Category: Sports

ਨਿਊਜ਼ੀਲੈਂਡ ਬਨਾਮ ਪਾਕਿਸਤਾਨ : ਵਿਲ ਯੰਗ ਦੀ ਨਿਊਜ਼ੀਲੈਂਡ ਦੀ ਟੀਮ ‘ਚ ਹੋਈ ਐਂਟਰੀ

ਵੇਲਿੰਗਟਨ : ਜੋਸ਼ ਕਲਾਰਕਸਨ ਮੋਢੇ ਦੀ ਸੱਟ ਕਾਰਨ ਪਾਕਿਸਤਾਨ ਖਿਲਾਫ ਹੋਣ ਵਾਲੇ ਟੀ-20 ਸੀਰੀਜ਼ ਦੇ ਤੀਜੇ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ‘ਚੋਂ ਬਾਹਰ ਹੋ ਗਏ...

ਬਿੱਗ ਬੈਸ਼ ਲੀਗ ਮੈਚ ਲਈ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਪਹੁੰਚਿਆ ਵਾਰਨਰ

ਸਿਡਨੀ : ਟੈਸਟ ਕ੍ਰਿਕਟ ਤੋਂ ਡੇਵਿਡ ਵਾਰਨਰ ਦੇ ਸੰਨਿਆਸ ਦਾ ਜਸ਼ਨ ਜਾਰੀ ਹੈ ਤੇ ਇਹ ਹਮਲਾਵਰ ਬੱਲੇਬਾਜ਼ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰਸ ਲਈ ਮੈਚ ਖੇਡਣ...

ਇੰਗਲੈਂਡ ਖ਼ਿਲਾਫ਼ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ : ਪੁਰਸ਼ਾਂ ਦੀ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤ ਦੀ 16 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤ...

ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ

ਜਕਾਰਤਾ–ਉੱਭਰਦੀ ਹੋਈ ਨਿਸ਼ਾਨੇਬਾਜ਼ ਨੈਨਸੀ ਤੇ ਓਲੰਪੀਅਨ ਇਲਾਵੇਨਿਲ ਵਲਾਰਿਵਾਨ ਨੇ ਬੁੱਧਵਾਰ ਨੂੰ ਇੱਥੇ ਏਸ਼ੀਆ ਓਲੰਪਿਕ ਕੁਆਲੀਫਾਇਰ ਦੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਕ੍ਰਮਵਾਰ...

ਵਿਸ਼ਵ ILT20 ‘ਚ ਸਹਿਵਾਗ, ਅਕਰਮ, ਹਰਭਜਨ ਕਰਨਗੇ ਕੁਮੈਂਟਰੀ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਆਫ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਸਮੇਤ ਕਈ ਮਸ਼ਹੂਰ ਸਾਬਕਾ ਕ੍ਰਿਕਟਰ...

ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਟੀ-20 ਮੁਕਾਬਲੇ ‘ਚ ਭਾਰਤ ਨੂੰ ਹਰਾਇਆ

ਕਪਤਾਨ ਐਲਿਸਾ ਹੈਲੀ ਦੀ 55 ਦੌੜਾਂ ਦੀ ਹਮਲਾਵਰ ਪਾਰੀ ਨਾਲ ਆਸਟ੍ਰੇਲੀਆਈ ਮਹਿਲਾ ਟੀਮ ਨੇ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਫੈਸਲਾਕੁੰਨ ਮੁਕਾਬਲੇ ਵਿਚ 8...

ਪੌਲੀਨ ਡੇਰੋਲੇਡੇ ਦੀਆਂ ਨਜ਼ਰਾਂ ਪੈਰਿਸ ਪੈਰਾਲੰਪਿਕ ਗੋਲਡ ’ਤੇ

ਪੈਰਿਸ : ਫਰਾਂਸ ਦੀ ਪੈਰਾ ਵ੍ਹੀਲਚੇਅਰ ਟੈਨਿਸ ਖਿਡਾਰਨ ਪੌਲੀਨ ਡੇਰੋਲੇਡੇ ਇਕ ਫੋਟੋ ਸੈਸ਼ਨ ਦੌਰਾਨ ਪੋਜ਼ ਦਿੰਦੀ ਹੋਈ। ਅਕਤੂਬਰ 2018 ਵਿਚ ਇਕ ਸੜਕ ਹਾਦਸੇ ਵਿਚ ਉਸਦਾ ਖੱਬਾ...

ਟੀ-20 ਵਿਸ਼ਵ ਕੱਪ ਟੀਮ ‘ਚ ਰੋਹਿਤ ਅਤੇ ਕੋਹਲੀ ਦੇ ਸਮਰਥਨ ‘ਚ ਗਾਂਗੁਲੀ

ਕੋਲਕਾਤਾ— ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਭਾਰਤੀ ਟੀਮ ‘ਚ ਸ਼ਾਮਲ...

ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ

 ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿਖੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡੇ ਗਏ ਟੀ-20 ਮੁਕਾਬਲੇ ‘ਚ ਆਸਟ੍ਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ...

ਪਾਕਿ ਦਾ ਟੈਸਟ ਸੀਰੀਜ਼ ’ਚ ਸਫਾਇਆ ਕਰ ਕੇ ਆਸਟ੍ਰੇਲੀਆ ਨੇ ਵਾਰਨਰ ਨੂੰ ਦਿੱਤੀ ਵਿਦਾਈ

ਸਿਡਨੀ– ਪਾਕਿਸਤਾਨ ਵਿਰੁੱਧ ਸੀਰੀਜ਼ ਦੇ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਸ਼ਾਨਦਾਰ ਅਰਧ ਸੈਂਕੜਾ ਲੈ ਕੇ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ  ਆਸਟ੍ਰੇਲੀਆ ਨੂੰ ਚੌਥੇ ਦਿਨ 8...

ਸਬਾਲੇਂਕਾ ਨੇ ਅਜ਼ਾਰੇਂਕਾ ਨੂੰ ਹਰਾਇਆ, ਹੁਣ ਬ੍ਰਿਸਬੇਨ ਫਾਈਨਲ ਵਿੱਚ ਰਿਬਾਕਿਨਾ ਨਾਲ ਭਿੜੇਗੀ

ਬ੍ਰਿਸਬੇਨ : ਚੋਟੀ ਦਾ ਦਰਜਾ ਪ੍ਰਾਪਤ ਆਰਿਆਨਾ ਸਬਾਲੇਂਕਾ ਨੇ ਸ਼ਨੀਵਾਰ ਨੂੰ ਇੱਥੇ ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੂੰ 6-2, 6-4 ਨਾਲ ਹਰਾ ਕੇ ਬ੍ਰਿਸਬੇਨ ਅੰਤਰਰਾਸ਼ਟਰੀ...

ਦੱਖਣੀ ਅਫਰੀਕਾ ਦਾ ਐਥਲੀਟ ਪਿਸਟੋਰੀਅਸ ਪੈਰੋਲ ’ਤੇ ਜੇਲ ਤੋਂ ਰਿਹਾਅ

ਪ੍ਰਿਟੋਰੀਆ –ਦੱਖਣੀ ਅਫਰੀਕਾ ਦੇ ਐਥਲੀਟ ਆਸਕਰ ਪਿਸਟੋਰੀਅਸ ਨੂੰ ਪੈਰੋਲ ’ਤੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਹੁਣ ਉਹ ਘਰ ’ਚ ਹੈ। ਦੱਖਣੀ ਅਫਰੀਕਾ ਦੇ...

ਰੇਸਰ ਵਿਲਸਨ ਫਿਟੀਪਾਲਡੀ ਨੂੰ ਆਪਣੇ 80ਵੇਂ ਜਨਮ ਦਿਨ ‘ਤੇ ਪਿਆ ਦਿਲ ਦਾ ਦੌਰਾ

ਬ੍ਰਾਸੀਲੀਆ– ਬ੍ਰਾਜ਼ੀਲ ਦੇ ਸਾਬਕਾ ਫਾਰਮੂਲਾ ਵਨ ਡਰਾਈਵਰ ਅਤੇ ਫਾਰਮੂਲਾ ਵਨ ਟੀਮ ਦੇ ਮਾਲਕ ਵਿਲਸਨ ਫਿਟੀਪਾਲਡੀ ਜੂਨੀਅਰ ਨੂੰ ਕ੍ਰਿਸਮਿਸ ਦੇ ਦਿਨ ਆਪਣੇ 80ਵੇਂ ਜਨਮ ਦਿਨ ਦੀ...

ਟੈਸਟ ਕ੍ਰਿਕਟ ਅਜੇ ਵੀ ਅਸਲੀ ਚੁਣੌਤੀ, ਇਸ ਨੂੰ ਬਚਾਉਣ ਦੀ ਲੋੜ : ਰੋਹਿਤ ਸ਼ਰਮਾ

ਕੇਪਟਾਊਨ– ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਨੂੰ ਬਚਾ ਕੇ ਰੱਖਣਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮੈਂਬਰ ਦੇਸ਼ਾਂ ਦਾ ਕਰਤੱਬ...

ਅਸੀਂ ਆਸਟ੍ਰੇਲੀਆ ਦੇ ਜਿੱਤ ਦੇ ਰੱਥ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਕੋਸ਼ਿਸ਼ ਕਰਾਂਗੇ : ਦੀਪਤੀ ਸ਼ਰਮਾ

ਮੁੰਬਈ — ਭਾਰਤੀ ਮਹਿਲਾ ਟੀਮ ਪਿਛਲੇ 16 ਸਾਲਾਂ ਤੋਂ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਆਸਟਰੇਲੀਆ ਨੂੰ ਉਸ ਦੇ ਘਰੇਲੂ ਮੈਦਾਨ ‘ਤੇ ਹਰਾਉਣ ‘ਚ ਕਾਮਯਾਬ ਨਹੀਂ ਹੋ...

ਬਰਗਰ ਵਰਗੀ ਗੇਂਦਬਾਜ਼ੀ ਵਿਰੁੱਧ ਕੀਤਾ ਕੋਹਲੀ ਨੇ ਅਭਿਆਸ

ਕੇਪਟਾਊਨ – ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਾਂਦ੍ਰੇ ਬਰਗਰ ਦੀ ਸ਼ੈਲੀ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ...

ਕੈਨੇਡਾ ਨੇ ਚਿਲੀ ਤੇ ਅਮਰੀਕਾ ਨੇ ਗ੍ਰੇਟ ਬ੍ਰਿਟੇਨ ਨੂੰ ਹਰਾਇਆ

ਸਿਡਨੀ : ਸਾਬਕਾ ਯੂਐਸ ਓਪਨ ਫਾਈਨਲਿਸਟ ਲੇਲਾ ਫਰਨਾਂਡੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਕੈਨੇਡਾ ਨੇ ਐਤਵਾਰ ਨੂੰ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ...

ਵਾਰਨਰ ਚੋਣਕਾਰ ਨਹੀਂ, ਟੈਸਟ ’ਚ ਗ੍ਰੀਨ ਕਰ ਸਕਦੈ ਪਾਰੀ ਦਾ ਆਗਾਜ਼ : ਆਸਟ੍ਰੇਲੀਅਨ ਕੋਚ

ਮੈਲਬੋਰਨ– ਡੇਵਿਡ ਵਾਰਨਰ ਨੇ ਭਾਵੇਂ ਹੀ ਉਸ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਮਾਰਕਸ ਹੈਰਿਸ ਦਾ ਨਾਂ ਲਿਆ ਹੋਵੇ ਪਰ ਆਸਟਰੇਲੀਆ ਦੇ ਮੁੱਖ...

ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ

ਬੈਂਗਲੁਰੂ– ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤਕ ਰਾਂਚੀ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ...

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਹੋਇਆ ਰੱਦ

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਸਿਰਫ 11 ਓਵਰ ਹੀ ਸੁੱਟੇ ਜਾ ਸਕੇ, ਇਸ ਤੋਂ ਪਹਿਲਾਂ ਮੀਂਹ ਕਾਰਨ ਇਸ ਨੂੰ...

ਤੇਹਾਂਗ ਨੇ ਰਾਊਂਡਗਲਾਸ ਗ੍ਰਾਸਰੂਟ ਹਾਕੀ ਲੀਗ ਦਾ ਖਿਤਾਬ ਜਿੱਤਿਆ

ਜਲੰਧਰ – ਰਾਊਂਡਗਲਾਸ ਤੇਹਾਂਗ ਨੇ ਪੈਨਲਟੀ ਸ਼ੂਟ ਆਊਟ ‘ਚ ਰਾਊਂਡਗਲਾਸ ਮਿੱਠਾਪੁਰ ਨੂੰ 4-3 ਨਾਲ ਹਰਾ ਕੇ ਦੂਜਾ ਰਾਊਂਡਗਲਾਸ ਗ੍ਰਾਸਰੂਟ ਹਾਕੀ ਲੀਗ 2023 ਅੰਡਰ-16 ਦਾ ਖਿਤਾਬ ਜਿੱਤਿਆ।...

ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ‘ਤੇ ਲੱਗਾ ਰੇਪ ਦਾ ਦੋਸ਼

ਕਾਠਮਾਂਡੂ : ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਾਨੇ ਨੂੰ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ। ਨੇਪਾਲ...

ਆਸਟ੍ਰੇਲੀਅਨ ਓਪਨ ਟੈਨਿਸ ਦੀ ਇਨਾਮੀ ਰਾਸ਼ੀ ਵਿੱਚ 13 ਫੀਸਦੀ ਦਾ ਵਾਧਾ

ਮੈਲਬੋਰਨ- ਆਸਟ੍ਰੇਲੀਅਨ ਓਪਨ ਟੈਨਿਸ ਅਧਿਕਾਰੀਆਂ ਨੇ ਮੈਲਬੋਰਨ ਪਾਰਕ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ ਵਿੱਚ ਇਕ ਕਰੋੜ...

ਭਾਰਤ-ਏ ਤੇ ਦੱਖਣੀ ਅਫਰੀਕਾ-ਏ ਵਿਚਾਲੇ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹਿਆ

ਬੇਨੋਨੀ– ਭਾਰਤ-ਏ ਤੇ ਦੱਖਣੀ ਅਫਰੀਕਾ-ਏ ਵਿਚਾਲੇ ਇੱਥੇ ਖੇਡੇ ਜਾਣ ਵਾਲੇ ਦੂਜੇ 4 ਦਿਨਾ ਗੈਰ-ਅਧਿਕਾਰਤ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਨਹੀਂ ਹੋ...

ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਜੂ ਰਾਣੀ, ਸਾਕਸ਼ੀ ਚੌਧਰੀ ਪੁੱਜੀਆਂ ਕੁਆਰਟਰ ਫਾਈਨਲ ‘ਚ

ਗ੍ਰੇਟਰ ਨੋਇਡਾ- ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਮੰਜੂ ਰਾਣੀ ਅਤੇ ਦੋ ਵਾਰ ਦੀ ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ ਨੇ ਸੋਮਵਾਰ ਨੂੰ ਆਪਣੇ-ਆਪਣੇ ਮੈਚ ਜਿੱਤ...

ਸੁੱਖੂ ਨੇ ਕੀਤਾ ਸ਼ਿਮਲਾ ਵਿੰਟਰ ਕਾਰਨੀਵਲ ਦਾ ਸ਼ੁਭਾਰੰਭ

ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਤੱਕ ਮਨਾਏ ਜਾਣ ਵਾਲਾ ਵਿੰਟਰ ਕਾਰਨੀਵਲ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ...

ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ : ਐਟਲੈਟਿਕੋ ਨੇ ਸੇਵਿਲਾ ਨੂੰ ਹਰਾਇਆ

ਬਾਰਸੀਲੋਨਾ- ਐਟਲੈਟਿਕੋ ਮੈਡ੍ਰਿਡ ਨੇ ਸ਼ਨੀਵਾਰ ਨੂੰ ਇਥੇ 10 ਖਿਡਾਰੀਆਂ ਨਾਲ ਖੇਡਦੇ ਹੋਏ ਸੇਵਿਲਾ ਨੂੰ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ’ਚ 1-0 ਨਾਲ ਹਰਾਇਆ ਤੇ ਸਰਦੀਆਂ ਦੀਆਂ ਛੁੱਟੀ...

ਟਾਮ ਕੁਰੇਨ ਨੂੰ ਲੱਗਾ ਵੱਡਾ ਝਟਕਾ, ਲੱਗੇਗੀ 4 ਮੈਚਾਂ ’ਤੇ ਪਾਬੰਦੀ

ਸਿਡਨੀ – ਇੰਗਲੈਂਡ ਦੇ ਆਲਰਾਊਂਡਰ ਟਾਮ ਕੁਰੇਨ ਦੀ ਹਾਲੀਆ ਬਿਗ ਬੈਸ਼ ਲੀਗ ਮੈਚ ਦੌਰਾਨ ਅੰਪਾਇਰ ਨਾਲ ਦੁਰਵਿਵਹਾਰ ਕਰਨ ਲਈ ਲੱਗੀ 4 ਮੈਚਾਂ ਦੀ ਪਾਬੰਦੀ ਨੂੰ ਬਦਲਣ...

ਬੰਗਲਾਦੇਸ਼ ਨੇ ਤੀਜਾ ਵਨਡੇ 9 ਵਿਕਟਾਂ ਨਾਲ ਜਿੱਤਿਆ, ਨਿਊਜ਼ੀਲੈਂਡ ਨੇ ਸੀਰੀਜ਼ 2-1 ਨਾਲ ਜਿੱਤੀ

ਨੇਪੀਅਰ : ਬੰਗਲਾਦੇਸ਼ ਨੂੰ ਸ਼ਨੀਵਾਰ ਨੂੰ ਇੱਥੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਨੌਂ ਵਿਕਟਾਂ ਨਾਲ ਹਰਾਉਣ ਲਈ ਸਿਰਫ਼ 15 ਓਵਰਾਂ ਲੱਗੇ, ਜਿਸ ਨਾਲ...

ਸਾਕਸ਼ੀ ਮਲਿਕ ਦੇ ਹੱਕ ‘ਚ ਆਏ ਡੈਫਲੰਪਿਕਸ ਸੋਨ ਤਗਮਾ ਜੇਤੂ ਵਰਿੰਦਰ ਸਿੰਘ

ਨਵੀਂ ਦਿੱਲੀ- ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦਾ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਵਿਚ ਡੈਫਲੰਪਿਕਸ ਦੇ ਸੋਨ ਤਮਗਾ ਜੇਤੂ...