Month: December 2022

ਸੁਜ਼ੂਕੀ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ, ਕਾਰਾਂ ਦਾ ਪ੍ਰੋਡਕਸ਼ਨ ਕਰੇਗੀ ਬੰਦ!

ਨਵੀਂ ਦਿੱਲੀ–ਪਾਕਿ ਸੁਜ਼ੂਕੀ ਮੋਟਰ ਕੰਪਨੀ (ਪੀ. ਐੱਸ. ਐੱਮ. ਸੀ.) ਨੇ ਐਲਾਨ ਕੀਤਾ ਕਿ ਉਸ ਦੇ ਪ੍ਰੋਡਕਸ਼ਨ ਪਲਾਂਟ 2 ਜਨਵਰੀ ਤੋਂ 6 ਜਨਵਰੀ ਤੱਕ ਪੂਰੀ ਤਰ੍ਹਾਂ...

ਪੰਜਾਬ ਪਹੁੰਚੇ Dubai ਰਾਇਲ ਫੈਮਿਲੀ ਦੇ ਮੈਂਬਰ ਤੇ ਇੰਡਸਟਰੀ ਮਨਿਸਟਰ

ਲੁਧਿਆਣਾ – ਜਲਦੀ ਹੀ ਦੁਬਈ ਰਾਇਲ ਫੈਮਿਲੀ ਪੰਜਾਬ ਦੀ ਚੰਗੀ ਰੇਟਿੰਗ ਵਾਲੀਆਂ ਕਾਰਪੋਰੇਟ ਕੰਪਨੀਆਂ ਨਾਲ ਜੁਆਇੰਟ ਵੈਂਚਰ ਅਤੇ ਨਿਵੇਸ਼ ਕਰ ਸਕਦੀ ਹੈ। ਇਸ ਗੱਲ ਦੇ ਸੰਕੇਤ...

ਵਿਸ਼ਵ ਦਾ ਨੰਬਰ ਇਕ ਟੀ-20 ਬੱਲੇਬਾਜ਼ ਹੋਣਾ ਸੁਪਨੇ ਵਰਗਾ ਲੱਗਦੈ : ਸੂਰਯਕੁਮਾਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਦੀ ਨਵੀਂ ਸਨਸਨੀ ਸੂਰਯਕੁਮਾਰ ਯਾਦਵ ਨੂੰ ਟੀ-20 ਕੌਮਾਂਤਰੀ ਕ੍ਰਿਕਟ ਵਿਚ ਵਿਸ਼ਵ ਦਾ ਨੰਬਰ ਇਕ ਖਿਡਾਰੀ ਬਣਨਾ ਅਜੇ ਵੀ ਸੁਪਨੇ ਵਰਗਾ...

ਲੋੜ ਤੋਂ ਵੱਧ ਸੋਚਣਾ ਇਕ ਧਾਰਨਾ ਹੈ, ਜੋ ਡੈਬਿਊ ਤੋਂ ਹੀ ਮੇਰੇ ਨਾਲ ਜੁੜੀ ਹੋਈ ਹੈ : ਅਸ਼ਵਿਨ

ਨਵੀਂ ਦਿੱਲੀ – ਬੰਗਲਾਦੇਸ਼ ਵਿਰੁੱਧ ਮੀਰਪੁਰ ਵਿਚ ਦੂਜੇ ਟੈਸਟ ਮੈਚ ਵਿਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਆਰ. ਅਸ਼ਵਿਨ ਨੇ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਵਿੰਨ੍ਹਿਆ...

ਡੇਵਿਡ ਵਾਰਨਰ ਨੇ ਰਚਿਆ ਇਤਿਹਾਸ, 100ਵੇਂ ਟੈਸਟ ‘ਚ ਦੋਹਰਾ ਸੈਂਕੜਾ ਲਾਉਣ ਵਾਲੇ ਦੂਜੇ ਬੱਲੇਬਾਜ਼ ਬਣੇ

ਮੈਲਬੋਰਨ – ਡੇਵਿਡ ਵਾਰਨਰ ਆਪਣੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਲਗਾਉਣ ਵਾਲੇ ਆਸਟ੍ਰੇਲੀਆ ਦੇ ਦੂਜੇ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ...

ਸਾਲ 2022-: ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ

ਮੁੰਬਈ – ਬਾਲੀਵੁੱਡ ਲਈ ਸਾਲ 2022 ਬਾਕਸ ਆਫਿਸ ਦੇ ਲਿਹਾਜ਼ ਨਾਲ ਕੁਝ ਖ਼ਾਸ ਨਹੀਂ ਰਿਹਾ। ਇਕ ਜਾਂ ਦੋ ਫ਼ਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ ਵੱਡੇ-ਵੱਡੇ ਕਲਾਕਾਰਾਂ...

ਡਾਂਸ ਕਲਾਸ ਦੇ ਬਾਹਰ ਸਪਾਟ ਹੋਈ ਕੰਗਨਾ, ਸਿੰਪਲ ਲੁੱਕ ‘ਚ ਕੁਝ ਅਜਿਹੀ ਦਿਖੀ ‘ਧਾਕੜ ਗਰਲ’

ਮੁੰਬਈ- ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਮੁੰਬਈ ਵਿੱਚ ਇੱਕ ਡਾਂਸ ਕਲਾਸ ਦੇ ਬਾਹਰ...

ਕਰਨ ਔਜਲਾ ਤੇ ਬਾਦਸ਼ਾਹ ਦਾ ਗੀਤ ‘ਪਲੇਅਰਜ਼’ ਯੂਟਿਊਬ ’ਤੇ ਕਰ ਰਿਹੈ ਟਰੈਂਡ

ਚੰਡੀਗੜ੍ਹ – 21 ਦਸੰਬਰ ਨੂੰ ਕਰਨ ਔਜਲਾ ਤੇ ਬਾਦਸ਼ਾਹ ਦਾ ਗੀਤ ‘ਪਲੇਅਰਜ਼’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਪਹਿਲੀ ਵਾਰ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਕੰਮ...

ਗੁਰਮੀਤ ਅਤੇ ਦੇਬਿਨਾ ਨੇ ਧੀਆਂ ਨਾਲ ਮਨਾਇਆ ਪਹਿਲਾ ਕ੍ਰਿਸਮਸ

ਮੁੰਬਈ- ਅਦਾਕਾਰਾ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਟੀਵੀ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇਸ...

ਬਾਲੀਵੁੱਡ ਦਾ ਜਨੂੰਨ : ਸੈਫ ਅਲੀ ਖਾਨ ਨੂੰ ਮਿਲਣ ਸਾਈਕਲ ‘ਤੇ ਨਿਕਲਿਆ ਇਹ ਵਿਅਕਤੀ

ਲੁਧਿਆਣਾ : ਬਾਲੀਵੁੱਡ ਦਾ ਬੁਖ਼ਾਰ ਹਮੇਸ਼ਾ ਪ੍ਰਸ਼ੰਸਕਾਂ ਦੇ ਹੌਸਲੇ ਬੁਲੰਦ ਰੱਖਦਾ ਹੈ। ਮਨਪਸੰਦ ਫਿਲਮ ਸਟਾਰ ਨੂੰ ਮਿਲਣ ਲਈ ਲੰਬੇ ਸਫ਼ਰ ‘ਤੇ ਜਾਣ ਦਾ ਰੁਝਾਨ 2022 ਵਿੱਚ...

ਬਰਥਡੇ ਪਾਰਟੀ ‘ਚ ਸਲਮਾਨ ਨੇ ਕੀਤੀ ਸਾਬਕਾ ਪ੍ਰੇਮਿਕਾ ਨੂੰ Kiss

ਮੁੰਬਈ- ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਅਦਾਕਾਰ ਨੇ ਆਪਣੇ ਘਰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿੱਥੇ...

ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਦੀਆਂ ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਯਾਤਰਾ ਜਨਵਰੀ ਦੇ...

ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ

ਜਲੰਧਰ – ਪੰਜਾਬੀ ਗਾਇਕ, ਰੈਪਰ ਤੇ ਸਿਆਸਤਦਾਨ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਇਸ ਸਾਲ ਦੀ ਅਜਿਹੀ ਘਟਨਾ ਸੀ, ਜਿਸ ਨੇ ਪੰਜਾਬ ਨੂੰ ਝੰਜੋੜ ਕੇ...

ਕਾਂਗਰਸ ਦਾ BJP ‘ਤੇ ਤੰਜ਼, ਕਿਹਾ- ਪ੍ਰਧਾਨ ਮੰਤਰੀ ਸਿਰਫ 3 ਘੰਟਿਆਂ ਲਈ ‘ਭਾਰਤ ਜੋੜੋ ਯਾਤਰਾ’ ‘ਚ ਹੋਣ ਸ਼ਾਮਲ

ਨਵੀਂ ਦਿੱਲੀ- ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿਚ ਭਾਜਪਾ ਦੇ ਸਿਆਸੀ ਹਮਲਿਆਂ ਨੂੰ ਲੈ ਕੇ ਤੰਜ਼ ਕੱਸਿਆ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

23 ਸਾਲਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਪੁਲਸ

ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ‘ਚ ਮੰਗਲਵਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਇਕ 23 ਸਾਲਾ ਨੌਜਵਾਨ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।...

ਪੇਕਿਆਂ ਨੇ ਸਹੁਰਿਆਂ ਦੀ ਦਹਿਲੀਜ਼ ‘ਤੇ ਕੀਤਾ ਧੀ ਦਾ ਸਸਕਾਰ, 1 ਸਾਲਾ ਬੱਚੀ ਤੋਂ ਦਿਵਾਈ ਮੁੱਖ ਅਗਨੀ

ਮੁਰੈਨਾ – ਮੁਰੈਨਾ ਜ਼ਿਲ੍ਹੇ ਦੇ ਸੁਮਾਵਲੀ ਥਾਣਾ ਖੇਤਰ ਦੇ ਲੋਹਬਸਈ ਪਿੰਡ ਵਿਚ ਔਰਤ ਨੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ ਜਦਕਿ ਔਰਤ ਦੇ ਪੇਕੇ ਪਰਿਵਾਰ ਨੇ...

ਜਾਪਾਨ ਦੇ PM ਫੂਮਿਓ ਕਿਸ਼ਿਦਾ ਨੇ ਦੋ ਮਹੀਨਿਆਂ ‘ਚ ਚੌਥੇ ਮੰਤਰੀ ਨੂੰ ਕੀਤੀ ਬਰਖ਼ਾਸਤ

ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਘਪਲੇ ਦੇ ਦੋਸ਼ਾਂ ਤੋਂ ਜੂਝ ਰਹੀ ਆਪਣੀ ਕੈਬਨਿਟ ਦੀ ਸਾਖ ਨੂੰ ਸੁਧਾਰਨ ਤਹਿਤ ਪਿਛਲੇ 2 ਮਹੀਨਿਆਂ ਦੇ ਅੰਦਰ...

ਭਾਰਤੀ ਵਿਦਿਆਰਥੀ ਨੇ ਜਿੱਤੀ 5,000 ਪੌਂਡ ਦੀ ਯੂਕੇ ਯੂਨੀਵਰਸਿਟੀ ‘ਸਕਾਲਰਸ਼ਿਪ’

ਨਵੀਂ ਦਿੱਲੀ : ਬੈਂਗਲੁਰੂ ਦੇ ਇੱਕ ਭਾਰਤੀ ਵਿਦਿਆਰਥੀ ਨੇ 5,000 ਪੌਂਡ (5 ਲੱਖ ਤੋਂ ਵਧੇਰੇ ਦੀ ਰਾਸ਼ੀ) ਦੀ ਵੱਕਾਰੀ ਸਕਾਲਰਸ਼ਿਪ ਜਿੱਤੀ ਹੈ, ਜੋ ਕਿ ਯੂਕੇ ਦੀ...

ਬਰਫ਼ੀਲੇ ਤੂਫਾਨ ‘ਚ ਘਿਰਿਆ ਅਮਰੀਕਾ, ਬਾਈਡੇਨ ਨੇ ਕੀਤਾ ਨਿਊਯਾਰਕ ‘ਚ ਐਮਰਜੈਂਸੀ ਦਾ ਐਲਾਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਬਰਫ਼ੀਲੇ ਤੂਫ਼ਾਨ ਕਾਰਨ ਨਿਊਯਾਰਕ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ...

ਅਮਰੀਕਾ ‘ਚ ਪੈਦਾ ਹੋਏ ਬੱਚਿਆਂ ਨਾਲੋਂ ਵੱਧ ਕਮਾਉਂਦੇ ਨੇ ਗ੍ਰੈਜੂਏਟ ਪ੍ਰਵਾਸੀ

ਨਿਊਯਾਰਕ -: ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਨੌਜਵਾਨ ਅਮਰੀਕਾ ਵਿਚ ਆਪਣਾ ਭਵਿੱਖ ਦੇਖਦੇ ਹਨ। ਅਮਰੀਕਾ ਵਿਚ ਪ੍ਰਵਾਸੀ ਗ੍ਰੈਜੂਏਟ, ਜਿਨ੍ਹਾਂ ਵਿਚ ਭਾਰਤੀ ਵੀ ਸ਼ਾਮਲ ਹਨ, ਦੇ...

ਇਮਰਾਨ ਖ਼ਾਨ ਦੀ ਹੱਤਿਆ ਦੀ ਕੋਸ਼ਿਸ਼ ਸੀ ‘ਸੋਚੀ ਸਮਝੀ ਸਾਜ਼ਿਸ਼’: ਜੇ.ਆਈ.ਟੀ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਪਿਛਲੇ ਮਹੀਨੇ ਇਸਲਾਮਾਬਾਦ ਵਿਖੇ ਮਾਰਚ ਦੌਰਾਨ ਕੀਤੀ ਗਈ ਹੱਤਿਆ ਦੀ ਕੋਸ਼ਿਸ਼ ‘ਸੋਚੀ ਸਮਝੀ ਸਾਜ਼ਿਸ਼’ ਸੀ। ਇਹ...

ਪਾਕਿ: ਅਮਰੀਕਾ ਤੋਂ ਬਾਅਦ ਆਸਟ੍ਰੇਲੀਆ-ਸਾਊਦੀ ਅਰਬ ਨੇ ਵੀ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਸ਼ੁੱਕਰਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਬੀਤੇ ਦਿਨ ਅਮਰੀਕਾ ਅਤੇ ਯੂਕੇ ਨੇ ਆਪਣੇ ਕਰਮਚਾਰੀਆਂ ਨੂੰ ਚੌਕਸ ਕਰ ਦਿੱਤਾ। ਹੁਣ...

ਆਸਟ੍ਰੇਲੀਆਈ ਸੂਬੇ ਨੇ ਗੱਡੀਆਂ ਦੀਆਂ ਨੰਬਰ ਪਲੇਟਾਂ ਦੀ ਚੋਰੀ ਰੋਕਣ ਲਈ ਚੁੱਕਿਆ ਵੱਡਾ ਕਦਮ

ਮੈਲਬੌਰਨ – ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਵਾਹਨਾਂ ਦੀਆਂ ਨੰਬਰ-ਪਲੇਟਾਂ ਦੀ ਚੋਰੀ ਰੋਕਣ ਲਈ ਵਿਸ਼ੇਸ਼ ਪਲੇਟਾਂ ਨੂੰ ਜਾਰੀ ਕੀਤਾ ਜਾਵੇਗਾ। ਆਮ ਜਾਰੀ ਹੋਣ ਵਾਲੀਆਂ ਇਹਨਾਂ ਐਂਟੀ-ਥੈਫਟ ਨੰਬਰ...

ਕੈਨੇਡਾ ‘ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼

ਚੰਡੀਗੜ੍ਹ : ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ. ਜਿੱਥੇ ਕਿ ਮੋਹਾਲੀ ਦੇ ਇੰਜੀਨੀਅਰ ਨੌਜਵਾਨ ਅਮਰਿੰਦਰ ਸਿੰਘ (38) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ...

ਭਾਰਤੀ-ਅਮਰੀਕੀ ਭਾਈਚਾਰੇ ਨੇ ਮਨਾਇਆ ‘ਵੀਰ ਬਾਲ ਦਿਵਸ’

ਵਾਸ਼ਿੰਗਟਨ – ਭਾਰਤੀ-ਅਮਰੀਕੀ ਭਾਈਚਾਰੇ ਨੇ ਇੱਥੇ ਪਹਿਲਾ ‘ਵੀਰ ਬਾਲ ਦਿਵਸ’ ਮਨਾਇਆ ਅਤੇ 10ਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ...

Meta ‘ਤੇ ਭਾਰੀ ਪਏ ਉਸ ਦੇ 6 ਫ਼ੈਸਲੇ, ,ਇਕ ਫ਼ੈਸਲੇ ਨਾਲ ਹੀ ਹੋਇਆ 19.5 ਲੱਖ ਕਰੋੜ ਦਾ ਨੁਕਸਾਨ

ਨਵੀਂ ਦਿੱਲੀ : ਫੇਸਬੁੱਕ ਦੀ ਮਲਕੀਅਤ ਵਾਲੀ ਦਿੱਗਜ ਤਕਨੀਕੀ ਕੰਪਨੀ ਮੇਟਾ ਲਈ ਇਹ ਸਾਲ ਮੁਸ਼ਕਲ ਭਰਿਆ ਸਾਬਤ ਹੋਇਆ। ਇਸ ਦਾ ਕਾਰਨ ਕੰਪਨੀ ਦੇ ਆਪਣੇ ਫੈਸਲੇ...

ਚੀਨ ’ਚ ਕੋਰੋਨਾ ਨਾਲ EV ਇੰਡਸਟਰੀ ’ਤੇ ਸੰਕਟ! ਸਿਰਫ ਭਾਰਤ ਨੂੰ ਬਦਲ ਵਜੋਂ ਦੇਖ ਰਹੀ ਦੁਨੀਆ

ਨਵੀਂ ਦਿੱਲੀ–ਚੀਨ ’ਚ ਇਕ ਵਾਰ ਮੁੜ ਕੋਰੋਨਾ ਮਹਾਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਇੱਥੇ ਰੋਜਾ਼ਨਾ ਲੱਖਾਂ ਲੋਕ ਇਨਫੈਕਟਡ ਹੋ ਰਹੇ ਹਨ। ਅਜਿਹੀ ਸਥਿਤੀ ਕਾਰਨ...

ਟਾਟਾ ਓਪਨ ਮਹਾਰਾਸ਼ਟਰ ਵਿੱਚ ਹਿੱਸਾ ਲੈਣਗੇ ਮਾਰਿਨ ਸਿਲਿਚ ਤੇ ਚੋਟੀ ਦੇ ਟੈਨਿਸ ਖਿਡਾਰੀ

ਪੁਣੇ : ਵਿਸ਼ਵ ਦੇ 17ਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ 31 ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ 5ਵੇਂ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ‘ਚ ਹਿੱਸਾ ਲੈਣਗੇ।...

ਕਈ ਕੁੜੀਆਂ ਨਾਲ ਰਿਲੇਸ਼ਨ ’ਚ ਸੀ ਸ਼ੀਜ਼ਾਨ, 15 ਦਿਨ ਪਹਿਲਾਂ ਤੁਨਿਸ਼ਾ ਨਾਲ ਹੋਇਆ ਸੀ ਬ੍ਰੇਕਅੱਪ

ਮੁੰਬਈ – ਇਕ ਹੱਸਦੀ-ਖੇਡਦੀ ਅਦਾਕਾਰਾ ਤੁਨਿਸ਼ਾ ਸ਼ਰਮਾ ਮੌਤ ਨੂੰ ਇਸ ਤਰ੍ਹਾਂ ਗਲੇ ਲਗਾ ਸਕਦੀ ਹੈ, ਇਸ ਗੱਲ ’ਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ ਪਰ ਹਕੀਕਤ ਇਹੀ...

ਅਟਲ ਬਿਹਾਰੀ ਵਾਜਪਾਈ ’ਤੇ ਬਣ ਰਹੀ ਫ਼ਿਲਮ ‘ਮੈਂ ਅਟਲ ਹੂੰ’ ਤੋਂ ਪੰਕਜ ਤ੍ਰਿਪਾਠੀ ਦੀ ਪਹਿਲੀ ਝਲਕ ਆਈ ਸਾਹਮਣੇ

ਮੁੰਬਈ – ਪੂਰੀ ਦੁਨੀਆ, ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਦਾ ਜਨਮਦਿਨ ਮਨਾ ਰਹੀ ਹੈ। ਇਸ ਵਿਸ਼ੇਸ਼ ਮੌਕੇ ’ਤੇ ਭਾਨੂਸ਼ਾਲੀ ਸਟੂਡੀਓਜ਼...

ਗਾਇਕ ਹਰਭਜਨ ਮਾਨ ਤੇ ਲੱਗਾ ਢਾਈ ਕਰੋੜ ਦੀ ਧੋਖਾਧੜੀ ਦਾ ਦੋਸ਼

ਚੰਡੀਗੜ੍ਹ – ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਖ਼ਿਲਾਫ਼ ਅਰਬਪਤੀ ਐੱਨ. ਆਰ. ਆਈ. ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਿਸਾਬ-ਕਿਤਾਬ ’ਚ ਲਗਭਗ ਢਾਈ ਕਰੋੜ ਰੁਪਏ...

‘ਮਾਸਟਰਸ਼ੈੱਫ ਇੰਡੀਆ’ ਪੇਸ਼ ਕਰੇਗਾ ਖਾਣ-ਪੀਣ ਦੀ ਬਿਲਕੁਲ ਨਵੀਂ ਤਸਵੀਰ

ਮੁੰਬਈ – ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਸੋਨੀ ਲਿਵ 2 ਜਨਵਰੀ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਤੋਂ ਆਪਣੇ ਨਵੇਂ ਸ਼ੋਅ ‘ਮਾਸਟਰਸ਼ੈੱਫ ਇੰਡੀਆ’ ਰਾਹੀਂ ਲਜ਼ੀਜ਼...

ਪੰਜਾਬ ‘ਚ ਸਰਕਾਰੀ ਐਲਾਨ ਦੇ ਬਾਵਜੂਦ ਵੀ ਪ੍ਰੀ-ਪ੍ਰਾਇਮਰੀ ਵਾਲੇ ਇਹ ਬੱਚੇ ਵਰਦੀਆਂ ਤੋਂ ਵਾਂਝੇ

ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ‘ਚ ਕੀਤੇ ਐਲਾਨ ਦੇ ਬਾਵਜੂਦ ਸਰਕਾਰੀ ਸਕੂਲਾਂ ‘ਚ ਪੜ੍ਹਦੇ ਪ੍ਰੀ-ਪ੍ਰਾਇਮਰੀ ਦੇ ਸਾਰੇ ਵਿਦਿਆਰਥੀ ਅਤੇ ਪਹਿਲੀ...

ਵਿਜੀਲੈਂਸ ਜਾਂਚ ‘ਚ ਘਿਰੇ ਵਿਧਾਇਕ ਪਾਹੜਾ ਨੂੰ ਸਲੂਟ ਮਾਰਨ ਵਾਲੇ ਡੀਐੱਸਪੀ ਦਾ ਹੋਇਆ ਤਬਾਦਲਾ

 ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਦਫਤਰ ਵਿਖੇ ਉਨ੍ਹਾਂ ਦੀ ਪੇਸ਼ੀ ਦੌਰਾਨ ਸਲੂਟ ਮਾਰਨ ਵਾਲੇ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ‌ਨਿਰਮਲ ਸਿੰਘ ਦਾ‌ ਤਬਾਦਲਾ...

ਵਿਦੇਸ਼ਾਂ ਤੋਂ ਭਾਰਤ ਆਏ 29 ਯਾਤਰੀ ਕੋਰੋਨਾ ਪਾਜ਼ੇਟਿਵ, ਇੱਥੇ ਲਾਜ਼ਮੀ ਹੋਇਆ ਮਾਸਕ

ਨਵੀਂ ਦਿੱਲੀ – ਵਿਦੇਸ਼ਾਂ ਤੋਂ ਭਾਰਤ ਪਹੁੰਚੇ 29 ਯਾਤਰੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ 12 ਲੋਕਾਂ ’ਚ...

ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ ਆਈਬੀ: ਜੈਰਾਮ ਰਮੇਸ਼

ਨਵੀਂ ਦਿੱਲੀ, 26 ਦਸੰਬਰ-: ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਵਾਲਿਆਂ ਤੋਂ ਇੰਟੈਲੀਜੈਂਸ...

ਮਨੁੱਖਤਾ ਦੇ ਇਤਿਹਾਸ ‘ਚ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬੇਮਿਸਾਲ: CM ਮਾਨ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਤੇ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ...

ਮੈਰੀਅਟ ਹੋਟਲ ’ਚ ਅਮਰੀਕੀ ਨਾਗਰਿਕਾਂ ’ਤੇ ਅਤਿਵਾਦੀ ਹਮਲੇ ਦਾ ਖਤਰਾ

ਇਸਲਾਮਾਬਾਦ, 26 ਦਸੰਬਰ-: ਪਾਕਿਸਤਾਨ ਸਥਿਤ ਅਮਰੀਕੀ ਅੰਬੈਸੀ ਇੱਥੇ ਦੇਸ਼ ਦੀ ਰਾਜਧਾਨੀ ਸਥਿਤ ਮੈਰੀਅਟ ਹੋਟਲ ਵਿੱਚ ਅਮਰੀਕੀ ਨਾਗਰਿਕਾਂ ’ਤੇ ਅਤਿਵਾਦੀ ਹਮਲੇ ਦੇ ਖਦਸ਼ੇ ਨੂੰ ਲੈ ਕੇ...

ਕਾਂਗਰਸੀ ਵਿਧਾਇਕ ਦੇ ਸਰਕਾਰੀ ਬੰਗਲੇ ‘ਚ ਕਾਲਜ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਭੋਪਾਲ- ਭੋਪਾਲ ਵਿਚ ਕਾਂਗਰਸ ਵਿਧਾਇਕ ਓਮਕਾਰ ਸਿੰਘ ਮਾਰਕਾਮ ਦੇ ਸਰਕਾਰੀ ਬੰਗਲੇ ਦੇ ਅੰਦਰ ਇਕ ਕਾਲਜ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ...

‘ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ’, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਕੀਤਾ ਵੱਡਾ ਦਾਅਵਾ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਸੋਮਵਾਰ ਨੂੰ ਨਾਟਕੀ ਮੋੜ ਆ ਗਿਆ। ਸੁਸ਼ਾਂਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਦਾਅਵਾ ਕੀਤਾ ਹੈ ਕਿ...

ਯਹੂਦੀ ਆਗੂ ਹਾਈਮ ਦਰੁਕਮਾਨ ਦਾ ਦਿਹਾਂਤ

ਯਰੂਸ਼ਲਮ- ਇਜ਼ਰਾਈਲ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਯਹੂਦੀਆਂ ਦੀਆਂ ਬਸਤੀਆਂ ਨੂੰ ਵਸਾਉਣ ਦਾ ਅੰਦੋਲਨ ਸ਼ੁਰੂ ਕਰਨ ਵਾਲੇ ਪ੍ਰਸਿੱਧ ਯਹੂਦੀ ਨੇਤਾ ਹਾਈਮ ਦਰੁਕਮਾਨ ਦਾ ਦਿਹਾਂਤ ਹੋਣ...