Month: April 2024

ਦੂਰਦਰਸ਼ਨ ’ਤੇ ‘ਦਿ ਕੇਰਲਾ ਸਟੋਰੀ’ ਵਿਖਾਉਣ ’ਤੇ ਵਿਵਾਦ

ਤਿਰੂਵਨੰਤਪੁਰਮ – ਕੇਰਲ ਦੀ ਕਾਂਗਰਸ ਇਕਾਈ ਨੇ ਵਾਦ-ਵਿਵਾਦ ਵਾਲੀ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਵਿਰੁੱਧ ਸ਼ੁੱਕਰਵਾਰ ਚੋਣ ਕਮਿਸ਼ਨ ਕੋਲ ਪਹੁੰਚ...

ਡਾਂਸਰ ਸਿਮਰ ਸੰਧੂ ਦੇ ਹੱਕ ‘ਚ ਨਿੱਤਰੇ ਗਾਇਕ ਰੇਸ਼ਮ ਸਿੰਘ ਅਨਮੋਲ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਮੇਸ਼ਾਂ ਹੀ ਸਮਾਜਿਕ ਮੁੱਦੇ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। ਇੰਨੀਂ ਦਿਨੀਂ ਪੰਜਾਬ ‘ਚ ਡਾਂਸਰ ਸਿਮਰ ਸੰਧੂ ਦਾ ਵਿਵਾਦ...

ਪਾਕਿਸਤਾਨ ’ਚ ਹਿੰਦੂ ਮੰਦਰ ਤੋੜ ਕੇ ਵਪਾਰਕ ਮਾਰਕੀਟ ਬਣਾਉਣ ਦਾ ਕੰਮ ਸ਼ੁਰੂ

ਗੁਰਦਾਸਪੁਰ -ਖੈਬਰ ਪਖਤੂਨਖਵਾ ਦੇ ਲਾਂਡੀ ਕੋਟਲ ਬਾਜ਼ਾਰ ਵਿਚ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੰਦ ਕੀਤੇ ਗਏ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ...

ਭਾਰਤ ਨੇ ਮਾਲਦੀਵ ਨੂੰ ਪਿਆਜ਼, ਚੌਲ, ਆਟਾ, ਖੰਡ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਹਟਾਈ

ਨਵੀਂ ਦਿੱਲੀ – ਭਾਰਤ ਨੇ ਚਾਲੂ ਵਿੱਤੀ ਸਾਲ ਦੌਰਾਨ ਮਾਲਦੀਵ ਨੂੰ ਆਂਡੇ, ਆਲੂ, ਪਿਆਜ਼, ਚੌਲ, ਕਣਕ ਦਾ ਆਟਾ, ਖੰਡ ਅਤੇ ਦਾਲਾਂ ਵਰਗੀਆਂ ਕੁਝ ਵਸਤੂਆਂ ਦੀ ਨਿਰਧਾਰਿਤ...

ਕੁਲਦੀਪ ਯਾਦਵ ਨੂੰ ਚੌਕਸੀ ਦੇ ਤੌਰ ’ਤੇ ਆਰਾਮ ਕਰਨ ਦੀ ਸਲਾਹ

ਮੁੰਬਈ- ਭਾਰਤੀ ਸਪਿਨਰ ਕੁਲਦੀਪ ਯਾਦਵ ‘ਗ੍ਰੋਇਨ’ ਸੱਟ ਤੋਂ ਉੱਭਰ ਰਿਹਾ ਹੈ ਤੇ ਉਸ ਨੂੰ ਦਿੱਲੀ ਕੈਪੀਟਲਸ ਟੀਮ ਮੈਨੇਜਮੈਂਟ ਵੱਲੋਂ ਚੌਕਸੀ ਦੇ ਤੌਰ ’ਤੇ ਮੌਜੂਦਾ ਇੰਡੀਅਨ ਪ੍ਰੀਮੀਅਰ...

ਪ੍ਰਾਚੀ ਦੇਸਾਈ ਤੇ ਮਨੋਜ ਵਾਜਪਾਈ ਨੇ ਕੀਤੀ ‘ਸਾਈਲੈਂਸ-2’ ਦੀ ਪ੍ਰਮੋਸ਼ਨ

ਮੁੰਬਈ – ਮੁੰਬਈ ’ਚ ਅਭਿਨੇਤਰੀ ਪ੍ਰਾਚੀ ਦੇਸਾਈ, ਅਦਾਕਾਰ ਮਨੋਜ ਵਾਜਪਾਈ ਨੇ ਫਿਲਮ ‘ਸਾਈਲੈਂਸ-2’ , ਅਕਸ਼ੇ ਕੁਮਾਰ, ਟਾਈਗਰ ਸ਼ਰਾਫ ਨੇ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਤੇ ਏਜਾਜ਼...

ਕੰਗਨਾ ਰਣੌਤ ਵੱਡੀ ਭੈਣ ਪਰ ਦੋਹਰਾ ਮਾਪਦੰਡ ਨਹੀਂ ਚੱਲੇਗਾ : ਵਿਕਰਮਾਦਿੱਤਿਆ

ਮੁੰਬਈ – ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਲੋਕ ਸਭਾ ਚੋਣਾਂ ਸਬੰਧੀ ਆਯੋਜਿਤ ਬੈਠਕ ਵਿਚ ਵਿਕਰਮਾਦਿੱਤਿਆ ਸਿੰਘ ਨੇ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੂੰ ਵੱਡੀ ਭੈਣ ਦੱਸਦੇ...

‘ਦਿ ਕੇਰਲ ਸਟੋਰੀ’ ਦੀ ਸਕ੍ਰੀਨਿੰਗ ਨਾ ਕਰੇ ਦੂਰਦਰਸ਼ਨ : ਮੁੱਖ ਮੰਤਰੀ ਵਿਜਯਨ

ਤਿਰੂਵਨੰਤਪੁਰਮ – ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀਰਵਾਰ ਨੂੰ ਦੂਰਦਰਸ਼ਨ ਦੇ ‘ਦਿ ਕੇਰਲਾ ਸਟੋਰੀ’ ਦੇ ਪ੍ਰਸਾਰਣ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਜਨਤਕ ਪ੍ਰਸਾਰਕ...

ਪੂਜਾ ਐਂਟਰਟੇਨਮੈਂਟ ਨੇ ‘ਲੋਟਪੋਟ’ ਮੈਗਜ਼ੀਨ 2.0 ਨਾਲ ਮਿਲਾਇਆ ਹੱਥ

ਮੁੰਬਈ – ਪੂਜਾ ਐਂਟਰਟੇਨਮੈਂਟ ਦੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਇਨ੍ਹੀਂ ਦਿਨੀਂ ਸੁਰਖੀਆਂ ’ਚ ਹੈ। ਹੁਣ ਇਸ ਉਤਸ਼ਾਹ ’ਚ ਇੱਕ ਹੋਰ ਪਰਤ ਜੋੜਦੇ ਹੋਏ, ਪ੍ਰੋਡਕਸ਼ਨ ਹਾਊਸ...

ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਟੀਜ਼ਰ ਰਿਲੀਜ਼

ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਗਿੱਪੀ...

PM ਅਹੁਦੇ ਬਾਰੇ ਫ਼ੈਸਲਾ ਮੈਂ ਨਹੀਂ, ਗਠਜੋੜ ਦੇ ਸਹਿਯੋਗੀ ਦਲ ਕਰਨਗੇ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਐਲਾਨ ਪੱਤਰ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ...

ਨਿਊਯਾਰਕ ਸਿਟੀ ਖੇਤਰ ‘ਚ ਭੂਚਾਲ ਦੇ ਝਟਕੇ, ਕੰਬ ਉੱਠੀਆਂ ਇਮਾਰਤਾਂ

ਨਿਊਯਾਰਕ — ਅਮਰੀਕਾ ਦੇ ਸੰਘਣੀ ਆਬਾਦੀ ਵਾਲੇ ਨਿਊਯਾਰਕ ਸਿਟੀ ਮੈਟਰੋਪੋਲੀਟਨ ਖੇਤਰ ‘ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਨੇ ਸੰਯੁਕਤ ਰਾਸ਼ਟਰ...

ਈਰਾਨ ਵਲੋਂ ਜਵਾਬੀ ਹਮਲਾ ਕਰਨ ਨੂੰ ਲੈ ਕੇ ਇਜ਼ਰਾਇਲ ਤੇ ਅਮਰੀਕਾ ਹਾਈ ਅਲਰਟ ’ਤੇ

 ਈਰਾਨ ਨੇ ਸ਼ੁੱਕਰਵਾਰ ਨੂੰ ਮਾਰੇ ਗਏ ਲੋਕਾਂ ਲਈ ਆਯੋਜਿਤ ਇਕ ਜਨਤਕ ਅੰਤਿਮ ਸੰਸਕਾਰ ’ਚ ਇਜ਼ਰਾਇਲ ਵਲੋਂ ਆਪਣੇ ਕੁਲੀਨ ਕੁਡਜ਼ ਫੋਰਸ ਦੇ ਸੀਨੀਅਰ ਕਮਾਂਡਰਾਂ ਤੇ ਹੋਰ...

ਕੱਪ ‘ਚ ਪਿਸ਼ਾਬ ਕਰਨ ‘ਤੇ ਸਿਡਨੀ ਏਅਰਲਾਈਨ ਦੇ ਯਾਤਰੀ ਨੂੰ ਭਾਰੀ ਜੁਰਮਾਨਾ

ਸਿਡਨੀ – ਸਿਡਨੀ ਹਵਾਈ ਅੱਡੇ ‘ਤੇ ਫਲਾਈਟ ਦੀ ਲੈਂਡਿੰਗ ਮਗਰੋਂ ਡੀਬੋਰਡਿੰਗ ਵਿਚ ਦੇਰੀ ਦੌਰਾਨ ਇਕ ਯਾਤਰੀ ਕੱਪ ‘ਚ ਪਿਸ਼ਾਬ ਕਰਦਾ ਪਾਇਆ ਗਿਆ। ਇਸ ਹਰਕਤ ਕਾਰਨ ਯਾਤਰੀ...

ਨਿਊਜ਼ੀਲੈਂਡ ਸਰਕਾਰ ਪ੍ਰਵਾਸੀਆਂ ਨੂੰ ਦੇਵੇਗੀ ਵੱਡੀ ਰਾਹਤ

ਆਕਲੈਡ- ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਕਿਉਂਕ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਸੰਕੇਤ ਦਿੱਤੇ ਹਨ ਕਿ ਪੈਰੇਂਟ...

ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ

ਮੁੰਬਈ – ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੇ ਭਾਜਪਾ ਨੂੰ ਧਰਮ ਤਾਂ ਕਾਂਗਰਸ ਪਾਰਟੀ ਨੂੰ ਅਧਰਮ ਦੱਸਿਆ ਹੈ। ਵੀਰਵਾਰ...

ਰੈਪੋ ਰੇਟ ‘ਤੇ MPC ਦਾ ਫ਼ੈਸਲਾ ਅੱਜ, ਰਿਜ਼ਰਵ ਬੈਂਕ ਦੇ ਗਵਰਨਰ ਕਰਨਗੇ ਐਲਾਨ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਅੱਜ ਮੁੱਖ ਵਿਆਜ ਦਰਾਂ ‘ਤੇ ਮੁਦਰਾ ਨੀਤੀ ਕਮੇਟੀ (MPC) ਦੇ ਫ਼ੈਸਲੇ ਦਾ ਐਲਾਨ ਕਰਨਗੇ। ਵਿੱਤੀ ਸਾਲ 2024-25...

ਆਸਟ੍ਰੇਲੀਆ ਨੇ ਟੀ-20 ਮੈਚ ‘ਚ ਬੰਗਲਾਦੇਸ਼ ਨੂੰ 77 ਦੌੜਾਂ ਨਾਲ ਹਰਾਇਆ

ਮੀਰਪੁਰ : ਕਪਤਾਨ ਐਲਿਸਾ ਹੀਲੀ ਦੀਆਂ 45 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਤਾਲੀਆ ਮੈਕਗ੍ਰਾ ਦੀਆਂ ਅਜੇਤੂ 43 ਦੌੜਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਆਸਟ੍ਰੇਲੀਆ ਮਹਿਲਾ...

ਇੰਗਲੈਂਡ ਦੀ ਮਹਿਲਾ ਟੀਮ ਨੇ ਵਨ ਡੇ ’ਚ ਨਿਊਜ਼ੀਲੈਂਡ ਨੂੰ 56 ਦੌੜਾਂ ਨਾਲ ਹਰਾਇਆ

ਹੈਮਿਲਟਨ- ਟੈਮੀ ਬਿਊਮੋਂਟ ਦੀ 81 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਉਸ ਤੋਂ ਬਾਅਦ ਨੈੱਟ ਸਾਈਵਰ-ਬਰੰਟ ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ’ਤੇ ਇੰਗਲੈਂਡ ਦੀ ਮਹਿਲਾ ਟੀਮ ਨੇ...

ਬੱਬਰ ਖ਼ਾਲਸਾ ਦੇ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਕਤਲਕਾਂਡ ‘ਚ ਨਵਾਂ ਮੋੜ

ਨਵਾਂਸ਼ਹਿਰ – ਬੁੱਧਵਾਰ ਦੇਰ ਸ਼ਾਮ ਰੋਪੜ-ਨਵਾਂਸ਼ਹਿਰ ਰੋਡ ’ਤੇ ਬਲਾਚੌਰ ਦੇ ਪਿੰਡ ਗੜ੍ਹੀ ਦੇ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਬੱਬਰ ਖ਼ਾਲਸਾ...

ਰੂਸ-ਯੂਕ੍ਰੇਨ ਜੰਗ ‘ਚ ਲੜਨ ਲਈ ਮਜ਼ਬੂਰ ਕੀਤੇ ਗਏ ਘਰ ਪਰਤੇ ਕੇਰਲ ਦੇ ਦੋ ਵਿਅਕਤੀ

ਤਿਰੂਵਨੰਤਪੁਰਮ : ਨਿੱਜੀ ਏਜੰਸੀਆਂ ਦੁਆਰਾ ਰੂਸੀ ਫੌਜ ਵਿੱਚ ਭਰਤੀ ਕੀਤੇ ਜਾਣ ਦੇ ਬਾਅਦ ਸੁਰੱਖਿਅਤ ਘਰ ਪਰਤੇ ਕੇਰਲ ਦੇ 2 ਵਿਅਕਤੀਆਂ ਨੇ ਰੂਸ-ਯੂਕ੍ਰੇਨ ਯੁੱਧ ਖੇਤਰ ਵਿਚ...

22 ਸਾਲ ਪਹਿਲਾਂ ਕੀਤਾ ਭਾਰਤੀ ਦਾ ਕਤਲ, ਦੋਸ਼ੀ ਨੂੰ ਖਤਰਨਾਕ ਇੰਜੈਕਸ਼ਨ ਲਾ ਕੇ ਦਿੱਤੀ ਮੌਤ ਦੀ ਸਜ਼ਾ

ਹਿਊਸਟਨ – ਅਮਰੀਕਾ ਦੇ ਓਕਲਾਹੋਮਾ ਸੂਬੇ ’ਚ ਸਾਲ 2002 ਵਿਚ ਇਕ ਭਾਰਤੀ ਸਮੇਤ 2 ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਦੇ ਕਾਤਲ ਨੂੰ...

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ‘ਚੋਂ ਲਿਖੀ ਚਿੱਠੀ

ਸ਼ਰਾਬ ਘਪਲੇ ਮਾਮਲੇ ਵਿਚ ਜੇਲ੍ਹ ‘ਚ ਕੈਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿਚੋਂ ਚਿੱਠੀ ਲਿਖੀ ਹੈ। ਉਨ੍ਹਾਂ ਨੇ ਆਪਣੇ ਵਿਧਾਨ...

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 11 ਪੈਸੇ ਵਧ ਕੇ ਖੁੱਲ੍ਹਿਆ

ਮੁੰਬਈ – ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਵਧ ਕੇ 83.42 ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ, ਫੋਰੈਕਸ ਵਪਾਰੀਆਂ...