Month: August 2023

ਸ਼ਾਨੋ ਸ਼ੌਕਤ ਨਾਲ ਨਿਬੜਿਆ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਕਬੱਡੀ ਕੱਪ

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 30ਵੇਂ ਕੈਨੇਡਾ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ’ਚ ਕੈਨੇਡਾ ਈਸਟ ਤੇ ਅਮਰੀਕਾ ਦਰਮਿਆਨ...

‘ਮਹਿਕ ਏ ਵਤਨ’ ਈ-ਪੇਪਰ ਅੰਕ-3 ਰਿਲਿਜ਼

ਆਕਲੈਂਡ- ਪੰਜਾਬੀ ਭਾਸ਼ਾ ਨੂੰ ਸਹਿਯੋਗ ਦਿੰਦੀਆਂ ਹਰਦੇਵ ਬਰਾੜ ਵੱਲੋਂ ‘ਮਹਿਕ ਏ ਵਤਨ’ ਈ-ਪੇਪਰ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ 13 ਅਗਸਤ ਨੂੰ ਈ-ਪੇਪਰ ਦਾ ਤੀਸਰਾ...

ਐੱਨ ਜੈੱਡ ਨਿਊਜ਼ ਤੇ ਸਾਡੇ ਆਲਾ ਰੇਡਿਓ ਵੱਲੋਂ ਛੇਵਾਂ ਹਿੰਦ ਪਾਕਿ ਦੋਸਤੀ ਮੁਸ਼ਾਇਰਾ

ਦੋਵਾਂ ਦੇਸ਼ਾਂ ਦੇ ਸਾਹਿਤਕ ਸੱਭਿਆਚਾਰਕ ਕਲਾਮਾਂ ਦਾ ਹੋਇਆ ਆਦਾਨ- ਪ੍ਰਦਾਨ ਆਕਲੈਂਡ – ਆਕਲੈਂਡ ਦੇ 404 ਗਰੇਟ ਸਾਊਥ ਰੋਡ ਪਾਪਾਟੋਏਟੋਏ ਵਾਲੇ ਖਚਾਖਚ ਭਰੇ ਹਾਲ ਵਿਚ ਐੱਨ...

ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵਿੰਡਸ਼ੀਲਡ ‘ਚ ਆਈ ਤਰੇੜ

ਨਵੀਂ ਦਿੱਲੀ – ਸ਼ੁੱਕਰਵਾਰ ਦੀ ਰਾਤ ਨੂੰ ਏਅਰਲਾਈਨ ਕੰਪਨੀ AIX ਦੇ ਇੱਕ ਜਹਾਜ਼ ਦੀ ਵਿੰਡਸ਼ੀਲਡ ‘ਚ ਪੰਛੀ ਦੇ ਟਕਰਾਉਣ ਕਾਰਨ ਤਰੇੜ ਆ ਗਈ। ਇਸ ਹਾਦਸੇ ਤੋਂ...

ਭਾਰਤ ਨੇ ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ

ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ’ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਵੱਡਾ ਰਿਕਾਰਡ ਬਣਾ ਲਿਆ ਹੈ। ਭਾਰਤ (ਭਾਰਤ ਹਾਕੀ...

ਭਰੇ ਮਨ ਨਾਲ ਮਾਸਟਰ ਤਰਲੋਚਨ ਸਿੰਘ ਨੂੰ ਆਖਰੀ ਸਲਾਮ ਕਰਨ ਪਹੁੰਚੇ ਬੱਬੂ ਮਾਨ 

 ਮਸ਼ਹੂਰ ਸਕ੍ਰਿਪਟ ਰਾਈਟਰ ਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾਸਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ।...

CBI ਇੰਸਪੈਕਟਰ ਸੁਖਵਿੰਦਰ ਘੋਤੜਾ ਰਾਸ਼ਟਰਪਤੀ ਪੁਲਸ ਐਵਾਰਡ ਨਾਲ ਸਨਮਾਨਿਤ

ਟਾਂਡਾ ਉੜਮੁੜ : ਟਾਂਡਾ ਦੇ ਬੇਟ ਖੇਤਰ ਦੇ ਪਿੰਡ ਜਲਾਲਪੁਰ ਨਾਲ ਸਬੰਧਤ ਚੰਡੀਗੜ੍ਹ ਸੀ. ਬੀ. ਆਈ. ਪੁਲਸ ਵਿਚ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਸੁਖਵਿੰਦਰ ਸਿੰਘ ਘੋਤੜਾ ਪੁੱਤਰ...

ਨਕੋਦਰ-ਜਲੰਧਰ ਹਾਈਵੇਅ ‘ਤੇ ਹਾਦਸੇ ਦੌਰਾਨ ਗੰਨਮੈਨ ਦੀ ਮੌਤ

ਨਕੋਦਰ : ਨਕੋਦਰ-ਜਲੰਧਰ ਹਾਈਵੇਅ ‘ਤੇ ਪਿੰਡ ਕੰਗ ਸਾਹਬੂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਟਰੱਕ ਥੱਲੇ ਆਉਣ ਨਾਲ ਮੋਟਰਸਾਈਕਲ ਸਵਾਰ ਪੁਲਸ ਮੁਲਾਜ਼ਮ ਦੀ ਮੌਕੇ ‘ਤੇ ਹੀ...

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦਿੱਲੀ ‘ਚ ਜੀ-20 ਸੰਮੇਲਨ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 9 ਅਤੇ 10 ਸਤੰਬਰ ਨੂੰ ਦਿੱਲੀ ਵਿਚ ਹੋਣ ਵਾਲੇ ਜੀ-20 ਸੰਮੇਲਨ ਵਿਚ ਹਿੱਸਾ ਲੈਣਗੇ। ਆਸਟ੍ਰੇਲੀਆ ਸਰਕਾਰ...

ਕੈਨੇਡਾ ਈਸਟ ਨੇ ਅਮਰੀਕਾ ਨੂੰ 7 ਅੰਕਾਂ ਨਾਲ ਹਰਾ ਕੇ ਜਿੱਤਿਆ ਫਾਈਨਲ

ਕੈਨੇਡਾ – ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 30ਵੇਂ ਕੈਨੇਡਾ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ’ਚ ਕੈਨੇਡਾ ਈਸਟ ਤੇ...

ਕੰਪਿਊਟਰ-ਲੈਪਟਾਪ ਤੋਂ ਬਾਅਦ ਹੁਣ ਇਨ੍ਹਾਂ ਉਤਪਾਦਾਂ ‘ਤੇ ਸਰਕਾਰ ਦੀ ਨਜ਼ਰ

ਨਵੀਂ ਦਿੱਲੀ – ਨਿੱਜੀ ਕੰਪਿਊਟਰਾਂ ਅਤੇ ਲੈਪਟਾਪਾਂ ਦੀ ਦਰਾਮਦ ਲਈ ਲਾਇਸੈਂਸ ਲਾਜ਼ਮੀ ਕਰਨ ਤੋਂ ਬਾਅਦ, ਸਰਕਾਰ ਹੁਣ ਹੋਰ ਉਤਪਾਦਾਂ ‘ਤੇ ਨਜ਼ਰ ਰੱਖ ਰਹੀ ਹੈ। ਆਉਣ...

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ WFI ਦੀਆਂ ਚੋਣਾਂ ’ਤੇ ਲਾਈ ਰੋਕ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਗਸਤ ਨੂੰ ਨਿਰਧਾਰਤ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਿਊ. ਐੱਫ. ਆਈ.) ਦੀਆਂ ਚੋਣਾਂ ’ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ। ਜ਼ਿਕਰਯੋਗ...

ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ

ਭਾਰਤੀ ਹਾਕੀ ਟੀਮ ਦਾ ਏਸ਼ੀਅਨ ਚੈਂਪੀਅਨਸ ਟਰਾਫੀ 2023 ‘ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਖ਼ਿਲਾਫ਼ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਮੈਚ ‘ਚ...

ਆਪ੍ਰੇਸ਼ਨ ਮਗਰੋਂ ਮੁੜ ਵਿਗੜੀ ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਸਿਹਤ

ਮੁੰਬਈ : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਵੀ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ...

ਤਰਲੋਚਨ ਸਿੰਘ ਦੀ ਮੌਤ ‘ਤੇ ਬੱਬੂ ਮਾਨ ਨੇ ਸਾਂਝੀ ਕੀਤੀ ਪੋਸਟ

ਜਲੰਧਰ – ਬੀਤੇ ਸ਼ਾਮ ਸਕ੍ਰਿਪਟ ਰਾਈਟਰ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਸੜਕ ਹਾਦਸੇ ਦੌਰਾਨ ਮੌਤ...

ਪੰਜਾਬ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ’ਚ ਪੁਲਸ ਦੀ ਹੋਈ ਮੁਠਭੇੜ ਦੌਰਾਨ ਇੱਕ ਨਸ਼ਾ ਤਸਕਰ ਨੂੰ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ...

ਦਿੱਲੀ ਸੇਵਾ ਬਿੱਲ ਬਣਿਆ ਕਾਨੂੰਨ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੇ ਸ਼ਨੀਵਾਰ ਨੂੰ ਦਿੱਲੀ ਸਰਵਿਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਬਿੱਲ ਦੀ ਮਨਜ਼ੂਰੀ ਮਿਲਦੇ ਹੀ ਦਿੱਲੀ ਸੇਵਾ ਬਿੱਲ ਕਾਨੂੰ ਬਣ ਗਿਆ। ਹੁਣ...

ਇਟਲੀ ’ਚ 8 ਦਿਨਾਂ ਤੋਂ ਸਿੱਖ ਸੰਗਤ ਵੱਲੋਂ ਲਾਏ ਮੋਰਚੇ ਦੀ ਹੋਈ ਜਿੱਤ

ਰੋਮ : ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਗਏ ਜਿੰਦਰੇ ਨੂੰ...

ਮਣੀਪੁਰ ਮੁੱਦੇ ‘ਤੇ PM ਮੋਦੀ ਦੇ ਸਮਰਥਨ ‘ਚ ਆਈ ਮਸ਼ਹੂਰ ਗਾਇਕਾ

ਵਾਸ਼ਿੰਗਟਨ — ਮਣੀਪੁਰ ਮੁੱਦੇ ‘ਤੇ ਜਿੱਥੇ ਵਿਰੋਧੀ ਗਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ ਅਤੇ ਪ੍ਰਦਰਸ਼ਨ ਕਰ ਰਿਹਾ ਹੈ। ਉਥੇ ਹੀ ਅਮਰੀਕਾ...

ਚੀਨ ‘ਚ ਕੈਦ ਆਸਟ੍ਰੇਲੀਆਈ ਪੱਤਰਕਾਰ ਨੇ ਲਿਖੀ ਭਾਵੁਕ ਕਰ ਦੇਣ ਵਾਲੀ ‘ਚਿੱਠੀ’

ਬੀਜਿੰਗ : ਚੀਨ ਵਿਚ ਜਾਸੂਸੀ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤੀ ਗਈ ਇਕ ਚੀਨੀ-ਆਸਟ੍ਰੇਲੀਅਨ ਪੱਤਰਕਾਰ ਨੇ ਇਕ ਚਿੱਠੀ ਵਿਚ ਜੇਲ੍ਹ ਦੀਆਂ ਸਥਿਤੀਆਂ ਦਾ ਵਰਣਨ ਕੀਤਾ ਹੈ।...

ਆਸਟ੍ਰੇਲੀਆ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਪਹੁੰਚੇ ਭਾਰਤ

ਨਵੀਂ ਦਿੱਲੀ – ਭਾਰਤ ਵਿਚ ਆਸਟ੍ਰੇਲੀਆ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਇਥੇ ਪਹੁੰਚ ਗਏ ਹਨ। ਉਹ ਗ੍ਰੀਨ ਬੈਰੀ ਓ’ਫੈਰਲ ਦੀ ਥਾਂ ਲੈਣਗੇ। ਉਹ...

ਮੈਲਬੌਰਨ ’ਚ ਭਾਰਤੀ ਫ਼ਿਲਮ ਮਹਾਉਤਸਵ ’ਚ ‘ਜੁਬਲੀ’, ‘ਸੀਤਾ ਰਾਮਮ’ ਅਤੇ ‘ਆਗਰਾ’ ਨੂੰ ਟਾਪ ਐਵਾਰਡ

ਮੈਲਬੌਰਨ – ਤੇਲੁਗੂ ਫ਼ਿਲਮ ‘ਸੀਤਾ ਰਾਮਮ’, ਕਾਨੂ ਬਹਿਲ ਦੀ ‘ਆਗਰਾ’ ਅਤੇ ਵਿਕਰਮਾਦਿਤਿਆ ਮੋਤਵਾਨੀ ਦੀ ਵੈੱਬ ਸੀਰੀਜ਼ ‘ਜੁਬਲੀ’ ਨੂੰ ਸ਼ੁੱਕਰਵਾਰ ਨੂੰ ਇੱਥੇ ਭਾਰਤੀ ਫਿਲਮ ਮਹਾਉਤਸਵ ਮੈਲਬੌਰਨ (ਆਈ....

$12,590 ‘ਚ ਵਿਕ ਰਿਹਾ ਸੀ 1 ਕਿੱਲੋ ਚਿਕਨ

ਆਕਲੈਂਡ- ਆਕਲੈਂਡ ਦੇ ਕਾਉਂਟਡਾਊਨ ‘ਚ ਸਮਾਨ ਖਰੀਦਣ ਪਹੁੰਚੇ ਗਾਹਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਇੱਕ ਕਿੱਲੋ ਚਿਕਨ ਦਾ ਮੁੱਲ $12,590 ਤੇ $12,822...

ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 8 ਪੈਸੇ ਡਿੱਗ ਕੇ 82.74 ਪ੍ਰਤੀ ਡਾਲਰ ‘ਤੇ ਪੁੱਜਾ

ਮੁੰਬਈ – ਹੋਰ ਵਿਦੇਸ਼ੀ ਮੁਦਰਾ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਅੱਠ ਪੈਸੇ ਕਮਜ਼ੋਰ ਹੋ...

ਐਮਾਜ਼ਾਨ ਇੰਡੀਆ ਨੇ 66,000 ਕਰੋੜ ਰੁਪਏ ਤੋਂ ਵੱਧ ਦੇ ਨਿਰਯਾਤ ‘ਚ ਪਾਇਆ ਯੋਗਦਾਨ

ਨਵੀਂ ਦਿੱਲੀ : ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਨੇ ਕਿਹਾ ਕਿ ਉਸ ਨੇ ਕੁੱਲ 62 ਲੱਖ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਡਿਜੀਟਲਾਈਜ਼ ਕਰਨ ਦੇ ਨਾਲ...

ਰਾਸ਼ਟਰੀ ਟੀਮ ‘ਚ ਜਗ੍ਹਾ ਨਹੀਂ ਮਿਲਣ ‘ਤੇ ਰਾਣੀ ਨੇ ਕੋਚ ਤੋਂ ਮੰਗਿਆ ਜਵਾਬ

ਚੇਨਈ— ਭਾਰਤ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ‘ਤੇ ਪਿਛਲੇ ਦੋ ਸਾਲਾਂ ਤੋਂ ਰਾਸ਼ਟਰੀ ਟੀਮ ਤੋਂ ਨਜ਼ਰਅੰਦਾਜ਼ ਕੀਤੇ...

‘ਯਾਰੀਆਂ-2’ ਦਾ ਟੀਜ਼ਰ ਮਸਤੀ, ਮਿਊਜ਼ਿਕ ਤੇ ਪਿਆਰ ਨਾਲ ਹੈ ਭਰਪੂਰ

ਮੁੰਬਈ : ਦਿਵਿਆ ਖੋਸਲਾ ਕੁਮਾਰ, ਯਸ਼ ਦਾਸਗੁਪਤਾ, ਅਨਾਸਵਰਾ ਰਾਜਨ, ਮਿਜ਼ਾਨ ਜਾਫਰੀ, ਵਰੀਨਾ ਹੁਸੈਨ, ਪ੍ਰਿਆ ਵਾਰੀਅਰ ਤੇ ਪਰਲ ਵੀ. ਪੁਰੀ ਵਰਗੇ ਕਲਾਕਾਰ ਰਾਧਿਕਾ ਰਾਓ ਤੇ ਵਿਨੇ ਸਪਰੂ...

64 ਸਾਲ ਦੀ ਉਮਰ ‘ਚ ਨੀਨਾ ਗੁਪਤਾ ਨੇ ਪਹਿਨੀ ਸ਼ਾਰਟ ਡਰੈੱਸ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਨੀਨਾ ਗੁਪਤਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਫ਼ਿਲਮਾਂ ‘ਚ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ...

ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ

ਸਮਰਾਲਾ –ਪਾਲੀਵੁੱਡ ਦੀਆਂ ਬੱਬੂ ਮਾਨ ਸਟਾਰਰ ਸੁਪਰਹਿੱਟ ਫ਼ਿਲਮਾਂ ‘ਏਕਮ’ ਅਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਸਕ੍ਰਿਪਟ ਰਾਈਟਰ ਅਤੇ ਕਈ...

ਕਰਨ ਔਜਲਾ ਨੇ ਦਿਲਜੀਤ ਦੋਸਾਂਝ ਤੇ ਏ. ਪੀ. ਢਿੱਲੋਂ ਨੂੰ ਛੱਡਿਆ ਪਿੱਛੇ

ਜਲੰਧਰ : ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ...