Month: April 2023

ਐਮੀ ਵਿਰਕ ਦੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦਾ ਟਰੇਲਰ ਰਿਲੀਜ਼

ਚੰਡੀਗੜ੍ਹ:ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਹਾਸਰਸ ਭਰਪੂਰ ਇਸ ਫਿਲਮ ਨਾਲ ਅਦਾਕਾਰਾ...

ਸਲਮਾਨ ਖ਼ਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਤੋੜੀ ਚੁੱਪੀ, ਲੋਕ ਕਰ ਰਹੇ ਤਾਰੀਫ਼

ਮੁੰਬਈ – ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੁੱਧਵਾਰ ਨੂੰ ਸਲਮਾਨ ਇਕ ਪ੍ਰੈੱਸ ਕਾਨਫਰੰਸ ’ਚ ਸ਼ਾਮਲ...

‘ਸਤਿਆਵਤੀ’ ਦੀ ਭੂਮਿਕਾ ’ਚ ਨਜ਼ਰ ਆਵੇਗੀ ਸ਼ਿਲਪਾ ਸ਼ੈੱਟੀ

ਮੁੰਬਈ– ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਆਉਣ ਵਾਲੀ ਫ਼ਿਲਮ ‘ਕੇ. ਡੀ. ਦਿ ਡੈਵਿਲ’ ਦੀ ਸ਼ੂਟਿੰਗ ਲਈ ਬੈਂਗਲੁਰੂ ਰਵਾਨਾ ਹੋ ਗਈ ਹੈ। ਨਿਰਮਾਤਾਵਾਂ ਨੇ ਗੁੜੀ ਪੜਵਾ ਦੇ ਸ਼ੁਭ...

ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ

ਮੁੰਬਈ – ਰਾਮਨੌਮੀ ਦੇ ਖ਼ਾਸ ਮੌਕੇ ’ਤੇ ‘ਆਦਿਪੁਰਸ਼’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ’ਤੇ ਵਿਵਾਦ ਅਜੇ ਰੁਕਿਆ ਨਹੀਂ ਸੀ ਤੇ ਇਸ ਵਿਚਾਲੇ ਹਨੂੰਮਾਨ...

ਰਿਸ਼ਭ ਪੰਤ ਨੂੰ ਲੈ ਕੇ ਯੂਜ਼ਰ ਨੇ ਉਰਵਸ਼ੀ ਰੌਤੇਲਾ ਨੂੰ ਕੀਤਾ ਟਰੋਲ, ਅੱਗੋਂ ਅਦਾਕਾਰਾ ਨੇ ਦਿੱਤਾ ਇਹ ਜਵਾਬ

ਮੁੰਬਈ – ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਤੇ ਕ੍ਰਿਕਟਰ ਰਿਸ਼ਭ ਪੰਤ ਅਕਸਰ ਸੋਸ਼ਲ ਮੀਡੀਆ ’ਤੇ ਟ੍ਰੋਲ ਹੁੰਦੇ ਰਹਿੰਦੇ ਹਨ। ਮੀਡੀਆ ਅਕਸਰ ਉਰਵਸ਼ੀ ਰੌਤੇਲਾ ਨੂੰ ਹਾਲ ਹੀ ’ਚ...

ਪੰਜਾਬ ’ਚ ਨੈਸ਼ਨਲ ਹਾਈਵੇਜ਼ ਲਈ ਜ਼ਮੀਨ ਐਕਵਾਇਰ ਕਰਨ ਲਈ 19317 ਕਰੋੜ ਰੁਪਏ ਨਿਰਧਾਰਤ

ਲੁਧਿਆਣਾ –ਪੰਜਾਬ ਸੂਬੇ ’ਚ ਨੈਸ਼ਨਲ ਹਾਈਵੇਜ਼ ’ਤੇ ਜ਼ਮੀਨ ਐਕਵਾਇਰ ਕਰਨ ਲਈ ਪਿਛਲੇ 5 ਸਾਲਾਂ ’ਚ ਐੱਨ. ਐੱਚ. ਏ. ਆਈ. ਵੱਲੋਂ 13281.03 ਕਰੋੜ ਰੁਪਏ ਖਰਚ ਕੀਤੇ...

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ ਜਾਂਚ ਰਿਪੋਰਟ 15 ਦਿਨਾਂ ‘ਚ ਸੌਂਪਣ ਦੀ ਤਾਕੀਦ

ਚੰਡੀਗੜ੍ਹ– ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਬੀਤੇ ਮਹੀਨੇ ਟੀ.ਵੀ. ਚੈਨਲਾਂ ’ਤੇ ਚੱਲੀ ਇੰਟਰਵਿਊ ਦੀ ਜਾਂਚ ਦਾ ਕੰਮ 15 ਦਿਨਾਂ ਵਿਚ ਨਿਪਟਾ ਕੇ ਤੱਥਾਂ...

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੀ ਵੱਢੀ ਗਰਦਨ ਤੇ ਬਾਂਹ, ਹਸਪਤਾਲ ‘ਚ ਤੋੜਿਆ ਦਮ

ਅੰਬਾਲਾ- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ‘ਚ ਬਦਮਾਸ਼ਾਂ ਵਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਰਦਨ ਅਤੇ ਬਾਂਹ ਵੱਢ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ...

ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਨਵਜੋਤ ਸਿੱਧੂ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਅੱਜ ਪਹਿਲੀ ਵਾਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ...

ਗੈਸ ਸਿਲੰਡਰ ਫਟਣ ਨਾਲ ਮਕਾਨ ‘ਚ ਲੱਗੀ ਅੱਗ, 4 ਬੱਚੀਆਂ ਦੀ ਮੌਤ ਦਾ ਖ਼ਦਸ਼ਾ

ਦੇਹਰਾਦੂਨ : ਦੇਹਰਾਦੂਨ ਜ਼ਿਲ੍ਹੇ ਦੀ ਚਕਰਾਤਾ ਤਹਿਸੀਲ ਦੇ ਤਿਊਣੀ ਇਲਾਕੇ ਵਿਚ ਵੀਰਵਾਰ ਨੂੰ ਇਕ ਮਕਾਨ ਵਿਚ ਭਿਆਨਕ ਅੱਗ ਲੱਗ ਜਾਣ ਨਾਲ ਉਸ ਵਿਚ ਫਸੀਆਂ 4 ਬੱਚੀਆਂ...

ਪਾਕਿ ਸਣੇ 155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਹੋਵੇਗਾ ਰਾਮਲਲਾ ਦਾ ਅਭਿਸ਼ੇਕ

ਅਯੁੱਧਿਆ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 23 ਅਪ੍ਰੈਲ ਨੂੰ 155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਭਗਵਾਨ ਰਾਮਲਲਾ ਦੀ ਮੂਰਤੀ ਦਾ ਜਲ-ਅਭਿਸ਼ੇਕ ਕਰਨਗੇ।...

ਮੋਦੀ ਕੈਬਨਿਟ ਵੱਲੋਂ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਅੱਜ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਪਹਿਲੀ ਸਪੇਸ ਆਬਜ਼ਰਵੇਟਰੀ...

11000 ਫੁੱਟ ਦੀ ਉਚਾਈ ’ਤੇ ਉੱਡ ਰਹੇ ਜਹਾਜ਼ ਦੇ ਕਾਕਪਿਟ ’ਚ ਦਿਖਿਆ ਕੋਬਰਾ

ਜੋਹਾਨਸਬਰਗ : ਪਾਇਲਟਾਂ ਨੂੰ ਉਂਝ ਤਾਂ ਉਡਾਣ ਦੌਰਾਨ ਬੁਰੀ ਤੋਂ ਬੁਰੀ ਸਥਿਤੀ ਨਾਲ ਨਜਿੱਠਣ ਲਈ ਟਰੇਨਿੰਗ ਦਿੱਤੀ ਜਾਂਦੀ ਹੈ, ਪਰ ਕਾਕਪਿਟ ਵਿਚ ਮੌਜੂਦ ਸੱਪ ਨਾਲ ਨਜਿੱਠਣ...

ਇਟਲੀ : 22 ਅਪ੍ਰੈਲ ਨੂੰ ਖਾਲਸਾ ਪੰਥ ਨੂੰ ਸਮਰਪਿਤ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਰੋਮ : ਇਟਲੀ ਭਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ਼ ਨੂੰ ਪ੍ਰਫੁਲੱਤ ਕਰਨ ਹਿੱਤ ਸਿੱਖ ਸੰਗਤ ਸਾਰਾ ਸਾਲ ਸੇਵਾ ਵਿੱਚ ਰਹਿੰਦੀ ਹੈ। ਇਸ...

ਭਾਰਤੀ-ਅਮਰੀਕੀ ਸ਼ੈੱਫ ਰਾਘਵਨ ਅਈਅਰ ਦਾ 61 ਸਾਲ ਦੀ ਉਮਰ ‘ਚ ਦੇਹਾਂਤ

ਵਾਸ਼ਿੰਗਟਨ – ਸ਼ੈੱਫ, ਕੁੱਕਬੁੱਕ ਲੇਖਕ, ਕਿਚਨ ਅਧਿਆਪਕ ਅਤੇ ਕੜੀ ਮਾਹਰ ਰਾਘਵਨ ਅਈਅਰ ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ...

ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੁਤਬੇ ਮੁਤਾਬਕ ਦਿੱਤੀ ਜਾਵੇ ਸੁਰੱਖਿਆ

ਇਸਲਾਮਾਬਾਦ – ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਰੁਤਬੇ ਮੁਤਾਬਕ ਸੁਰੱਖਿਆ ਪ੍ਰਦਾਨ ਕੀਤੀ...

35ਵੀਆਂ ਆਸਟ੍ਰੇਲੀਆਈ ‘ਸਿੱਖ ਖੇਡਾਂ’ 7 ਅਪ੍ਰੈਲ ਤੋਂ, ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ

ਬ੍ਰਿਸਬੇਨ: ਵਿਸ਼ਵ ਭਰ ਵਿਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਖੇ ਗੋਲਡ ਕੋਸਟ ਦੇ ਪ੍ਰਫਾਰਮੈਂਸ ਸੈਂਟਰ ਵਿਖੇ...

ਕੈਨੇਡਾ ‘ਚ ਹਿੰਦੂ ਮੰਦਰ ‘ਚ ਭੰਨਤੋੜ, ਕੰਧ ‘ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

ਟੋਰਾਂਟੋ : ਕੈਨੇਡਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਓਂਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਹਿੰਦੂ ਮੰਦਰ...

ਕੈਨੇਡਾ : ਭਾਰਤੀ ਮੂਲ ਦੇ ਵਿਅਕਤੀ ਨੂੰ ਸਰਕਾਰੀ ਫੰਡਾਂ ‘ਚ ਧੋਖਾਧੜੀ ਦੇ ਦੋਸ਼ ‘ਚ 10 ਸਾਲ ਦੀ ਸਜ਼ਾ

ਟੋਰਾਂਟੋ– ਓਂਟਾਰੀਓ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਸਰਕਾਰੀ ਕਰਮਚਾਰੀ ਨੂੰ ਪ੍ਰੋਵਿੰਸ਼ੀਅਲ ਸਰਕਾਰ ਤੋਂ 47.4 ਮਿਲੀਅਨ ਡਾਲਰ ਦੀ ਚੋਰੀ ਕਰਨ ਦਾ ਦੋਸ਼ੀ ਮੰਨਣ ਤੋਂ ਬਾਅਦ...

ਮਾਣਹਾਨੀ ਦੇ ਮੁਕੱਦਮੇ ‘ਚ ਕੇਸ ਹਾਰੀ ਪੋਰਨ ਸਟਾਰ ਸਟੋਰਮੀ ਡੇਨੀਅਲ, ਹੁਣ ਟਰੰਪ ਨੂੰ ਕਰੇਗੀ ਭੁਗਤਾਨ

ਲਾਸ ਏਂਜਲਸ – ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ ਕਿ ਪੋਰਨ ਸਟਾਰ ਸਟੋਰਮੀ ਡੇਨੀਅਲ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ...

ਖ਼ਰਾਬ ਫ਼ਸਲ ਨੂੰ ਲੈ ਕੇ ਐਕਸ਼ਨ ‘ਚ CM ਮਾਨ, ਮਾਲ ਤੇ ਖੇਤੀਬਾੜੀ ਵਿਭਾਗ ਦੀ ਸੱਦੀ ਮੀਟਿੰਗ

ਚੰਡੀਗੜ੍ਹ : ਸੂਬੇ ਭਰ ‘ਚ ਭਾਰੀ ਮੀਂਹ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ‘ਚ ਨਜ਼ਰ ਆ ਰਹੇ ਹਨ। ਦੱਸ ਦੇਈਏ...

ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਚੜ੍ਹ ਕੇ 82.08 ‘ਤੇ ਪਹੁੰਚਿਆ

ਮੁੰਬਈ- ਵਿਦੇਸ਼ੀ ਪੂੰਜੀ ਦੀ ਆਵਕ ਅਤੇ ਅਮਰੀਕੀ ਡਾਲਰ ‘ਚ ਕਮਜ਼ੋਰੀ ਦੇ ਚੱਲਦੇ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ 24 ਪੈਸੇ ਚੜ੍ਹ ਕੇ 82.08 ਪ੍ਰਤੀ ਡਾਲਰ ‘ਤੇ...

ਭਾਰਤ ਲਈ ਟੈਕੋ ਬੈੱਲ ਦੇ ਪਹਿਲੇ ਬ੍ਰਾਂਡ ਅੰਬੈਸਡਰ ਬਣੇ ਹਾਰਦਿਕ ਪਾਂਡਿਆ

ਬਰਮਨ ਹਾਸਪਿਟੈਲਿਟੀ ਪ੍ਰਾ. ਲਿਮਟਿਡ ਮੈਟਰੋ ਸ਼ਹਿਰਾਂ ਤੋਂ ਬਾਹਰ ਟੈਕੋ ਬੇਲ ਰੈਸਟੋਰੈਂਟ ਲੜੀ ਦਾ ਵਿਸਤਾਰ ਕਰਨ ਦੇ ਰਾਹ ‘ਤੇ ਹੈ ਅਤੇ ਮਹਿੰਗਾਈ ਦੇ ਦਬਾਅ ਕਾਰਨ ਮੰਗ ਨੂੰ...

ਗੂਗਲ ਨੇ ਬਣਾਇਆ ਸਭ ਤੋਂ ਤੇਜ਼ ਮਸ਼ੀਨ ਲਰਨਿੰਗ ਟ੍ਰੇਨਿੰਗ ਸੁਪਰ ਕੰਪਿਊਟਰ

ਨਵੀਂ ਦਿੱਲੀ- ਹੁਣ ਕੰਪਿਊਟਰ ਤੁਹਾਡੇ ਹਰ ਸਵਾਲ ਦਾ ਜਵਾਬ ਮਿੰਟਾਂ ‘ਚ ਦੇਣਗੇ ਅਤੇ ਇਹ ਲਰਨਿੰਗ ਮਸ਼ੀਨ ਇੰਨੀ ਤੇਜ਼ੀ ਨਾਲ ਕੰਮ ਕਰੇਗੀ ਕਿ ਤੁਸੀਂ ਵੀ ਹੈਰਾਨ...

38ਵੀਂ ਰੇਕੇਵੇਕ ਅੰਤਰਰਾਸ਼ਟਰੀ ਸ਼ਤਰੰਜ – ਭਾਰਤ ਦੇ ਅਭਿਜੀਤ ਤੀਜੇ ਸਥਾਨ ‘ਤੇ

ਦੁਨੀਆ ਦੇ 46 ਦੇਸ਼ਾਂ ਦੇ 401 ਖਿਡਾਰੀਆਂ ਵਿਚਾਲੇ ਪਿਛਲੇ ਦਸ ਦਿਨਾਂ ਤੋਂ ਚੱਲ ਰਹੇ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ ਦਾ 38ਵਾਂ ਐਡੀਸ਼ਨ ਖਤਮ ਹੋ ਗਿਆ ਹੈ ਅਤੇ...

IPL 2023: ਜੁਰੇਲ-ਹੈੱਟਮਾਇਰ ਦੀਆਂ ਤੂਫ਼ਾਨੀ ਪਾਰੀਆਂ ਗਈਆਂ ਬੇਕਾਰ

 IPL ਵਿਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੂੰ 198 ਦੌੜਾਂ ਦਾ ਟੀਚਾ...

ਸ਼ੁਭਮਨ ਗਿੱਲ ਨੇ ਹਾਸਲ ਕੀਤੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ

ਭਾਰਤੀ ਟੀਮ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਵਨਡੇ ਪਲੇਅਰ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ ‘ਤੇ ਪਹੁੰਚ ਗਏ...

‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਪੰਜਾਬੀ ਸਣੇ 10 ਭਾਸ਼ਾਵਾਂ ’ਚ ਹੋਵੇਗੀ ਰਿਲੀਜ਼

ਮੁੰਬਈ – ਭਾਰਤੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ਬਹੁਤ ਹੀ ਉਡੀਕੀ ਜਾ ਰਹੀ ਤੇ ਪ੍ਰਸਿੱਧ ਹਾਲੀਵੁੱਡ ਫ੍ਰੈਂਚਾਇਜ਼ੀ ਫ਼ਿਲਮ ਦਾ ਪ੍ਰੀਮੀਅਰ 10 ਵੱਖ-ਵੱਖ ਭਾਸ਼ਾਵਾਂ ’ਚ ਸਿਨੇਮਾਘਰਾਂ...

ਹਾਲੀਵੁੱਡ ਤਕ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਇੰਸਟਾਗ੍ਰਾਮ ’ਤੇ ਕੀਤਾ ਫਾਲੋਅ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦੀ ਦੇਸ਼-ਵਿਦੇਸ਼ਾਂ ’ਚ ਕਿੰਨੀ ਚੜ੍ਹਾਈ ਸੀ, ਇਹ ਗੱਲ ਦੀ ਪੁਸ਼ਟੀ ਸਿੱਧੂ ਦੇ ਗੀਤਾਂ ਨੂੰ ਮਿਲਦੇ ਵਿਊਜ਼ ਤੇ ਪਿਆਰ ਤੋਂ ਹੋ ਜਾਂਦੀ...

ਕੌਣ ਰੋਕ ਰਹੇ ਮੂਸੇ ਵਾਲਾ ਦੇ ਹੱਕ ’ਚ ਬੋਲਣ ਤੋਂ? ਰੁਪਿੰਦਰ ਹਾਂਡਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ – ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਫੇਸਬੁੱਕ ਪੋਸਟ ਰਾਹੀਂ ਆਪਣਾ ਗੁੱਸਾ ਕੱਢਿਆ ਹੈ। ਰੁਪਿੰਦਰ ਹਾਂਡਾ ਨੇ ਆਪਣੀ ਇਸ ਪੋਸਟ ’ਚ ਜਿਥੇ ਨਵੇਂ ਗੀਤ ਨੂੰ ਲੈ...

ਪ੍ਰਿਅੰਕਾ ਚੋਪੜਾ ਤੇ ਰਿਚਰਡ ਮੈਡੇਨ ਨਾਲ ਮੁੰਬਈ ਤੋਂ ਸ਼ੁਰੂ ਹੋਇਆ ਆਗਾਮੀ ਸੀਰੀਜ਼ ‘ਸਿਟਾਡੇਲ’ ਦਾ ਗਲੋਬਲ ਟੂਰ

ਮੁੰਬਈ– ਪ੍ਰਾਈਮ ਵੀਡੀਓ ਦੀ ਆਗਾਮੀ ਗਲੋਬਲ ਸਪਾਈ ਸੀਰੀਜ਼ ‘ਸਿਟਾਡੇਲ’ ਦੀ ਮੁੱਖ ਜੋੜੀ ਨੇ ਐਪਿਕ ਏਸ਼ੀਆ ਪੈਸੀਫਿਕ ਪ੍ਰੀਮੀਅਰ ਲਈ ਮੁੰਬਈ ਤੱਕ ਦੀ ਯਾਤਰਾ ਕੀਤੀ। ਇਸ ਗ੍ਰੈਂਡ ਈਵੈਂਟ...

ਰਾਸ਼ਟਰਪਤੀ ਮੁਰਮੂ ਨੇ ਦਿੱਤੇ ਪਦਮ ਐਵਾਰਡ, ਮੁਲਾਇਮ ਯਾਦਵ ਨੂੰ ਪਦਮ ਵਿਭੂਸ਼ਣ, ਕੀਰਵਾਨੀ ਤੇ ਰਵੀਨਾ ਟੰਡਨ ਨੂੰ ਪਦਮਸ਼੍ਰੀ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਉੱਘੇ ਸਮਾਜਸੇਵੀ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਪ੍ਰਸਿੱਧ ਡਾਕਟਰ ਦਿਲੀਪ ਮਹਾਲਨਾਬਿਸ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ...

ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਬਰਦਾਸ਼ਤ ਨਹੀਂ: ਕੇਜਰੀਵਾਲ

ਪਟਿਆਲਾ, 5 ਅਪਰੈਲ-: ਪੰਜਾਬ ਵਾਸੀਆਂ ਨੂੰ ਹੋਰ ਵਧੇਰੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਨ ਦੇ ਮਨੋਰਥ ਨਾਲ ਅੱਜ ਪੰਜਾਬ ਸਰਕਾਰ ਵੱਲੋਂ ‘ਸੀ.ਐੱਮ. ਦੀ ਯੋਗਸ਼ਾਲਾ’ ਦੇ...

MLA ਭਰਾਜ ਨੇ ਟੋਲ ਪਲਾਜ਼ਾ ‘ਤੇ ਗੁੰਡਾ ਟੈਕਸ ਬੰਦ ਕਰਕੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਦਿੱਤਾ 10 ਦਿਨ ਦਾ ਅਲਟੀਮੇਟਮ

ਭਵਾਨੀਗੜ੍ਹ : ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਬੁੱਧਵਾਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪਿੰਡ ਕਾਲਾਝਾੜ ਨੇੜੇ ਟੋਲ ਪਲਾਜ਼ਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ...

ਮਾਲ ਗੱਡੀ ’ਤੇ ਸੈਲਫੀ ਲੈਣੀ ਪਈ ਮਹਿੰਗੀ ; ਹਾਈ ਵੋਲਟੇਜ ਤਾਰ ਦੀ ਲਪੇਟ ’ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ

ਜੈਤੋ – ਰੇਲਵੇ ਸਟੇਸ਼ਨ ਜੈਤੋ ਵਿਖੇ ਪੀਰਖਾਨਾ ਨਜ਼ਦੀਕ ਖੜ੍ਹੀ ਮਾਲ ਗੱਡੀ ਦੇ ਡੱਬੇ ਉੱਪਰ ਚੜ੍ਹ ਕੇ ਨੌਜਵਾਨ ਨੂੰ ਸੈਲਫੀ ਲੈਣੀ ਉਦੋਂ ਬਹੁਤ ਮਹਿੰਗੀ ਪੈ ਗਈ,...

ਵਿਜੀਲੈਂਸ ਬਿਊਰੋ ਵੱਲੋਂ CA ਗ੍ਰਿਫ਼ਤਾਰ, ਅਮਰੀਕਾ ਰਹਿੰਦੇ ਵਿਅਕਤੀ ਦਾ ਮਾਮਲਾ ਰਫ਼ਾ-ਦਫ਼ਾ ਕਰਨ ਵਾਸਤੇ ਲਏ ਸੀ 25 ਲੱਖ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਚੰਡੀਗੜ੍ਹ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ...

ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਮੰਗਲਵਾਰ ਸਵੇਰੇ ਪੰਜਾਬ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਗੋਲ਼ੀਆਂ ਮਾਰ ਕੇ ਆਪਣੀ ਪਤਨੀ ਬਲਜੀਤ...