ਬੀਤੀ ਰਾਤ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ ਡਿੱਗੀ ਅਸਮਾਨੀ ਬਿਜਲੀ
ਆਕਲੈਂਡ- ਬੀਤੇ ਕੱਲ ਦੇ ਖਰਾਬ ਮੌਸਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋਏ। ਇਸ ਖਰਾਬ ਮੌਸਮ ਦੌਰਾਨ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ...
ਆਕਲੈਂਡ ਦੇ ਇਸ ਖੇਤਰ ‘ਚ ਬੰਦ ਹੋਈਆਂ ਰੇਲ-ਗੱਡੀਆਂ
ਆਕਲੈਂਡ ‘ਚ ਰੇਲ ਗੱਡੀਆਂ ਨੂੰ ਕੁੱਝ ਸਮੇਂ ਲਈ ਰੋਕੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਡੋਬੈਂਕ ਨੇੜੇ ਟ੍ਰੈਕ ‘ਤੇ ਇੱਕ ਦਰੱਖਤ ਡਿੱਗਣ ਕਾਰਨ ਆਕਲੈਂਡ...
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਜਰਮਨੀ ਹੱਥੋਂ 3-2 ਨਾਲ ਹਾਰੀ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਯੂਰਪ ਦੌਰੇ ’ਤੇ ਜਰਮਨੀ ਖਿਲਾਫ ਇਕ ਕਰੀਬੀ ਮੈਚ ਵਿਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਹੋਏ...
ਮੈਂ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ ਹਾਂ, ਅਜੇ ਭਾਰਤ ਲਈ ਖੜ੍ਹਾ ਹੋਣਾ ਹੈ: ਰਿਸ਼ਭ ਪੰਤ
ਮੁੰਬਈ: ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਨੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਨਾਲ ਇੱਕ ਪ੍ਰੋਮੋ ਲਾਂਚ ਕੀਤਾ ਹੈ। ਸਟਾਰ ਸਪੋਰਟਸ...
ਸਿੱਧੂ ਦੀ ਬਰਸੀ ‘ਤੇ ਚਰਨਜੀਤ ਚੰਨੀ ਨੇ ਪਾਈ ਪੋਸਟ
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ ‘ਚ ‘ਕਾਲੇ...
ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭੈਣ ਅਫਸਾਨਾ ਖ਼ਾਨ ਹੋਈ ਭਾਵੁਕ
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ ‘ਚ ‘ਕਾਲੇ ਦਿਨ’...
ਅਦਾਕਾਰਾ ਤਮੰਨਾ ਭਾਟੀਆ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ
ਮੁੰਬਈ : ਤਮੰਨਾ ਭਾਟੀਆ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲੇਟੈਸਟ ਫੋਟੋਜ਼ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਧੋਤੀ ‘ਤੇ ਬ੍ਰਾਊਨ ਕਲਰ ਦਾ ਬਲੇਜ਼ਰ ਪਾਇਆ...
ਪੋਲਿੰਗ ਬੂਥ ‘ਤੇ ਲੱਗੀ ਲਾਈਨ ਦਾ ਵੋਟਰਾਂ ਨੂੰ ਘਰ ਬੈਠਿਆਂ ਹੀ ਲੱਗੇਗਾ ਪਤਾ
ਮੋਹਾਲੀ : ਜ਼ਿਲ੍ਹੇ ਦੇ ਵੋਟਰ ਵੋਟਾਂ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ‘ਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ...
ਪੰਜਾਬ ‘ਚ ਅੱਜ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ‘ਤੇ ਵੀ ਰਹੇਗੀ ਪਾਬੰਦੀ
ਪਿਛਲੇ ਮਹੀਨੇ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿਚ ਹੋ ਰਹੀ ਗਹਿਮਾ-ਗਹਿਮੀ 30 ਮਈ ਨੂੰ ਰੁਕ ਜਾਵੇਗੀ ਕਿਉਂਕਿ 1 ਜੂਨ ਨੂੰ ਚੋਣਾਂ ਨੂੰ...
ਦਿੱਲੀ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 52 ਡਿਗਰੀ ਦੇ ਪਾਰ ਪੁੱਜਾ ਤਾਪਮਾਨ
ਨਵੀਂ ਦਿੱਲੀ- ਦਿੱਲੀ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਦਿੱਲੀ ਦੇ ਮੁੰਗੇਸ਼ਪੁਰ ਖੇਤਰ ਵਿਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ...
15 ਸਾਲਾਂ ’ਚ 25 ਫੀਸਦੀ ਵਧੇ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ
ਦੇਸ਼ ਦੀ ਸਿਆਸਤ ’ਚ ਅਪਰਾਧੀਆਂ ਅਤੇ ਪੈਸਿਆਂ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਦੀ ਰਿਪੋਰਟ ’ਚ 18ਵੀਆਂ...
ਟੇਕ ਆਫ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਫਸਿਆ ਵਿਅਕਤੀ
ਐਮਸਟਰਡਮ– ਨੀਦਰਲੈਂਡ ਦੇ ਐਮਸਟਰਡਮ ਦੇ ਸ਼ਿਫੋਲ ਏਅਰਪੋਰਟ ‘ਤੇ ਇਕ ਵੱਡਾ ਹਾਦਸਾ ਵਾਪਰਿਆ। ਦਰਅਸਲ ਏਅਰਪੋਰਟ ‘ਤੇ ਰਵਾਨਗੀ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਇਕ ਵਿਅਕਤੀ ਫਸ...
ਬੁਸ਼ਰਾ ਬੀਬੀ ਦੇ ਸਾਬਕਾ ਪਤੀ ‘ਤੇ ਇਮਰਾਨ ਖ਼ਾਨ ਦੇ ਵਕੀਲ ਨੇ ਕੀਤਾ ਹਮਲਾ
ਇਸਲਾਮਾਬਾਦ : ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੇ ਸਾਬਕਾ ਪਤੀ ‘ਤੇ ਇਸਲਾਮਾਬਾਦ ਦੀ ਇਕ ਅਦਾਲਤ ਦੇ ਬਾਹਰ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਦੇ ਇਕ ਵਕੀਲ...
ਕੈਨੇਡਾ ਨੇ ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ ‘ਚ ਦਿੱਤੀ ਢਿੱਲ
ਟੋਰਾਂਟੋ– ਕੈਨੇਡਾ ਸਰਕਾਰ ਦਾ ਇਕ ਫ਼ੈਸਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਲਈ ਮਦਦਗਾਰ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਸਟੱਡੀ ਪਰਮਿਟ...
ਫਲਾਈਟ ‘ਚ ਯਾਤਰੀ ਅਚਾਨਕ ਕੱਪੜੇ ਉਤਾਰ ਕੇ ਲੱਗਾ ਦੌੜਨ
ਕੈਨਬਰਾ- ਆਸਟ੍ਰੇਲੀਆ ‘ਚ ਘਰੇਲੂ ਫਲਾਈਟ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਯਾਤਰੀ ਗੈਲਰੀ ‘ਚ ਕੱਪੜੇ ਉਤਾਰ ਕੇ ਦੌੜਨ ਲੱਗਾ। ਇਸ ਦੌਰਾਨ ਉਸ ਨੇ ਫਲਾਈਟ...
ਆਕਲੈਂਡ ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ
ਆਕਲੈਂਡ- ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ– ਆਪਣੇ ਸਟਾਫ ਨੂੰ ਦਿੱਤੇ ਪ੍ਰਪੋਜ਼ਲ ਵਿੱਚ Smith & Caughey’s ਨੇ ਸਾਫ ਕਰ ਦਿੱਤਾ ਹੈ ਕਿ ਸਟੋਰ...
ਆਸਟ੍ਰੇਲੀਆ: ਐਵਰੇਸਟ ਫਿਸ਼ ਕਰੀ ਮਸਾਲੇ ਸਟੋਰਾਂ ਤੋਂ ਮੰਗਵਾਏ ਗਏ ਵਾਪਿਸ
ਮੈਲਬੋਰਨ – ਫੂਡ ਸਟੈਂਡਰਡ ਆਸਟ੍ਰੇਲੀਆ ਨੇ ਐਵਰੇਸਟ ਦੇ ਫਿਸ਼ ਕਰੀ ਮਸਾਲਾ 50 ਗ੍ਰਾਮ ਪੈਕਿੰਗ ਨੂੰ ਸਟੋਰਾਂ ਤੋਂ ਵਾਪਿਸ ਮੰਗਵਾਏ ਜਾਣ ਦੀ ਪੁਸ਼ਟੀ ਕੀਤੀ ਹੈ ਤੇ...
ਟੀ-20 ਵਿਸ਼ਵ ਕੱਪ 2024 ਰੋਹਿਤ, ਕੋਹਲੀ ਲਈ ਆਖਰੀ ਮੌਕਾ : ਮੁਹੰਮਦ ਕੈਫ
IPL ਖਤਮ ਹੁੰਦੇ ਹੀ ਦਰਸ਼ਕਾਂ ਦਾ ਧਿਆਨ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ‘ਤੇ ਕੇਂਦਰਿਤ ਹੋ ਗਿਆ ਹੈ। ਟੀਮ ਇੰਡੀਆ ਦਾ...
‘ਨੀ ਮੈਂ ਸੱਸ ਕੁੱਟਣੀ 2’ ਫਿਲਮ ਦਾ ਮਜ਼ੇਦਾਰ ਟਾਈਟਲ ਗੀਤ ਹੋਇਆ ਰਿਲੀਜ਼
ਜਲੰਧਰ- 7 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ 2’ ਦਾ ਟਾਈਟਲ ਗੀਤ ਅੱਜ ਰਿਲੀਜ਼ ਹੋ ਚੁੱਕਿਆ ਹੈ। ਜਿਸਦੀ...
ਸਿੱਕਿਆਂ ਨਾਲ ਤੋਲਦੇ ਸਮੇਂ ਹੋਇਆ ਹਾਦਸਾ, ਬਸਪਾ ਉਮੀਦਵਾਰ ਦੇ ਸਿਰ ‘ਚ ਲੱਗੇ ਟਾਂਕੇ
ਚੰਡੀਗੜ੍ਹ- ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਡਾ. ਰਿਤੂ ਸਿੰਘ ਨੂੰ ਇਕ ਕਲੋਨੀ ’ਚ ਸਿੱਕਿਆਂ ਨਾਲ ਤੋਲੇ ਜਾਣ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਸਿੱਕਿਆਂ...
ਪੁੱਤ ਦੀ ਦੂਜੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ
ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕ ਦੀ...
ਮਿਜ਼ੋਰਮ ‘ਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ‘ਚ ਹੋਇਆ ਵਾਧਾ
ਆਈਜ਼ੌਲ— ਚੱਕਰਵਾਤੀ ਤੂਫਾਨ ‘ਰੇਮਾਲ’ ਦੇ ਪ੍ਰਭਾਵ ਕਾਰਨ ਤੇਜ਼ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਿਜ਼ੋਰਮ ‘ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ 14...
ਰਾਖਵੇਂਕਰਨ ’ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ
ਗੋਰਖਪੁਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੱਤਾਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦੇ ਰਾਖਵੇਂਕਰਨ ਨੂੰ ਖ਼ਤਮ...
ਟੇਕ ਆਫ ਕਰਨ ਵੇਲੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ
ਮੌਜੂਦਾ ਸਮੇਂ ਵਿਚ ਹਵਾਈ ਯਾਤਰਾ ਕਰਨਾ ਜੋਖਮ ਭਰਪੂਰ ਬਣ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਦੀ ਇੱਕ ਉਡਾਣ ਸੋਮਵਾਰ ਦੁਪਹਿਰ ਨੂੰ ਉਡਾਣ ਭਰਨ ਲਈ ਤਿਆਰ ਸੀ ਪਰ...
ਅਮਰੀਕਾ ‘ਚ ਤੂਫ਼ਾਨ ਨੇ ਧਾਰਿਆ ਭਿਆਨਕ ਰੂਪ
ਮੱਧ ਅਤੇ ਦੱਖਣੀ ਅਮਰੀਕਾ ਵਿੱਚ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਏ ਸ਼ਕਤੀਸ਼ਾਲੀ ਤੂਫਾਨਾਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਸ...
1 ਮਹੀਨਾ ਪਹਿਲਾਂ ਲਾਪਤਾ ਹੋਈ ਪੰਜਾਬੀ ਕੁੜੀ ਦੀ ਕੈਨੇਡਾ ‘ਚ ਹੋਈ ਮੌਤ
ਬੀਤੇ ਮਹੀਨੇ 27 ਅਪ੍ਰੈਲ ਨੂੰ ਇਕ 19 ਸਾਲਾ ਪੰਜਾਬੀ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਸ ਉਸ ਨੂੰ ਲੱਭਣ ਲਈ ਹਰ...
ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਲੱਖਾਂ ਡਾਲਰ ਦੇਣ ਦਾ ਕੀਤਾ ਵਾਅਦਾ
ਵੈਲਿੰਗਟਨ : ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਜ਼ਮੀਨ ਖਿਸਕਣ ਦੀ ਭਿਆਨਕ ਘਟਨਾ ਦੇ ਮੱਦੇਨਜ਼ਰ ਪਾਪੂਆ ਨਿਊ ਗਿਨੀ ਨੂੰ ਲੱਖਾਂ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।...
ਇਪਸਾ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਆਯੋਜਿਤ
ਬ੍ਰਿਸਬੇਨ : ਬ੍ਰਿਸਬੇਨ ਵਿਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਿਰਮੌਰ ਸਾਹਿਤਿਕ ਹਸਤੀ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਇੱਕ ਸ਼ਰਧਾਂਜਲੀ...
ਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨ
ਨਵੀਂ ਦਿੱਲੀ : ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ ਫੌਰੀ...
ਨਿਊਜ਼ੀਲੈਂਡ ‘ਚ ਐਂਬੂਲੈਂਸਾਂ ਕਰਮਚਾਰੀਆਂ ਨੇ ਕੀਤੀ ਹੜਤਾਲ
ਆਕਲੈਂਡ- ਸੇਂਟ ਜੌਨ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਵਿੱਚੋਂ ਇੱਕ ਨੇ ਦੋ ਹਫ਼ਤਿਆਂ ਲਈ ਉਦਯੋਗਿਕ ਕਾਰਵਾਈ ਦਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ...
ਸੋਭਾ ਲਿਮਟਿਡ ਇਸ ਸਾਲ 2,000 ਕਰੋੜ ਰੁਪਏ ਦਾ ਰਾਈਟਸ ਇਸ਼ੂ ਲਿਆਉਣ ਦੀ ਤਿਆਰੀ
ਰੀਅਲ ਅਸਟੇਟ ਕੰਪਨੀ ਸੋਭਾ ਲਿਮਟਿਡ ਨੇ ਅਗਲੇ ਪੰਜ ਸਾਲਾਂ ’ਚ ਆਪਣੀ ਇਕੁਇਟੀ ਪੂੰਜੀ ਨੂੰ ਚੌਗੁਣਾ ਵਧਾ ਕੇ 10,000 ਕਰੋੜ ਰੁਪਏ ਕਰਨ ਦਾ ਟੀਚਾ ਰੱਖਿਆ ਹੈ...
ਸ਼ੁਭੰਕਰ ਆਸਟ੍ਰੀਆ ਓਪਨ ਦੇ ਸੈਮੀਫਾਈਨਲ ’ਚ ਹਾਰਿਆ
ਗ੍ਰੇਜ – ਭਾਰਤ ਦੇ ਬੈਡਮਿੰਟਨ ਖਿਡਾਰੀ ਸ਼ੁਭੰਕਰ ਡੇ ਨੂੰ ਇੱਥੇ ਆਸਟ੍ਰੀਆ ਓਪਨ ਇੰਟਰਨੈਸ਼ਨਲ ਚੈਲੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਪ੍ਰਾਹਦਿਸਕਾ ਬਗਾਸ ਸ਼ੁਜਿਵੋ ਵਿਰੁੱਧ ਸਿੱਧੇ ਸੈੱਟਾਂ...
ਸੁਪਰਸਟਾਰ ਸ਼ਾਹਰੁਖ ਖਾਨ ਨੇ KKR ਦੀ ਜਿੱਤ ‘ਤੇ ਮਨਾਈ ਖੁਸ਼ੀ
ਸੁਪਰਸਟਾਰ ਸ਼ਾਹਰੁਖ ਖਾਨ ਬੀਤੇ ਦਿਨ ਆਪਣੇ ਪਰਿਵਾਰ ਨਾਲ ਆਈ.ਪੀ.ਐਲ 2024 ਦੇ ਫਾਈਨਲ ਵਿੱਚ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਸਮਰਥਨ ਕਰਨ ਲਈ ਪਹੁੰਚੇ, ਜਿੱਥੇ ਕੇ.ਕੇ.ਆਰ ਨੇ...
ਸ਼ਾਹਿਦ-ਮੀਰਾ ਨੇ ਮੁੰਬਈ ‘ਚ ਖਰੀਦਿਆ ਆਪਣੇ ਸੁਪਨਿਆਂ ਦਾ ਘਰ
ਮੁੰਬਈ : ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਬਾਲੀਵੁੱਡ ਦੀ ਮਸ਼ਹੂਰ ਜੋੜੀ ‘ਚੋਂ ਇੱਕ ਹੈ। ਹਾਲਾਂਕਿ ਦੋਵੇਂ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ।...
‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਲੱਗਣ ਨਾਲ ਮੌਤ
ਲਾਸ ਏਂਜਲਸ : ਪ੍ਰਸਿੱਧ ਟੀ.ਵੀ ਸੀਰੀਅਲ ‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਲਾਸ ਏਂਜਲਸ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ...
ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
ਬਠਿੰਡਾ – ਮਾਲ ਰੋਡ ’ਤੇ ਸਥਿਤ ਨਿੱਜੀ ਹਸਪਤਾਲ ’ਚ ਕੰਮ ਕਰਦੀ ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਤਵੀਰ ਕੌਰ...
ਪੰਜਾਬ ‘ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਦਵਾਏਗਾ ਮੀਂਹ
ਚੰਡੀਗੜ੍ਹ: ਇਸ ਵੇਲੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿਚ ਗਰਮੀ ਦੀ ਮਾਰ ਜਾਰੀ ਹੈ। ਦੇਸ਼ ਵਿਚ ਸੋਮਵਾਰ ਨੂੰ 17 ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਵੀ...
ਨਾਬਾਲਗ ਨੇ ਵਿਅਕਤੀ ਨੂੰ ਬੋਨਟ ’ਤੇ ਬਿਠਾ ਚਲਾਈ BMW ਕਾਰ
ਠਾਣੇ – ਇਥੋਂ ਦੇ ਕਲਿਆਣ ਇਲਾਕੇ ’ਚ ਭੀੜ-ਭੜੱਕੇ ਵਾਲੀ ਸੜਕ ’ਤੇ ਇਕ ਨਾਬਾਲਗ ਵਲੋਂ ਬੋਨਟ ’ਤੇ ਇਕ ਵਿਅਕਤੀ ਨੂੰ ਲਿਟਾ ਕੇ ਬੀ. ਐੱਮ. ਡਬਲਿਊ. ਕਾਰ ਚਲਾਉਣ...
ਇੰਡੀਗੋ ਦੀ ਫਲਾਈਟ ‘ਚ ਬੰਬ ਦੀ ਧਮਕੀ ਨਾਲ ਮਚੀ ਹਫੜਾ-ਦਫੜੀ
ਨਵੀਂ ਦਿੱਲੀ- ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਮੰਗਲਵਾਰ ਯਾਨੀ ਕਿ ਅੱਜ ਵਾਰਾਣਸੀ ਲਈ ਉਡਾਣ ਭਰਨ ਵਾਲੇ ‘ਇੰਡੀਗੋ’ ਦੇ ਇਕ ਜਹਾਜ਼ ‘ਚ ਬੰਬ...
ਇਜ਼ਰਾਈਲ-ਮਿਸਰ ਦੇ ਫ਼ੌਜੀਆਂ ਵਿਚਾਲੇ ਗੋਲੀਬਾਰੀ, ਇਕ ਫ਼ੌਜੀ ਦੀ ਮੌਤ
ਇਜ਼ਰਾਈਲ ਦੇ ਫ਼ੌਜੀ ਹਮਲਿਆਂ ਵਿਚ ਦੱਖਣੀ ਗਾਜ਼ਾ ਸ਼ਹਿਰ ਰਾਫਾ ਦੇ ਪੱਛਮੀ ਤੱਟ ‘ਚ ਹਮਾਸ ਦੇ ਚੀਫ ਆਫ ਸਟਾਫ ਯਾਸੀਨ ਰਬੀਆ ਦੀ ਮੌਤ ਹੋ ਗਈ। ਇਜ਼ਰਾਈਲ...
US : ਸੜਕ ਹਾਦਸੇ ‘ਚ 25 ਸਾਲਾ ਲੜਕੀ ਦੀ ਮੌਤ
ਨਵੀਂ ਦਿੱਲੀ – ਉੱਚ ਸਿੱਖਿਆ ਲਈ ਅਮਰੀਕਾ ਗਈ ਤੇਲੰਗਾਨਾ ਮੂਲ ਦੀ ਲੜਕੀ ਦੀ ਫਲੋਰੀਡਾ ਸੂਬੇ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਫਲੋਰੀਡਾ ‘ਚ ਐਤਵਾਰ...
ਪਾਕਿਸਤਾਨ : ਅੱਗ ਦੀ ਲਪੇਟ ‘ਚ ਆਈ ਸਕੂਲ ਦੀ ਇਮਾਰਤ
ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਕ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਸੋਮਵਾਰ ਨੂੰ ਇਕ ਸਕੂਲ ਅੱਗ ਦੀ ਲਪੇਟ ਵਿਚ ਆ ਗਿਆ। ਚੰਗੀ ਕਿਸਮਤ ਨਾਲ...
ਵਿਦਿਆਰਥੀਆਂ ਨੇ ਫਲਸਤੀਨ ਪੱਖੀ ਕੈਂਪਾਂ ਨੂੰ ਹਟਾਉਣ ਤੋਂ ਕੀਤਾ ਇਨਕਾਰ
ਕੈਨਬਰਾ : ਆਸਟ੍ਰੇਲੀਆ ਵਿਚ ਵੀ ਵਿਦਿਆਰਥੀ ਵੱਡੇ ਪੱਧਰ ‘ਤੇ ਫਲਸਤੀਨ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ.ਐਨ.ਯੂ.) ਵਿੱਚ...
ਨਿਊਜ਼ੀਲੈਂਡ ਦੇ ਕਸਟਮ ਵਿਭਾਗ ਨੇ ਕੀਤੇ ਵੱਡੇ ਬਦਲਾਅ
ਨਿਊਜ਼ੀਲੈਂਡ ਆਉਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਪਹੁੰਚਣ ਅਤੇ ਰਵਾਨਾ ਹੋਣ ਵੇਲੇ eGates ਦੀ ਵਰਤੋਂ ਕਰਨ ਦੀ...
ਇੰਡੀਅਨ ਲੈਬ ਗ੍ਰੋਨ ਡਾਇਮੰਡ ਦੀਆਂ ਕੀਮਤਾਂ ’ਚ 45 ਫੀਸਦੀ ਦੀ ਗਿਰਾਵਟ
ਮੁੰਬਈ- ਸਿੰਥੈਟਿਕ ਡਾਇਮੰਡ ਜਾਂ ਇੰਝ ਕਹੋ ਕਿ ਲੈਬ ਗ੍ਰੋਨ ਡਾਇਮੰਡ (ਐੱਲ. ਜੀ. ਡੀ.) ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਪਰ ਇਸ ਤੋਂ ਬਾਅਦ ਵੀ...
ਸ਼ੇਅਰ ਬਾਜ਼ਾਰ ’ਤੇ ਦਿਖਾਈ ਦੇਣ ਲੱਗਾ ਲੋਕ ਸਭਾ ਚੋਣਾਂ ਦਾ ਅਸਰ
ਨਵੀਂ ਦਿੱਲੀ – ਵਿਦੇਸ਼ੀ ਪੋਰਟਫਓਲੀਓ ਨਿਵੇਸ਼ਕ (ਐੱਫ. ਪੀ. ਆਈ.) ਭਾਰਤੀ ਬਾਜ਼ਾਰ ’ਚ ਸੇਲਰ ਬਣੇ ਹੋਏ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਤਤਾ ਅਤੇ...
ਰੋਹਿਤ ਸਮੇਤ ਵਿਸ਼ਵ ਕੱਪ ਟੀਮ ਦੇ 10 ਮੈਂਬਰ ਪਹੁੰਚੇ ਨਿਊਯਾਰਕ
ਨਿਊਯਾਰਕ – ਭਾਰਤੀ ਕ੍ਰਿਕਟ ਟੀਮ ਦੇ 10 ਮੈਂਬਰ ਟੀ-20 ਵਿਸ਼ਵ ਕੱਪ ਲਈ ਐਤਵਾਰ ਸਵੇਰੇ ਇੱਥੇ ਪਹੁੰਚੀ, ਜਿਸ ਵਿਚ ਕਪਤਾਨ ਰੋਹਿਤ ਸ਼ਰਮਾ ਵੀ ਸ਼ਾਮਲ ਹੈ। ਹਾਲਾਂਕਿ ਨਿਊਯਾਰਕ...
ਲਿਮ ਹੱਥੋਂ ਹਾਰੀ ਦੀਪਿਕਾ, ਵਿਸ਼ਵ ਕੱਪ ’ਚੋਂ ਖਾਲੀ ਹੱਥ ਪਰਤੇਗੀ
ਯੇਚੀਓਨ – ਮਾਂ ਬਣਨ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਵਾਪਸੀ ਕਰ ਰਹੀ ਦੀਪਿਕਾ ਕੁਮਾਰੀ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਲਗਾਤਾਰ ਦੂਜੇ ਤਮਗੇ ਤੋਂ ਖੁੰਝ ਕੇ ਦੁਨੀਆ ਦੀ...
ਟੀਮ ਨੂੰ ਸਪੋਰਟ ਕਰਨ ਲਈ ਸ਼ਾਹਰੁਖ ਖ਼ਾਨ ਪਰਿਵਾਰ ਨਾਲ ਹੋਏ ਚੇੱਨਈ ਰਵਾਨਾ
ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (IPL 2024) ਦਾ ਫਾਈਨਲ ਅੱਜ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਹ ਫਾਈਨਲ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ...
ਵਿਆਹ ਦੇ ਤਿੰਨ ਮਹੀਨੇ ਬਾਅਦ ਹਨੀਮੂਨ ‘ਤੇ ਗਈ ਰਕੁਲ ਪ੍ਰੀਤ ਸਿੰਘ
ਮੁੰਬਈ : ਵਿਆਹ ਦੇ 3 ਮਹੀਨੇ ਬਾਅਦ ਰਕੁਲ ਪ੍ਰੀਤ ਸਿੰਘ ਅਤੇ ਜੈਕ ਭਗਨਾਨੀ ਹਨੀਮੂਨ ਮਨਾਉਣ ਫਿਜੀ ਗਏ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਤਸਵੀਰਾਂ ਸ਼ੇਅਰ...