Category: Business

ਕਾਰੋਬਾਰੀ ਰਤਨ ਟਾਟਾ ਨੂੰ ਮਿਲੇਗਾ ਪਹਿਲਾ ‘ਉਦਯੋਗ ਰਤਨ’ ਪੁਰਸਕਾਰ

ਮੁੰਬਈ – ਮਹਾਰਾਸ਼ਟਰ ਸਰਕਾਰ ਨੇ ਅਨੁਭਵੀ ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਨੂੰ ਪਹਿਲਾ ‘ਉਦਯੋਗ ਰਤਨ’ ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ...

ਇੰਡੀਗੋ ’ਤੇ ਲੱਗਿਆ 30 ਲੱਖ ਰੁਪਏ ਦਾ ਜੁਰਮਾਨਾ

ਮੁੰਬਈ – ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀ. ਜੀ. ਸੀ. ਏ. ਨੇ ਸੰਚਾਲਨ, ਟ੍ਰੇਨਿੰਗ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ ’ਚ ਕੁੱਝ ਖਾਮੀਆਂ ਲਈ ਏਅਰਲਾਈਨ ਇੰਡੀਗੋ ’ਤੇ...

ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਏਅਰ ਇੰਡੀਆ

ਨਵੀਂ ਦਿੱਲੀ– ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਅਮਰੀਕੀ ਸ਼ਹਿਰ ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ...

‘ਇਕ ਲੱਖ ਕਰੋੜ ਰੁਪਏ ਦਾ ਸੰਚਾਲਨ ਲਾਭ ਕਮਾ ਸਕਦੀਆਂ ਹੈ ਪੈਟਰੋਲੀਅਮ ਕੰਪਨੀਆਂ’

ਮੁੰਬਈ – ਘਰੇਲੂ ਬਾਜ਼ਾਰ ’ਚ ਪ੍ਰਚੂਨ ਕੀਮਤਾਂ ਵਧਣ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ’ਤੇ ਰਹਿਣ ਕਾਰਣ ਪੈਟਰੋਲੀਅਮ ਕੰਪਨੀਆਂ ਨੂੰ ਚਾਲੂ...

ਹੁਣ ਆਉਣ ਵਾਲਾ ਹੈ ਅਡਾਨੀ ਦਾ ਕ੍ਰੈਡਿਟ ਕਾਰਡ, ਦੁਨੀਆ ਦੀ ਇਸ ਵੱਡੀ ਕੰਪਨੀ ਨਾਲ ਹੋਈ ਡੀਲ

ਨਵੀਂ ਦਿੱਲੀ – ਗੌਤਮ ਅਡਾਨੀ ਦਾ ਅਡਾਨੀ ਸਮੂਹ ਐੱਫ. ਐੱਮ. ਸੀ. ਜੀ. ਤੋਂ ਲੈ ਕੇ ਏਅਰਪੋਰਟ ਤੱਕ ਵੱਖ-ਵੱਖ ਖੇਤਰਾਂ ’ਚ ਮਜ਼ਬੂਤ ਕਾਰੋਬਾਰੀ ਹਾਜ਼ਰੀ ਰੱਖਦਾ ਹੈ। ਅਡਾਨੀ...

ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ ‘ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਨੇ ਭਾਰਤ ਵਿੱਚ ਡਾਟਾ ਸੈਂਟਰ ਵਿਕਸਤ ਕਰਨ ਲਈ ਬਰੁਕਫੀਲਡ ਬੁਨਿਆਦੀ ਢਾਂਚੇ ਅਤੇ ਡਿਜੀਟਲ ਰਿਐਲਟੀ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਭਾਰਤ...

ਦਿੱਲੀ ਏਅਰਪੋਰਟ ’ਤੇ ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ

ਨਵੀਂ ਦਿੱਲੀ– ਦਿੱਲੀ ਹਵਾਈ ਅੱਡੇ ’ਤੇ ਖੜ੍ਹੇ ਸਪਾਈਸਜੈੱਟ ਦੇ ਇਕ ਜਹਾਜ਼ ਕਿਊ-400 ਦੇ ਇੰਜਣ ਵਿੱਚ ਬੀਤੀ ਸ਼ਾਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲਣ ਨਾਲ ਹਫ਼ੜਾ-ਦਫ਼ੜੀ...

Ray-Ban ਦੇ ਨਿਰਮਾਤਾ ‘ਤੇ 1,000 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਇਲਜ਼ਾਮ

ਨਵੀਂ ਦਿੱਲੀ – Ray-Ban ਅਤੇ ਓਕਲੇ ਆਈਵੀਅਰ ਬ੍ਰਾਂਡਾਂ ਦੇ ਫ੍ਰੈਂਚ-ਇਤਾਲਵੀ ਮਾਲਕ ‘ਤੇ ਕਥਿਤ ਤੌਰ ‘ਤੇ ਪ੍ਰਤੀਯੋਗੀਆਂ ਨਾਲ 1,000% ਤੱਕ ਕੀਮਤਾਂ ਵਧਾਉਣ ਦੀ ਸਾਜ਼ਿਸ਼ ਰਚਣ ਲਈ...

ਸੈਮੀਕੰਡਕਟਰ ਬਣਾਉਣ ‘ਤੇ Foxconn ਦਾ ਜ਼ੋਰ, AI ‘ਚ ਵਧੇਗੀ ਚਿਪਸ ਦੀ ਮੰਗ

ਨਵੀਂ ਦਿੱਲੀ – ਤਾਈਵਾਨੀ ਇਲੈਕਟ੍ਰੋਨਿਕਸ ਕੰਪਨੀ Foxconn ਐਪਲ ਦੇ ਆਈਫੋਨ ਦੀ ਇੱਕ ਪ੍ਰਮੁੱਖ ਅਸੈਂਬਲਰ ਹੈ। ਤਾਈਵਾਨੀ ਫਰਮ ਪਿਛਲੇ ਕੁਝ ਸਾਲਾਂ ਤੋਂ ਸੈਮੀਕੰਡਕਟਰ ਬਣਾਉਣ ‘ਤੇ ਧਿਆਨ...

ਭਾਰਤੀ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਤੋਂ ਘਬਰਾਏ ਅਮਰੀਕਾ ‘ਚ ਰਹਿੰਦੇ Indians

ਭਾਰਤ ਦੀ ਸਰਕਾਰ ਨੇ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਘਰੇਲੂ ਬਾਜ਼ਾਰਾਂ ‘ਚ ਵੱਧ ਰਹੀ ਮਹਿੰਗਾਈ ਨੂੰ...

ਦਵਾਈਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਜਾਰੀ

ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੰਚਾਲਿਤ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਮਰੀਜ਼ਾਂ ਨੂੰ...

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 172 ਅੰਕ ਟੁੱਟਿਆ

ਮੁੰਬਈ – ਪਿਛਲੇ ਕੁਝ ਸੈਸ਼ਨਾਂ ‘ਚ ਸ਼ੇਅਰ ਬਾਜ਼ਾਰਾਂ ‘ਚ ਆਈ ਤੇਜ਼ੀ ਦੇ ਦੌਰਾਨ ਨਿਵੇਸ਼ਕਾਂ ਦੀ ਮੁਨਾਫਾਵਸੂਲੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸਥਾਨਕ ਬਾਜ਼ਾਰ ਗਿਰਾਵਟ ਦਰਜ...

ਸ਼ੁਰੂਆਤੀ ਕਾਰੋਬਾਰ ‘ਚ 6 ਪੈਸੇ ਵਧ ਕੇ 82.02 ਪ੍ਰਤੀ ਡਾਲਰ ‘ਤੇ ਪਹੁੰਚ ਗਿਆ ਰੁਪਿਆ

ਮੁੰਬਈ – ਵਿਦੇਸ਼ੀ ਫੰਡਾਂ ਦੇ ਸਥਿਰ ਪ੍ਰਵਾਹ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 6 ਪੈਸੇ ਮਜ਼ਬੂਤ ​​ਹੋ ਕੇ 82.02 ਦੇ ਪੱਧਰ ‘ਤੇ ਖੁੱਲ੍ਹਿਆ। ਫਾਰੇਕਸ...

ਸੇਬੀ ਨੇ ਵੀਡੀਓਕਾਨ ਦੇ ਸੰਸਥਾਪਕ ਧੂਤ ਦੇ ਬੈਂਕ ਅਤੇ ਡੀਮੈਟ ਖਾਤੇ ਅਟੈਚ ਕਰਨ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ- ਮਾਰਕੀਟ ਰੈਗੂਲੇਟਰ ਸੇਬੀ ਨੇ ਵੀਡੀਓਕਾਨ ਸਮੂਹ ਦੇ ਸੰਸਥਾਪਕ ਵੇਣੂਗੋਪਾਲ ਧੂਤ ਦੇ ਬੈਂਕ ਅਤੇ ਡੀਮੈਟ ਖਾਤਿਆਂ ਦੇ ਨਾਲ-ਨਾਲ ਮਿਉਚੁਅਲ ਫੰਡਾਂ ਵਿੱਚ ਜਮ੍ਹਾਂ ਰਕਮਾਂ ਨੂੰ ਅਟੈਚ...

ਰਿਲਾਇੰਸ ਇੰਡਸਟ੍ਰੀਜ਼ ਖ਼ਰੀਦਣ ਜਾ ਰਹੀ ਆਲੀਆ ਭੱਟ ਦੀ ਕੰਪਨੀ

ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਲਗਾਤਾਰ ਛੋਟੀਆਂ-ਵੱਡੀਆਂ ਕੰਪਨੀਆਂ ਨੂੰ ਐਕਵਾਇਰ ਕਰ ਰਹੀ ਹੈ। ਕਾਰੋਬਾਰ ਵਿਸਤਾਰ ਲਈ ਰਿਲਾਇੰਸ ਲਗਾਤਾਰ ਦੂਜੀਆਂ ਕੰਪਨੀਆਂ ਨਾਲ ਸਾਂਝੇਦਾਰੀ ਕਰ ਰਹੀ ਹੈ। ਇਸੇ...

Maruti Suzuki Dzire ਬਣੀ ਲੋਕਾਂ ਦੀ ਪਸੰਦੀਦਾ ਕਾਰ

ਨਵੀਂ ਦਿੱਲੀ – ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਭਾਰਤੀ ਬਾਜ਼ਾਰ ‘ਚ ਚੰਗੀ ਵਿਕਰੀ ਹੁੰਦੀ ਹੈ। ਮਾਰੂਤੀ ਸੁਜ਼ੂਕੀ ਡਿਜ਼ਾਇਰ ਇੱਕ ਵਾਰ ਫਿਰ ਸਭ ਤੋਂ ਵੱਧ ਵਿਕਣ...

RBI ਰੁਪਏ ’ਚ ਕਾਰੋਬਾਰ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਛੇਤੀ ਜਾਰੀ ਕਰੇਗਾ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ  – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਛੇਤੀ ਹੀ ਹੋਰ ਦੇਸ਼ਾਂ ਨਾਲ ਰੁਪਏ ’ਚ ਵਪਾਰ ਦੌਰਾਨ ਐਕਸਪੋਰਟਰਾਂ ਸਾਹਮਣੇ ਆਉਣ ਵਾਲੀਆਂ ਕੁੱਝ ਸਮੱਸਿਆਵਾਂ ਦੇ...

ਪਤੰਜਲੀ ਆਯੁਰਵੇਦ ਦੇ ਵਿਕਰੀ ਲਈ ਰੱਖੇ ਸ਼ੇਅਰ ਨੂੰ ਦੁੱਗਣੇ ਤੋਂ ਵੱਧ ਸਬਸਕ੍ਰਿਪਸ਼ਨ ਮਿਲੀ

ਨਵੀਂ ਦਿੱਲੀ – ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਦੀ ਇਕਾਈ ਪਤੰਜਲੀ ਫੂਡਸ ਦੇ ਸ਼ੇਅਰ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਨੂੰ ਦੂਜੇ ਦਿਨ...

ਕਾਰੋਬਾਰ ਦੌਰਾਨ ਪਹਿਲੀ ਵਾਰ ਪਾਰ ਕੀਤਾ 66000 ਅੰਕਾਂ ਦਾ ਅੰਕੜਾ

ਮੁੰਬਈ – ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਬੀਐੱਸਈ ਸੈਂਸੈਕਸ ‘ਚ 165 ਅੰਕਾਂ ਦੀ ਤੇਜ਼ੀ ਆਈ। ਵਪਾਰ ਦੌਰਾਨ ਦੋਵੇਂ ਬੈਂਚਮਾਰਕ...

YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ

ਨਵੀਂ ਦਿੱਲੀ – ਮਾਰਕੀਟ ਰੈਗੂਲੇਟਰ ਸੇਬੀ ਨੇ ਸੋਸ਼ਲ ਮੀਡੀਆ ਮੰਚ ਯੂ. ਟਿਊਬ ਦੇ ਕਈ ਚੈਨਲਾਂ ’ਤੇ ਭਰਮਾਊ ਵੀਡੀਓ ਪਾ ਕੇ ਸ਼ਾਰਪਲਾਈਨ ਬ੍ਰਾਡਕਾਸਟ ਲਿਮਟਿਡ ਦੀਆਂ ਸ਼ੇਅਰ ਕੀਮਤਾਂ...

ਚੋਣਾਂ ਤੋਂ ਪਹਿਲਾਂ ਵਿਗਿਆਪਨਾਂ ’ਤੇ ਸਰਕਾਰ ਦੇ ਖਰਚ ਨਾਲ ਵਧੇਗਾ ਪ੍ਰਿੰਟ ਮੀਡੀਆ ਦਾ ਮਾਲੀਆ

ਮੁੰਬਈ – ਸਰਕਾਰ ਅਤੇ ਕੰਪਨੀਆਂ ਦੇ ਵਿਗਿਆਪਨ ’ਤੇ ਵਧੇਰੇ ਖਰਚ ਨਾਲ ਪ੍ਰਿੰਟ ਮੀਡੀਆ ਦੇ ਮਾਲੀਏ ’ਚ ਚਾਲੂ ਵਿੱਤ ਸਾਲ 2023-24 ਵਿਚ 15 ਫੀਸਦੀ ਤੱਕ ਦਾ...

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 356 ਅੰਕ ਵਧਿਆ, 65,700 ਦੇ ਅੰਕੜੇ ਨੂੰ ਕੀਤਾ ਪਾਰ

ਮੁੰਬਈ – ਵਿਦੇਸ਼ੀ ਫੰਡਾਂ ਦੀ ਲਗਾਤਾਰ ਆਮਦ ਅਤੇ ਗਲੋਬਲ ਬਾਜ਼ਾਰਾਂ ‘ਚ ਸਕਾਰਾਤਮਕ ਰੁਖ ਦੇ ਵਿਚਕਾਰ ਮੰਗਲਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇ। ਸੈਂਸੈਕਸ ਦੀ ਪ੍ਰਮੁੱਖ...

ਜੈੱਕ ਮਾ ਦੇ ਐਂਟ ਗਰੁੱਪ ਸਮੇਤ ਕਈ ਕੰਪਨੀਆਂ ’ਤੇ ਲੱਗਾ 98.5 ਕਰੋੜ ਡਾਲਰ ਦਾ ਜੁਰਮਾਨਾ

ਨਵੀਂ ਦਿੱਲੀ – ਚੀਨ ਦੇ ਕਾਰੋਬਾਰੀ ਜੈੱਕ ਮਾ ਦੀ ਕੰਪਨੀ ਐਂਟ ਗਰੁੱਪ ਸਮੇਤ ਕਈ ਵਿੱਤੀ ਕੰਪਨੀਆਂ ’ਤੇ 98.5 ਕਰੋੜ ਡਾਲਰ (81,37,62,67,500 ਰੁਪਏ) ਦਾ ਜੁਰਮਾਨਾ ਲਗਾਇਆ...

WhatsApp, Telegram ਵਰਗੇ Apps ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ‘ਚ TRAI

ਨਵੀਂ ਦਿੱਲੀ : ਟ੍ਰਾਈ ਨੇ ਵਟਸਐਪ ਅਤੇ ਟੈਲੀਗ੍ਰਾਮ ਵਰਗੇ ਓਵਰ-ਦਿ-ਟਾਪ (OTT) ਐਪਸ ਦੇ ਰੈਗੂਲੇਸ਼ਨ ’ਤੇ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਹੈ। ਟ੍ਰਾਈ ਨੇ ਸਾਰੇ ਸਟੈਕਹੋਲਡਰ ਕੋਲੋਂ 4...

ਜੈਪ੍ਰਕਾਸ਼ ਐਸੋਸੀਏਟਸ ਨੇ 4,044 ਕਰੋੜ ਰੁਪਏ ਦਾ ਕਰਜ਼ਾ ਮੋੜਨ ’ਚ ਕੀਤੀ ਧੋਖਾਦੇਹੀ

ਨਵੀਂ ਦਿੱਲੀ – ਸੰਕਟ ’ਚ ਫਸੀ ਜੇ. ਪੀ. ਸਮੂਹ ਦੀ ਪ੍ਰਮੁੱਖ ਕੰਪਨੀ ਜੈਪ੍ਰਕਾਸ਼ ਐਸੋਸੀਏਟਸ ਨੇ ਮੂਲ ਅਤੇ ਵਿਆਜ ਦੀ ਰਕਮ ਸਮੇਤ 4,044 ਕਰੋੜ ਰੁਪਏ ਦੇ ਕਰਜ਼ੇ...

ਗਾਹਕਾਂ ਨੂੰ ਛੇਤੀ ਮਿਲੇਗਾ ਆਪਣੀ ਪਸੰਦ ਮੁਤਾਬਕ ਕਾਰਡ ਨੈੱਟਵਰਕ ਚੁਣਨ ਦਾ ਬਦਲ

ਨਵੀਂ ਦਿੱਲੀ: ਗਾਹਕ ਛੇਤੀ ਹੀ ਆਪਣੀ ਪਸੰਦ ਮੁਤਾਬਕ ਇਹ ਤੈਅ ਕਰ ਸਕਣਗੇ ਕਿ ਉਨ੍ਹਾਂ ਨੂੰ ਰੁਪੈ ਕਾਰਡ ਲੈਣਾ ਹੈ ਜਾਂ ਫਿਰ ਵੀਜ਼ਾ ਅਤੇ ਮਾਸਟਰਕਾਰਡ। ਭਾਰਤੀ ਰਿਜ਼ਰਵ...

ਮੇਟਾ ਦੀ ਮਸਕ ਨੂੰ ਚੁਣੌਤੀ : ਟਵਿੱਟਰ ਵਰਗਾ ਐਪ ਥ੍ਰੈਡਸ ਕੀਤਾ ਲਾਂਚ

 ਆਕਲੈਂਡ- ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣ ਵਾਲੀ ਚੋਟੀ ਦੀ ਕੰਪਨੀ ਮੇਟਾ ਨੇ ਐਲਨ ਮਸਕ ਨੂੰ ਸਿੱਧੇ ਚੁਣੌਤੀ ਦੇਣ ਦੀ ਠਾਣ ਲਈ ਹੈ।...