Category: International

ਮੈਲਬੌਰਨ ‘ਚ ਮਨਾਇਆ ਗਿਆ ਜਨਮ ਅਸ਼ਟਮੀ ਦਾ ਤਿਉਹਾਰ

ਮੈਲਬੌਰਨ – ਬੀਤੇ ਦਿਨੀਂ ਸ੍ਰੀ ਦੁਰਗਾ ਮੰਦਿਰ ਰੌਕਬੈਂਕ ਮੈਲਬੌਰਨ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਸੁਦਾਮਾ...

ਹਰਭਜਨ ਮਾਨ ਨੇ ਲਾਈਵ ਸ਼ੋਅ ਦੌਰਾਨ ਆਪਣੇ ਗੀਤਾਂ ਨਾਲ ਕੀਲਿਆ ਸਿਡਨੀ

ਸਿਡਨੀ :- ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਵਿਦੇਸ਼ ਟੂਰ ਕਰਕੇ ਆਸਟ੍ਰੇਲੀਆ ਵਿੱਚ ਆਏ ਹੋਏ ਹਨ। ਇਹਨਾਂ ਸ਼ੋਆਂ ਦੀ ਲੜੀ ਦੌਰਾਨ ਉਹਨਾਂ ਆਪਣਾ ਤੀਜਾ ਸ਼ੋਅ ਆਸਟ੍ਰੇਲੀਆ ਦੀ...

ਆਸਟ੍ਰੇਲੀਆ ਪੁਲਸ ਨੇ ਨਸ਼ੀਲੇ ਪਦਾਰਥ ‘ਫੈਂਟਾਨਾਇਲ’ ਦੀ ਸਭ ਤੋਂ ਵੱਡੀ ਖੇਪ ਕੀਤੀ ਜ਼ਬਤ

ਕੈਨਬਰਾ : ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ ਸੋਮਵਾਰ ਨੂੰ ਕਿਹਾ ਕਿ ਪੁਲਸ ਨੇ ਫੈਂਟਾਨਾਇਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ, ਜਿਸ...

ਆਸਟ੍ਰੇਲੀਆ ਤੋਂ ਦੁੱਖਦਾਇਕ ਖ਼ਬਰ, ਪਟਿਆਲਾ ਦੇ ਪੰਜਾਬੀ ਨੌਜਵਾਨ ਦੀ ਅਚਨਚੇਤੀ ਮੌਤ

ਮੈਲਬੌਰਨ – ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਰਹਿ ਰਹੇ ਇਕ ਨੌਜਵਾਨ ਪੰਜਾਬੀ ਬਲਜਿੰਦਰ ਸਿੰਘ ਦੀ ਕਿਸੇ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...

ਚੰਗੀ ਖ਼ਬਰ: ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ ‘ਚ ਕੀਤਾ ਬਦਲਾਅ

ਵੈਲਿੰਗਟਨ: ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਨਿਊਜ਼ੀਲੈਂਡ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿਚ ਅਸਥਾਈ ਤੌਰ ‘ਤੇ ਤਬਦੀਲੀ ਕਰੇਗਾ, ਜਿਸ ਦਾ ਉਦੇਸ਼ ਅਗਲੇ ਸਾਲ 12...

ਨਿਊਜ਼ੀਲੈਂਡ-ਏ ਟੀਮ ਖਿਲਾਫ ਇਸ ਖਿਡਾਰੀ ਨੂੰ ਮਿਲ ਸਕਦੀ ਹੈ ਭਾਰਤ-ਏ ਟੀਮ ਦੀ ਕਪਤਾਨੀ

ਮੁੰਬਈ— ਗੁਜਰਾਤ ਰਣਜੀ ਟੀਮ ਦੇ ਅਨੁਭਵੀ ਪ੍ਰਿਯਾਂਕ ਪਾਂਚਾਲ ਸਤੰਬਰ ‘ਚ ਭਾਰਤ ਆਉਣ ਵਾਲੀ ਨਿਊਜ਼ੀਲੈਂਡ-ਏ ਟੀਮ ਖਿਲਾਫ ਇੰਡੀਆ-ਏ ਟੀਮ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ ‘ਚ...

‘ਦੋਬਾਰਾ’ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਦਿਖਾਇਆ ਜਲਵਾ

ਮੁੰਬਈ – ਟਾਈਮ ਟਰੈਵਲ ਦੀ ਪੂਰੀ ਨਵੀਂ ਸ਼ੈਲੀ ਦੀ ਪੇਸ਼ਕਸ਼ ਕਰਦਿਆਂ ਅਨੁਰਾਗ ਕਸ਼ਯਪ ਦੀ ‘ਦੋਬਾਰਾ’ ਯਕੀਨੀ ਤੌਰ ’ਤੇ ਆਪਣੀ ਤਰ੍ਹਾਂ ਦੀ ਇਕ ਅਨੋਖੀ ਫ਼ਿਲਮ ਹੈ, ਜੋ...

ਅਧਿਐਨ ‘ਚ ਦਾਅਵਾ, ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ

ਵਾਸ਼ਿੰਗਟਨ – ਸਿਗਰਟਨੋਸ਼ੀ ਕਰ ਰਹੇ ਵਿਅਕਤੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ ਹੋ ਸਕਦਾ ਹੈ। ‘ਦਿ ਲੈਂਸੇਟ ਜਰਨਲ’ ਵਿੱਚ ਪ੍ਰਕਾਸ਼ਿਤ ਇੱਕ...

ਅਮਰੀਕੀ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੈਲੀ ਅਡੇਏਮੋ ਕਰਨਗੇ ਭਾਰਤ ਦਾ ਦੌਰਾ

ਵਾਸ਼ਿੰਗਟਨ – ਅਮਰੀਕੀ ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਵੈਲੀ ਅਡੇਏਮੋ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਮਜ਼ਬੂਤ ​​ਦੁਵੱਲੇ ਆਰਥਿਕ ਸਬੰਧਾਂ ਨੂੰ...

ਦੱਖਣੀ-ਪੱਛਮੀ ਜਾਪਾਨ ਦੇ ਤੱਟ ‘ਤੇ ਰਸਾਇਣਕ ਟੈਂਕਰ ਅਤੇ ਮਾਲਵਾਹਕ ਜਹਾਜ਼ ਦੀ ਹੋਈ ਟੱਕਰ

ਟੋਕੀਓ – ਦੱਖਣੀ-ਪੱਛਮੀ ਜਾਪਾਨ ਤੱਟ ਦੇ ਨੇੜੇ ਇਕ ਜਾਪਾਨੀ ਰਸਾਇਣਕ ਟੈਂਕਰ ਜਹਾਜ਼ ਅਤੇ ਚੀਨੀ ਮਾਲਵਾਹਕ ਜਹਾਜ਼ ਦੀ ਟੱਕਰ ਹੋ ਗਈ। ਕੋਸਟ ਗਾਰਡ ਨੇ ਸ਼ਨੀਵਾਰ ਨੂੰ...

ਨੇਪਾਲੀ ਪਰਬਤਾਰੋਹੀ ਨੇ ਰਚਿਆ ਇਤਿਹਾਸ, ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਦੂਜੀ ਵਾਰ ਕੀਤਾ ਸਰ

ਕਾਠਮੰਡੂ : ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ‘ਤੇ ਦੋ ਵਾਰ ਚੜ੍ਹ ਕੇ ‘ਅਜੇਤੂ’ ਰਿਕਾਰਡ ਕਾਇਮ ਕਰਨ ਵਾਲੇ ਨੇਪਾਲੀ ਪਰਬਤਾਰੋਹੀ ਸਾਨੂ ਸ਼ੇਰਪਾ ਦਾ ਸ਼ਨੀਵਾਰ...

ਬ੍ਰਿਟੇਨ ਦੇ ਸਾਬਕਾ ਮੰਤਰੀ ਮਾਈਕਲ ਗੋਵ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਰਿਸ਼ੀ ਸੁਨਕ ਦਾ ਕੀਤਾ ਸਮਰਥਨ

ਲੰਡਨ-ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਨੇ ‘ਟੋਰੀ’ ਨੇਤਾ ਦੇ ਤੌਰ ‘ਤੇ ਬੋਰਿਸ ਜਾਨਸਨ ਦਾ ਸਥਾਨ ਲੈਣ ਲਈ ਰਿਸੀ ਸੁਨਕ ਦਾ...

ਸ਼੍ਰੀਲੰਕਾ ਨੂੰ ਇਸ ਸਾਲ 10 ਲੱਖ ਸੈਲਾਨੀਆਂ ਦੇ ਆਉਣ ਦੀ ਉਮੀਦ

ਅਹਿਮਦਾਬਾਦ-ਸ਼੍ਰੀਲੰਕਾ ਦੇ ਸੈਰ-ਸਪਾਟਾ ਮੰਤਰੀ ਹਰਿਨ ਫਰਨਾਂਡੋ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਸਿਆਸੀ ਸਥਿਰਤਾ ਬਹਾਲ ਹੋਣ ਦੇ ਨਾਲ ਹੀ ਸਰਕਾਰ ਨੇ ਇਸ...

ਉੱਤਰੀ ਸੀਰੀਆ ‘ਚ ਬਾਜ਼ਾਰ ‘ਚ ਹੋਇਆ ਧਮਾਕਾ, ਘੱਟੋ-ਘੱਟ 9 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਬੇਰੂਤ : ਉੱਤਰੀ ਸੀਰੀਆ ‘ਚ ਤੁਰਕੀ ਸਮਰਥਿਤ ਵਿਰੋਧੀ ਲੜਾਕਿਆਂ ਦੇ ਕਬਜ਼ੇ ਵਾਲੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਹੋਏ ਰਾਕੇਟ ਹਮਲੇ ‘ਚ ਘੱਟੋ-ਘੱਟ 9...

ਗਾਂਧੀ ਦੀ ਤਸਵੀਰ ਨੂੰ ਨੁਕਸਾਨ ਦੇ ਮਾਮਲੇ ’ਚ ਚਾਰ ਗ੍ਰਿਫ਼ਤਾਰ

ਵਾਇਨਾਡ, 19 ਅਗਸਤ ਕਰੀਬ ਦੋ ਮਹੀਨੇ ਪਹਿਲਾਂ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕੱਢੇ ਗਏ ਮਾਰਚ ਦੌਰਾਨ ਹੋਈ ਹਿੰਸਾ ’ਚ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਨੁਕਸਾਨ...

ਕੈਨੇਡਾ: ਵਿਦੇਸ਼ੀ ਬੋਲੀਆਂ ਵਿੱਚੋਂ ਪੰਜਾਬੀ ਤੇ ਮੈਂਡਰਿਨ ਦਾ ਦਬਦਬਾ

ਵੈਨਕੂਵਰ, 19 ਅਗਸਤ ਕੈਨੇਡੀਅਨ ਮਰਦਮਸ਼ੁਮਾਰੀ ਵਿਭਾਗ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਆਵਾਸ (ਇਮੀਗ੍ਰੇਸ਼ਨ) ਵਧਣ ਕਾਰਨ ਦੱਖਣ-ਏਸ਼ਿਆਈ ਬੋਲੀਆਂ ਦਾ ਦਬਦਬਾ ਮੁਲਕ ਵਿਚ...

 ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਵਾਪਸ ਭੇਜਣ ਲਈ ਗਲਾਸਗੋ ਲਾਈਫ ਮਿਊਜ਼ੀਅਮ ਨੇ ਕੀਤੀ ਪਹਿਲ

ਗਲਾਸਗੋ : ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਦੀ ਭਾਰਤ ਨੂੰ ਮੁੜ ਸਪੁਰਦਗੀ ਕਰਨ ਦੀ ਗਲਾਸਗੋ ਲਾਈਫ ਮਿਊਜ਼ੀਅਮ ਨੇ ਪਹਿਲ ਕੀਤੀ ਹੈ। ਇਸ ਤਰ੍ਹਾਂ ਇਹ ਅਜਾਇਬਘਰ ਯੂ. ਕੇ....

ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਲੋਕ ਅਰਪਣ ਤੇ ਸਨਮਾਨ ਸਮਾਰੋਹ

ਸਿਆਟਲ/ਵਾਸ਼ਿੰਗਟਨ : ਅਸ਼ੋਕ ਬਾਂਸਲ ਮਾਨਸਾ ਦੀ ਪਹਿਲੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਲੋਕ ਅਰਪਣ ਕੀਤੀ ਗਈ, ਜਿਸ ਵਿੱਚ 20 ਕੁ ਗੁੰਮਨਾਮ ਜਾਂ ਭੁੱਲੇ ਵਿਸਰੇ ਲੇਖਕ ਜਿਨ੍ਹਾਂ ‘ਚ...

ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ ‘ਚ ਬੰਦ ਪ੍ਰੇਮੀ ਦੀ ਲਈ ਜਾਨ

ਟੇਨੇਸੀ (ਅਮਰੀਕਾ) – ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਹੈਰਾਨ ਕਰ ਦਿੰਦੀਆਂ ਹਨ, ਜਿਸ ਤੋਂ ਬਾਅਦ ਲੋਕ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਅਖੀਰ...

ਚੀਨ ਨੇ ਕੈਨੇਡੀਅਨ ਟਾਈਕੂਨ ਨੂੰ ਵਿੱਤੀ ਅਪਰਾਧਾਂ ਲਈ ਸੁਣਾਈ 13 ਸਾਲ ਦੀ ਕੈਦ

ਬੀਜਿੰਗ – ਹਾਂਗਕਾਂਗ ਤੋਂ 2017 ‘ਚ ਲਾਪਤਾ ਹੋਏ ਚੀਨੀ ਮੂਲ ਦੇ ਕੈਨੇਡੀਅਨ ਟਾਈਕੂਨ ਮਤਲਬ ਕਾਰੋਬਾਰੀ ਨੂੰ ਅਰਬਾਂ ਡਾਲਰ ਦੇ ਵਿੱਤੀ ਅਪਰਾਧਾਂ ਲਈ ਸ਼ੁੱਕਰਵਾਰ ਨੂੰ 13 ਸਾਲ...

ਐਂਬਸੈਡਰ ਬ੍ਰਿਜ ਤੋਂ ਬਾਰਡਰ ਅਧਿਕਾਰੀਆਂ ਨੇ ਬਰਾਮਦ ਕੀਤੀ 30 ਕਿਲੋ ਕੋਕੀਨ, 2 ਭਾਰਤੀ ਗ੍ਰਿਫ਼ਤਾਰ

ਨਿਊਯਾਰਕ/ਵਿੰਡਸਰ– ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਆਰ.ਸੀ.ਐੱਮ.ਪੀ. ਵੱਲੋਂ ਅਮਰੀਕਾ-ਕੈਨੇਡਾ ਬਾਰਡਰ ‘ਤੇ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਣ ਵੇਲੇ ਇਕ ਕਮਰਸ਼ੀਅਲ ਟਰੱਕ ‘ਚੋਂ 30 ਕਿਲੋ ਕੋਕੀਨ...

ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਸਾਰੇ ਮੁੱਖ ਵੇਰੀਐਂਟਾਂ ਦੀ ਫੜੀ ‘ਕਮਜ਼ੋਰ ਨਬਜ਼’

ਟੋਰਾਂਟੋ-ਭਾਰਤੀ ਮੂਲ ਦੇ ਇਕ ਖੋਜਕਰਤਾ ਦੀ ਅਗਵਾਈ ‘ਚ ਇਕ ਟੀਮ ਨੇ ਹਾਲ ਹੀ ‘ਚ ਸਾਹਮਣੇ ਆਏ ਬੀ.ਏ.1 ਅਤੇ ਬੀ.ਏ.2 ਸਮੇਤ ਸਾਰਸ-ਕੋਵ 2 ਦੇ ਸਾਰੇ ਮੁੱਖ...

ਆਸਟ੍ਰੇਲੀਆ ਦੀ ਦਰਿਆਦਿਲੀ, ਸ਼੍ਰੀਲੰਕਾ ਨੂੰ ਦੇਵੇਗਾ 25 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ

ਕੋਲੰਬੋ : ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆ ਸ਼੍ਰੀਲੰਕਾ ਨੂੰ ਫੌਰੀ ਭੋਜਨ ਅਤੇ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ...

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ 4 ਸਾਲ ਦੀ ਕੈਦ

ਨਿਊਯਾਰਕ : ਕੈਲੀਫੋਰਨੀਆ ਸੂਬੇ ਦੇ ਫਰੀਮਾਂਟ ਦੇ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਜਸਮਿੰਦਰ ਸਿੰਘ ਨੂੰ ਅਮਰੀਕਾ ਵਿਚ ਨਵੰਬਰ 2017 ਅਤੇ ਦਸੰਬਰ 2019 ਦੇ ਵਿਚਕਾਰ...

ਬ੍ਰਿਟੇਨ ਦਾ ਵੱਡਾ ਕਦਮ, ਗ਼ੈਰ-ਕਾਨੂੰਨੀ ਪਾਕਿਸਤਾਨੀ ਪ੍ਰਵਾਸੀਆਂ ਨੂੰ ਕਰੇਗਾ ਡਿਪੋਰਟ

ਲੰਡਨ : ਬ੍ਰਿਟੇਨ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਖ਼ਿਲਾਫ਼ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।ਬ੍ਰਿਟੇਨ ਨੇ ਪਾਕਿਸਤਾਨ ਨਾਲ ਨਵਾਂ ਸਮਝੌਤਾ ਕੀਤਾ ਹੈ ਜਿਸ...

ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM ਸਨਾ ਮਰੀਨ, ਵਿਰੋਧੀਆਂ ਨੇ ਲਗਾਏ ਡਰੱਗਜ਼ ਲੈਣ ਦੇ ਦੋਸ਼

ਹੇਲਸਿੰਕੀ – ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਆਪਣੀ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਵੀਡੀਓ ‘ਚ...

ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ ‘ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ

ਕੋਲੰਬੋ-ਸ਼੍ਰੀਲੰਕਾ ‘ਚ ਵੀਰਵਾਰ ਨੂੰ ਇਕ ਵਾਰ ਫਿਰ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਵਾਛੜਾਂ ਅਤੇ ਹੰਝੂ...

ਸਵਰਨ ਸਿੰਘ ਟਹਿਣਾ ਦਾ ਸਿੰਘ ਸਭਾ ਡਰਬੀ ਵਿਖੇ ਸਨਮਾਨ

ਲੰਡਨ, 18 ਅਗਸਤ -ਸਿੰਘ ਸਭਾ ਡਰਬੀ ਵਿਖੇ ਸੀਨੀਅਰ ਪੱਤਰਕਾਰ ਤੇ ਲੇਖਕ ਸਵਰਨ ਸਿੰਘ ਟਹਿਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਵਰਨ ਸਿੰਘ ਟਹਿਣਾ ਨੇ ਕਿਹਾ ਕਿ ਯੂ.ਕੇ. ‘ਚ ਇਹ ਇਕ ਅਹਿਮ ਸਥਾਨ ਹੈ, ਜਿਸ ਦੇ ਹਰ ਪੰਜਾਬੀ ਸਿੱਖ ਨੂੰ ਦਰਸ਼ਨ ਕਰਨੇ ਚਾਹੀਦੇ ਹਨ ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ ਨੇ ਸਵਰਨ ਸਿੰਘ ਟਹਿਣਾ ਦੀ ਨਿਰਪੱਖ ਪੱਤਰਕਾਰੀ ਦੀ ਸ਼ਲਾਘਾ ਕੀਤੀ । ਉਪਰੰਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸਵਰਨ ਸਿੰਘ ਟਹਿਣਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪ੍ਰੋਫੈਸਰ ਦਲਜੀਤ ਸਿੰਘ ਵਿਰਕ, ਹਰਪਿੰਦਰ ਸਿੰਘ ਕੰਗ, ਸਰਬਜੀਤ ਸਿੰਘ ਬਾਸੀ, ਗੁਰਪਾਲ ਸਿੰਘ, ਰਘਬੀਰ ਸਿੰਘ ਤੱਘੜ, ਹਰਜਿੰਦਰ ਸਿੰਘ ਮੰਡੇਰ, ਭਾਈ ਦਰਬਾਰਾ ਸਿੰਘ ਅਤੇ ਗਿਆਨੀ ਗੁਰਜੀਤ ਸਿੰਘ ਆਦਿ ਹਾਜ਼ਰ ਸਨ ।...

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਨਵੀਂ ਇਮਾਰਤ ਦੀ ਮਲਕੀਅਤ ਦਾ ਮਸਲਿਆ ਉਲਝਿਆ

ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੀ ਮਲਕੀਅਤ ਨੂੰ ਲੈਕੇ ਚੱਲ ਰਿਹਾ ਵਿਵਾਦ ਦਿਨੋ-ਦਿਨ ਉਲਝਦਾ ਜਾ ਰਿਹਾ ਹੈ, ਜਿਸ ਨੂੰ ਸੁਲਝਾਉਣ ਲਈ ਪੁਨਤੀਨੀਆ ਦੀ ਸਿੱਖ...

 ਰੇਲ ਸੇਵਾਵਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ

ਗਲਾਸਗੋ -ਬਰਤਾਨੀਆ ‘ਚ 45,000 ਤੋਂ ਵੱਧ ਰੇਲ ਕਰਮਚਾਰੀ ਤਨਖਾਹ, ਨੌਕਰੀਆਂ ਅਤੇ ਸ਼ਰਤਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਜਿਸ ਕਾਰਨ ਬੰਦ ਪਈਆਂ ਰੇਲਾਂ ਕਾਰਨ ਯਾਤਰੀਆਂ...

ਸਕਾਟਲੈਂਡ : MP ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ

ਗਲਾਸਗੋ : ਸਕਾਟਲੈਂਡ ਦੀ ਸਾਬਕਾ ਐੱਸ.ਐੱਨ.ਪੀ. ਪਾਰਟੀ ਦੀ ਐੱਮ.ਪੀ. ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ...

ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ

ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣ ਰਹੇ ਲੋਕਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਉਨ੍ਹਾਂ ਨੂੰ ਵਿਜ਼ੀਟਰ ਵੀਜ਼ਾ ਮਿਲਣ ਲਈ ਕਾਫ਼ੀ ਲੰਬਾ ਇੰਤਜ਼ਾਰ...

ਕੈਲੀਫੋਰਨੀਆ ‘ਚ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ

ਕੈਲੀਫੋਰਨੀਆ : ਉੱਤਰੀ ਕੈਲੀਫੋਰਨੀਆ ਦੇ ਇੱਕ ਸਥਾਨਕ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵੀਰਵਾਰ ਨੂੰ 2 ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਨਾਲ...

ਬ੍ਰਿਟੇਨ : ਰਿਸ਼ੀ ਸੁਨਕ ਨੇ ਮਨਾਈ ਜਨਮ ਅਸ਼ਟਮੀ, ਪਤਨੀ ਅਕਸ਼ਤਾ ਨਾਲ ਕੀਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੁਨਕ ਵੀਰਵਾਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਮੰਦਰ ਪਹੁੰਚੇ ਅਤੇ ਭਗਵਾਨ...

ਬਾਲੀ ‘ਚ ‘ਬੰਬ’ ਬਣਾਉਣ ਵਾਲੇ ਦੀ ਸਜ਼ਾ ਘੱਟ ਕਰਨ ‘ਤੇ ਆਸਟ੍ਰੇਲੀਆ ਨਾਰਾਜ਼

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ ਇੰਡੋਨੇਸ਼ੀਆ ਨੇ ਬਾਲੀ ਅੱਤਵਾਦੀ ਹਮਲੇ ‘ਚ ਬੰਬ...

ਭਾਰਤ ਆਜ਼ਾਦ ਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਦਾ ਹਾਮੀ: ਜੈਸ਼ੰਕਰ

ਬੈਂਕਾਕ:ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਇੱਕ ਆਜ਼ਾਦ, ਮੁਕਤ, ਸਾਂਝੇ ਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਦੀ ਕਲਪਨਾ ਕਰਦਾ ਹੈ ਜੋ ਨਿਯਮ ਆਧਾਰਿਤ ਪ੍ਰਬੰਧ, ਟਿਕਾਊ...

ਹਾਂਗਕਾਂਗ ‘ਚ ਦਮਨਕਾਰੀ ਕਾਰਵਾਈ ਦਰਮਿਆਨ ਸਿਆਸੀ ਕਾਰਕੁਨਾਂ ਨੇ ਆਪਣਾ ਅਪਰਾਧ ਕੀਤਾ ਸਵੀਕਾਰ

ਹਾਂਗਕਾਂਗ-ਹਾਂਗਕਾਂਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ 47 ਲੋਕਤੰਤਰ ਸਮਰਥਕ ਕਾਰਕੁਨਾਂ ‘ਚੋਂ 29 ਨੇ ਵੀਰਵਾਰ ਨੂੰ...

ਮੰਕੀਪਾਕਸ ਦਾ ਨਾਂ ਬਦਲਣ ਨਾਲ ਖਤਮ ਹੋਵੇਗਾ ਕਲੰਕ : ਅਫਰੀਕਨ ਹੈਲਥ ਏਜੰਸੀ

ਕੰਪਾਲਾ-ਅਫਰੀਕਾ ਦੀ ਜਨਤਕ ਸਿਹਤ ਏਜੰਸੀ ਦੇ ਮੁਖੀ ਨੇ ਕਿਹਾ ਕਿ ਉਹ ਇਸ ਗੱਲ ਤੋਂ ‘ਕਾਫੀ ਖੁਸ਼’ ਹਨ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਫਰੀਕੀ ਖੇਤਰਾਂ ਦਾ...

ਕਾਬੁਲ: ਮਸਜਿਦ ’ਚ ਧਮਾਕੇ ਕਾਰਨ 20 ਮੌਤਾਂ; ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ

ਕਾਬੁਲ:ਇਥੋਂ ਦੀ ਮਸਜਿਦ ਵਿੱਚ ਅੱਜ ਸ਼ਾਮ ਵੇਲੇ ਨਮਾਜ਼ ਦੌਰਾਨ ਵੱਡਾ ਧਮਾਕਾ ਹੋਇਆ। ਚਸ਼ਮਦੀਦਾਂ ਤੇ ਪੁਲੀਸ ਅਨੁਸਾਰ ਧਮਾਕੇ ਕਾਰਨ 20 ਲੋਕ ਮਾਰੇ ਗਏ ਹਨ। ਪੁਲੀਸ ਮੁਤਾਬਕ...

ਅਫ਼ਗ਼ਾਨਿਸਤਾਨ: ਕਾਬੁਲ ਦੀ ਮਸਜਿਦ ’ਚ ਆਤਮਘਾਤੀ ਹਮਲੇ ਕਾਰਨ ਮੁੱਖ ਮੌਲਵੀ ਸਣੇ 21 ਵਿਅਕਤੀ ਮਰੇ

ਇਸਲਾਮਾਬਾਦ, 18 ਅਗਸਤ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਮਸਜਿਦ ਵਿਚ ਬੁੱਧਵਾਰ ਨੂੰ ਸ਼ਾਮ ਦੀ ਨਮਾਜ਼ ਦੌਰਾਨ ਹੋਏ ਬੰਬ ਧਮਾਕੇ ਵਿਚ ਮੁੱਖ ਮੌਲਵੀ ਸਮੇਤ ਘੱਟੋ-ਘੱਟ 21...

ਨਿਊਜ਼ੀਲੈਂਡ: ਸੂਟਕੇਸਾਂ ‘ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ, ਖਿਡੌਣੇ ਵੀ ਬਰਾਮਦ

ਆਕਲੈਂਡ : ਨਿਊਜ਼ੀਲੈਂਡ ਵਿੱਚ ਨੀਲਾਮੀ ਦੌਰਾਨ ਖਰੀਦੇ ਗਏ ਦੋ ਸੂਟਕੇਸਾਂ ਵਿੱਚੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।ਡੇਲੀ ਮੇਲ ਦੀ...

ਬ੍ਰਿਟਿਸ਼ ਸਿੱਖ ਦਾ ਬਿਆਨ ਆਇਆ ਸਾਹਮਣੇ, ਕਿਹਾ-‘ਮੈਂ ਮਹਾਰਾਣੀ ਦਾ ਕਤਲ ਕਰਨਾ ਚਾਹੁੰਦਾ ਸੀ’

ਲੰਡਨ : ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਿਹਾਇਸ਼ ਵਿੰਡਸਰ ਕੈਸਲ ਦੇ ਕੰਪਲੈਕਸ ਵਿੱਚ ਪਿਛਲੇ ਸਾਲ ਕ੍ਰਿਸਮਿਸ ਵਾਲੇ ਦਿਨ ਤੀਰ-ਕਮਾਨ ਨਾਲ ਫੜੇ ਗਏ ਇੱਕ ਬ੍ਰਿਟਿਸ਼ ਸਿੱਖ ਨੇ ਸੁਰੱਖਿਆ...

ਭਾਰਤ ਦੀ ਵਿਦੇਸ਼ ਨੀਤੀ ‘ਤੇ ਅਮਰੀਕਾ ਦਾ ਬਿਆਨ, ਰੂਸ ਵੱਲ ਝੁਕਾਅ ਨੂੰ ਲੈ ਕੇ ਆਖੀ ਇਹ ਗੱਲ

ਵਾਸ਼ਿੰਗਟਨ – ਅਮਰੀਕਾ ਨੇ ਕਿਹਾ ਹੈ ਕਿ ਭਾਰਤ ਦੇ ਰੂਸ ਨਾਲ ਦਹਾਕਿਆਂ ਪੁਰਾਣੇ ਸਬੰਧ ਹਨ। ਲਿਹਾਜਾ ਭਾਰਤ ਨੂੰ ਰੂਸ ਵੱਲ ਆਪਣੀ ਵਿਦੇਸ਼ ਨੀਤੀ ਦੇ ਝੁਕਾਅ ਨੂੰ...