Month: December 2022

ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕਾਂਗਰਸ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ- ਗਾਂਬੀਆ ਤੋਂ ਬਾਅਦ ਮੱਧ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ ‘ਚ ਭਾਰਤ ਦੀ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਭਾਰਤ ‘ਚ ਸਿਆਸੀ ਗਲਿਆਰਿਆਂ ‘ਚ...

ਰਾਹੁਲ ਨੇ ਖੁਦ 113 ਵਾਰ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ: ਕੇਂਦਰ

ਨਵੀਂ ਦਿੱਲੀ, 29 ਦਸੰਬਰ-: ਸਰਕਾਰੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਲਈ ਨਿਰਧਾਰਤ ਦਿਸ਼ਾ ਨਿਰਦੇਸ਼ ਤਹਿਤ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਪਰ...

ਸਰਹੱਦੀ ਜ਼ਿਲ੍ਹੇ ਪੁੰਛ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਪੁੰਛ : ਪੂਰੇ ਭਾਰਤ ਦੀ ਤਰ੍ਹਾਂ ਵੀਰਵਾਰ ਨੂੰ ਭਾਰਤ-ਪਾਕਿ ਕੰਟਰੋਲ ਰੇਖਾ ‘ਤੇ ਸਥਿਤ ਸਰਹੱਦੀ ਜ਼ਿਲ੍ਹਾ ਪੁੰਛ ‘ਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ...

ਸਰਕਾਰੀ ਕਰਮਚਾਰੀਆਂ ਨੂੰ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਮਿਲੇਗੀ ਇਕ ਸਾਲ ਦੀ ਛੁੱਟੀ, 50% ਸੈਲਰੀ ਵੀ

 ਸੰਯੁਕਤ ਅਰਬ ਅਮੀਰਾਤ (UAE) ਸਰਕਾਰ ਨੇ ਦੇਸ਼ ‘ਚ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਮੁਤਾਬਕ ਅਜਿਹੇ ਸਰਕਾਰੀ ਕਰਮਚਾਰੀ ਜੋ...

ਸਕਾਟਲੈਂਡ ‘ਚ ਬਣਾਈ ਜਾਵੇਗੀ ਨਵੀਂ ਬ੍ਰਿਟਿਸ਼ ਭਾਰਤੀ ਫ਼ੌਜੀ ਯਾਦਗਾਰ

ਲੰਡਨ- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇੱਕ ਨਵੀਂ ਬ੍ਰਿਟਿਸ਼ ਭਾਰਤੀ ਫ਼ੌਜੀ ਯਾਦਗਾਰ ਬਣਾਈ ਜਾਵੇਗੀ ਅਤੇ ਸਥਾਨਕ ਕੌਂਸਲ ਨੇ ਇਸਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।...

ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ, ਸਿੰਗਰ ਨੇ ਚੋਰਾਂ ਨੂੰ ਰੱਜ ਕੇ ਪਾਈਆਂ ਲਾਹਣਤਾਂ

ਲੰਡਨ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਇੰਗਲੈਂਡ ਸਥਿਤ ਘਰ ‘ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਜਾਣਕਾਰੀ ਖ਼ੁਦ ਗਾਇਕ ਗੈਰੀ ਸੰਧੂ ਨੇ ਸੋਸ਼ਲ...

ਚੀਨ ਮੁੜ ਫੈਲਾ ਰਿਹਾ ਕੋਰੋਨਾ! ਇਟਲੀ ਪਹੁੰਚੀਆਂ ਫਲਾਈਟਾਂ ‘ਚ 50 ਫ਼ੀਸਦੀ ਤੋਂ ਵਧੇਰੇ ਯਾਤਰੀ ਸੰਕਰਮਿਤ

ਰੋਮ : ਇਟਲੀ ਦੁਨੀਆ ਦਾ ਉਹ ਦੇਸ਼ ਹੈ ਜਿੱਥੇ ਸਾਲ 2020 ਵਿੱਚ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਦਾਖਲ ਹੋਇਆ ਸੀ। ਹੁਣ ਜਦੋਂ...

ਪਾਕਿ : ਗਵਾਦਰ ‘ਚ ਪ੍ਰਦਰਸ਼ਨਕਾਰੀਆਂ ਨਾਲ ਝੜਪ ‘ਚ ਪੁਲਸ ਮੁਲਾਜ਼ਮ ਦੀ ਹੋਈ ਮੌਤ

ਇਸਲਾਮਾਬਾਦ—ਪਾਕਿਸਤਾਨੀ ਬੰਦਰਗਾਹ ਸ਼ਹਿਰ ਗਵਾਦਰ ‘ਚ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ‘ਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ। ਡਾਨ ਅਖਬਾਰ ਨੇ ਦੱਸਿਆ ਕਿ ਪੁਲਸ ਨੇ...

ਡਾਂਸ ਪਾਰਟੀ ‘ਚ 3 ਕਿੰਨਰਾਂ ਦੇ ਕਤਲ ਕਰਨ ਵਾਲੇ ਪਾਕਿ ਦੇ ਸਾਬਕਾ ਮੰਤਰੀ ਦੇ ਮੁੰਡੇ ਨੂੰ ਮੌਤ ਦੀ ਸਜ਼ਾ

ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਪੰਜਾਬ ਸੂਬੇ ਵਿਚ 2008 ਵਿਚ 3 ਕਿੰਨਰਾਂ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਮੰਤਰੀ ਦੇ ਮੁੰਡੇ ਨੂੰ ਮੌਤ ਦੀ...

ਪਾਕਿ ‘ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ ‘ਚ ਸੁੱਟੀ ਲਾਸ਼

ਸਿੰਧ: ਪਾਕਿਸਤਾਨ ਦੇ ਸਿੰਧ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 40 ਸਾਲਾ ਹਿੰਦੂ ਵਿਧਵਾ ਔਰਤ ਦਾ ਸਿਰ ਵੱਢ ਕੇ...

ਚੀਨ ਤੋਂ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਸਬੰਧੀ ਆਸਟ੍ਰੇਲੀਆਈ ਪੀ.ਐੱਮ. ਦਾ ਬਿਆਨ

ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪ੍ਰਧਾਨ...

ਨਿਊਜ਼ੀਲੈਂਡ ‘ਚ ਭਾਰਤੀਆਂ ਨੇ ਦਿਖਾਈ ਏਕਤਾ, ਮਾਰੇ ਗਏ ਡੇਅਰੀ ਵਰਕਰ ਲਈ ਜੁਟਾਏ 100,000 ਡਾਲਰ

ਵੈਲਿੰਗਟਨ : ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਪਿਛਲੇ ਮਹੀਨੇ ਇੱਕ ਭਾਰਤੀ ਡੇਅਰੀ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਅਰੀ ਵਰਕਰ ਦੇ ਪਰਿਵਾਰ ਲਈ...

ਜੁਰਮਾਨੇ ਦਾ ਭੁਗਤਾਨ ਨਾ ਕਰਨ ’ਤੇ ਗੂਗਲ ਨੂੰ CCI ਤੋਂ ਡਿਮਾਂਡ ਨੋਟਿਸ ਮਿਲਿਆ

ਨਵੀਂ ਦਿੱਲੀ – ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਨਿਰਧਾਰਤ ਸਮੇਂ ਦੇ ਅੰਦਰ ਗੂਗਲ ਵਲੋਂ ਜੁਰਮਾਨੇ ਦਾ ਭੁਗਤਾਨ ਕਰਨ ’ਚ ਅਸਫਲ ਰਹਿਣ ’ਤੇ ਉਸ ਨੂੰ...

ਪੰਜਾਬ ‘ਚ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

ਅੰਮ੍ਰਿਤਸਰ- ਤਾਈਕਵਾਂਡੋ ਕੌਂਸਲ ਆਫ ਇੰਡੀਆ ਵੱਲੋਂ ਅਤੇ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ 31 ਦਸੰਬਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੌਥੀ ਓਪਨ...

ਤੁਨਿਸ਼ਾ ਮਾਮਲਾ : ਟੀ. ਵੀ. ਸ਼ੋਅ ਦੇ ਸੈੱਟ ’ਤੇ ਪਹੁੰਚੀ ਫੋਰੈਂਸਿਕ ਟੀਮ, ਕੱਪੜੇ ਤੇ ਸਾਮਾਨ ਜ਼ਬਤ

ਮੁੰਬਈ– ਮੁੰਬਈ ਦੀ ਇਕ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਫੋਰੈਂਸਿਕ ਟੀਮ ਪਾਲਘਰ ਜ਼ਿਲੇ ’ਚ ਟੈਲੀਵਿਜ਼ਨ ਸੀਰੀਅਲ ਸੈੱਟ ’ਤੇ ਪਹੁੰਚੀ, ਜਿਥੇ ਅਦਾਕਾਰਾ ਤੁਨਿਸ਼ਾ ਸ਼ਰਮਾ ਸ਼ਨੀਵਾਰ ਨੂੰ ਮ੍ਰਿਤਕ ਮਿਲੀ...

ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?

ਜਲੰਧਰ – ਤੁਨਿਸ਼ਾ ਸ਼ਰਮਾ ਆਤਮ ਹੱਤਿਆ ਮਾਮਲੇ ’ਚ ਟੀ. ਵੀ. ਅਦਾਕਾਰ ਜ਼ੀਸ਼ਾਨ ਖ਼ਾਨ ਨੂੰ ਪੁਲਸ ਹਿਰਾਸਤ ’ਚ ਭੇਜਣ ਤੋਂ ਬਾਅਦ ਸ਼ੁਰੂਆਤੀ ਪੁੱਛਗਿੱਛ ’ਚ ਇਹ ਖ਼ੁਲਾਸਾ ਹੋਇਆ...

ਅਨਨਿਆ ਨੇ ‘ਗਹਿਰਾਈਆਂ’ ਲਈ ਜਿੱਤਿਆ ‘ਬੈਸਟ ਡੈਬਿਊ ਐਕਟਰੈੱਸ ਆਫ ਦਿ ਈਅਰ ਓ. ਟੀ. ਟੀ.’ ਐਵਾਰਡ

ਮੁੰਬਈ – ਸਟਾਰ ਪਲੱਸ ਦੇ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਜ਼ ਦੇ 22ਵੇਂ ਐਡੀਸ਼ਨ ਨੇ ਛੋਟੇ ਪਰਦੇ ਤੇ ਡਿਜੀਟਲ ਪਲੇਟਫਾਰਮਜ਼ ’ਤੇ ਉੱਤਮਤਾ ਦਾ ਜਸ਼ਨ ਮਨਾਉਣ ਲਈ ਬਾਲੀਵੁੱਡ ਤੇ...

ਅਮਿਤਾਭ ਬੱਚਨ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਮਾਰੀ ਠੱਗੀ

ਨਵੀਂ ਦਿੱਲੀ – ਅਮਿਤਾਭ ਬੱਚਨ ਦੇ ਕੁੜਮ ਰਾਜਨ ਨੰਦਾ ਦੇ ਭਰਾ ਅਨਿਲ ਪ੍ਰਸਾਦ ਨੰਦਾ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅਨਿਲ ਦੀ ਸ਼ਿਕਾਇਤ ’ਤੇ ਦਿੱਲੀ...

ਨਿੰਜਾ ਨੇ ਆਪਣੇ ਪੁੱਤਰ ਨਿਸ਼ਾਨ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਵੀਡੀਓ

ਚੰਡੀਗੜ੍ਹ – ਪੰਜਾਬੀ ਗਾਇਕ ਨਿੰਜਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਆਪਣੇ ਪੁੱਤਰ ਨਿਸ਼ਾਨ ਨਾਲ ਨਿੰਜਾ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ...

ਜੌਨ ਅਬ੍ਰਾਹਮ ਦੇ ਕਿਰਦਾਰ ਦਾ ਨਾਂ ਹੈ ‘ਜਿਮ’, ਜੋ ਹੈ ‘ਪਠਾਨ’ ਦਾ ਖ਼ਤਰਨਾਕ ਦੁਸ਼ਮਣ

ਮੁੰਬਈ – ‘ਪਠਾਨ’ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਕਿਹਾ ਜਾ ਰਿਹਾ ਹੈ, ਜਿਸ ਨੂੰ ਦਰਸ਼ਕਾਂ ਨੇ ਵੱਡੇ ਪਰਦੇ ’ਤੇ ਕਦੇ ਨਹੀਂ ਦੇਖਿਆ...

ਵਿਸ਼ਾਲ ਨਗਰ ਕੀਰਤਨ ਨਾਲ ਸ਼ਹੀਦੀ ਸਭਾ ਸਮਾਪਤ

ਫ਼ਤਹਿਗੜ੍ਹ ਸਾਹਿਬ, 28 ਦਸੰਬਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ...

ਹਰਜੋਤ ਬੈਂਸ ਵੱਲੋਂ ਹੁਸ਼ਿਆਰਪੁਰ ਜੇਲ੍ਹ ‘ਚ ਪੈਟਰੋਲ ਪੰਪ ਲੋਕ ਅਰਪਣ

ਹੁਸ਼ਿਆਰਪੁਰ : ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹੁਣ ਅਸਲ ਮਾਅਨਿਆਂ ਵਿੱਚ ਸੁਧਾਰ ਘਰ ਬਣਾਇਆ ਜਾ ਰਿਹਾ ਹੈ, ਜਿੱਥੇ...

ਮਾਹਿਲਪੁਰ ਵਿਖੇ ਬੈਂਕ ਦੀ ਕੰਧ ਪਾੜ ਕੇ ਲੁੱਟ ਦੀ ਕੋਸ਼ਿਸ਼

ਮਾਹਿਲਪੁਰ – ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਪਾਲਦੀ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਪਿਛਲੀ ਕੰਧ ਪਾੜ੍ਹ ਕੇ ਬੈਂਕ ਲੁੱਟਣ ਦੀ ਨੀਅਤ ਨਾਲ ਅੰਦਰ ਦਾਖ਼ਲ ਹੋਏ...

ਸੜਕ ਹਾਦਸੇ ‘ਚ ਮੋਟਰਸਾਈਕਲ ਨੌਜਵਾਨ ਨੇ ਤੜਫ-ਤੜਫ ਕੇ ਤੋੜਿਆ ਦਮ

ਖੰਨਾ : ਖੰਨਾ ਵਿਚ ਇਕ ਮੋਟਰਸਾਈਕਲ ਦੀ ਕੰਟੇਨਰ ਨਾਲ ਟੱਕਰ ਹੋਣ ਤੋਂ ਬਾਅਦ ਮੋਟਰਸਾਇਕਲ ਵਿਚ ਧਮਾਕਾ ਹੋ ਗਿਆ। ਇਸ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ...

ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼ਾਹ ਨੂੰ ਪੱਤਰ

ਨਵੀਂ ਦਿੱਲੀ, 28 ਦਸੰਬਰ-: ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਭਾਰਤ ਜੋੜੋ ਯਾਤਰਾ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਤੇ ਹੋਰਨਾਂ ਆਗੂਆਂ ਦੀ ਸੁਰੱਖਿਆ...

ਕਸ਼ਮੀਰੀ ਪੰਡਿਤ ਮੁਲਾਜ਼ਮਾਂ ਲਈ ਕਾਂਗਰਸ ਨੇ ਮੰਗੀ ਸੁਰੱਖਿਆ

ਸ੍ਰੀਨਗਰ, 28 ਦਸੰਬਰ-: ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਅੱਜ ਕਿਹਾ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਾਂ ਕਸ਼ਮੀਰ ਵਾਦੀ...

ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਪਾਦਰੀ ਨੂੰ 7 ਸਾਲ ਦੀ ਸਖ਼ਤ ਸਜ਼ਾ

ਤ੍ਰਿਸੂਰ – ਕੇਰਲ ਦੀ ਅਦਾਲਤ ਨੇ ਬੁੱਧਵਾਰ ਨੂੰ ਤ੍ਰਿਸੂਰ ਜ਼ਿਲ੍ਹੇ ’ਚ ਅੱਠ ਸਾਲ ਪਹਿਲਾਂ ਇਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਇੱਕ ਕੈਥੋਲਿਕ...

ਭਾਜਪਾ ਆਗੂ ਪ੍ਰਸ਼ਾਂਤ ਪਰਮਾਰ ਦੇ ਪੁੱਤਰ ਦਾ ਅਗਵਾ ਤੋਂ ਬਾਅਦ ਕਤਲ

ਧੌਲਪੁਰ – ਧੌਲਪੁਰ ਜ਼ਿਲ੍ਹੇ ਦੇ ਬਾੜੀ ਵਿਧਾਨ ਸਭਾ ਦੇ ਭਾਜਪਾ ਆਗੂ ਅਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਟਿਕਟ ’ਤੇ ਬਾੜੀ ਤੋਂ ਵਿਧਾਇਕ ਅਹੁਦੇ...

10ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਕੀਤਾ ਪ੍ਰਣਾਮ, ਕਿਹਾ- ਬੇਮਿਸਾਲ ਸਾਹਸ ਕਰਦਾ ਰਹੇਗਾ ਪ੍ਰੇਰਿਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਿੱਖਾਂ ਦੇ 10ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਣਾਮ ਕੀਤਾ...

ਹਵਾ ‘ਚ ਮਾਰ ਕਰਨ ਵਾਲੇ ਲੜਾਕੂ ਡਰੋਨਾਂ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ ਯੂਕ੍ਰੇਨ

ਕੀਵ : ਯੂਕ੍ਰੇਨ ਨੇ ਕਰੀਬ 1,400 ਡਰੋਨ ਖ਼ਰੀਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਖੋਜੀ ਡਰੋਨ ਹਨ ਜਦਕਿ ਕਈ ਡਰੋਨਾਂ ਨੂੰ ਲੜਾਕੂ ਮਾਡਲ ਦੇ ਰੂਪ ‘ਚ ਵਿਕਸਿਤ ਕਰਨ...

ਜਾਨ ਜੋਖਮ ‘ਚ ਪਾ ਕੇ ਅਮਰੀਕਾ ਜਾਣ ਵਾਲੇ ‘ਭਾਰਤੀਆਂ’ ਦੀ ਗਿਣਤੀ ਵਧੀ

ਨਿਊਯਾਰਕ : ਟੈਕਸਾਸ ‘ਚ ਸਰਹੱਦ ‘ਤੇ ਕੰਧ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਡਿੱਗਣ ਵਾਲੇ ਭਾਰਤੀ ਵਿਅਕਤੀ ਦੀ ਮੌਤ ਦਾ ਮਾਮਲਾ ਭਾਰਤ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਪਰਵਾਸ...

ਅਮਰੀਕਾ ‘ਚ ਵਿਕੇਗੀ ਪਾਕਿਸਤਾਨੀ ਦੂਤਘਰ ਦੀ ਇਮਾਰਤ, ਭਾਰਤੀ ਨੇ ਲਗਾਈ ਦੂਜੀ ਸਭ ਤੋਂ ਉੱਚੀ ਬੋਲੀ

ਵਾਸ਼ਿੰਗਟਨ/ਇਸਲਾਮਾਬਾਦ– ਪਾਕਿਸਤਾਨ ਲੰਬੇ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਉਸ ਨੂੰ ਵਿਦੇਸ਼ਾਂ ਵਿੱਚ ਆਪਣੀ ਜਾਇਦਾਦ ਵੇਚਣੀ...

ਉਜ਼ਬੇਕਿਸਤਾਨ ਸਰਕਾਰ -ਭਾਰਤ ‘ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ

ਨਵੀਂ ਦਿੱਲੀ- ਉਜ਼ਬੇਕਿਸਤਾਨ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਫਰਮ ਮੈਰੀਅਨ ਬਾਇਓਟੈਕ ਵੱਲੋਂ ਤਿਆਰ ਖੰਘ ਦੇ ਸਿਰਪ ਦੇ ਸੇਵਨ ਕਾਰਨ ਮੱਧ ਏਸ਼ੀਆਈ...

‘ਸਟ੍ਰੀਟ ਪਾਰਟੀ’ ‘ਚ ਸ਼ਾਮਲ ਹੋਏ ਲੋਕਾਂ ‘ਤੇ ਚੜੀ ਬੇਕਾਬੂ ਕਾਰ, 36 ਨੂੰ ਦਰੜਿਆ

ਅਬੂਜਾ – ਦੱਖਣੀ ਨਾਈਜੀਰੀਆ ਵਿਚ ਮੰਗਲਵਾਰ ਨੂੰ ਇਕ ਬੇਕਾਬੂ ਕਾਰ ‘ਸਟ੍ਰੀਟ ਪਾਰਟੀ’ ਵਿਚ ਪਹੁੰਚੇ ਲੋਕਾਂ ਨਾਲ ਟਕਰਾ ਗਈ, ਜਿਸ ਵਿਚ 7 ਲੋਕਾਂ ਦੀ ਮੌਤ ਹੋ...