Category: Business

ਮਸ਼ਹੂਰ ਵਾਘ ਬਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦਾ ਬ੍ਰੇਨ ਹੈਮਰੇਜ ਕਾਰਨ ਹੋਇਆ ਦਿਹਾਂਤ

ਨਵੀਂ ਦਿੱਲੀ – ਵਾਘ ਬਕਰੀ ਚਾਹ ਦੇ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ ਦਾ ਅੱਜ ਦਿਹਾਂਤ ਹੋ ਗਿਆ। ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ...

FPIs ਨੇ ਅਕਤੂਬਰ ‘ਚ ਹੁਣ ਤੱਕ ਸ਼ੇਅਰਾਂ ਤੋਂ ਕਢਵਾਏ 12,000 ਕਰੋੜ ਰੁਪਏ

ਨਵੀਂ ਦਿੱਲੀ – ਅਮਰੀਕਾ ਵਿਚ ਬਾਂਡ ਯੀਲਡ ਵਧਣ ਅਤੇ ਇਜ਼ਰਾਈਲ-ਹਮਾਸ ਟਕਰਾਅ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ.ਪੀ.ਆਈ.) ਨੇ ਅਕਤੂਬਰ ਵਿਚ ਹੁਣ ਤੱਕ...

ਜੇਨੇਵਾ ‘ਚ ਹੋਵੇਗੀ ਭਲਕੇ ਤੋਂ WTO ਦੇ ਮੈਂਬਰਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ

ਨਵੀਂ ਦਿੱਲੀ – ਜਿਨੇਵਾ ਵਿਚ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੇ ਸੀਨੀਅਰ ਅਧਿਕਾਰੀਆਂ ਦੀ ਕੱਲ੍ਹ ਤੋਂ ਦੋ ਦਿਨਾਂ ਬੈਠਕ ਵਿਚ ਵਿਵਾਦ ਨਿਪਟਾਰਾ ਸੁਧਾਰਾਂ ਅਤੇ ਅਗਲੇ ਸਾਲ...

1 ਨਵੰਬਰ ਤੋਂ ਦਿੱਲੀ ’ਚ ਚੱਲਣਗੀਆਂ ਸਿਰਫ ਇਲੈਕਟ੍ਰਿਕ ਤੇ ਸੀ. ਐੱਨ. ਜੀ. ਬੱਸਾਂ

ਨਵੀਂ ਦਿੱਲੀ- ਇਕ ਕੇਂਦਰੀ ਹਵਾ ਗੁਣਵੱਤਾ ਕਮੇਟੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 1 ਨਵੰਬਰ ਤੋਂ ਸਿਰਫ਼ ਇਲੈਕਟ੍ਰਿਕ, ਸੀ. ਐੱਨ. ਜੀ. ਅਤੇ ਬੀ. ਐੱਸ.-6 (ਭਾਰਤ ਪੜਾਅ...

GOCL ਨੂੰ ਕੋਲ ਇੰਡੀਆ ਤੋਂ ਮਿਲਿਆ 766 ਕਰੋੜ ਰੁਪਏ ਦਾ ਆਰਡਰ

ਨਵੀਂ ਦਿੱਲੀ- ਜੀਓਸੀਐੱਲ ਕਾਰਪੋਰੇਸ਼ਨ ਨੂੰ ਵਿਸਫੋਟਕਾਂ ਦੀ ਸਪਲਾਈ ਲਈ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਤੋਂ 766 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਵਿਸਫੋਟਕਾਂ ਦੀ...

ਤਣਾਅ ਦੌਰਾਨ ਵੀ ਕੈਨੇਡਾ ਦੇ Study Visa ਦੀ ਸਫ਼ਲਤਾ ਦਰ ਰਹੀ 90% ਤੋਂ ਉੱਪਰ

ਨਵੀਂ ਦਿੱਲੀ – ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਉੱਤਰੀ ਅਮਰੀਕੀ ਦੇਸ਼ ਲਈ ਸਟੱਡੀ ਵੀਜ਼ਾ ਜਾਰੀ ਕਰਨ ‘ਤੇ ਕੋਈ ਰੋਕ...

ਨੇਸਲੇ ਇੰਡੀਆ ਦੀ ਤੀਜੀ ਤਿਮਾਹੀ ਦੇ ਸ਼ੁੱਧ ਲਾਭ ‘ਚ ਹੋਇਆ 37.28 ਫ਼ੀਸਦੀ ਵਾਧਾ

ਨਵੀਂ ਦਿੱਲੀ – ਮੈਗੀ-ਕੌਫੀ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਣ ਵਾਲੀ ਨੈਸਲੇ ਇੰਡੀਆ ਲਿਮਟਿਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ 2023-24 ਦੀ ਤੀਜੀ (ਜੁਲਾਈ-ਸਤੰਬਰ) ਤਿਮਾਹੀ ਵਿੱਚ...

ਵਿਵਾਦਾਂ ‘ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ ‘ਚ ਦਰਜ ਹੋਏ 5400 ਮਾਮਲੇ

ਨਵੀਂ ਦਿੱਲੀ – ਡਾਬਰ ਇੰਡੀਆ (Dabur India) ਦੀਆਂ ਤਿੰਨ ਵਿਦੇਸ਼ੀ ਸਹਾਇਕ ਕੰਪਨੀਆਂ ਦੇ ਖ਼ਿਲਾਫ਼ ਅਮਰੀਕਾ ਅਤੇ ਕੈਨੇਡਾ ਵਿੱਚ ਮੁਕੱਦਮੇ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ।...

ਸਰਕਾਰੀ ਮੁਲਾਜ਼ਮਾਂ ਨੂੰ ਮਿਲਿਆ ਵੱਡਾ ਤੋਹਫ਼ਾ, ਮਹਿੰਗਾਈ ਭੱਤੇ ‘ਚ 4 ਫ਼ੀਸਦੀ ਵਾਧਾ

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਦੇ ਐਲਾਨ ਨੂੰ ਲੈ ਕੇ ਬਣਿਆ ਸਸਪੈਂਸ ਅੱਜ ਖ਼ਤਮ ਹੋ ਗਿਆ ਹੈ। ਦੀਵਾਲੀ ਤੋਂ ਪਹਿਲਾਂ ਮੋਦੀ...

Zomato ਦਾ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਵਾਲੀ ਔਰਤ ਨਾਲ ਕੋਈ ਲੈਣਾ-ਦੇਣਾ ਨਹੀਂ : CEO

ਨਵੀਂ ਦਿੱਲੀ – Zomato ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀਪਇੰਦਰ ਗੋਇਲ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ...

ਸਕੋਡਾ ਅਗਲੇ ਸਾਲ ਤੋਂ ਵੀਅਤਨਾਮ ਨੂੰ ਨਿਰਯਾਤ ਕਰੇਗੀ ਵਾਹਨ

ਨਵੀਂ ਦਿੱਲੀ- ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਸਕੋਡਾ ਵੋਲਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਵਿਚ ਨਿਰਯਾਤ ਵਧਾਉਣ ਦੀ ਆਪਣੀ ਰਣਨੀਤੀ ਦੇ ਹਿੱਸੇ...

7,000 ਕਿਲੋਮੀਟਰ ਐਕਸਪ੍ਰੈੱਸਵੇਅ ਦੀ ਯੋਜਨਾ ’ਚ PM ਗਤੀਸ਼ਕਤੀ ਦੀ ਪ੍ਰਮੁੱਖ ਭੂਮਿਕਾ

ਨਵੀਂ ਦਿੱਲੀ  – ਪੀ. ਐੱਮ. ਗਤੀਸ਼ਕਤੀ ਪਹਿਲ ਨੇ ਲਗਭਗ 7000 ਕਿਲੋਮੀਟਰ ਐਕਸਪ੍ਰੈੱਸਵੇਅ ਦੀ ਯੋਜਨਾ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਇਕ ਅਧਿਕਾਰੀ ਨੇ ਕਿਹਾ ਕਿ...

ਸੀਤਾਰਾਮਨ ਨੇ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ IMF ਦੀ ਕੀਤੀ ਵਕਾਲਤ

ਨਵੀਂ ਦਿੱਲੀ  – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਕ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ ਆਈ. ਐੱਮ. ਐੱਫ. ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ...

ਦੇਸ਼ ‘ਚ 65 ਗੁਣਾ ਵਧੀ ਵਾਹਨਾਂ ਦੀ ਗਿਣਤੀ, ਨਿੱਜੀ ਟਰਾਂਸਪੋਰਟ ਦੀ ਖ਼ਰੀਦਦਾਰੀ ਦਾ ਵਧਿਆ ਰੁਝਾਨ

ਨਵੀਂ ਦਿੱਲੀ – ਦੇਸ਼ ਵਿੱਚ ਵਾਹਨਾਂ ਦੀ ਗਿਣਤੀ 35 ਕਰੋੜ ਤੋਂ ਵੱਧ ਹੈ, 1981 ਵਿੱਚ ਸਿਰਫ਼ 54 ਲੱਖ ਵਾਹਨ ਸਨ। ਦੂਜੇ ਪਾਸੇ ਨਿੱਜੀ ਵਾਹਨਾਂ ਦੀ...

Air India ਨੇ ਤੇਲ ਅਵੀਵ ਲਈ ਨਿਰਧਾਰਤ ਉਡਾਣਾਂ ਮੁਅੱਤਲ ਕਰਨ ਦੀ ਤਾਰੀਖ਼ ਵਧਾਈ

ਨਵੀਂ ਦਿੱਲੀ – ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਵਿਚਕਾਰ ਏਅਰ ਇੰਡੀਆ ਨੇ ਤੇਲ ਅਵੀਵ ਜਾਣ ਅਤੇ ਆਉਣ ਵਾਲੀਆਂ ਆਪਣੀਆਂ ਨਿਰਧਾਰਤ ਉਡਾਣਾਂ 18 ਅਕਤੂਬਰ...

ਏਅਰ ਇੰਡੀਆ ਐਕਸਪ੍ਰੈਸ ਦੇ ਬੇੜੇ ‘ਚ ਸ਼ਾਮਲ ਹੋਣਗੇ 50 ਨਵੇਂ B737 ਮੈਕਸ ਜਹਾਜ਼

ਨਵੀਂ ਦਿੱਲੀ- ਏਅਰ ਇੰਡੀਆ ਐਕਸਪ੍ਰੈਸ ਅਗਲੇ 15 ਮਹੀਨਿਆਂ ਵਿੱਚ ਆਪਣੇ ਬੇੜੇ ਵਿੱਚ 50 ਨਵੇਂ B737 ਮੈਕਸ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਧਿਆਨਯੋਗ...

ਸ਼ਾਕਾਹਾਰੀ ਭੋਜਨ ਦੀ ਥਾਂ ਮਾਸਾਹਾਰੀ ਖਾਣੇ ਦੀ ਡਲਿਵਰੀ ਕਰਨ ’ਤੇ ਜ਼ੋਮੈਟੋ ਅਤੇ ਮੈਕਡੋਨਲਡਜ਼ ਨੂੰ ਜੁਰਮਾਨਾ

ਨਵੀਂ ਦਿੱਲੀ – ਆਨਲਾਈਨ ਖਾਣਾ ਆਰਡਰ ਦੀ ਸਹੂਲਤ ਦੇਣ ਵਾਲਾ ਮੰਚ ਜ਼ੋਮੈਟੋ ਅਤੇ ਰੈਸਟੋਰੈਂਟ ਭਾਈਵਾਲ ਮੈਨਡੋਨਲਡਜ਼ ’ਤੇ ਸ਼ਾਕਾਹਾਰੀ ਭੋਜਨ ਦੀ ਥਾਂ ਮਾਸਾਹਾਰੀ ਭੋਜਨ ਦੀ ਕਥਿਤ ਗਲਤ...

ਸੇਤੂ ਬੰਧਨ ਯੋਜਨਾ ਦੇ ਤਹਿਤ 118.50 ਕਰੋੜ ਰੁਪਏ ਦੇ 7 ਪੁਲ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ

ਜੈਤੋ – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਪੋਸਟ ਵਿਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਸੇਤੂ ਬੰਧਨ ਯੋਜਨਾ ਤਹਿਤ 118.50 ਕਰੋੜ ਰੁਪਏ...

‘ਐਕਸ’ ਦੀ ਵੱਡੀ ਕਾਰਵਾਈ, ਹਮਾਸ ਨਾਲ ਸਬੰਧਤ ਸੈਂਕੜੇ ‘ਖਾਤੇ’ ਹਟਾਏ

ਲੰਡਨ : ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਨੇ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸਮੂਹ ਹਮਾਸ ਨਾਲ ਜੁੜੇ...

LIC ਨੂੰ ਘੱਟ ਦਰ ‘ਤੇ ਟੈਕਸ ਅਦਾ ਕਰਨ ਲਈ ਮਿਲਿਆ 37000 ਰੁਪਏ ਦਾ GST ਨੋਟਿਸ

ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੂੰ ਲਗਭਗ 37000 ਰੁਪਏ ਦੇ ਜੀਐੱਸਟੀ ਵਸੂਲੀ ਲਈ ਇੱਕ ਡਿਮਾਂਡ ਆਰਡਰ ਮਿਲਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਐਕਸਚੇਂਜਾਂ...

ਹਮਾਸ-ਇਜ਼ਰਾਈਲ ਦੀ ਜੰਗ ਕਾਰਨ ਵਧੀਆਂ ਤੇਲ ਦੀਆਂ ਕੀਮਤਾਂ

 ਪੱਛਮੀ ਏਸ਼ੀਆ ਵਿੱਚ ਇਜ਼ਰਾਈਲ ਸੰਘਰਸ਼ ਦੇ ਵਿਚਕਾਰ ਭਾਰਤੀ ਉਦਯੋਗ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਈਂਧਨ ਦੀਆਂ ਕੀਮਤਾਂ ਵਧਣ...

ਏਅਰਲਾਈਨਜ਼ ਨੇ ਜੰਗ ਕਾਰਨ ਇਜ਼ਰਾਈਲ ਜਾਣ ਅਤੇ ਆਉਣ ਵਾਲੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

ਵਾਸ਼ਿੰਗਟਨ – ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਪ੍ਰਮੁੱਖ ਏਅਰਲਾਈਨਜ਼ ਨੇ ਇਜ਼ਰਾਈਲ ਲਈ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਜ਼ਰਾਈਲ ਨੇ ਗਾਜ਼ਾ ਵਿੱਚ...

ਗੌਤਮ ਅਡਾਨੀ ਨੂੰ ਪਛਾੜ ਮੁਕੇਸ਼ ਅੰਬਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ

 ਹੁਰੁਨ ਇੰਡੀਆ (Hurun India) ਨੇ ਮੰਗਲਵਾਰ ਦੇਸ਼ ਦੇ ਅਮੀਰਾਂ ਦੀ ਲਿਸਟ ਜਾਰੀ ਕੀਤੀ, ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਪਹਿਲੇ...

ਸਹਾਇਕ ਕੰਪਨੀਆਂ ਨੂੰ ਦਿੱਤੀਆਂ ਨਿੱਜੀ ਗਾਰੰਟੀ ‘ਤੇ ਲਗਾਇਆ ਜਾ ਸਕਦਾ ਹੈ 18 ਫ਼ੀਸਦੀ GST

ਨਵੀਂ ਦਿੱਲੀ – ਜੀਐੱਸਟੀ ਕੌਂਸਲ ਨੇ ਬੀਤੇ ਦਿਨੀਂ ਹੋਈ ਬੈਠਕ ‘ਚ ਕਾਰਪੋਰੇਟ ਜਗਤ ਵਲੋਂ ਆਪਣੀਆਂ ਸਹਾਇਕ ਕੰਪਨੀਆਂ ਨੂੰ ਦਿੱਤੀਆਂ ਗਈਆਂ ਗਰੰਟੀਆਂ ‘ਤੇ 18 ਫ਼ੀਸਦੀ ਜੀਐੱਸਟੀ ਲਗਾਉਣ...

J&K ‘ਚ 82 ਕਰੋੜ ਰੁਪਏ ਦੀ ਲਾਗਤ ਨਾਲ ਸੁਰੰਗ ਦਾ ਨਿਰਮਾਣ ਸਫਲਤਾਪੂਰਵਕ ਹੋਇਆ ਪੂਰਾ : ਨਿਤਿਨ ਗਡਕਰੀ

ਜੈਤੋ : ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੱਕ ਪੋਸਟ ਵਿੱਚ ਕਿਹਾ ਕਿ 82 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 395...

ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ

ਨਵੀਂ ਦਿੱਲੀ – ਟਾਟਾ ਸੰਨਜ਼ ਦੇ ਕੰਟਰੋਲ ਵਾਲੀ ਏਅਰ ਇੰਡੀਆ ਨੇ ਅੱਜ ਲੋਗੋ ਅਤੇ ਲਿਵਰੀ (ਆਊਟਫਿੱਟ) ਬਦਲਣ ਤੋਂ ਬਾਅਦ ਆਪਣੇ ਜਹਾਜ਼ ਦੀ ਪਹਿਲੀ ਝਲਕ ਸਾਂਝੀ...

ਅਕਤੂਬਰ ਦੇ ਪਹਿਲੇ 4 ਦਿਨਾਂ ’ਚ FPI ਨੇ ਵੇਚੇ 9,412 ਕਰੋੜ ਰੁਪਏ ਦੇ ਸ਼ੇਅਰ

ਨਵੀਂ ਦਿੱਲੀ  – ਹਾਲ ਹੀ ਦੇ ਹਫਤਿਆਂ ’ਚ ਬਾਜ਼ਾਰਾਂ ’ਚ ਪੂੰਜੀ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਪ੍ਰਮੁੱਖ ਕਾਰਕ ਅਮਰੀਕੀ ਬਾਂਡ ਯੀਲਡ ’ਚ ਲਗਾਤਾਰ ਵਾਧਾ...