Category: News

ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ ‘ਚ 27 ਫ਼ੀਸਦੀ ਵਧਿਆ

ਮੁੰਬਈ- ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਵਿੱਤੀ ਸਾਲ 2022-23 ਦੀ ਮਾਰਚ ਤਿਮਾਹੀ ਲਈ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ‘ਤੇ...

ਪਾਕਿ ’ਚ ਭਾਰਤੀ ਚੈਨਲ ਪ੍ਰਸਾਰਿਤ ਕਰਨ ’ਤੇ ਫਿਰ ਲੱਗੀ ਪਾਬੰਦੀ

ਇਸਲਾਮਾਬਾਦ – ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਟੀ. ਵੀ. ਆਪ੍ਰੇਟਰਾਂ ਵਿਰੁੱਧ ਦੇਸ਼ਵਿਆਪੀ ਮੁਹਿੰਮ ਸ਼ੁਰੂ...

ਪਾਕਿਸਤਾਨ ਦੇ ਸੰਸਦ ਭਵਨ ’ਚ ਦਾਖ਼ਲ ਹੋਈ ਬਿੱਲੀ, ਦਫ਼ਤਰਾਂ ਦੇ ਕਈ ਰਿਕਾਰਡ ਕੀਤੇ ਨਸ਼ਟ

ਗੁਰਦਾਸਪੁਰ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੰਸਦ ਭਵਨ ’ਚ ਇਕ ਬਿੱਲੀ ਨੇ ਦਾਖ਼ਲ ਹੋ ਕੇ ਕਈ ਦਫ਼ਤਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਰਿਕਾਰਡ ਨੂੰ ਖ਼ਰਾਬ ਕੀਤਾ ਹੈ।...

ਹੁਣ ‘ਕੌਫੀ’ ਦੀ ਬਾਦਸ਼ਾਹਤ ’ਤੇ ਹੋਵੇਗੀ ਟਾਟਾ-ਅੰਬਾਨੀ ਵਿਚਾਲੇ ‘ਜੰਗ’, ਮੁਕੇਸ਼ ਅੰਬਾਨੀ ਨੇ ਵਰਤੇ ਵਿਦੇਸ਼ੀ ਹੱਥਕੰਡੇ

ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਅਤੇ ਟਾਟਾ ਗਰੁੱਪ ਦਰਮਿਆਨ ਮੁੜ ‘ਜੰਗ’ ਸ਼ੁਰੂ ਹੋੋਣ ਵਾਲੀ ਹੈ। ਇਹ ਜੰਗ ਕੌਫੀ ਦੀ ਬਾਦਸ਼ਾਹਤ ਹਾਸਲ ਕਰਨ ਲਈ ਹੋਵੇਗੀ। ਇਸ ਲਈ...

ਬਲੂ ਟਿੱਕ ਤੋਂ ਬਾਅਦ ਟਵਿੱਟਰ ਦਾ ਇਕ ਹੋਰ ਵੱਡਾ ਕਦਮ, ਨਿਊਜ਼ ਮੀਡੀਆ ਖਾਤਿਆਂ ਤੋਂ ਹਟਾਏ ‘ਸਰਕਾਰ-ਸੰਬੰਧਿਤ’ ਲੇਬਲ

 ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੇ ਸ਼ੁੱਕਰਵਾਰ ਨੂੰ ਸੰਪਾਦਕੀ ਸਮੱਗਰੀ ‘ਚ ਸਰਕਾਰ ਦੀ ਸ਼ਮੂਲੀਅਤ ਵਾਲੇ ਸਾਰੇ ਨਿਊਜ਼ ਮੀਡੀਆ ਖਾਤਿਆਂ ਤੋਂ ‘ਸਰਕਾਰ-ਸੰਬੰਧਿਤ’ ਅਤੇ ‘ਸਰਕਾਰ ਦੁਆਰਾ ਫੰਡ ਪ੍ਰਾਪਤ’ ਲੇਬਲ...

ਯੂਕ੍ਰੇਨ ਨੂੰ ਵੇਚ ਰਿਹਾ ਹਥਿਆਰ, ਰੂਸ ਤੋਂ ਖ਼ਰੀਦ ਰਿਹਾ ਸਸਤਾ ਕੱਚਾ ਤੇਲ

ਇਸਲਾਮਾਬਾਦ : ਪਾਕਿਸਤਾਨ ਅਤੇ ਰੂਸ ਵਿਚਾਲੇ ਹੋਏ ਸਮਝੌਤੇ ਤਹਿਤ ਇਸਲਾਮਾਬਾਦ ਨੇ ਸਬਸਿਡੀ ਵਾਲੇ ਰੂਸੀ ਕੱਚੇ ਤੇਲ ਲਈ ਆਪਣਾ ਪਹਿਲਾ ਆਰਡਰ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼...

ਹਾਈਕੋਰਟ ਦਾ ਇਮਰਾਨ ਖ਼ਾਨ ਦੀ ਪਤਨੀ ਨੂੰ ਵੱਡਾ ਝਟਕਾ, ਦਾਇਰ ਕੀਤੀ ਪਟੀਸ਼ਨ ਨੂੰ ਜੁਰਮਾਨੇ ਨਾਲ ਕੀਤਾ ਖਾਰਜ

ਪਾਕਿਸਤਾਨ  : ਲਾਹੌਰ ਹਾਈਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਵੱਲੋਂ ਈਦ ਦੀਆਂ ਛੁੱਟੀਆਂ ਦੌਰਾਨ ਜਮਾਨ ਪਾਰਕ (ਇਮਰਾਨ ਖਾਨ ਨਿਵਾਸ) ’ਚ ਸੰਭਾਵਿਤ ਕਾਰਵਾਈ ਨੂੰ...

ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਆਲੀਆ ਨੂੰ ਬਣਾਇਆ ਆਪਣਾ ਨਵਾਂ ਬ੍ਰਾਂਡ ਅੰਬੈਸਡਰ

ਮਾਲਾਬਾਰ ਗੋਲਡ ਐਂਡ ਡਾਇਮੰਡਸ 10 ਦੇਸ਼ਾਂ ’ਚ 312 ਸ਼ੋਅਰੂਮ ਨਾਲ ਗਲੋਬਲ ਪੱਧਰ ’ਤੇ ਛੇਵਾਂ ਸਭ ਤੋਂ ਵੱਡਾ ਗਹਿਣਾ ਰਿਟੇਲਰ ਹੈ। ਇਸ ਨੇ ਭਾਰਤੀ ਅਦਾਕਾਰਾ ਆਲੀਆ...

ਐੱਸਸੀਓ ਵਾਰਤਾ ਲਈ ਭਾਰਤ ਆਉਣਗੇ ਬਿਲਾਵਲ ਭੁੱਟੋ

ਇਸਲਾਮਾਬਾਦ – ਪਾਕਿਸਤਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ...

ਇਮਰਾਨ ਖਾਨ ਦਾ ਸਹਿਯੋਗੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਬਣਿਆ “ਪ੍ਰਧਾਨ ਮੰਤਰੀ”

ਇਸਲਾਮਾਬਾਦ – ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਚੌਧਰੀ ਅਨਵਾਰੁਲ ਹੱਕ ਨੂੰ ਵੀਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਪ੍ਰਧਾਨ...

ਦੇਸ਼ ‘ਚ ਚੀਨ ਦੇ ਬਿਜ਼ਨੈੱਸ ਬੰਦ ਕਰ ਰਿਹੈ ਪਾਕਿਸਤਾਨ, ਫ਼ੈਸਲੇ ਦੇ ਪਿੱਛੇ ਲੁੱਕੀ ਵੱਡੀ ਚਾਲ

ਪਾਕਿਸਤਾਨ ਦਾ ਇਕ ਸਭ ਤੋਂ ਭਰੋਸੇਮੰਦ ਦੋਸਤ ਹੋਣ ਦੇ ਬਾਵਜੂਦ ਹਾਲ ਦੇ ਦਿਨਾਂ ‘ਚ ਚੀਨ ਅਤੇ ਪਾਕਿਸਤਾਨ ‘ਚ ਦਰਾਰ ਆਉਣ ਲੱਗੀ ਹੈ। ਕਾਰਨ ਹੈ ਕਿ...

ਪੰਜਾਬ ‘ਚ ਮਜ਼ਦੂਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

ਖੰਨਾ : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਇਕ ਸਰਕੂਲਰ ਜਾਰੀ ਕਰ ਕੇ ਕਾਰਖ਼ਾਨਿਆਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ’ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ...

50 ਲੱਖ ਫਿਰੌਤੀ ਦਾ ਮਾਮਲਾ : 2 ਨੌਜਵਾਨਾਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਸ਼ਾਮਲ ਪਾਈ ਗਈ ਕਰਾਚੀ ਪੁਲਸ

ਗੁਰਦਾਸਪੁਰ/ਕਰਾਚੀ : ਐਂਟੀ ਕ੍ਰਾਇਮ ਸੈੱਲ ਪੁਲਸ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਸ਼ਾਹ ਲਤੀਫ ਟਾਊਨ ਪੁਲਸ ਸਟੇਸ਼ਨ ਕਰਾਚੀ ’ਚ ਛਾਪਾ ਮਾਰ ਕੇ ਕਰਾਚੀ...

Coca-Cola ਪਹਿਲੀ ਵਾਰ ਕਰੇਗੀ ਭਾਰਤ ਦੇ ਸਟਾਰਟਅੱਪ ‘ਚ ਨਿਵੇਸ਼ 

ਨਵੀਂ ਦਿੱਲੀ : ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਆਨਲਾਈਨ ਫੂਡ ਆਰਡਰਿੰਗ ਪਲੇਟਫਾਰਮ ਥ੍ਰਾਈਵ ‘ਚ ਹਿੱਸੇਦਾਰੀ ਖ਼ਰੀਦਣ ਲਈ ਤਿਆਰ ਹੈ। Thrive ਇੱਕ ਫੂਡ ਸਰਚ ਅਤੇ...

ਨਵਾਜ਼ ਸ਼ਰੀਫ ਲੰਡਨ ਤੋਂ ਪਰਤਣਗੇ ਅਤੇ ਚੋਣ ਪ੍ਰਚਾਰ ਦੀ ਨਿਗਰਾਨੀ ਕਰਨਗੇ  : ਗ੍ਰਹਿ ਮੰਤਰੀ ਸਨਾਉੱਲਾ

ਇਸਲਾਮਾਬਾਦ – ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੁਪਰੀਮੋ ਨਵਾਜ਼ ਸ਼ਰੀਫ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ‘ਤੇ...

ਇਕ ਸਾਲ ਤੱਕ ਲੜਨ-ਭਿੜਨ ਮਗਰੋਂ ਗੱਲਬਾਤ ਲਈ ਸਹਿਮਤ ਹੋਏ ਇਮਰਾਨ ਤੇ ਸ਼ਾਹਬਾਜ਼ ਸਰਕਾਰ

ਇਸਲਾਮਾਬਾਦ –ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਅਗਵਾਈ ਵਾਲੇ ਸੱਤਾਧਿਰ ਗੱਠਜੋੜ ਅਤੇ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਅਸਿੱਧੇ ਤੌਰ ’ਤੇ...

ਪਾਕਿ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖ਼ਾਹ ਗੁਪਤ ਰੱਖਣਾ ਜਾਇਜ਼ ਨਹੀਂ: ਸਰੂਪ ਇਜਾਜ

ਗੁਰਦਾਸਪੁਰ/ਪਾਕਿਸਤਾਨ -ਪਾਕਿਸਤਾਨ ਦੇ ਪ੍ਰਸਿੱਧ ਵਕੀਲ ਅਤੇ ਮਨੁੱਖੀ ਅਧਿਕਾਰ ਸੰਗਠਨ ਦੇ ਨੇਤਾ ਸਰੂਪ ਇਜਾਜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਤਨਖ਼ਾਹ ਜਨਤਾ ਦੇ ਪੈਸੇ...

ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ

ਨਵੀਂ ਦਿੱਲੀ–ਇੰਡੋਨੇਸ਼ੀਆ ਦਾ ਇਕ ਹੈਕਰ ਗਰੁੱਪ ਭਾਰਤ ’ਚ 12,000 ਸਰਕਾਰੀ ਵੈੱਬਸਾਈਟਸ ਨੂੰ ਕਥਿਤ ਤੌਰ ’ਤੇ ਟਾਰਗੈੱਟ ਕਰ ਰਿਹਾ ਹੈ। ਕੇਂਦਰ ਸਰਕਾਰ ਵਲੋਂ ਸਾਈਬਰ ਸਕਿਓਰਿਟੀ ਨੂੰ...

ਸੇਬੀ ਨੇ ਤੇਜ਼ ਕੀਤੀ ਅਡਾਨੀ ਗਰੁੱਪ ਦੀ ਜਾਂਚ, ਸੁਪਰੀਮ ਕੋਰਟ ਨੂੰ ਜਲਦ ਸੌਂਪੇਗੀ ਰਿਪੋਰਟ

ਨਵੀਂ ਦਿੱਲੀ– ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਅਡਾਨੀ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੁਪਰੀਮ ਕੋਰਟ ਦੀ ਨਿਯੁਕਤ ਕਮੇਟੀ ਦੀ ਜਾਂਚ ਰਿਪੋਰਟ...

ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ

ਨਵੀਂ ਦਿੱਲੀ– ਅਖ਼ਤਿਆਰੀ ਖਰਚ ਵਧਣ ਕਾਰਨ ਮਾਰਚ 2023 ‘ਚ ਕ੍ਰੈਡਿਟ ਕਾਰਡ ਖਰਚ 1.37 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ...

ਪਾਕਿ ‘ਚ ਹਾਲਾਤ ਹੋਏ ਬਦਤਰ, ਆਟੇ ਨੂੰ ਲੈ ਕੇ ਵੰਡ ਕੇਂਦਰ ਦੇ ਬਾਹਰ ਮਚੀ ਭੱਜ-ਦੌੜ

ਇਸਲਾਮਾਬਾਦ: ਪਾਕਿਸਤਾਨ ਦੇ ਮਾਨਸੇਹਰਾ ਵਿਚ ਬੁੱਧਵਾਰ ਨੂੰ ਓਘੀ ਤਹਿਸੀਲ ਦੇ ਕਰੋਰੀ ਖੇਤਰ ਵਿਚ ਇਕ ਵੰਡ ਕੇਂਦਰ ਦੇ ਬਾਹਰ ਮੁਫਤ ਆਟੇ ਦੀਆਂ ਬੋਰੀਆਂ ਨੂੰ ਲੈ ਕੇ...

ਪਾਕਿਸਤਾਨ ‘ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ

ਇਸਲਾਮਾਬਾਦ—ਪਾਕਿਸਤਾਨ ‘ਚ ਮਹਿੰਗਾਈ ਉਸ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ, ਜਿੱਥੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਜਨਤਾ ਲਈ ਮੁਸ਼ਕਲ ਬਣਿਆ ਹੋਇਆ ਹੈ। ਆਰਥਿਕ...

ਅਦਰਕ ਦੀ ਖੇਤੀ ਨੇ ਕਿਸਾਨ ਨੂੰ ਬਣਾਇਆ ਅਮੀਰ, 15 ਲੱਖ ਤੋਂ ਜ਼ਿਆਦਾ ਦੀ ਕੀਤੀ ਕਮਾਈ

ਬਾਰਾਮਤੀ- ਅਦਰਕ ਦੀ ਖੇਤੀ ਨੇ ਮਹਾਰਾਸ਼ਟਰ ਦੇ ਇਕ ਕਿਸਾਨ ਨੂੰ ਅਮੀਰ ਬਣਾ ਦਿੱਤਾ ਹੈ। ਬਾਰਾਮਤੀ ਦੇ ਨਿੰਬੂਤ ਪਿੰਡ ਦੇ ਰਹਿਣ ਵਾਲੇ ਸੰਭਾਜੀਰਾਓ ਕਾਕੜੇ ਅਦਰਕ ਦੀ ਖੇਤੀ...

ਫ਼ੌਜ ਮੁਖੀ ਨੇ ‘ਨਵਾਂ’ ਅਤੇ ‘ਪੁਰਾਣਾ’ ਪਾਕਿਸਤਾਨ ਦੀ ਬਹਿਸ ਤੋਂ ਬਚਣ ਦੀ ਕੀਤੀ ਅਪੀਲ

ਇਸਲਾਮਾਬਾਦ –ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਸੰਸਦ ਮੈਂਬਰਾਂ ਨੂੰ ‘ਨਵੇਂ’ ਜਾਂ ‘ਪੁਰਾਣੇ’ ਪਾਕਿਸਤਾਨ ਦੇ ਮੁੱਦੇ ’ਤੇ ਬਹਿਸ ਕਰਨ ਦੀ ਬਜਾਏ ‘ਹਮਾਰਾ ਪਾਕਿਸਤਾਨ’...

ਨਿਕਾਹ ਨੂੰ ਲੈ ਕੇ ਮੁੜ ਸੁਰਖੀਆਂ ‘ਚ ਆਏ ਇਮਰਾਨ ਖ਼ਾਨ, ਮੌਲਵੀ ਨੇ ਕੀਤਾ ਇਹ ਦਾਅਵਾ

ਗੁਰਦਾਸਪੁਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬੁਸ਼ਰਾ ਬੀਬੀ ਨਾਲ ਨਿਕਾਹ ਇਸਲਾਮੀ ਸ਼ਰੀਆਂ ਕਾਨੂੰਨ ਅਨੁਸਾਰ ਨਹੀਂ ਹੋਇਆ ਸੀ, ਕਿਉਂਕਿ ਬੁਸ਼ਰਾ ਬੀਬੀ ਨੇ...

ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 18 ਪੈਸੇ ਦੇ ਵਾਧੇ ਦੇ ਨਾਲ 81.93 ਪ੍ਰਤੀ ਡਾਲਰ ‘ਤੇ

ਮੁੰਬਈ- ਵਿਦੇਸ਼ੀ ਬਾਜ਼ਾਰਾਂ ‘ਚ ਅਮਰੀਕੀ ਮੁਦਰਾ ‘ਚ ਕਮਜ਼ੋਰੀ ਦੇ ਰੁਖ਼ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 18 ਪੈਸੇ ਦੇ ਵਾਧੇ ਦੇ ਨਾਲ 81.93 ਪ੍ਰਤੀ...

ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫੋਰਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ

ਇਸਲਾਮਾਬਾਦ : ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫੋਰਸ (ਏਐਨਐਫ) ਨੇ ਕਿਹਾ ਕਿ ਉਨ੍ਹਾਂ ਨੇ ਦੱਖਣੀ ਏਸ਼ੀਆਈ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਮੁਹਿੰਮਾਂ ਚਲਾ ਕੇ 180 ਕਿਲੋਗ੍ਰਾਮ...

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਸ੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ...

ਇਸ ਸਾਲ ਤੋਂ ਸਸਤੇ ਹੋਣਗੇ ਲੋਨ : ਮਹਿੰਗਾਈ ਘਟੇਗੀ, ਗ੍ਰੋਥ ਨੂੰ ਸਪੋਰਟ ਦੇ ਲਈ RBI ਚੁੱਕੇਗਾ ਕਦਮ

ਉੱਚੀਆਂ ਵਿਆਜ ਦਰਾਂ ਤੋਂ ਇਸ ਸਾਲ ਤੋਂ ਰਾਹਤ ਮਿਲ ਸਕਦੀ ਹੈ। ਦੇਸ਼ ਅਤੇ ਦੁਨੀਆ ਦੇ ਬੈਂਕਿੰਗ ਮਾਹਰਾਂ ਅਤੇ ਵਿੱਤੀ ਸੰਸਥਾਵਾਂ ਦਾ ਅਨੁਮਾਨ ਹੈ ਕਿ ਭਾਰਤ...

ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ

ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਬ ਮਹਿੰਦਰਾ ਦਾ ਬੁੱਧਵਾਰ ਨੂੰ 99 ਸਾਲ ਦੀ ਉਮਰ ‘ਚ...

ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਵਿਸ਼ਵ ਬੈਂਕ, ਦੇਵੇਗਾ 20 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ

ਵਾਸ਼ਿੰਗਟਨ : ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਨੂੰ ਆਪਣੇ ਊਰਜਾ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ 200 ਮਿਲੀਅਨ ਡਾਲਰ ਦੀ ਗ੍ਰਾਂਟ ਪ੍ਰਦਾਨ ਕਰੇਗਾ।...

ਇੰਝ ਟਲਿਆ ਡੇਰਾ ਮੁਰਾਦ ਜਮਾਲੀ ਤੋਂ ਲਾਹੌਰ ਜਾ ਰਹੀ ਟ੍ਰੇਨ ਨਾਲ ਹੋਣ ਵਾਲਾ ਵੱਡਾ ਹਾਦਸਾ

ਗੁਰਦਾਸਪੁਰ/ਲਾਹੌਰ : ਡੇਰਾ ਮੁਰਾਦ ਜਮਾਲੀ ਤੋਂ ਲਾਹੌਰ ਜਾ ਰਹੀ ਰੇਲਗੱਡੀ ਦੇ ਨਾਲ ਹੋਣ ਵਾਲਾ ਇਕ ਵੱਡਾ ਹਾਦਸਾ ਇਸ ਲਈ ਟਲ ਗਿਆ ਕਿਉਂਕਿ ਰੇਲਵੇ ਲਾਈਨ ’ਤੇ ਇਸ...

ਬ੍ਰਿਟਿਸ਼ ਪਾਕਿਸਤਾਨੀ ਸਮੂਹ ਨੇ PM ਸੁਨਕ ਨੂੰ ਲਿਖਿਆ ਖੁੱਲ੍ਹਾ ਪੱਤਰ, ਗ੍ਰਹਿ ਮੰਤਰੀ ਤੋਂ ਮੁਆਫ਼ੀ ਦੀ ਕੀਤੀ ਮੰਗ

ਲੰਡਨ – ਬ੍ਰਿਟਿਸ਼ ਪਾਕਿਸਤਾਨੀ ਪ੍ਰਵਾਸੀ ਸਮੂਹ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਦੇਸ਼ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੀ...

ਛੇ ਮਹੀਨਿਆਂ ‘ਚ ਦੁਨੀਆ ਭਰ ‘ਚ 5.38 ਲੱਖ ਛਾਂਟੀ, ਟੈੱਕ ਕੰਪਨੀਆਂ ‘ਚ ਸਭ ਤੋਂ ਜ਼ਿਆਦਾ

ਮੁੰਬਈ- ਗਲੋਬਲ ਆਰਥਿਕ ਅਨਿਸ਼ਚਿਤਤਾ ਅਤੇ ਮੰਦੀ ਦੇ ਡਰ ਦੇ ਵਿਚਕਾਰ ਪਿਛਲੇ ਛੇ ਮਹੀਨਿਆਂ ‘ਚ ਪੂਰੀ ਦੁਨੀਆ ‘ਚ 760 ਕੰਪਨੀਆਂ ਨੇ 5.38 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ...

ਬਿਟਕੁਆਇਨ ਪਹਿਲੀ ਵਾਰ ਡਾਲਰ 30000 ਦੇ ਸਿਖ਼ਰ ‘ਤੇ, ਬਾਕੀ ਕ੍ਰਿਪਟੋ ਵੀ ਰਹੀਆਂ ਲਾਭ ‘ਚ

ਕਾਫ਼ੀ ਲੰਬੇ ਸਮੇਂ ਬਾਅਦ ਅੱਜ ਮੰਗਲਵਾਰ ਨੂੰ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ਫਿਰ ਤੋਂ 30000 ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।...

ਕੰਮ ਤੋਂ ਘਰ ਪਰਤੇ ਮਾਪਿਆਂ ਨੇ ਖੋਲ੍ਹਿਆ ਟਰੰਕ, 2 ਮਾਸੂਮ ਪੁੱਤਾਂ ਦੀਆਂ ਲਾਸ਼ਾਂ ਵੇਖ ਨਿਕਲਿਆ ਤ੍ਰਾਹ

ਸਿੰਧ : ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕੋਬਾਬਾਦ ਵਿੱਚ ਏਡੀਸੀ ਕਲੋਨੀ ਵਿੱਚ ਇੱਕ ਘਰ ਵਿੱਚੋਂ 2 ਨਾਬਾਲਗ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੱਚਿਆਂ ਦੀਆਂ ਲਾਸ਼ਾਂ...

PoK ਦੇ ‘ਪ੍ਰਧਾਨ ਮੰਤਰੀ’ ਤਨਵੀਰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ

ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ‘ਪ੍ਰਧਾਨ ਮੰਤਰੀ’ ਸਰਦਾਰ ਤਨਵੀਰ ਇਲਿਆਸ ਨੂੰ ਮੰਗਲਵਾਰ ਨੂੰ ਖੇਤਰ ਦੀ ਹਾਈ ਕੋਰਟ ਦੀ ਪੂਰੀ ਅਦਾਲਤ ਦੀ ਬੈਂਚ ਨੇ...