Month: January 2023

ਸਾਲ 2023 ‘ਚ ਭੂਮੀ ਪੇਡਨੇਕਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਸਕ੍ਰੀਨ ’ਤੇ ਆਵੇਗੀ ਨਜ਼ਰ

ਮੁੰਬਈ – ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਭੂਮੀ ਪੇਡਨੇਕਰ ਨੇ ਹਾਲ ਹੀ ਦੇ ਸਾਲਾਂ ’ਚ ਇਕ ਲੀਡਿੰਗ ਮਹਿਲਾ ਦੇ ਰੂਪ ’ਚ ਕੁਝ ਬਹੁਤ ਹੀ ਯਾਦਗਾਰ ਪ੍ਰਦਰਸ਼ਨ ਕੀਤੇ...

ਅਦਾਕਾਰਾ ਗਾਇਤਰੀ ਰਘੁਰਾਮ ਨੇ ਛੱਡੀ ਭਾਜਪਾ, ਕਿਹਾ- ਤਾਮਿਲਨਾਡੂ ਇਕਾਈ ‘ਚ ਔਰਤਾਂ ਸੁਰੱਖਿਅਤ ਨਹੀਂ

ਚੇਨਈ – ਅਦਾਕਾਰਾ ਤੇ ਸਿਆਸਤਦਾਨ ਗਾਇਤਰੀ ਰਘੂਰਾਮ, ਜਿਸ ਨੂੰ ਪਿਛਲੇ ਸਾਲ ਨਵੰਬਰ ਵਿਚ ਭਾਜਪਾ ਤੋਂ ਮੁਅੱਤਲ ਕੀਤਾ ਗਿਆ ਸੀ, ਨੇ ਮੰਗਲਵਾਰ ਪਾਰਟੀ ਤੋਂ ਅਸਤੀਫਾ ਦੇਣ ਦਾ...

ਐੱਮ. ਸੀ. ਸਟੈਨ ਨੇ ਪਾਰ ਕੀਤੀਆਂ ਹੱਦਾਂ, ‘ਬਿੱਗ ਬੌਸ’ ਦੇ ਘਰ ’ਚ ਭੰਨਤੋੜ, ਅਰਚਨਾ ਨਾਲ ਹੋਈ ਲੜਾਈ

ਮੁੰਬਈ – ‘ਬਿੱਗ ਬੌਸ 16’ ’ਚ ਵੱਡਾ ਹੰਗਾਮਾ ਹੋਇਆ ਹੈ। ਰੈਪਰ ਐੱਮ. ਸੀ. ਸਟੈਨ ਦਾ ਪਾਰਾ ਇਕ ਵਾਰ ਮੁੜ ਵਧਿਆ। ਉਸ ਦੀ ਅਰਚਨਾ ਗੌਤਮ ਨਾਲ ਜ਼ਬਰਦਸਤ...

ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਰਣਜੀਤ ਬਾਵਾ ਦਾ ਐਲਾਨ, ਕਿਹਾ– ‘ਰੱਬ ਜਾਣਦਾ ਅਸੀਂ ਬੰਦੇ ਗੁੱਡ ਹਾਂ’

ਜਲੰਧਰ : ਗਾਇਕ ਰਣਜੀਤ ਬਾਵਾ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਉਂਝ ਤਾਂ ਰਣਜੀਤ ਬਾਵਾ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ...

ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ ‘ਜ਼ੀਰੋ’

ਚੰਡੀਗੜ੍ਹ/ਜਲੰਧਰ – ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਹਰ ਘਰ ਮੁਫ਼ਤ ਬਿਜਲੀ ਦੇਣ ਦਾ ਵਾਅਦਾ...

ਦਰਸ਼ਨ ਸਿੰਘ ਨੂੰ 2021 ‘ਚ ਦਿੱਲੀ ਹਵਾਈਅੱਡੇ ਤੋਂ ਭੇਜਿਆ ਸੀ ਵਾਪਸ, ਹੁਣ ਕੇਂਦਰ ਦੇਣ ਜਾ ਰਿਹੈ ਵੱਡਾ ਸਨਮਾਨ

ਪਟਿਆਲਾ- ਪਟਿਆਲਾ ਦੇ ਰਹਿਣ ਵਾਲੇ ਅਤੇ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ‘ਚੋਂ ਇਕ ਦਰਸ਼ਨ ਸਿੰਘ ਧਾਲੀਵਾਲ ਨੂੰ ਇੰਦੌਰ ‘ਚ 8 ਤੋਂ 10 ਜਨਵਰੀ ਤੱਕ ਹੋਣ...

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਦਾਖ਼ਲ

ਨਵੀਂ ਦਿੱਲੀ – ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਯਮਿਤ ਮੈਡੀਕਲ ਜਾਂਚ ਲਈ ਬੁੱਧਵਾਰ ਨੂੰ ਗੰਗਾਰਾਮ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ...

ਪਾਣੀਪਤ ਦੇ ਸਾਹਿਬ ਸਿੰਘ ਨੂੰ ਵੀ ਰਾਹੁਲ ਗਾਂਧੀ ਵਾਂਗ ਨਹੀਂ ਲੱਗਦੀ ਠੰਡ, ਜ਼ਿੰਦਗੀ ‘ਚ ਕਦੇ ਨਹੀਂ ਪਾਇਆ ਸਵੈਟਰ

ਪਾਣੀਪਤ : ਕੜਾਕੇ ਦੀ ਸਰਦੀ ਵਿੱਚ ਵੀ ਹਾਫ਼ ਟੀ-ਸ਼ਰਟ ਪਾ ਕੇ ਘੁੰਮਣ ਵਾਲੇ ਰਾਹੁਲ ਗਾਂਧੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇੱਕ ਪਾਸੇ ਜਿੱਥੇ ਭਾਜਪਾ ਆਗੂ ਰਾਹੁਲ...

ਅਹਿਮਦਾਬਾਦ : ਫਿਲਮ ‘ਪਠਾਨ’ ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣੀ ਹੈ ਪਰ ਪਠਾਨ ਦੇ ਰਿਲੀਜ਼...

ਪਾਕਿਸਤਾਨੀ ਤਾਲਿਬਾਨ ਵੱਲੋਂ ਨਵਾਜ਼ ਅਤੇ ਭੁੱਟੋ ਦੀਆਂ ਪਾਰਟੀਆਂ ਨੂੰ ਧਮਕੀ

ਇਸਲਾਮਾਬਾਦ, 4 ਜਨਵਰੀ-: ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਦੇਸ਼ ਦੀਆਂ ਦੋ ਸਿਖ਼ਰਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਟੀਟੀਪੀ ਨੇ...

ਇਟਲੀ ‘ਚ ਨਵੇਂ ਵਰ੍ਹੇ ਦੀ ਆਮਦ ਮੌਕੇ ਕਰਵਾਇਆ ਰੰਗਾਰੰਗ ਪ੍ਰੋਗਰਾਮ

ਮਿਲਾਨ : ਨਵੇਂ ਸਾਲ 2023 ਨੂੰ ਜੀ ਆਇਆਂ ਕਹਿਣ ਲਈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਆਪਸੀ ਸਾਂਝ ਹੋਰ ਮਜ਼ਬੂਤ ਕਰਦਿਆਂ ਮੈਦੋਲੇ ਰੈਸਟੋਰੈਂਟ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ...

1971 ਦੀ ਜੰਗ ’ਚ ਭਾਰਤ ਦੇ ਸਾਹਮਣੇ ਆਤਮਸਮਰਪਣ ਦਾ ਚਿੱਤਰ ਜਨਤਕ ਕਰ ਕੇ ਤਾਲਿਬਾਨ ਨੇ ਪਾਕਿ ਨੂੰ ਕੀਤਾ ਸ਼ਰਮਸਾਰ

ਕਾਬੁਲ – ਪਾਕਿਸਤਾਨ ਨੂੰ ਰੋਜ਼ ਆਪਣੀ ਦਵਾਈ ਦਾ ਸਵਾਦ ਚੱਖਣ ਨੂੰ ਮਿਲ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਵਲੋਂ ਸਮਾਨਾਂਤਰ ਸਰਕਾਰ ਦੇ ਐਲਾਨ ਤੋਂ ਬਾਅਦ ਹੁਣ ਅਫਗਾਨ ਤਾਲਿਬਾਨ ਦੇ...

ਪਾਕਿਸਤਾਨ ‘ਚ ਅੱਤਵਾਦ ਰੋਧੀ ਵਿਭਾਗ ਦੇ ਦੋ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ—ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ‘ਚ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਦੋ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ...

ਨਿਊਜ਼ੀਲੈਂਡ ‘ਚ ਭੂਚਾਲ ਦੇ ਜ਼ਬਰਦਸਤ ਝਟਕੇ

ਵੈਲਿੰਗਟਨ : ਨਿਊਜ਼ੀਲੈਂਡ ਦੇ ਉੱਤਰੀ ਟਾਪੂ ਦੇ ਮੱਧ ਹਿੱਸੇ ਵਿਚ ਸਥਿਤ ਵਾਈਕਾਟੋ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ...

ਹੁਸ਼ਿਆਰਪੁਰ ਦੇ ਵਿਅਕਤੀ ਦਾ ਐਡਮਿੰਟਨ ‘ਚ ਗੋਲੀਆਂ ਮਾਰ ਕੇ ਕਤਲ-ਕੈਨੇਡਾ

ਹੁਸ਼ਿਆਰਪੁਰ/ਕੈਨੇਡਾ – ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਐਡਮਿੰਟਨ ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਰਿੰਦਰ ਸਿੰਘ (51) ਦਾ ਗੋਲੀਆਂ ਮਾਰ ਕੇ ਕਤਲ ਕਰ...

ਰੂਸ ਨਾਲ ਰੁਪਏ ‘ਚ ਸ਼ੁਰੂ ਹੋਇਆ ਕਾਰੋਬਾਰ, ਜਲਦ ਦੁਨੀਆ ਦੇ ਹੋਰ ਦੇਸ਼ਾਂ ਨਾਲ ਵੀ ਹੋਵੇਗੀ ਡੀਲ

ਨਵੀਂ ਦਿੱਲੀ – ਰੂਸ ਨਾਲ ਰੁਪਏ ‘ਚ ਕਾਰੋਬਾਰ ਸ਼ੁਰੂ ਹੋ ਗਿਆ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਰਾਮਦਕਾਰਾਂ ਨੇ ਚਾਹ,...

ਰਿਲਾਇੰਸ ਨੇ ਕੀਤੀ ਇਸ ਸਾਲ ਦੀ ਪਹਿਲੀ ਵੱਡੀ ਡੀਲ, 100 ਸਾਲ ਪੁਰਾਣੀ ਕੰਪਨੀ ’ਤੇ ਲਾਇਆ ਦਾਅ

ਨਵੀਂ ਦਿੱਲੀ : ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਆਰ. ਸੀ. ਪੀ. ਐੱਲ.) ਗੁਜਰਾਤ ਦੀ ਕਾਰਬੋਨੇਟਿਡ ਸਾਫਟ ਡ੍ਰਿੰਕਸ (ਸੀ. ਐੱਸ. ਡੀ.) ਅਤੇ ਜੂਸ ਬਣਾਉਣ ਵਾਲੀ ਕੰਪਨੀ ਸੋਸਿਓ ਹਜ਼ੂਰੀ...

ਦੌਲਤ ਦੇ ਮਾਮਲੇ ‘ਚ Gautam Adani ਮਾਰਨਗੇ ਵੱਡੀ ਛਾਲ ,ਇਸ ਸ਼ਖ਼ਸ ਨੂੰ ਛੱਡ ਦੇਣਗੇ ਪਿੱਛੇ

ਨਵੀਂ ਦਿੱਲੀ — ਅਡਾਨੀ ਗਰੁੱਪ ਦੇ ਮਾਲਕ ਅਤੇ ਦੁਨੀਆ ਦੇ ਤੀਜੇ ਅਰਬਪਤੀ ਗੌਤਮ ਅਡਾਨੀ ਦੀ ਸੰਪਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗੌਤਮ ਅਡਾਨੀ...

ਫਸਵੇਂ ਮੁਕਾਬਲੇ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾਇਆ

ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਂ ਕਰ ਲਿਆ। ਲੜੀ ਦਾ ਪਹਿਲਾ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ...

ਮਨਿਕਾ ਬਤਰਾ ਵਿਸ਼ਵ ਰੈਂਕਿੰਗ ‘ਚ ਅੱਗੇ ਵਧੀ, ਕਰੀਅਰ ਦੇ ਸਰਵੋਤਮ 35ਵੇਂ ਸਥਾਨ ‘ਤੇ ਪੁੱਜੀ

ਨਵੀਂ ਦਿੱਲੀ— ਸਟਾਰ ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬਤਰਾ ਮੰਗਲਵਾਰ ਨੂੰ ਆਈਟੀਟੀਐੱਫ ਵਿਸ਼ਵ ਰੈਂਕਿੰਗ ‘ਚ ਤਿੰਨ ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 35ਵੀਂ ਰੈਂਕਿੰਗ ‘ਤੇ...

ਮਹਾਨ ਫੁੱਟਬਾਲਰ ਪੇਲੇ ਸਪੁਰਦ-ਏ-ਖ਼ਾਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ

ਸਾਂਤੋਸ – ਮਹਾਨ ਫੁੱਟਬਾਲਰ ਪੇਲੇ ਮੰਗਲਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਬ੍ਰਾਜ਼ੀਲ ਅਤੇ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਨੇ ਮਹਾਨ ਖਿਡਾਰੀ ਦੀ ਮੌਤ ‘ਤੇ ਸੋਗ ਮਨਾਇਆ।...

ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤਾਂ ’ਚ ਕਮਾਲ ਕਰ ਰਿਹੈ ਗੀਤਕਾਰ ਰਾਣਾ ਸੋਤਲ

ਚੰਡੀਗੜ੍ਹ – ਪੰਜਾਬੀ ਗੀਤਕਾਰ ਰਾਣਾ ਸੋਤਲ ਸਿਰਫ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਗੀਤਾਂ ’ਚ ਵੀ ਵੱਡਾ ਨਾਂ ਬਣਾ ਰਿਹਾ ਹੈ। ਰਾਣਾ ਸੋਤਲ ਨੇ ਪਿਛਲੇ ਕੁਝ ਮਹੀਨਿਆਂ...

ਪ੍ਰਭਾਸ ਤੇ ਦੀਪਿਕਾ ਦੀ ਫ਼ਿਲਮ ‘ਪ੍ਰੋਜੈਕਟ ਕੇ’ ਨੇ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ 170 ਕਰੋੜ ਰੁਪਏ

ਮੁੰਬਈ – ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਸਾਊਥ ਦੇ ‘ਬਾਹੂਬਲੀ’ ਪ੍ਰਭਾਸ ਖ਼ਬਰਾਂ ’ਚ ਆਉਂਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪ੍ਰੋਜੈਕਟ ਕੇ’ ਦੀ ਰਿਲੀਜ਼ ਡੇਟ...

ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ

ਚੰਡੀਗੜ੍ਹ – ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਸਵਰਨ ਸਿਵੀਆ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਸਵਰਨ...

ਸਿਰ ‘ਤੇ ਦਸਤਾਰ ਸਜਾਉਂਦੇ ਦਿਸੇ ਗਾਇਕ ਕਰਨ ਔਜਲਾ, ਵੇਖ ਲੋਕਾਂ ਦੇ ਚਿਹਰੇ ‘ਤੇ ਵੀ ਆਇਆ ਨੂਰ

ਜਲੰਧਰ : ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਇੰਡਸਟਰੀ ‘ਚ ਖ਼ੂਬ ਨਾਂ ਕਮਾਇਆ ਹੈ। ਕਰਨ...

‘ਕਾਂਤਾਰਾ’ ਫੇਮ ਕਿਸ਼ੋਰ ਦਾ ਟਵਿੱਟਰ ਅਕਾਊਂਟ ਸਸਪੈਂਡ, ਲੋਕਾਂ ਨੇ ਐਲੋਨ ਮਸਕ ਤੋਂ ਮੰਗਿਆ ਜਵਾਬ

ਮੁੰਬਈ : ਸਾਲ 2022 ‘ਚ ਦੋ ਸੁਪਰਹਿੱਟ ਫ਼ਿਲਮਾਂ ‘ਕਾਂਤਾਰਾ’ ਅਤੇ ‘ਪੋਨੀਯਿਨ ਸੇਲਵਨ : 1’ ਦਾ ਹਿੱਸਾ ਰਹੇ ਅਦਾਕਾਰ ਕਿਸ਼ੋਰ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ...

ਸਰਕਾਰ ਜਲਦ ਹੀ ਕਿਸਾਨਾਂ ਤੇ ਮਾਹਿਰਾਂ ਦੀ ਰਾਏ ਨਾਲ ਨਵੀਂ ਖੇਤੀਬਾੜੀ ਨੀਤੀ ਦਾ ਕਰੇਗੀ ਐਲਾਨ : ਭਗਵੰਤ ਮਾਨ

ਜਲੰਧਰ-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜਲਦ ਹੀ ਕਿਸਾਨਾਂ ਤੇ ਖੇਤੀ ਮਾਹਿਰਾਂ ਦੀ ਰਾਏ ਲੈ ਕੇ ਨਵੀਂ ਖੇਤੀਬਾੜੀ ਨੀਤੀ ਦਾ ਐਲਾਨ...

ਐੱਸਵਾਈਐੱਲ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਅੱਜ

ਚੰਡੀਗੜ੍ਹ, 3 ਜਨਵਰੀ-: ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੇ ਮਸਲੇ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਭਲਕੇ...

ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ਨੂੰ ਲੈ ਕੇ ਵੱਡਾ ਬਿਆਨ

ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ‘ਚ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਦੀਆਂ ਪ੍ਰਕਾਸ਼ਿਤ ਖ਼ਬਰਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ...

CM ਮਾਨ ਦੀ ਰਿਹਾਇਸ਼ ਨੇੜਿਓਂ ਮਿਲਿਆ ਬੰਬ ਦਾ ਖੋਲ ਨਹੀਂ ਹੋਇਆ ਡਿਫਿਊਜ਼

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਮੁੱਖ ਮੰਤਰੀ ਰਿਹਾਇਸ਼ ਦੇ ਕੋਲ ਸੈਕਟਰ-2 ਸਥਿਤ ਰਾਜਿੰਦਰਾ ਪਾਰਕ ’ਚ ਮੰਗਲਵਾਰ ਨੂੰ ਮਿਲਿਆ ਬੰਬ ਸ਼ੈੱਲ ਡਿਫਿਊਜ਼ ਨਹੀਂ ਕੀਤਾ ਜਾ ਸਕਿਆ।...

ਰਾਹੁਲ ਇਕ ਯੋਧਾ, ਜੋ ਸੱਚ ਤੋਂ ਨਹੀਂ ਥਿੜਕਿਆ: ਪ੍ਰਿਯੰਕਾ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਗਾਜ਼ੀਆਬਾਦ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ’ ਯਾਤਰਾ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ...

ਧਰਮ ਪਰਿਵਰਤਨ ਤੋਂ ਬਾਅਦ ਚਰਚ ’ਚ ਭੰਨਤੋੜ, ਐੱਸ. ਪੀ. ਦਾ ਸਿਰ ਪਾੜਿਆ

ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ’ਚ ਧਰਮ ਪਰਿਵਰਤਨ ਨੂੰ ਲੈ ਕੇ ਸੋਮਵਾਰ ਨੂੰ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਦੌਰਾਨ ਭੀੜ ਨੇ ਇਕ...

ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਹੋਇਆ ਪਥਰਾਅ

ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ਵੀ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ ਹੋਇਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟਰੇਨ ਨੂੰ ਸਮਾਜ...

12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਗੁੱਸੇ ’ਚ ਆਏ ਲੋਕਾਂ ਨੇ ਫੂਕ ਦਿੱਤੀਆਂ ਦੋਸ਼ੀਆਂ ਦੀਆਂ ਗੱਡੀਆਂ

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ’ਚ 12 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ ’ਚ ਤਣਾਅ ਪੈਦਾ ਹੋ...

ਤ੍ਰਿਪੁਰਾ ਦੇ ਸਾਬਕਾ CM ਬਿਪਲਬ ਕੁਮਾਰ ਦੇਵ ਦੇ ਘਰ ਨੂੰ’ਹਮਲਾਵਰਾਂ ਨੇ ਲਾਈ ਅੱਗ

ਤ੍ਰਿਪੁਰਾ ‘ਚ ਸਾਬਕਾ ਸੀ.ਐੱਮ ਵਿਪਲਬ ਕੁਮਾਰ ਦੇਵ ਦੇ ਘਰ ‘ਤੇ ਹਮਲਾ ਹੋਇਆ ਹੈ। ਹਮਲੇ ਦਾ ਦੋਸ਼ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਐੱਮ.) ਦੇ ਵਰਕਰਾਂ ‘ਤੇ ਲਗਾਇਆ ਗਿਆ...

ਪੰਜਾਬ ਦੇ ਮਸ਼ਹੂਰ ਕਬੱਡੀ ਕੋਚ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ

ਨਿਹਾਲ ਸਿੰਘ ਵਾਲਾ/ਬਿਲਾਸਪੁਰ : ਮੋਗਾ ਜ਼ਿਲ੍ਹੇ ਦੇ ਪਿੰਡ ਪੱਖਰਵੱਡ ਦੇ ਮਸ਼ਹੂਰ ਕਬੱਡੀ ਕੋਚ ਦਾ ਮਨੀਲਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ...

ਅਫਗਾਨੀ-ਅਮਰੀਕੀ ਲੋਕਾਂ ਨੇ ਕੁੜੀਆਂ ਦੀ ਸਿੱਖਿਆ ‘ਤੇ ਪਾਬੰਦੀ ਦੇ ਵਿਰੁੱਧ ਕੀਤਾ ਪ੍ਰਦਰਸ਼ਨ

ਵਾਸ਼ਿੰਗਟਨ- ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਹਾਲ ਹੀ ‘ਚ ਕੁੜੀਆਂ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਫੈਂਸਲੇ ਵਿਰੋਧ ਵੱਡੀ ਗਿਣਤੀ ‘ਚ ਅਫਗਾਨੀ-ਅਮਰੀਕੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ...

ਤਾਲਿਬਾਨ ਨੇ ਪਾਕਿਸਤਾਨ ਨੂੰ ਦਿਵਾਈ 1971 ਦੀ ਜੰਗ ਦੀ ਯਾਦ, ਤਸਵੀਰ ਸਾਂਝੀ ਕਰ ਕਿਹਾ…

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਦੀ ਧਮਕੀ ਤੋਂ ਤੁਰੰਤ ਬਾਅਦ ਤਾਲਿਬਾਨ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ 1971 ਦੀ ਜੰਗ ਦੀ ਯਾਦ ਦਿਵਾਈ।...

ਸੇਵਾ-ਮੁਕਤ ਫੌਜੀ ਅਧਿਕਾਰੀ ਦਾ ਦੋਸ਼, ਹਨੀ ਟਰੈਪ ਲਈ ਵਰਤੀਆਂ ਜਾਂਦੀਆਂ ਨੇ ਪਾਕਿਸਤਾਨੀ ਅਦਾਕਾਰਾਂ

ਇਸਲਾਮਾਬਾਦ– ਇਕ ਸੇਵਾ-ਮੁਕਤ ਪਾਕਿਸਤਾਨੀ ਫੌਜੀ ਅਧਿਕਾਰੀ ਤੇ ਯੂਟਿਊਬਰ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਦੇ ਸ਼ਕਤੀਸ਼ਾਲੀ ਸੰਸਥਾਨ ਵਲੋਂ ਕੁਝ ਅਦਾਕਾਰਾਂ ਦੀ ਵਰਤੋਂ ਹਨੀ ਟਰੈਪ ਲਈ ਕੀਤੀ...

ਆਸਟ੍ਰੇਲੀਆ : 100 ਦੇ ਕਰੀਬ ਲੋਕਾਂ ‘ਤੇ ਲਗਾਏ ਗਏ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼

ਸਿਡਨੀ : ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿੱਚ ਨਵੇਂ ਸਾਲ ਦੇ ਸੰਗੀਤ ਸਮਾਰੋਹ ਵਿੱਚ ਪੁਲਸ ਨੇ ਵੱਡੀ ਕਾਰਵਾਈ ਕੀਤੀ। ਇਸ ਕਾਰਵਾਈ ਤੋਂ ਬਾਅਦ ਘੱਟ ਤੋਂ ਘੱਟ 97...