Category: Business

EPFO ਨਾਲ ਜਨਵਰੀ ‘ਚ 16.02 ਲੱਖ ਮੈਂਬਰ ਜੁੜੇ

ਨਵੀਂ ਦਿੱਲੀ – ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਜਨਵਰੀ 2024 ‘ਚ 16.02 ਲੱਖ ਮੈਂਬਰ ਜੋੜੇ...

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 29 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ

ਮੁੰਬਈ – ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ 29 ਪੈਸੇ ਵਧ ਕੇ 83.32 ਦੇ ਪੱਧਰ ‘ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ...

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ, ਸੈਂਸੈਕਸ 468.91 ਅੰਕ ਡਿੱਗਿਆ

ਮੁੰਬਈ – ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ...

ਨਵੀਂ ਸਰਕਾਰ ’ਚ ਵਪਾਰਕ ਮੰਤਰਾਲਾ ਦੇ 100 ਦਿਨ ਦੇ ਏਜੰਡੇ ’ਚ ਹੋਵੇਗਾ ਬ੍ਰਿਟੇਨ

ਨਵੀਂ ਦਿੱਲੀ  – ਬ੍ਰਿਟੇਨ ਅਤੇ ਓਮਾਨ ਦੇ ਨਾਲ ਭਾਰਤ ਦੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨਵੀਂ ਸਰਕਾਰ ’ਚ ਵਪਾਰਕ ਮੰਤਰਾਲਾ ਦੇ 100 ਦਿਨ ਦੇ ਏਜੰਡੇ...

Fortis Healthcare ਨੂੰ ਇਨਕਮ ਟੈਕਸ ਨੋਟਿਸ ਮਿਲਿਆ

ਨਵੀਂ ਦਿੱਲੀ  : ਹੈਲਥਕੇਅਰ ਸੈਕਟਰ ਦੀ ਕੰਪਨੀ ਫੋਰਟਿਸ ਹੈਲਥਕੇਅਰ ਲਿਮਟਿਡ ਦੀ ਸਹਾਇਕ ਕੰਪਨੀ ਫੋਰਟਿਸ ਹਸਪਤਾਲ ਲਿਮਿਟੇਡ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਹੈ। ਇਸ...

ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ

ਖਾਣ-ਪੀਣ ਦੇ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਆਨਲਾਈਨ ਪਲੇਟਫਾਰਮ ਜ਼ੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਇੰਦਰ ਗੋਇਲ ਨੇ ਸ਼ੁੱਧ ਸ਼ਾਕਾਹਾਰੀ ਢੰਗ (ਪਿਓਰ ਵੈਜ...

ਬ੍ਰਿਟੇਨ ‘ਚ ਪ੍ਰਚੂਨ ਮਹਿੰਗਾਈ ਫਰਵਰੀ ‘ਚ ਢਾਈ ਸਾਲ ਦੇ ਹੇਠਲੇ ਪੱਧਰ ‘ਤੇ ਪੁੱਜੀ

ਲੰਡਨ : ਬ੍ਰਿਟੇਨ ਵਿੱਚ ਪ੍ਰਚੂਨ ਮਹਿੰਗਾਈ ਫਰਵਰੀ ਵਿੱਚ ਅਨੁਮਾਨ ਤੋਂ ਘੱਟ 3.4 ਫ਼ੀਸਦੀ ਰਹੀ ਹੈ, ਜੋ ਸਤੰਬਰ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।...

TCS ‘ਚ ਭਾਰੀ ਵਿਕਰੀ, ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸੈਂਸੈਕਸ 736 ਅੰਕ ਡਿੱਗਿਆ

ਮੁੰਬਈ – ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਇਨਫੋਸਿਸ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਵਿਕਰੀ, ਹੋਰ ਏਸ਼ੀਆਈ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ...

ਚੋਣ ਬਾਂਡ ਮਾਮਲਾ: ਸੁਪਰੀਮ ਕੋਰਟ ਨੇ ਐੱਸਬੀਆਈ ਨੂੰ ਨੋਟਿਸ ਜਾਰੀ ਕੀਤਾ

ਨਵੀਂ ਦਿੱਲੀ, 15 ਮਾਰਚ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੂੰ ਸਿਆਸੀ ਪਾਰਟੀਆਂ ਵੱਲੋਂ ਪ੍ਰਾਪਤ ਚੋਣ ਬਾਂਡਾਂ ਦੇ ਵਿਲੱਖਣ ਅਲਫ਼ਾ-ਨਿਊਮੈਰਿਕ...

ਸਰ੍ਹੋਂ ਦੇ ਤੇਲ ਦੀ ਰਿਕਾਰਡ ਆਮਦ ਕਾਰਨ ਤੇਲ ਬੀਜਾਂ ਦੀਆਂ ਕੀਮਤਾਂ ਡਿੱਗੀਆਂ

ਨਵੀਂ ਦਿੱਲੀ — ਹੋਲੀ ਦੀਆਂ ਲੰਬੀਆਂ ਛੁੱਟੀਆਂ ਤੋਂ ਪਹਿਲਾਂ ਥੋਕ ਬਾਜ਼ਾਰਾਂ ‘ਚ ਰਿਕਾਰਡ ਆਮਦ ਕਾਰਨ ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਬੰਦ...

ਰਿਲਾਇੰਸ ਨਾਲ ਜੁੜੀ ਤੀਜੀ ਸਭ ਤੋਂ ਵੱਡੀ ਚੋਣ ਬਾਂਡ ਖਰੀਦਦਾਰ ਹੈ ਕਵਿੱਕ ਸਪਲਾਈ

ਨਵੀਂ ਦਿੱਲੀ – ਕਵਿੱਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਚੋਣ ਬਾਂਡ ਦੀ ਵਰਤੋਂ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਤੀਜੀ ਸਭ ਤੋਂ ਵੱਡੀ ਦਾਨ ਦੇਣ ਵਾਲੀ ਸੀ। Quick...

ਵਿੱਤ ਮੰਤਰੀ ਸੀਤਾਰਾਮਨ ਨੂੰ ਸ਼ੇਅਰ ਮਾਰਕੀਟ ’ਤੇ ਬਹੁਤ ਭਰੋਸਾ

ਨਵੀਂ ਦਿੱਲੀ  – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਭਾਰੀ ਉਤਰਾਅ-ਚੜਾਅ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ (ਸਟਾਕ ਮਾਰਕੀਟ) ਨੇ ‘ਇਕ ਤੈਅ...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਉਛਾਲ, ਟੋਟਲ ਗੈਲ ਤੇ ਐਨਰਜੀ 11 ਫ਼ੀਸਦੀ ਤੋਂ ਵੱਧ ਚੜ੍ਹੇ

ਨਵੀਂ ਦਿੱਲੀ – ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਇਕ ਦਿਨ ਪਹਿਲਾਂ ਦੀ ਵੱਡੀ ਗਿਰਾਵਟ ਨਾਲ ਉਭਰਨ ਵਿੱਚ ਸਫਲ ਰਹੇ। ਘਰੇਲੂ ਸ਼ੇਅਰ ਬਾਜ਼ਾਰ ‘ਚ...

ਟਾਟਾ ਦੇ ਸੈਮੀਕੰਡਕਟਰ ਪਲਾਂਟ ਸਾਰੇ ਸੈਕਟਰਾਂ ਨੂੰ ਸਪਲਾਈ ਕਰਨਗੇ ਚਿਪ

ਢੋਲੇਰਾ – ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਇਲੈਕਟ੍ਰਾਨਿਕਸ ਦੇ ਸੈਮੀਕੰਡਕਟਰ ਪਲਾਂਟ ਹੌਲੀ-ਹੌਲੀ ਚਿਪਾਂ ਦੀ ਸਪਲਾਈ ਕਰ ਕੇ ਪੜਾਅਵਾਰ ਢੰਗ ਨਾਲ ਸਾਰੇ...

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ : ਦਿੱਲੀ ’ਚ ਦੋ ਨਵੇਂ ਮੈਟਰੋ ਕੋਰੀਡੋਰ ਨੂੰ ਮਨਜ਼ੂਰੀ

ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦੇ ਐਲਾਨ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਪੀਐੱਮ ਮੋਦੀ...

ਕਾਸਮੈਟਿਕ ਕੰਪਨੀ ‘ਦਿ ਬਾਡੀ ਸ਼ਾਪ’ ਦੇ ਅਮਰੀਕਾ ’ਚ ਸਾਰੇ ਸਟੋਰ ਬੰਦ

 ਅਮਰੀਕੀ ਕਾਸਮੈਟਿਕਸ ਕੰਪਨੀ ‘ਦਿ ਬਾਡੀ ਸ਼ਾਪ’ ਨੇ ਦੀਵਾਲੀਆਪਨ ਲਈ ਅਰਜ਼ੀ ਦੇ ਦਿੱਤੀ ਹੈ, ਜਿਸ ਕਾਰਨ ਉਸ ਨੇ ਅਮਰੀਕਾ ਸਥਿਤ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ...

FPI ਨੇ ਸ਼ੇਅਰ ਬਾਜ਼ਾਰ ’ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ

ਨਵੀਂ ਦਿੱਲੀ – ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (ਮਾਰਚ ’ਚ) ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 6,139 ਕਰੋੜ ਰੁਪਏ ਪਾਏ ਹਨ। ਮਜ਼ਬੂਤ ਆਰਥਿਕ...

ਇੰਡੀਗੋ ’ਚ 5.8 ਫ਼ੀਸਦੀ ਦੀ ਹਿੱਸੇਦਾਰੀ ਵੇਚ ਸਕਦੇ ਹਨ ਰਾਕੇਸ਼ ਗੰਗਵਾਲ

ਨਵੀਂ ਦਿੱਲੀ : ਏਅਰਲਾਈਨ ਕੰਪਨੀ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਆਪਣੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਵਿਚ 5 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਵੇਚ ਸਕਦੇ ਹਨ। ਇਸ...

25.7 ਕਰੋੜ ਦੇ GST ਰੈਕੇਟ ਦਾ ਪਰਦਾਫਾਸ਼, ਫਰਜ਼ੀ ਕੰਪਨੀ ਬਣਾ ਕੇ ਕਰ ਰਹੇ ਸਨ ਠੱਗੀ

ਮੁੰਬਈ – ਮੁੰਬਈ ਵਿਚ 25.73 ਕਰੋੜ ਰੁਪਏ ਦੇ ਜੀਐਸਟੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਧੋਖਾਧੜੀ ਨਾਲ ਦਾਅਵਾ ਕਰਨ ਲਈ ਵਰਤੇ ਜਾਣ ਵਾਲੇ ਇੱਕ ਫਰਜ਼ੀ ਵਸਤੂ...

ਭਾਰਤੀ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਜ਼ ‘ਚ ਔਰਤਾਂ ਦੀ ਗਿਣਤੀ ‘ਚ ਹੋਇਆ ਵਾਧਾ

ਨਵੀਂ ਦਿੱਲੀ – ਭਾਰਤੀ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਪਿਛਲੇ 5 ਸਾਲਾਂ ਦੌਰਾਨ ਔਰਤਾਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਹੋਇਆ ਹੈ। ਡੇਲੋਇਟ ਨੇ ਸ਼ੁੱਕਰਵਾਰ ਨੂੰ...

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 9 ਪੈਸੇ ਮਜ਼ਬੂਤ ​​ਹੋ ਕੇ ਖੁੱਲ੍ਹਿਆ

ਮੁੰਬਈ – ਵਿਦੇਸ਼ਾਂ ਵਿਚ ਅਮਰੀਕੀ ਮੁਦਰਾ ਦੀ ਕਮਜ਼ੋਰੀ ਅਤੇ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌ...

ਜਲਦੀ ਹੀ ਟੈਲੀਵਿਜ਼ਨ ਨੂੰ ਪਿੱਛੇ ਛੱਡ ਦੇਵੇਗਾ ਡਿਜੀਟਲ ਮੀਡੀਆ : ਰਿਪੋਰਟ

ਨਵੀਂ ਦਿੱਲੀ – ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਇਸ ਸਾਲ ਡਿਜੀਟਲ ਮੀਡੀਆ 75,100 ਕਰੋੜ ਰੁਪਏ ਦੇ ਅੰਦਾਜ਼ਨ ਆਕਾਰ ਨਾਲ  ਜਲਦੀ ਹੀ ਟੈਲੀਵਿਜ਼ਨ ਨੂੰ ਪਛਾੜ ਸਕਦਾ ਹੈ।...

ਅੰਬਾਨੀ ਦੇ ਪੁੱਤ ਦੀ ਮਹਿੰਗੀ ਘੜੀ ਦੇ ਦੀਵਾਨੇ ਹੋਏ ਫੇਸਬੁੱਕ ਦੇ CEO ਮਾਰਕ

ਮੁੰਬਈ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ‘ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ...