Category: News

ਜਲੰਧਰ ਜ਼ਿਮਨੀ ਚੋਣ ‘ਚ ‘ਆਪ’ ਦੀ ਇਤਿਹਾਸਕ ਜਿੱਤ, 58,691 ਵੋਟਾਂ ਨਾਲ ਜਿੱਤੇ ਸੁਸ਼ੀਲ ਰਿੰਕੂ

ਜਲੰਧਰ ‘ਚ ਕਾਂਗਰਸ ਦੇ ਗੜ੍ਹ ਤੋਂ ‘ਆਪ’ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ।  ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ...

ਇਮਰਾਨ ਖ਼ਾਨ ਨੂੰ ਗਿ੍ਫ਼ਤਾਰੀ ਤੋਂ ਮਿਲੀ ਰਾਹਤ

ਇਸਲਾਮਾਬਾਦ ਹਾਈ ਕੋਰਟ ਵਲੋਂ ਸਾਰੇ ਮਾਮਲਿਆਂ ‘ਚ ਜ਼ਮਾਨਤਅੰਮਿ੍ਤਸਰ-ਇਸਲਾਮਾਬਾਦ ਹਾਈ ਕੋਰਟ (ਆਈ.ਐਚ.ਸੀ.) ਦੇ ਤਿੰਨ ਵੱਖ-ਵੱਖ ਬੈਂਚਾਂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ 70...

ਕੈਲੀਫੋਰਨੀਆ ‘ਚ ਜਾਤੀ ਆਧਾਰਿਤ ਵਿਤਕਰੇ ਖ਼ਿਲਾਫ਼ ਬਿੱਲ ਨੂੰ ਮਨਜ਼ੂਰੀ

ਸਾਨ ਫਰਾਂਸਿਸਕੋ, ਸੈਕਰਾਮੈਂਟੋ, – ਕੈਲੀਫੋਰਨੀਆ ਸੈਨੇਟ ਨੇ ਬਹੁ-ਚਰਚਿਤ ਜਾਤੀ ਵਿਤਕਰਾ ਵਿਰੋਧੀ ਬਿੱਲ 403 ਬਹੁਮਤ ਨਾਲ ਪਾਸ ਕਰ ਦਿੱਤਾ ਹੈ ਤੇ ਹੁਣ ਕੈਲੀਫੋਰਨੀਆਂ ‘ਚ ਜਾਤ-ਆਧਾਰਿਤ ਵਿਤਕਰਾ...

20 ਲੱਖ ਗਾਹਕਾਂ ਨੇ ਛੱਡਿਆ ਵੋਡਾਫੋਨ-ਆਈਡੀਆ ਦਾ ਸਾਥ, ਏਅਰਟੈੱਲ-ਜੀਓ ਨੂੰ ਹੋਇਆ ਫਾਇਦਾ

 ਰਿਲਾਇੰਸ ਜੀਓ ਅਤੇ ਏਅਰਟੈੱਲ ਨੂੰ ਫਰਵਰੀ ਮਹੀਨੇ ‘ਚ ਕਾਫੀ ਫਾਇਦਾ ਹੋਇਆ ਹੈ। ਇਸ ਸਮਾਂ ਮਿਆਦ ‘ਚ ਏਅਰਟੈੱਲ ਅਤੇ ਜੀਓ ਨੂੰ 19.8 ਲੱਖ ਨਵੇਂ ਮੋਬਾਇਲ ਗਾਹਕ...

ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ

ਨਵੀਂ ਦਿੱਲੀ : ਐਸੋਸੀਏਸ਼ਨ ਆਫ਼ ਮਿਉਚੁਅਲ ਫੰਡਜ਼ ਇਨ ਇੰਡੀਆ (ਏਐਮਐਫਆਈ) ਨੇ ਵੀਰਵਾਰ ਨੂੰ ਕਿਹਾ ਕਿ ਮਿਉਚੁਅਲ ਫੰਡ (ਐਮਐਫ) ਕੋਲ ਲਗਭਗ 2,500 ਕਰੋੜ ਰੁਪਏ ਦੇ ਲਾਵਾਰਸ...

ਫਾਇਰਿੰਗ ਦੌਰਾਨ ਅਦਾਲਤ ‘ਚੋਂ ਨਿਕਲੇ ਇਮਰਾਨ ਖਾਨ, ਲਾਹੌਰ ਰਵਾਨਾ ਹੋਇਆ ਕਾਫਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਦੇ ਕਰੀਬ 5 ਘੰਟੇ ਬਾਅਦ ਸਖ਼ਤ ਸੁਰੱਖਿਆ ਵਿਚਾਲੇ ਲਾਹੌਰ ਲਈ ਰਵਾਨਾ ਹੋਏ।...

5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀ ਕੰਪਨੀਆਂ ਲਈ ਈ-ਚਲਾਨ ਕੱਢਣਾ ਹੋਇਆ ਲਾਜ਼ਮੀ, ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ – 5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਰ ਵਾਲੀਆਂ ਕੰਪਨੀਆਂ ਨੂੰ ਆਉਦੀ 1 ਅਗਸਤ ਤੋਂ ਬੀ2ਬੀ ਲੈਣ-ਦੇਣ ਲਈ ਇਲੈਕਟ੍ਰਾਨਿਕ ਜਾਂ ਈ-ਇਨਵਾਇਸ (ਚਲਾਨ) ਕੱਢਣਾ ਹੋਵੇਗਾ।...

ਤੇਲ, ਗੈਸ ਤੋਂ ਬਾਅਦ ਹੁਣ ਇਸ ਸੈਕਟਰ ’ਚ ਮੁਕੇਸ਼ ਅੰਬਾਨੀ ਦੀ ਐਂਟਰੀ

ਨਵੀਂ ਦਿੱਲੀ  – ਰਿਲਾਇੰਸ ਇੰਡਸਟਰੀ ਦੇ ਚੇਅਰਮੈਨ, ਮਸ਼ਹੂਰ ਬਿਜ਼ਨੈੱਸਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਹੁਣ ਤੇਲ, ਗੈਸ, ਸਸਤੇ ਮੋਬਾਇਲ ਪਲਾਨ ਵੇਚਣ ਤੋਂ ਬਾਅਦ ਹੁਣ ਕਾਰਾਂ ਦੇ...

ਪਾਕਿ ਦੀ ਖੁਫ਼ੀਆ ਏਜੰਸੀ ਖਾਲਿਸਤਾਨ ਮੂਵਮੈਂਟ ਨੂੰ ਦੇ ਰਹੀਆਂ ਸਮਰਥਨ

 ਖਾਲਿਸਤਾਨ ਲਈ ਇੱਕ ਮੁਹਿੰਮ ਪਿਛਲੇ ਕੁਝ ਸਾਲਾਂ ਤੋਂ ਜਾਰੀ ਹੈ, ਖਾਸ ਕਰਕੇ ਲੰਡਨ ਅਤੇ ਟੋਰਾਂਟੋ ਦੇ ਉਪਨਗਰਾਂ ਵਿੱਚ। ਪੱਛਮ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਅਤੇ ਖਾਲਿਸਤਾਨੀ...

ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਦੇ...

ਸਾਧਾਰਣ ਬੀਮਾ ਕੰਪਨੀਆਂ ਦੇ ਵਿੱਤੀ ਪ੍ਰਦਰਸ਼ਨ ਦੇ ਆਧਾਰ ’ਤੇ ਹੋਵੇਗਾ ਪੂੰਜੀ ਪਾਉਣ ਦਾ ਫੈਸਲਾ

ਨਵੀਂ ਦਿੱਲੀ – ਵਿੱਤ ਮੰਤਰਾਲਾ ਘਾਟੇ ’ਚ ਚੱਲ ਰਹੀ ਜਨਤਕ ਖੇਤਰ ਦੀ ਸਾਧਾਰਣ ਬੀਮਾ ਕੰਪਨੀਆਂ ਦੇ ਵਿੱਤੀ ਪ੍ਰਦਰਸ਼ਨ ਦੇ ਆਧਾਰ ’ਤੇ ਚਾਲੂ ਵਿੱਤੀ ਸਾਲ ’ਚ 3000...

ਟੈਕਸ ਚੋਰੀ ਦੇ ਦੋਸ਼ਾਂ ‘ਚ ਇਨਕਮ ਟੈਕਸ ਵਿਭਾਗ ਨੇ ਮੈਨਕਾਈਂਡ ਫਾਰਮਾ ਦੇ ਅਹਾਤੇ ‘ਤੇ ਮਾਰਿਆ ਛਾਪਾ

ਨਵੀਂ ਦਿੱਲੀ – ਟੈਕਸ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਦਿੱਲੀ ‘ਚ ਮੈਨਕਾਈਂਡ ਫਾਰਮਾ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ। ਅਧਿਕਾਰਤ...

ਪਾਕਿਸਤਾਨ ‘ਚ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਮਗਰੋਂ ਹਿੰਸਕ ਪ੍ਰਦਰਸ਼ਨ ਜਾਰੀ

ਇਸਲਾਮਾਬਾਦ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਚੱਲ ਰਹੀਆਂ ਝੜਪਾਂ ਵਿੱਚ...

ਪਾਕਿਸਤਾਨ ਦੀ IT ਸੰਸਥਾ ਨੇ ਸਰਕਾਰ ਨੂੰ ਇੰਟਰਨੈਟ ਸੇਵਾਵਾਂ ਤੋਂ ਪਾਬੰਦੀ ਹਟਾਉਣ ਦੀ ਕੀਤੀ ਅਪੀਲ

ਕਰਾਚੀ – ਪਾਕਿਸਤਾਨ ਦੀ ਇਕ ਚੋਟੀ ਦੀ ਸੂਚਨਾ ਤਕਨਾਲੋਜੀ (ਆਈ. ਟੀ.) ਸੰਸਥਾ ਨੇ ਸਰਕਾਰ ਨੂੰ ਦੇਸ਼ ਵਿਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਹੈ,...

ਅਮੀਰਾਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇੱਕ ਵਾਰ ਫਿਰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ...

ਸਟਾਰਬਕਸ ਦੇ ਮੇਨਿਊ ‘ਚ ‘ਛੋਟਾ’ ਖਾਣ-ਪੀਣ ਸ਼ਾਮਲ, 160 ਰੁਪਏ ਤੋਂ ਕੀਤਾ ਜਾਵੇਗਾ ਸ਼ੁਰੂ

ਨਵੀਂ ਦਿੱਲੀ: ਦੇਸ਼ ਵਿੱਚ ਗਾਹਕਾਂ ਦੇ ਛੋਟੇ ਆਕਾਰ ਦੇ ਭੋਜਨ ਅਤੇ ਘੱਟ ਮਾਤਰਾ ਵਿੱਚ ਪੀਣ ਵਾਲੇ ਪਦਾਰਥਾਂ ਦੀ ਪਸੰਦ ਨੂੰ ਵੇਖਦੇ ਹੋਏ ਟਾਟਾ ਸਟਾਰਬਕਸ ਨੇ ਆਪਣੇ...

ਇਲੈਕਟ੍ਰਿਕ ਦੋ-ਪਹੀਆ ਵਾਹਨ ਦੇ ਚਾਰਜਰਾਂ ਲਈ ਵਸੂਲੀ ਰਕਮ ਵਾਪਸ ਕਰੇਗੀ ਸਰਕਾਰ

ਨਵੀਂ ਦਿੱਲੀ – ਇਲੈਕਟ੍ਰਿਕ ਦੋ-ਪਹੀਆ (E2W) ਵਾਹਨ ਨਿਰਮਾਤਾ ਗਾਹਕਾਂ ਨੂੰ ਚਾਰਜਰਾਂ ਲਈ ਵਸੂਲੀ ਰਕਮ ਵਾਪਸ ਕਰਨ ਲਈ ਤਿਆਰ ਹੈ। ਅਜਿਹੇ ਵਿੱਚ ਸਰਕਾਰ ਐਕਸ ਫੈਕਟਰੀ ਕੀਮਤ ਡਿਫਾਲਟਰਾਂ...

ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਸਲਾਮਾਬਾਦ/ਲਾਹੌਰ, 9 ਮਈ-: ਪੈਰਾਮਿਲਟਰੀ ਰੇਂਜਰਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਖ਼ਾਨ ਭ੍ਰਿਸ਼ਟਾਚਾਰ...

ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੇ ਸਮਰਥਕ, ਇਸਲਾਮਾਬਾਦ ‘ਚ ਧਾਰਾ 144 ਲਾਗੂ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੀਮ ਫੌਜੀ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ...

ਇਮਰਾਨ ਦੀ ਗ੍ਰਿਫ਼ਤਾਰੀ ‘ਤੇ ਸੁਲਗ ਰਿਹਾ ਪਾਕਿ; ਮਿਗ ਜਹਾਜ਼, ਫ਼ੌਜ ਦੇ ਹੈੱਡਕੁਆਰਟਰ ਨੂੰ ਲਾਈ ਅੱਗ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ ’ਚ ਲੱਗੀ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਮੰਗਲਵਾਰ ਨੂੰ...

ਫੈਸ਼ਨ ਬ੍ਰਾਂਡ ਨੂੰ ਖਰੀਦਣ ਲਈ ਆਦਿਤਿਆ ਬਿਰਲਾ ਗਰੁੱਪ ਚੁੱਕੇਗਾ 800 ਕਰੋੜ ਰੁਪਏ ਦਾ ਕਰਜ਼ਾ

ਨਵੀਂ ਦਿੱਲੀ – ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਗਰੁੱਪ ਕੰਪਨੀ ਵੱਡਾ ਕਰਜ਼ਾ ਲੈਣ ਦੀ ਯੋਜਨਾ ਬਣਾ ਰਹੀ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਦਿਤਿਆ...

ਦੇਸ਼ ‘ਚ ਵਿਕਣ ਵਾਲਾ ਵਿਦੇਸ਼ੀ ਸੇਬ ਹੋਵੇਗਾ ਮਹਿੰਗਾ, 50 ਰੁਪਏ ਪ੍ਰਤੀ ਕਿਲੋ ਲੱਗੇਗੀ ਇੰਪੋਰਟ ਡਿਊਟੀ

ਸ਼ਿਮਲਾ – ਦੇਸ਼ ’ਚ ਵਿਕਣ ਵਾਲਾ ਵਿਦੇਸ਼ੀ ਸੇਬ ਹੁਣ ਮਹਿੰਗਾ ਹੋ ਜਾਏਗਾ, ਕਿਉਂਕਿ ਵਿਦੇਸ਼ਾਂ ਤੋਂ ਆਉਣ ਵਾਲੇ ਸੇਬ ’ਤੇ 50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ...

HDFC ਬੈਂਕ ਨੇ ਦਿੱਤਾ ਝਟਕਾ, ਮਹਿੰਗਾ ਹੋਇਆ ਲੋਨ, ਨਵੀਆਂ ਦਰਾਂ ਅੱਜ ਤੋਂ ਲਾਗੂ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ, ਜਿਸ ਤੋਂ ਬਾਅਦ ਬਾਕੀ ਬੈਂਕਾਂ ਨੇ MCLR ਦਰਾਂ ਨੂੰ ਸਥਿਰ ਰੱਖਿਆ।...

ਸੀਨੀਅਰ ਪੱਤਰਕਾਰ ਦੀ ਹੱਤਿਆ ’ਚ ISI ਦਾ ਸੀਨੀਅਰ ਅਧਿਕਾਰੀ ਸ਼ਾਮਲ : ਇਮਰਾਨ ਖ਼ਾਨ

ਲਾਹੌਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋਸ਼ ਲਾਇਆ ਹੈ ਕਿ ਦੋ ਵਾਰ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਆਈ. ਐੱਸ. ਆਈ. ਅਧਿਕਾਰੀ...

ਪਾਕਿਸਤਾਨ: ਚੀਫ਼ ਜਸਟਿਸ ਦੇ ਅਧਿਕਾਰਾਂ ‘ਚ ਕਟੌਤੀ ਵਾਲੇ ਕਾਨੂੰਨ ਵਿਰੁੱਧ ਪਟੀਸ਼ਨਾਂ ‘ਤੇ ਸੁਣਵਾਈ ਬਹਾਲ

ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੀਫ਼ ਜਸਟਿਸ ਦੇ ਅਧਿਕਾਰਾਂ ਨੂੰ ਘਟਾਉਣ ਦੇ ਆਦੇਸ਼ ਨਾਲ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ...

ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ

ਭਾਰਤ ਸਰਕਾਰ ਨੇ ਤੁਹਾਡੇ ਲਈ ਇਲੈਕਟ੍ਰੋਨਿਕ ਆਈਟਮ ਅਤੇ ਆਟੋਮੋਬਾਈਲ ਦੀ ਵਾਰੰਟੀ ਦੀ ਰੱਖਿਆ ਲਈ ‘ਰਾਈਟ-ਟੂ-ਰਿਪੇਅਰ’ ਪਹਿਲ ਸ਼ੁਰੂ ਕੀਤੀ ਹੈ। ਇਸਦੀ ਮਦਦ ਨਾਲ ਤੁਸੀਂ ਇਲੈਕਟ੍ਰੋਨਿਕ ਆਈਟਮ...

ਪਾਕਿਸਤਾਨ ਨੇ ਪੰਜਵੜ ਦੇ ਕਤਲ ਨੂੰ ਇਕ ‘ਪ੍ਰਾਪਰਟੀ ਡੀਲਰ’ ਦਾ ਕਤਲ ਦੱਸ ਕੇ ਦੁਨੀਆ ਨੂੰ ਕੀਤਾ ਗੁੰਮਰਾਹ

ਲਾਹੌਰ –ਬੀਤੇ ਦਿਨੀਂ ਲਾਹੌਰ ਦੇ ਸਨ-ਫਲਾਵਰ ਹਾਊਸਿੰਗ ਸੋਸਾਇਟੀ ’ਚ ਮੋਟਰਸਾਈਕਲ ਸਵਾਰ 2 ਬੰਦੂਕਧਾਰੀਆਂ ਵੱਲੋਂ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖ਼ੁਦ ਬਣੇ ਚੀਫ ਪਰਮਜੀਤ ਸਿੰਘ ਪੰਜਵੜ ਦਾ...

ਪਾਕਿਸਤਾਨ ‘ਚ ਬੈਠ ਕੇ ਪੰਜਵੜ ਭਾਰਤ ‘ਚ ਫੈਲਾ ਰਿਹਾ ਸੀ ਦਹਿਸ਼ਤ

ਜਲੰਧਰ— ਪਾਕਿਸਤਾਨ ‘ਚ ਸ਼ਨੀਵਾਰ ਨੂੰ ਲਾਹੌਰ ਦੇ ਜੌਹਰ ਟਾਊਨ ‘ਚ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਅਤੇ ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਦੇ ਮੁਖੀ ਪਰਮਜੀਤ...

ਅਪ੍ਰੈਲ ‘ਚ ਰਿਕਾਰਡ GST ਕੁਲੈਕਸ਼ਨ ਪਰ ਦਰਾਮਦ ‘ਤੇ ਮਿਲਣ ਵਾਲਾ ਟੈਕਸ 5 ਫੀਸਦੀ ਘਟਿਆ

ਨਵੀਂ ਦਿੱਲੀ — ਇਸ ਸਾਲ ਅਪ੍ਰੈਲ ‘ਚ ਗੁਡਸ ਐਂਡ ਸਰਵਿਸ ਟੈਕਸ ਕੁਲੈਕਸ਼ਨ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ ਪਰ ਵਿਦੇਸ਼ਾਂ ‘ਚ ਮੰਗ ਘਟਣ ਅਤੇ ਵਸਤੂਆਂ...

ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ

ਨਵੀਂ ਦਿੱਲੀ  – ਕੰਪਨੀ ਦੇ ਸਮੂਹ ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ। ਕੰਪਨੀ ਨੇ ਆਪਣੇ ਬ੍ਰਾਂਡ ਮੁੱਲਾਂ ਨੂੰ...

ਬਿਲਾਵਲ ਦੇ ਨਮਸਤੇ ‘ਤੇ ਹੰਗਾਮਾ: ਜੈਸ਼ੰਕਰ ਦੇ ਹੱਥ ਨਾ ਮਿਲਾਉਣ ‘ਤੇ ਬੌਖਲਾਏ ਪਾਕਿ ਸਿਆਸਤਦਾਨ

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ‘ਚ ਹਿੱਸਾ ਲੈਣ ਲਈ ਭਾਰਤ ਵਿੱਚ ਆਏ ਹੋਏ ਸਨ। ਹਾਲਾਂਕਿ ਬੈਠਕ...

ਐਪਲ ਦੇ CEO ਨੇ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ਼, ਨਾਲ ਹੀ ਕਹਿ ਦਿੱਤੀ ਇਹ ਗੱਲ

ਨਵੀਂ ਦਿੱਲੀ – ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਕਿ ਭਾਰਤ ਇੱਕ “ਅਵਿਸ਼ਵਾਸ਼ਯੋਗ ਤੌਰ ‘ਤੇ ਦਿਲਚਸਪ ਬਾਜ਼ਾਰ” ਹੈ ਅਤੇ ਕੰਪਨੀ ਇਸ ‘ਤੇ ਵਿਸ਼ੇਸ਼ ਧਿਆਨ ਦੇ...

ਸੂਬਿਆਂ ਨੇ ਕੇਂਦਰ ਤੋਂ ਨਹੀਂ ਲਿਆ ਪੂਰਾ ਫੰਡ, ਮੁਹੱਈਆ ਕਰਵਾਈ ਗਈ ਸੀ 1 ਲੱਖ ਕਰੋੜ ਰੁਪਏ ਦੀ ਰਾਸ਼ੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਪਿਛਲੇ ਵਿੱਤੀ ਸਾਲ (ਵਿੱਤੀ ਸਾਲ 2022-23) ਵਿੱਚ ਰਾਜਾਂ ਨੂੰ ਉਨ੍ਹਾਂ ਦੀਆਂ ਖਰਚੀ ਲੋੜਾਂ ਲਈ 1 ਲੱਖ ਕਰੋੜ ਰੁਪਏ ਦੇ...

SCO ਸੰਮੇਲਨ ‘ਚ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ ‘ਤੇ ਅਸਿੱਧੇ ਤੌਰ ‘ਤੇ ਸਾਧਿਆ ਨਿਸ਼ਾਨਾ

ਭਾਰਤ ਅਤੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ‘ਚ ਅਸਿੱਧੇ ਤੌਰ ‘ਤੇ ਇਕ-ਦੂਜੇ ‘ਤੇ ਨਿਸ਼ਾਨਾ ਸਾਧਿਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ...

ਇਮਰਾਨ ਖਾਨ ਦੀ ਪਤਨੀ ਨੇ ‘ਅਪਮਾਨਜਨਕ’ ਦੋਸ਼ਾਂ ਲਈ ਮਰੀਅਮ ਨਵਾਜ਼ ਨੂੰ ਭੇਜਿਆ ਕਾਨੂੰਨੀ ਨੋਟਿ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਸੱਤਾਧਾਰੀ ਪੀ.ਐੱਮ.ਐੱਲ.-ਐੱਨ. ਦੀ ਚੋਟੀ ਦੀ ਨੇਤਾ ਮਰੀਅਮ ਨਵਾਜ਼ ਨੂੰ ਇਕ ਕਾਨੂੰਨੀ...

ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜ ਮਜ਼ਹਰ ਨਕਵੀ ਦਾ ਜਾਇਦਾਦ ਸਬੰਧੀ ਸੰਸਦ ’ਚ ਵੱਡਾ ਫ਼ੈਸਲਾ

ਪਾਕਿਸਤਾਨ-ਪਾਕਿਸਤਾਨ ’ਚ ਸੁਪਰੀਮ ਕੋਰਟ ਦੇ ਮੁੱਖ ਜੱਜ ਸਮੇਤ ਹੋਰ ਜੱਜਾਂ ਅਤੇ ਪਾਕਿਸਤਾਨ ਸਰਕਾਰ ਵਿਚ ਚੱਲ ਰਿਹਾ ਵਿਵਾਦ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਪਾਕਿਸਤਾਨ...

ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਪਲਾਂਟ ਸਥਾਪਿਤ ਕਰੇਗੀ ਜਗਤਜੀਤ ਇੰਡਸਟਰੀਜ਼

ਨਵੀਂ ਦਿੱਲੀ  – ਸ਼ਰਾਬ ਕੰਪਨੀ ਜਗਤਜੀਤ ਇੰਡਸਟਰੀਜ਼ ਲਿਮਟਿਡ ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਨਿਰਮਾਣ ਪਲਾਂਟ ਲਗਾਉਣ ਲਈ 210 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੀ...

OLA ਦੇ ਗਾਹਕਾਂ ਲਈ ਖ਼ੁਸ਼ਖਬਰੀ! ਜਲਦੀ ਵਾਪਸ ਕਰ ਦਿੱਤੇ ਜਾਣਗੇ ਚਾਰਜਰ ਦੇ ਪੈਸੇ

ਨਵੀਂ ਦਿੱਲੀ – ਓਲਾ ਇਲੈਕਟ੍ਰਿਕ ਨੇ ਆਪਣੇ ਇਲੈਕਟ੍ਰਿਕ ਸਕੂਟਰ ਖਰੀਦਦਾਰਾਂ ਨੂੰ ਚਾਰਜਰ ਦੀ ਕੀਮਤ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਟਵਿੱਟਰ ‘ਤੇ...

ਭਾਰਤੀ ਬਾਜ਼ਾਰ ਦਾ ਅਪ੍ਰੈਲ ‘ਚ ਚੰਗਾ ਪ੍ਰਦਰਸ਼ਨ, ਕੀਤਾ 1.13 ਅਰਬ ਡਾਲਰ ਦਾ ਨਿਵੇਸ਼

ਨਵੀਂ ਦਿੱਲੀ – ਭਾਰਤੀ ਬਾਜ਼ਾਰ ਨੇ ਅਪ੍ਰੈਲ ‘ਚ ਦੁਨੀਆ ਦੇ ਹੋਰ ਬਾਜ਼ਾਰਾਂ ਦੇ ਮੁਕਾਬਲੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਸਦਕਾ 1.13 ਅਰਬ ਡਾਲਰ ਦਾ ਨਿਵੇਸ਼...