‘ਲਵ ਐਂਡ ਵਾਰ’ ਲਈ ਰਣਬੀਰ, ਆਲੀਆ ਤੇ ਵਿੱਕੀ ਨੇ ਕ੍ਰਿਸਮਸ 2025 ਤੱਕ ਆਪਣੇ ਕੈਲੰਡਰ ਕੀਤੇ ਬਲਾਕ

ਮੁੰਬਈ – ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਲਵ ਐਂਡ ਵਾਰ’ ਦੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਹੈ। ਅਜਿਹਾ ਕਿਉਂ ਨਾ ਹੋਵੇ, ਆਖ਼ਰ ਫਿਲਮ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਦੀ ਪਾਵਰਹਾਊਸ ਤਿਕੜੀ ਨੂੰ ਦਿਖਾਇਆ ਗਿਆ ਹੈ ਤੇ ਫਿਲਮ ਜ਼ਬਰਦਸਤ ਬਜ਼ ਬਣਾਉਣ ’ਚ ਸਫਲ ਰਹੀ ਹੈ। ਫਿਲਮ ਦੀ ਲੀਡ ਕਾਸਟ ਨੇ ਕ੍ਰਿਸਮਸ 2025 ਤੱਕ ਆਪਣੇ ਪੂਰੇ ਕੈਲੰਡਰ ਨੂੰ ਬਲਾਕ ਕਰ ਕੇ ਇਸ ਫਿਲਮ ਲਈ ਆਪਣਾ ਸ਼ਾਨਦਾਰ ਸਮਰਪਣ ਦਿਖਾਇਆ ਹੈ।

Add a Comment

Your email address will not be published. Required fields are marked *