ਇੰਜਣ ਫੇਲ ਹੋਣ ਕਾਰਨ ਹਾਈਵੇਅ ‘ਤੇ ਜਾ ਰਹੀ ਕਾਰ ‘ਤੇ ਡਿੱਗਿਆ ਜਹਾਜ਼
ਫਲੋਰੀਡਾ— ਫਲੋਰੀਡਾ ਦੇ ਹਾਈਵੇਅ ‘ਤੇ ਸ਼ੁੱਕਰਵਾਰ ਨੂੰ ਇਕ ਪ੍ਰਾਈਵੇਟ ਜੈੱਟ ਦੇ ਹਾਦਸਾਗ੍ਰਸਤ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ...
ਐੱਸ. ਜੈਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨਾਲ ਹਿੰਦ-ਪ੍ਰਸ਼ਾਂਤ ਖੇਤਰ
ਪਰਥ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਪਣੇ ਆਸਟ੍ਰੇਲੀਆਈ ਹਮਰੁਤਬਾ ਪੇਨੀ ਵੋਂਗ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਵਿਆਪਕ ਰਣਨੀਤਕ ਭਾਈਵਾਲੀ, ਹਿੰਦ-ਪ੍ਰਸ਼ਾਂਤ ਖੇਤਰ, ਪੱਛਮੀ...
ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਰਥ ਦੇ ਸੈਲਾਨੀ ਐਵੇਨਿਊ ਦਾ ਕੀਤਾ ਦੌਰਾ
ਪਰਥ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ਨੀਵਾਰ ਨੂੰ ਇੱਥੇ ਭਾਰਤੀ ਮੂਲ ਦੇ ਸਿਪਾਹੀ ਨੈਨ ਸਿੰਘ ਸੈਲਾਨੀ ਦੇ ਨਾਂ ‘ਤੇ ਬਣੇ ਸੈਲਾਨੀ ਐਵੇਨਿਊ ਪਹੁੰਚੇ। ਸੈਲਾਨੀ ਨੇ...
ਕੈਨੇਡਾ ’ਚ ਵਾਪਰੇ ਹਾਦਸੇ ਦੌਰਾਨ 2 ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਮੌਤ
ਕੈਨੇਡਾ ਦੇ ਬਰੈਂਪਟਨ ਵਿਚ ਲੰਘੇ ਵੀਰਵਾਰ ਨੂੰ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ 3 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਛਾਣ ਹੋ ਗਈ ਹੈ। ਵਿਦਿਆਰਥੀਆਂ ਦੀ ਪਛਾਣ ਭਾਰਤ...
Paytm ਈ-ਕਾਮਰਸ ਦਾ ਨਾਮ ਬਦਲ ਕੇ ਰੱਖਿਆ ਗਿਆ ‘ਪਾਈ ਪਲੇਟਫਾਰਮਸ
ਨਵੀਂ ਦਿੱਲੀ – ਪੇਟੀਐਮ ਈ-ਕਾਮਰਸ ਨੇ ਆਪਣਾ ਨਾਮ ਬਦਲ ਕੇ ਪਾਈ ਪਲੇਟਫਾਰਮਸ ਕਰ ਦਿੱਤਾ ਹੈ। ਇਸਨੇ ਆਨਲਾਈਨ ਪ੍ਰਚੂਨ ਕਾਰੋਬਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਲਈ ਬਿਟਸਿਲਾ...
ਅਗਲੇ ਕੁਝ ਮਹੀਨਿਆਂ ਵਿਚ ਨੀਤੀਗਤ ਦਰਾਂ ਘਟਾ ਸਕਦਾ ਹੈ ਰਿਜ਼ਰਵ ਬੈਂਕ
ਨਵੀਂ ਦਿੱਲੀ – ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਇਕ ਵਾਰ ਫਿਰ ਰੈਪੋ ਦਰ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ। ਪਰ ਹੋਮ ਲੋਨ ਦੀਆਂ ਵਿਆਜ...
ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਆਲਰਾਊਂਡਰ ਨੇਸੇਰ ਦੀ ਆਸਟ੍ਰੇਲੀਅਨ ਟੀਮ ‘ਚ ਵਾਪਸੀ
ਮੈਲਬੋਰਨ– ਗੇਂਦਬਾਜ਼ੀ ਆਲਰਾਊਂਡਰ ਮਾਈਕਲ ਨੇਸੇਰ ਨੂੰ ਨਿਊਜ਼ੀਲੈਂਡ ਵਿਚ ਹੋਣ ਵਾਲੀ ਟੈਸਟ ਲੜੀ ਲਈ ਆਸਟ੍ਰੇਲੀਅਨ ਟੀਮ ਵਿਚ ਸ਼ਾਮਲ ਕੀਤਾ ਗਿਆ। ਆਸਟ੍ਰੇਲੀਆ ਦੀ ਨਿਊਜ਼ੀਲੈਂਡ ਵਿਚ 8 ਸਾਲ ਵਿਚ ਇਹ...
ਰਗਬੀ ਪ੍ਰੀਮੀਅਰ ਲੀਗ ਲਾਂਚ ਕਰਨ ਨੂੰ ਤਿਆਰ ਰਗਬੀ ਇੰਡੀਆ
ਨਵੀਂ ਦਿੱਲੀ– ਭਾਰਤੀ ਰਗਬੀ ਫੁੱਟਬਾਲ ਸੰਘ (ਆਈ. ਆਰ. ਐੱਫ. ਯੂ.) ਦੇਸ਼ ਵਿਚ ਖੇਡ ਦੀ ਪ੍ਰਸਿੱਧੀ ਵਧਾਉਣ ਦੇ ਟੀਚੇ ’ਤੇ ਕੰਮ ਕਰਦੇ ਹੋਏ ਫ੍ਰੈਂਚਾਈਜ਼ੀ ਆਧਾਰਤ ਰਗਬੀ...
ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ
ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ਮੈਂਡੀ ਦੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ...
ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਅਯੁੱਧਿਆ ‘ਚ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਅਮਿਤਾਭ ਨੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ 22 ਜਨਵਰੀ...
‘ਕੁਛ ਖੱਟਾ ਹੋ ਜਾਏ’ ਦੇ ਟ੍ਰੇਲਰ ਲਾਂਚ ’ਤੇ ਗੁਰੂ ਰੰਧਾਵਾ ਚਮਕੇ
ਮੁੰਬਈ – ਮੁੰਬਈ ’ਚ ਫਿਲਮ ‘ਕੁਛ ਖੱਟਾ ਹੋ ਜਾਏ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਫਿਲਮ ’ਚ ਗੁਰੂ ਰੰਧਾਵਾ ਤੇ ਸਾਈ ਮਾਂਜਰੇਕਰ ਨੇ ਕੰਮ ਕੀਤਾ ਹੈ। ਪ੍ਰੋਗਰਾਮ...
ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਜਾਂਚ ਦਾ ਹਿੱਸਾ ਬਣੇ : ਬਲਕੌਰ ਸਿੰਘ
ਮਾਨਸਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਦੀ ਇਕ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਦੇ ਮਾਮਲੇ ’ਚ ਹੁਣ ਤਕ ਦੀ ਕੀਤੀ ਕਾਰਵਾਈ...
ਅੱਤਵਾਦੀ ਹਮਲੇ ‘ਚ ਮਾਰੇ ਗਏ ਰੋਹਿਤ ਮਸੀਹ ਦਾ ਹੋਇਆ ਅੰਤਿਮ ਸੰਸਕਾਰ
ਬੀਤੇ ਦਿਨੀਂ ਸ਼੍ਰੀਨਗਰ ਵਿੱਚ ਅੱਤਵਾਦੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਮਾਰੇ ਗਏ ਕਸਬਾ ਚਮਿਆਰੀ ਨਾਲ ਸਬੰਧਿਤ ਨੌਜਵਾਨ ਰੋਹਿਤ ਮਸੀਹ ਪੁੱਤਰ ਪ੍ਰੇਮ ਮਸੀਹ ਦੀ ਮ੍ਰਿਤਕ ਦੇਹ...
ਕਾਂਗਰਸ ਨਾਲ ਗਠਜੋੜ ਦੇ ਚਰਚਿਆਂ ਵਿਚਾਲੇ ‘ਆਪ’ ਨੇ ਸ਼ੁਰੂ ਕੀਤਾ ਉਮੀਦਵਾਰਾਂ ‘ਤੇ ਮੰਥਨ
ਚੰਡੀਗੜ੍ਹ : ਲੋਕਸਭਾ ਚੋਣਾਂ ਦੀ ਦਿਨੋਂ-ਦਿਨ ਵਧਦੀ ਆਹਟ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਵਿਚ ਪੰਜਾਬ ਚੋਣਾਂ ਨੂੰ ਲੈ ਕੇ ਗਠਜੋੜ ’ਤੇ ਬਰਕਰਾਰ...
ਅਕਾਲੀ-ਭਾਜਪਾ ਗੱਠਜੋੜ ’ਤੇ ਮੀਟਿੰਗਾਂ ਦਾ ਦੌਰ ਖ਼ਤਮ
ਚੰਡੀਗੜ੍ਹ : ਕਰੀਬ ਸਾਢੇ 3 ਸਾਲ ਤੱਕ ਵੱਖ ਰਹਿਣ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਨਹੁੰ-ਮਾਸ ਦਾ ਰਿਸ਼ਤਾ ਭਾਵ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹਦਾ ਨਜ਼ਰ ਆ...
ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਦਾ ਸਖ਼ਤ ਫੈਸਲਾ
ਕਿਸਾਨ ਸੰਗਠਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਹਾਲਾਤ ਕਾਬੂ ‘ਚ ਰੱਖਣ ਲਈ ਸਖ਼ਤ ਰੁਖ਼...
ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਪਤਨੀ ਦਾ ਹੋਇਆ ਦੇਹਾਂਤ
ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿਮੀ ਅਗਨੀਹੋਤਰੀ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਖੁਦ ਉਪ ਮੁੱਖ ਮੰਤਰੀ ਨੇ...
9 ਸਾਲਾ ਬੱਚੇ ਦੇ ਫੇਫੜਿਆਂ ‘ਚ ਫਸੀ ਸੀ ਸੂਈ, ਡਾਕਟਰਾਂ ਨੇ ਇੰਝ ਬਚਾਈ ਜਾਨ
ਭੁਵਨੇਸ਼ਵਰ — ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼)-ਭੁਵਨੇਸ਼ਵਰ ਦੇ ਡਾਕਟਰਾਂ ਨੇ ਇਕ ਨੌਂ ਸਾਲ ਦੇ ਬੱਚੇ ਦੇ ਫੇਫੜਿਆਂ ‘ਚ ਫਸੀ ਸਿਲਾਈ ਲਈ ਵਰਤੀ ਜਾਂਦੀ ਚਾਰ...
ਨਿਊਜੀਲੈਂਡ ਭਰ ਵਿੱਚ ਘਟੀ ਇਲੈਕਟ੍ਰਿਕ ਤੇ ਹਾਈਬ੍ਰਿਡ ਕਾਰਾਂ ਦੀ ਵਿਕਰੀ
ਆਕਲੈਂਡ – ਦਸੰਬਰ 2023 ਵਿੱਚ ਨਿਊਜੀਲੈਂਡ ਵਿੱਚ 7000 ਇਲੈਕਟ੍ਰਿਕ ਤੇ ਹਾਈਬ੍ਰਿਡ ਗੱਡੀਆਂ ਦੀ ਵਿਕਰੀ ਹੋਈ ਸੀ, ਪਰ ਜਨਵਰੀ ਇਹ ਗਿਣਤੀ 3000 ਹੀ ਰਹਿ ਗਈ। ਮਾਹਿਰਾਂ...
ਚੂਹਿਆਂ ਨੇ ਡੁਨੇਡਿਨ ਸਾਊਥ ਕਾਊਂਟਡਾਊਨ ‘ਚ ਪਾਇਆ ਗਾਹ
ਆਕਲੈਂਡ- ਡੁਨੇਡਿਨ ਸਾਊਥ ਕਾਊਂਟਡਾਊਨ ਦੇ ਪ੍ਰਬੰਧਕਾਂ ਨੂੰ ਚੂਹਿਆਂ ਨੇ ਸਤਾਇਆ ਹੋਇਆ ਹੈ। ਸਟੋਰ ‘ਚ ਲਗਾਤਾਰ ਵੱਧ ਰਹੀ ਚੂਹਿਆਂ ਦੀ ਗਿਣਤੀ ਕਾਰਨ ਡੁਨੇਡਿਨ ਸੁਪਰਮਾਰਕੀਟ 48 ਘੰਟਿਆਂ...
ਪੰਜਾਬਣ ਕੁੜੀ ਮਿਸ ਵਰਲਡ 2024 ‘ਚ ਕਰੇਗੀ ਨਿਊਜ਼ੀਲੈਂਡ ਦੀ ਨੁਮਾਇੰਦਗੀ
ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਲਈ ਇੱਕ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੱਖਣੀ ਆਕਲੈਂਡ ਦੇ ਮੇਨੁਰੇਵਾ ਨਾਲ ਸਬੰਧਤ 27 ਸਾਲਾ ਨਵਜੋਤ ਕੌਰ ਜੋ...
ਇਹ ਹੈ ਦੁਨੀਆ ਦਾ ਪਹਿਲਾ AI ਬੱਚਾ, ਇਨਸਾਨਾਂ ਵਾਂਗ ਕਰਦਾ ਹੈ ਹਰਕਤਾਂ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ ‘ਚ ਇਕ ਹੋਰ ਚਮਤਕਾਰ ਹੋਇਆ ਹੈ। ਇਕ ਸੰਸਥਾ ਨੇ ਦੁਨੀਆ ਦਾ ਪਹਿਲਾ AI ਬੱਚਾ ਬਣਾਇਆ ਹੈ, ਜੋ ਇਨਸਾਨਾਂ ਵਾਂਗ ਵਿਵਹਾਰ...
ਵਿਅਕਤੀ ਨੇ ਬਾਜ਼ਾਰ ‘ਚ ਅੰਨ੍ਹੇਵਾਹ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ
ਤਬਿਲਿਸੀ – ਜਾਰਜੀਆ ਦੀ ਰਾਜਧਾਨੀ ਤਬਿਲਿਸੀ ਨੇੜੇ ਦੱਖਣੀ-ਪੂਰਬੀ ਰੁਸਤਾਵੀ ਸ਼ਹਿਰ ਦੇ ਇਕ ਬਾਜ਼ਾਰ ਵਿਚ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਮੈਲਬੌਰਨ ਤੇ ਦੱਖਣੀ ਵਿਕਟੋਰੀਆ ‘ਚ ਭੂਚਾਲ ਦੇ ਝਟਕੇ
ਆਸਟ੍ਰੇਲੀਆ ਦੀ ਰਾਜਧਾਨੀ ਮੈਲਬੌਰਨ ਵਿਚ ਅੱਜ ਸਵੇਰੇ ਮੱਧਮ ਦਰਜੇ ਦਾ ਭੂਚਾਲ ਆਇਆ। ਜਿਓਸਾਇੰਸ ਆਸਟ੍ਰੇਲੀਆ ਅਨੁਸਾਰ ਅੱਜ ਸਵੇਰੇ ਰਾਜ ਦੀ ਰਾਜਧਾਨੀ ਤੋਂ ਲਗਭਗ 110 ਕਿਲੋਮੀਟਰ ਦੱਖਣ-ਪੂਰਬ...
ਆਸਟ੍ਰੇਲੀਆ ‘ਵੀਜ਼ੇ’ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਝਟਕਾ
ਆਸਟ੍ਰੇਲੀਆ ਵਿਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਵੋਲੋਂਗੌਂਗ ਯੂਨੀਵਰਸਿਟੀ ਦੇ ਨਾਲ-ਨਾਲ ਹੋਰ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ...
ਨਹੀਂ ਮਿਲ ਰਿਹਾ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ
ਇਸਲਾਮਾਬਾਦ – ਪਾਕਿਸਤਾਨ ’ਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਆਮ ਚੋਣਾਂ ’ਚ ਖੰਡਿਤ ਫਤਵਾ ਮਿਲਣ ਤੋਂ ਬਾਅਦ ਪ੍ਰਮੁੱਖ ਵਿਰੋਧੀਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਅਤੇ ਪਾਕਿਸਤਾਨ ਮੁਸਲਿਮ...
PM Luxon ਨੇ ਨਿਊਜ਼ੀਲੈਂਡ ਵਾਸੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਕਲੈਂਡ ਦਾ ਖੇਤਰੀ ਈਂਧਨ ਟੈਕਸ ਜੂਨ ਦੇ ਅੰਤ ਵਿੱਚ ਖਤਮ ਹੋਣ ਵਾਲਾ ਹੈ। ਟੈਕਸ ਹਟਾਉਣ...
ਫੁੱਟਬਾਲ ਮੈਚ ‘ਚ ਟੀਮ ਇੰਡੀਆ ‘ਤੇ ਹੋਇਆ ਪਥਰਾਅ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਸੈਫ (SAFF ) ਅੰਡਰ-19 ਮਹਿਲਾ ਫੁੱਟਬਾਲ ‘ਚ ਵੱਡਾ ਹੰਗਾਮਾ ਹੋਇਆ ਹੈ। ਹਾਲਾਤ ਅਜਿਹੇ ਸਨ ਕਿ ਸ਼ੁਰੂ ਵਿੱਚ ਭਾਰਤੀ ਟੀਮ...
RBI ਦੇ ਫ਼ੈਸਲੇ ਤੋਂ ਨਿਰਾਸ਼ ਸ਼ੇਅਰ ਬਾਜ਼ਾਰ, ਸੈਂਸੈਕਸ 723.57 ਅੰਕ ਟੁੱਟਿਆ
ਮੁੰਬਈ – ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਲਗਾਤਾਰ 6ਵੀਂ ਵਾਰ ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਬਰਕਰਾਰ ਰੱਖਣ ਦੇ ਫ਼ੈਸਲੇ ਤੋਂ ਬਾਅਦ ਸ਼ੇਅਰ ਬਾਜ਼ਾਰ...
ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ, ਕਿਹਾ-MSP ਤੋਂ ਘੱਟ ਹੋਈ ਸਰ੍ਹੋਂ ਦੀ ਕੀਮਤ
ਨਵੀਂ ਦਿੱਲੀ – ਕੇਂਦਰੀ ਖੇਤੀਬਾੜੀ / ਕਿਸਾਨ ਭਲਾਈ ਅਤੇ ਜਨਜਾਤੀ ਕਾਰਜ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਜੇਕਰ ਸਰ੍ਹੋਂ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ...
PF ਖਾਤਾ ਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਆਪਣਾ ਖਾਤਾ ਅਪਡੇਟ
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ Paytm ਬੈਂਕ ਦੀ ਸੇਵਾ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿਧੀ (EPFO) ਨੇ ਵੀ Paytm ਨਾਲ ਜੁੜੇ ਖਾਤਾ...
ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਫਾਈਨਲ ‘ਚ ਪੁੱਜੀ ਆਸਟ੍ਰੇਲੀਆ
ਗੇਂਦਬਾਜ਼ ਟਾਮ ਸਟ੍ਰੇਕਰ ਦੀਆਂ 6 ਵਿਕਟਾਂ ਅਤੇ ਹੈਰੀ ਡਿਕਸਨ ਦੇ ਅਰਧ-ਸੈਂਕੜੇ ਦੇ ਦਮ ’ਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ ‘ਚ ਖੇਡੇ...
‘ਲਵ ਐਂਡ ਵਾਰ’ ਲਈ ਰਣਬੀਰ, ਆਲੀਆ ਤੇ ਵਿੱਕੀ ਨੇ ਕ੍ਰਿਸਮਸ 2025 ਤੱਕ ਆਪਣੇ ਕੈਲੰਡਰ ਕੀਤੇ ਬਲਾਕ
ਮੁੰਬਈ – ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਲਵ ਐਂਡ ਵਾਰ’ ਦੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਹੈ। ਅਜਿਹਾ ਕਿਉਂ ਨਾ ਹੋਵੇ, ਆਖ਼ਰ...
ਵਿਕਰਾਂਤ ਮੈਸੀ ਦੀ ’12ਵੀਂ ਫੇਲ੍ਹ’ ਨੇ ਬਣਾਇਆ ਗਲੋਬਲ ਰਿਕਾਰਡ
ਮੁੰਬਈ – ਵਿਧੂ ਵਿਨੋਦ ਚੋਪੜਾ ਦੀ ’12ਵੀਂ ਫੇਲ੍ਹ’ ਪਿਛਲੇ ਸਾਲ ਦੀ ਸਭ ਤੋਂ ਪਸੰਦੀਦਾ ਫਿਲਮਾਂ ‘ਚੋਂ ਇਕ ਬਣ ਗਈ ਹੈ। ਇਸ ਫਿਲਮ ਦੀ ਕਾਫੀ ਤਾਰੀਫ਼ ਹੋ...
ਗਾਇਕ ਹਾਰਡੀ ਸੰਧੂ ਨੇ ਪਹਿਲੀ ਵਾਰ ਵਿਖਾਇਆ ਪੁੱਤ ਦਾ ਚਿਹਰਾ
ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਪੁੱਤਰ ਨਾਲ ਪਹਿਲੀ ਵਾਰ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ...
ਕੁਝ ਹੋਰ ਲੋਕ-ਹਿਤੈਸ਼ੀ ਫ਼ੈਸਲਿਆਂ ‘ਤੇ ਮੋਹਰ ਲਗਾ ਸਕਦੀ ਹੈ ਮਾਨ ਸਰਕਾਰ
ਜਲੰਧਰ – ਲੋਕ ਸਭਾ ਚੋਣਾਂ ਨੂੰ ਨੇੜੇ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੁਝ ਹੋਰ ਲੋਕ-ਹਿਤੈਸ਼ੀ ਫੈਸਲੇ ਲਏ...
ਇਟਲੀ ਭੇਜਣ ਦੇ ਨਾਂ ‘ਤੇ ਕਰੋੜਾਂ ਦੀ ਠੱਗੀ ਮਾਰ ਕੇ ਏਜੰਟ ਹੋਇਆ ਫਰਾਰ
ਫਤਿਹਗੜ੍ਹ ਸਾਹਿਬ – ਫਤਹਿਗੜ੍ਹ ਸਾਹਿਬ ਦੇ ਲਿੰਕਨ ਰੋਡ ‘ਤੇ ਰਹਿਣ ਵਾਲੇ ਇੱਕ ਟਰੈਵਲ ਏਜੰਟ ‘ਤੇ ਇਟਲੀ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ...
ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ
ਚੰਡੀਗੜ੍ਹ : ਅਖਿਲ ਭਾਰਤੀ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ...
ਫੇਸਬੁੱਕ ਲਾਈਵ ਦੌਰਾਨ ਸ਼ਿਵ ਸੈਨਾ ਨੇਤਾ ਦੇ ਬੇਟੇ ਦਾ ਕਤਲ
ਮੁੰਬਈ – ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ਦੀ ਮੁੰਬਈ ‘ਚ ਹੱਤਿਆ ਕਰ ਦਿੱਤੀ ਗਈ ਹੈ। ਦੋਸ਼ੀ ਨੇ ਅਭਿਸ਼ੇਕ ਘੋਸਾਲਕਰ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ...
ਸੁਰਖੀਆਂ ਲਈ ਰਾਹੁਲ ਨੇ ਮੋਦੀ ਦੀ ਜਾਤ ਦਾ ਚੁੱਕਿਆ ਮੁੱਦਾ: ਅਨੁਰਾਗ ਠਾਕੁਰ
ਨਵੀਂ ਦਿੱਲੀ — ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ...
ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ : ਗੁਰਨਾਮ ਚੜ੍ਹੂਨੀ
ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਵੀਰਵਾਰ ਨੂੰ ਨੋਇਡਾ ਤੋਂ ਦਿੱਲੀ ਤੱਕ...
ਮਹਾਜਾਮ ਲਾਉਣ ਤੋਂ 5 ਘੰਟੇ ਬਾਅਦ ਕਿਸਾਨਾਂ ਨੇ ‘ਦਿੱਲੀ ਕੂਚ’ ਲਿਆ ਵਾਪਸ
ਨਵੀਂ ਦਿੱਲੀ – ਦਿੱਲੀ-ਨੋਇਡਾ ਬਾਰਡਰ ’ਤੇ ਵੀਰਵਾਰ ਨੂੰ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਕਿਉਂਕਿ ਗ੍ਰੇਟਰ ਨੋਇਡਾ ’ਚ ਕਿਸਾਨਾਂ ਦੇ ਵਿਆਪਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ...
ਅਮਰੀਕੀ ਫੌਜੀ ਹਮਲੇ ‘ਚ ਮਾਰਿਆ ਗਿਆ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ
ਵਾਸ਼ਿੰਗਟਨ : ਇਰਾਕ ਵਿਚ ਅਮਰੀਕੀ ਫੌਜੀ ਹਮਲੇ ਵਿਚ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ ਮਾਰਿਆ ਗਿਆ। ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਹਮਲਾ ਜਨਵਰੀ...
ਅਮਰੀਕਾ ਦੇ ਜੰਗਲ ‘ਚੋਂ ਮਿਲੀ ਇਕ ਹੋਰ ਭਾਰਤੀ ਵਿਦਿਆਰਥੀ ਦੀ ਲਾਸ਼
ਅਮਰੀਕਾ ਵਿੱਚ ਇੱਕ ਤੋਂ ਬਾਅਦ ਇੱਕ ਵਿਦਿਆਰਥੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਇਕ ਵਾਰ ਫਿਰ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ‘ਚ 23 ਸਾਲਾ...
ਤੂਫਾਨ ਅਤੇ ਬਰਫਬਾਰੀ ਕਾਰਨ ਲਾਪਤਾ ਹੋਇਆ ਅਮਰੀਕੀ ਸੈਨਾ ਦਾ ਹੈਲੀਕਾਪਟਰ
ਮੰਗਲਵਾਰ ਦੀ ਰਾਤ ਨੂੰ ਲਾਸ ਵੇਗਾਸ ਦੇ ਉੱਤਰ ‘ਚ ਸਥਿਤ ਕ੍ਰੀਚ ਏਅਰ ਫੋਰਸ ਬੇਸ ‘ਤੇ ਟ੍ਰੇਨਿੰਗ ਤੋਂ ਬਾਅਦ ਵਾਪਸ ਆ ਰਿਹਾ ਮਰੀਨ ਕਾਪਰਸ ਸਟੇਸ਼ਨ ਮੀਰਾਮਾਰ...
ਆਸਟ੍ਰੇਲੀਆ ‘ਚ ਵਰਕਰਾਂ ਲਈ ਨਵਾਂ ‘ਬਿੱਲ’ ਪੇਸ਼
ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਇਸ ਹਫ਼ਤੇ ਆਸਟ੍ਰੇਲੀਆਈ ਸੰਸਦ ‘ਚ ਇਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਕਰਮਚਾਰੀ ਨੂੰ ਡਿਊਟੀ ਖ਼ਤਮ ਹੋਣ...
ਕੈਨੇਡਾ ਤੋਂ ਵੱਡੀ ਖ਼ਬਰ : PM ਟਰੂਡੋ ਨੂੰ ਮਿਲੀ ਮਾਰਨ ਦੀ ਧਮਕੀ
ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਚਾਰਜ...
ਇੰਡੋਨੇਸ਼ੀਆ ਦੇ ਪਾਪੂਆ ‘ਚ ਬਾਗੀ ਸਮੂਹ ਨੇ ਨਿਊਜ਼ੀਲੈਂਡ ਦੇ ਅਗਵਾ ਕੀਤੇ ਪਾਇਲਟ ਬਾਰੇ ਆਖੀ ਇਹ ਗੱਲ
ਆਕਲੈਂਡ- ਇੰਡੋਨੇਸ਼ੀਆ ਦੇ ਪੂਰਬੀ ਖੇਤਰ ਪਾਪੂਆ ‘ਚ ਇੱਕ ਬਾਗੀ ਸਮੂਹ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਇੱਕ ਸਾਲ ਤੋਂ ਬੰਧਕ ਬਣਾਏ ਹੋਏ ਨਿਊਜ਼ੀਲੈਂਡ ਦੇ...
Timaru Airport ਨੂੰ ਅਚਾਨਕ ਕੀਤਾ ਗਿਆ ਬੰਦ
ਆਕਲੈਂਡ- ਬੁੱਧਵਾਰ ਨੂੰ ਅਚਾਨਕ Timaru Airport ਨੂੰ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਏਅਰ ਨਿਊਜ਼ੀਲੈਂਡ ਵੱਲੋਂ ਪੰਛੀਆਂ ਦੀ ਗਤੀਵਿਧੀ (bird activity) ਦਾ ਵਰਣਨ ਕਰਨ...
ਆਕਲੈਂਡ ਦੇ Onehunga ‘ਚ ਕੂੜੇ ‘ਚ ਲੱਗੀ ਅੱਗ
ਆਕਲੈਂਡ ਦੇ ਓਨਹੁੰਗਾ ਦੇ ਕੁਝ ਹਿੱਸਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਕਿਉਂਕਿ ਇੱਕ ਵੱਡੇ ਉਦਯੋਗਿਕ ਦੇ ਕੂੜੇ ‘ਚ ਲੱਗੀ ਅੱਗ ਦੇ ਇੱਕ...
