ਿਲਮ ਦੋਵਾਂ ਨੂੰ ਹੀ ਟਰੋਲ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੁਝ ਮੀਮਜ਼–

PunjabKesari
PunjabKesari
PunjabKesari

Add a Comment

Your email address will not be published. Required fields are marked *