Month: March 2023

ਸਾਵਧਾਨ! ਦੇਸ਼ ’ਚ ਵਧਣ ਲੱਗੇ ਇਨਫਲੂਐਂਜਾ ਦੇ ਮਾਮਲੇ, ਜਾਣ ਲਓ ਡਾਕਟਰਾਂ ਦੀ ਸਲਾਹ

ਜਲੰਧਰ,- ਦੇਸ਼ ਦੇ ਕਈ ਹਿੱਸਿਆਂ ਵਿਚ ਐੱਚ-3 ਐੱਨ-2 ਇਨਫਲੂਐਂਜਾ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਐੱਮ. ਸੀ. ਆਰ.)...

ਗੁਜਰਾਤ ਦੇ ਤੱਟ ’ਤੇ 425 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਪੋਰਬੰਦਰ :ਭਾਰਤੀ ਤੱਟ ਰੱਖਿਅਕਾਂ ਅਤੇ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਬੀਤੀ ਰਾਤ ਇੱਕ ਸਾਂਝੇ ਅਪਰੇਸ਼ਨ ਤਹਿਤ ਗੁਜਰਾਤ ਨੇੜੇ ਅਰਬ ਸਾਗਰ ਵਿੱਚ ਇੱਕ ਇਰਾਨੀ ਕਿਸ਼ਤੀ...

ਅੱਜ ਮੰਤਰੀ ਵਜੋਂ ਹਲਫ਼ ਲੈਣਗੇ ਸੌਰਭ ਭਾਰਦਵਾਜ ਤੇ ਆਤਿਸ਼ੀ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਲੈਣਗੇ ਜਗ੍ਹਾ

ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਮੰਤਰੀ ਵੋਂ ਹਲਫ਼ ਦੁਆਉਣਗੇ। ਸੂਤਰਾਂ...

ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ

ਪੁਣੇ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਆਪਣੇ ਦੋਸਤਾਂ ਨਾਲ ਹੋਲੀ ਖੇਡਣ ਤੋਂ ਬਾਅਦ ਇਕ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਰੰਗ ਸਾਫ਼ ਕਰਨ ਲਈ ਨਦੀ ਵਿਚ...

ਸੋਸ਼ਲ ਮੀਡੀਆ ਪਲਟੇਫਾਰਮ ‘ਫੇਸਬੁੱਕ’ ‘ਤੇ ਜਾਅਲੀ ਖਾਤੇ ਬਣਾ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ ‘ਤੇ

ਰੋਮ/ਇਟਲੀ ; ਅਜੋਕੇ ਦੌਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ। ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਜਿਵੇਂ...

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਰੇਲ ਹਾਦਸੇ ‘ਚ ਭਾਰਤੀ ਵਿਅਕਤੀ ਦੀ ਮੌਤ

ਨਿਊਯਾਰਕ – ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤ ਤੋਂ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਇੱਕ 39 ਸਾਲਾ ਵਿਅਕਤੀ ਦੀ ਨਿਊ ਜਰਸੀ...

ਪਾਕਿਸਤਾਨ ਤੋਂ ਅਫਗਾਨਿਸਤਾਨ ਪਰਤੇ ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ

ਕਾਬੁਲ-  ਅਫਗਾਨਿਸਤਾਨ ਦੇ ਸ਼ਰਨਾਰਥੀ ਅਤੇ ਹਵਾਲਗੀ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਕੁੱਲ 3,000 ਅਫਗਾਨ ਸ਼ਰਨਾਰਥੀ ਸੋਮਵਾਰ...

ਤੋਸ਼ਾਖਾਨਾ ਮਾਮਲਾ : ਇਕ ਵਾਰ ਫਿਰ ਅਦਾਲਤ ’ਚ ਪੇਸ਼ ਨਹੀਂ ਹੋਏ ਇਮਰਾਨ ਖਾਨ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ਵਿਚ ਮੰਗਲਵਾਰ ਨੂੰ ਚੌਥੀ ਵਾਰ ਇਸਲਾਮਾਬਾਦ ਦੀ ਇਕ ਅਦਾਲਤ ਵਿਚ ਪੇਸ਼ ਨਹੀਂ ਹੋਏ। ਅਦਾਲਤ ਨੇ...

ਰੂਸ-ਯੂਕ੍ਰੇਨ ਜੰਗ ਦਰਮਿਆਨ ਦੋਵਾਂ ਦੇਸ਼ਾਂ ਨਾਲ ਚੋਰੀ-ਚੋਰੀ ਕਾਰੋਬਾਰ ਕਰ ਰਿਹਾ ਪਾਕਿਸਤਾਨ

ਨਵੀਂ ਦਿੱਲੀ – ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਰੂਸ ਨੇ ਮੁਸ਼ਕਲ ਵੇਲੇ ਸਹਾਇਤਾ ਕੀਤੀ। ਦੂਜੇ ਪਾਸੇ ਪਾਕਿਸਤਾਨ ਰੂਸ ਨਾਲ ਜੰਗ ਲੜ ਰਹੇ...

‘ਖਾਲਿਸਤਾਨ ਰੈਫਰੈਂਡਮ ਦਾ ਕੋਈ ਕਾਨੂੰਨੀ ਆਧਾਰ ਨਹੀਂ’ : ਆਸਟ੍ਰੇਲੀਆਈ ਹਾਈ ਕਮਿਸ਼ਨਰ

ਨਵੀਂ ਦਿੱਲੀ/ਸਿਡਨੀ : ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਸੋਮਵਾਰ ਨੂੰ ਕਿਹਾ ਕਿ ਤਥਾਕਥਿਤ ਖਾਲਿਸਤਾਨੀ ਜਨਮਤ ਦੇ ਸੱਦੇ ਦਾ ਆਸਟ੍ਰੇਲੀਆ ‘ਚ ਕੋਈ ਕਾਨੂੰਨੀ...

ਮੈਲਬੌਰਨ ‘ਚ ਭੰਗੜਾ ਮੁਕਾਬਲੇ 12 ਮਾਰਚ ਨੂੰ

ਮੈਲਬੌਰਨ – ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਲੋਕ ਨਾਚਾਂ ਦੁਆਰਾ ਅਮੀਰ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਮੈਲਬੌਰਨ ਦੇ ਬੁਜ਼ਿੰਲ ਪਲੇਸ ਵਿੱਚ 12 ਮਾਰਚ ਦਿਨ ਐਤਵਾਰ...

ਕੇਂਦਰ ਦੀਆਂ ਯੋਜਨਾਵਾਂ ਵਿਚ DBT ਦੀ ਵਰਤੋਂ ਨਾਲ 27 ਅਰਬ ਡਾਲਰ ਦੀ ਬਚਤ

ਹੈਦਰਾਬਾਦ  – ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ’ਚ ਲਾਭਪਾਤਰੀਆਂ ਤੱਕ ‘ਪ੍ਰਤੱਖ ਲਾਭ ਟਰਾਂਸਫਰ’ (ਡੀ. ਬੀ. ਟੀ.)...

ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ

ਸ਼੍ਰੀਨਗਰ : ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਲਦ ਹੀ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ। ਟਿਊਲਿਪਸ ਦੀਆਂ ਚਾਰ ਨਵੀਆਂ ਕਿਸਮਾਂ ਤੋਂ ਇਲਾਵਾ ਗਾਰਡਨ ‘ਚ ਇਸ...

ਅਡਾਨੀ-ਹਿੰਡਨਬਰਗ ਵਿਵਾਦ ‘ਚ ਸਾਬਕਾ RBI ਗਵਰਨਰ ਰਘੂਰਾਮ ਰਾਜਨ ਨੇ ਚੁੱਕੇ ਕਈ ਅਹਿਮ ਸਵਾਲ

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ‘ਚ ਮਾਰੀਸ਼ਸ ਸਥਿਤ ਸ਼ੱਕੀ ਫਰਮਾਂ ਦੀ ਮਲਕੀਅਤ...

ਏ. ਆਰ. ਰਹਿਮਾਨ ਦਾ ਪੁੱਤਰ ਹੋਇਆ ਵੱਡੇ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਜਾਨ

ਮੁੰਬਈ : ਪ੍ਰਸਿੱਧ ਬਾਲੀਵੁੱਡ ਸੰਗੀਤਕਾਰ ਅਤੇ ਗਾਇਕ ਏ. ਆਰ. ਰਹਿਮਾਨ ਦੇ ਪੁੱਤਰ ਅਮੀਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ...

ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਨਾਲ ਭਿਆਨਕ ਹਾਦਸਾ, ਉੱਡਦੇ ਡਰੋਨ ਨੇ ਗੰਭੀਰ ਜ਼ਖ਼ਮੀ ਕੀਤਾ ਗਾਇਕ

ਮੁੰਬਈ : ਬਾਲੀਵੁੱਡ ਗਾਇਕ ਬੈਨੀ ਦਿਆਲ 3 ਮਾਰਚ ਯਾਨੀਕਿ ਸ਼ੁੱਕਰਵਾਰ ਨੂੰ ਚੇਨਈ, ਤਾਮਿਲਨਾਡੂ ‘ਚ ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ (ਵੀ. ਆਈ. ਟੀ. ਚੇਨਈ) ‘ਚ ਆਪਣੇ ਲਾਈਵ ਸ਼ੋਅ...

ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਹਾਦਸਾ, ਹੋਏ ਜ਼ਖ਼ਮੀ

ਮੁੰਬਈ – ਮਹਾਨਾਇਕ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ’ਚ ਸ਼ੂਟਿੰਗ ਦੌਰਾਨ ਬਿੱਗ ਬੀ ਜ਼ਖ਼ਮੀ ਹੋ ਗਏ ਹਨ। ਐਕਸ਼ਨ ਸੀਨ ਕਰਦਿਆਂ...

ਪਤਨੀ ਦੇ ਇਲਜ਼ਾਮਾਂ ’ਤੇ ਪਹਿਲੀ ਵਾਰ ਛਲਕਿਆ ਨਵਾਜ਼ੂਦੀਨ ਸਿੱਦੀਕੀ ਦਾ ਦਰਦ, ਕਿਹਾ- ‘ਬੱਚਿਆਂ ਦੇ ਭਵਿੱਖ ਲਈ…’

ਮੁੰਬਈ – ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਤੇ ਉਨ੍ਹਾਂ ਦੀ ਸਾਬਕਾ ਪਤਨੀ ਆਲੀਆ ਵਿਚਾਲੇ ਵਿਵਾਦ ਪਿਛਲੇ ਕੁਝ ਸਮੇਂ ਤੋਂ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ...

ਦਿਲਜੀਤ ਨੇ ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਪਰਿਣੀਤੀ ਦੀ ਕੀਤੀ ਰੱਜ ਕੇ ਤਾਰੀਫ਼

ਚੰਡੀਗੜ੍ਹ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦੀ ਲੁੱਕ ਸਾਹਮਣੇ ਆ...

ਮਾਂ ਚਰਨ ਕੌਰ ਨੇ ਪੁੱਤ ਸਿੱਧੂ ਮੂਸੇ ਵਾਲਾ ਲਈ ਲਿਖੀ ਭਾਵੁਕ ਪੋਸਟ, ਪੜ੍ਹ ਤੁਹਾਡੀਆਂ ਵੀ ਭਰ ਆਉਣਗੀਆਂ ਅੱਖਾਂ

ਮਾਨਸਾ – ਮਰਹੂਮ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਪੜ੍ਹ ਕੇ ਤੁਹਾਡੀਆਂ...

ਅਭਿਨੈ ਕਰਨਾ ਚਾਹੁੰਦੀ ਸੀ ਪਰ ਕਦੀ ਕਿਸੇ ਨੂੰ ਨਹੀਂ ਦੱਸਿਆ ਕਿ ਅਭਿਨੇਤਰੀ ਬਣਨਾ ਚਾਹੁੰਦੀ ਹਾਂ : ਭੂਮੀ ਪੇਡਨੇਕਰ

ਮੁੰਬਈ : ਨੈੱਟਫਲਿਕਸ ਦੀ ਬਹੁਚਰਚਿਤ ਡਾਕੂ-ਸੀਰੀਜ਼ ‘ਦਿ ਰੋਮਾਂਟਿਕਸ’ ‘ਚ 50 ਸਾਲਾਂ ‘ਚ ਮਹਾਨ ਫ਼ਿਲਮ-ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ, ਵਾਈ. ਆਰ. ਐੱਫ. ਅਤੇ ਭਾਰਤ ਤੇ ਭਾਰਤੀਆਂ ‘ਤੇ...

ਅਮਿਤਾਭ ਬੱਚਨ ਨੇ ਟਵਿੱਟਰ ’ਤੇ ਕੀਤਾ ‘ਅੰਡਰਵਰਲਡ ਕਾ ਕਬਜ਼ਾ’ ਦਾ ਟਰੇਲਰ ਲਾਂਚ

ਮੁੰਬਈ – ‘ਅੰਡਰਵਲਰਡ ਦਾ ਕਬਜ਼ਾ’ ਨਾਲ ਆਨੰਦ ਪੰਡਤ ਦੀ ਸਾਊਥ ਇੰਡਸਟਰੀ ’ਚ ਐਂਟਰੀ ਹੋਈ ਹੈ। ਇਕ ਰੋਮਾਂਚਕ ਟੀਜ਼ਰ ਤੇ ਮਨੋਰੰਜਕ ਗੀਤਾਂ ਦੇ ਨਾਲ ਫ਼ਿਲਮ ਨੇ ਉਪਿੰਦਰ...

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਦੀਆਂ ਕਪਿਲ ਸ਼ਰਮਾ ਨਾਲ ਖ਼ੂਬਸੂਰਤ ਤਸਵੀਰਾਂ

ਜਲੰਧਰ – ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਜਦੋਂ ‘ਬਿੱਗ ਬੌਸ 13’ ‘ਚ ਐਂਟਰੀ ਕੀਤੀ ਸੀ, ਉਦੋਂ ਉਸ ਨੂੰ ਕੋਈ ਨਹੀਂ...

ਸਿੱਧੂ ਮੂਸੇ ਵਾਲਾ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ ਆਰਟਿਸਟ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਨੇ ਦੁਨੀਆ ਭਰ ’ਚ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਲਿਸਟ ’ਚ ਸਿੱਧੂ ਦੇ ਹਿੱਸੇ ਇਕ ਹੋਰ ਮੁਕਾਮ ਆਇਆ ਹੈ।...

ਪੰਜਾਬ ਸਰਕਾਰ ਵੱਲੋਂ 9 ਕਰੋੜ ਰੁਪਏ ਦੀ ਰਾਸ਼ੀ 3935 ਉਸਾਰੀ ਕਿਰਤੀਆਂ ਨੂੰ ਜਾਰੀ : ਅਨਮੋਲ ਗਗਨ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ...

ਰੈਸਟੋਰੈਂਟ ’ਚ ਖਾਣਾ ਖਾਣ ਗਏ ਨੌਜਵਾਨਾਂ ‘ਤੇ ਫਾਇਰਿੰਗ, ਨਾਬਾਲਗ ਦੇ ਸਿਰ ’ਚ ਲੱਗੀ ਗੋਲ਼ੀ

ਲੁਧਿਆਣਾ: ਰੈਸਟੋਰੈਂਟ ’ਚ ਖਾਣਾ ਖਾਣ ਦੇ ਬਹਾਨੇ ਦੋਸਤ ਨੌਜਵਾਨ ਨੂੰ ਘਰੋਂ ਲੈ ਗਏ ਤੇ ਰਸਤੇ ’ਚ ਕੁਝ ਨੌਜਵਾਨਾਂ ਨੇ ਗੋਲ਼ੀ ਚਲਾ ਦਿੱਤੀ, ਜੋ ਕਿ ਨੌਜਵਾਨ ਦੇ...

ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਸੰਮਨ ਕੀਤੇ ਜਾਰੀ

ਫਰੀਦਕੋਟ –ਸਾਲ 2015 ’ਚ ਬਰਗਾੜੀ ਕਾਂਡ ਦੀ ਘਟਨਾ ਦੇ ਰੋਸ ਵਜੋਂ ਕੋਟਕਪੂਰਾ ਚੌਕ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲਸ ਵੱਲੋਂ ਲਾਠੀਚਾਰਜ ਅਤੇ ਗੋਲ਼ੀਆਂ ਚਲਾਈਆਂ...

CM ਮਾਨ ਦੇ ਐਲਾਨ ਮਗਰੋਂ ਕਈ ਆਗੂਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਤੇਜ਼ ਹੋਣ ਦੇ ਆਸਾਰ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ’ਚ ਸਖ਼ਤ...

ਦਿੱਲੀ ‘ਚ ਪ੍ਰੇਮੀ ਨੇ 16 ਸਾਲਾ ਪ੍ਰੇਮਿਕਾ ਨੂੰ ਮਾਰੀ ਗੋਲ਼ੀ, ਮੌਕੇ ਤੋਂ ਹੋਇਆ ਫ਼ਰਾਰ

ਰਾਜਧਾਨੀ ਦਿੱਲੀ ‘ਚ ਸੋਮਵਾਰ ਨੂੰ ਇਕ ਨਾਬਾਲਗ ਕੁੜੀ ਨੂੰ ਉਸ ਦੇ ਕਥਿਤ ਤੌਰ ‘ਤੇ ਪ੍ਰੇਮੀ ਨੇ ਗੋਲ਼ੀ ਮਾਰ ਦਿੱਤੀ। 16 ਸਾਲਾ ਕੁੜੀ ਨੂੰ ਜੀ.ਟੀ.ਬੀ. ਹਸਪਤਾਲ ‘ਚ...

ਮਨੀਕਰਨ ’ਚ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਵਿਚਾਲੇ ਝੜਪ; 4 ਜ਼ਖ਼ਮੀ

ਸ਼ਿਮਲਾ, 6 ਮਾਰਚ-: ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਵਿੱਚ ਇੱਕ ਮੇਲੇ ਦੌਰਾਨ ਪੰਜਾਬ ਤੋਂ ਆਏ ਕੁੱਝ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਵਿੱਚ ਚਾਰ ਵਿਅਕਤੀ...

ਸੋਨੀਆ ਗਾਂਧੀ ਦੀ ਵਿਰਾਸਤ ਸੰਭਾਲੇਗੀ ਪ੍ਰਿਯੰਕਾ, 2024 ਦੀਆਂ ਲੋਕ ਸਭਾ ‘ਚ ਰਾਏਬਰੇਲੀ ਤੋਂ ਉਤਰੇਗੀ ਚੋਣ ਮੈਦਾਨ ‘ਚ

ਅਜਿਹਾ ਲੱਗਦਾ ਹੈ ਕਿ ਪ੍ਰਿਯੰਕਾ ਗਾਂਧੀ ਵਢੇਰਾ ਦੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਰਾਏਬਰੇਲੀ ਤੋਂ ਚੋਣ ਮੈਦਾਨ ਵਿਚ ਉਤਰਨ ਦਾ ਰਸਤਾ ਸਾਫ਼ ਹੋ ਗਿਆ...

ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ ‘ਚ

ਕਲਕੱਤਾ : ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਲੋਕਾਂ ਨੂੰ ਡਰਾਉਣ ਵਾਲੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਕ ਨਵੇਂ ਵਾਇਰਸ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਪੱਛਮੀ...

ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਬੋਲੇ ਰਾਹੁਲ ਗਾਂਧੀ, “ਸਾਡੀ ਸੰਸਦ ‘ਚ ਮਾਈਕ ‘ਖ਼ਾਮੋਸ਼’ ਕਰ ਦਿੱਤੇ ਜਾਂਦੇ ਨੇ”

 ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੰਡਨ ਸਥਿਤ ਸੰਸਦ ਵਿਚ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਦੀ ਲੋਕਸਭਾ ਵਿਚ ਵਿਰੋਧੀਆਂ ਲਈ ਮਾਈਕ ਅਕਸਰ...

‘ਬੁਜ਼ਦਿਲੀ’ ਭਾਜਪਾ ਦੀ ਵਿਚਾਰਧਾਰਾ ਦਾ ਕੇਂਦਰ: ਰਾਹੁਲ ਗਾਂਧੀ

ਲੰਡਨ, 6 ਮਾਰਚ-; ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ‘ਨਫ਼ਰਤ ਤੇ ਹਿੰਸਾ ਦੀ ਵਿਚਾਰਧਾਰਾ’ ਦੇ ਰਾਹ ਉੱਤੇ...

ਇਜ਼ਰਾਈਲ ‘ਚ ਹੁਣ ਤੱਕ ਦਾ ਤੋਂ ਵੱਡਾ ਪ੍ਰਦਰਸ਼ਨ, PM ਨੇਤਨਯਾਹੂ ਖ਼ਿਲਾਫ਼ ਸੜਕਾਂ ‘ਤੇ ਉਤਰੇ ਲੱਖਾਂ ਲੋਕ

ਯੇਰੂਸ਼ਲਮ ; ਇਜ਼ਰਾਈਲ ‘ਚ ਡੇਢ ਲੱਖ ਤੋਂ ਵੱਧ ਲੋਕ ਸੜਕਾਂ ‘ਤੇ ਹਨ। ਇਹ ਲੋਕ ਨੇਤਨਯਾਹੂ ਸਰਕਾਰ ਦੀ ਨਿਆਂ ਪ੍ਰਣਾਲੀ ਨੂੰ ਬਦਲਣ ਦੀ ਯੋਜਨਾ ਖ਼ਿਲਾਫ਼ ਪ੍ਰਦਰਸ਼ਨ ਕਰ...

‘ਮੀ ਐਂਡ ਮਾਈ ਸਾਊਥਾਲ’ ਫਿਲਮ ਮਾਨਚੈਸਟਰ ਲਿਫਟ-ਆਫ ਫੈਸਟੀਵਲ, 2023 ’ਚ ਹੋਈ ਸ਼ਾਮਲ

ਲੰਡਨ –‘ਮੀ ਐਂਡ ਮਾਈ ਸਾਊਥਾਲ’ ਫਿਲਮ ਨੂੰ ਮਾਨਚੈਸਟਰ ਲਿਫਟ-ਆਫ ਫੈਸਟੀਵਲ, 2023 ’ਚ ਸ਼ਾਮਲ ਕੀਤਾ ਗਿਆ ਹੈ। ਇਹ ਫਿਲਮ ਤਜਿੰਦਰ ਸਿੰਦਰਾ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ...

ਸਲੋਹ ਬਾਰੋ ਚੋਣਾਂ ‘ਚ ਲੇਬਰ ਪਾਰਟੀ ਨੇ ਕੁੜੀਆਂ ਨੂੰ ਦਿੱਤੀਆਂ 50 ਫ਼ੀਸਦੀ ਟਿਕਟਾਂ

ਸਲੋਹ : ਸਥਾਨਕ ਬਾਰੋ ਕੌਂਸਲ ਦੀਆਂ ਮਈ 4 ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਵੱਲੋਂ ਲੇਬਰ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ...

ਭਾਰਤੀ ਮੂਲ ਦੀ ਤੇਜਲ ਮਹਿਤਾ ਅਮਰੀਕਾ ‘ਚ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਨਿਯੁਕਤ

ਨਿਊਯਾਰਕ ;  ਭਾਰਤੀ ਮੂਲ ਦੀ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਵਿੱਚ ਅਯਰ ਜ਼ਿਲ੍ਹਾ ਅਦਾਲਤ ਦੇ ਪਹਿਲੇ ਜੱਜ ਵਜੋਂ ਸਹੁੰ ਚੁੱਕੀ।ਲੋਵੇਲ ਸਨ ਦੀ ਖ਼ਬਰ ਮੁਤਾਬਕ...

ਅਮਰੀਕਾ ‘ਚ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ

ਅਮਰੀਕਾ: ਬੀਤੇ ਦਿਨ ਇਕ ਉਪਨਗਰੀ ਲੋਂਗ ਆਈਲੈਂਡ ਹਵਾਈ ਅੱਡੇ ‘ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਪਾਇਲਟ ਦੁਆਰਾ...

ਕੋਰੋਨਾ ਦਾ ਕਹਿਰ, ਆਸਟ੍ਰੇਲੀਆ ‘ਚ ਬੀਤੇ ਸਾਲ ਉਮੀਦ ਨਾਲੋਂ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਸਿਡਨੀ ; ਆਸਟ੍ਰੇਲੀਆ ਵਿਚ ਬੀਤੇ ਸਾਲ ਹੋਈਆਂ ਮੌਤਾਂ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਪੂਰਵ ਅਨੁਮਾਨ ਨਾਲੋਂ ਲਗਭਗ 20,000 ਵਧੇਰੇ ਆਸਟ੍ਰੇਲੀਅਨਾਂ ਦੀ...

ਕੈਨੇਡਾ ’ਚ 23 ਸਾਲਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪਰਿਵਾਰ ਚਿੰਤਤ

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ...

ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ ਸੜਕਾਂ ’ਤੇ ਉੱਤਰੇ ਪਾਕਿਸਤਾਨੀ

ਗਿਲਗਿਤ-ਬਾਲਤਿਸਤਾਨ –ਘਰੇਲੂ ਮੋਰਚੇ ’ਤੇ ਘਿਰੇ ਪਾਕਿਸਤਾਨ ਨੂੰ ਹੁਣ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਵੀ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...

ਇਟਲੀ ’ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਮਿਲਾਨ : ਇਟਲੀ ’ਚ ਵੈਟਰਨਰੀ ਕਲੀਨਿਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ’ਤੇ ਦਸਤਾਰ ਬੱਝੀ ਫੋਟੋ ਬਣਾ ਕੇ ਸਿੱਖ ਪੰਥ...