Category: India

51,000 ਦੀਵਿਆਂ ਨਾਲ ਬਣਾਇਆ ਭਾਰਤ ਦਾ ਨਕਸ਼ਾ, ਰੰਗੋਲੀ ਨਾਲ ਬਣਾਈ ਰਾਣੀ ਅਹਿੱਲਿਆ ਦੀ ਤਸਵੀਰ

ਇੰਦੌਰ- ਇੰਦੌਰ ਦੇ ਗਾਂਧੀ ਹਾਲ ਕੰਪਲੈਕਸ ’ਚ ਐਤਵਾਰ ਨੂੰ 51,000 ਦੀਵਿਆਂ ਨਾਲ ਭਾਰਤ ਦਾ ਨਕਸ਼ਾ ਬਣਾਇਆ ਗਿਆ ਅਤੇ ਇਸ ਦੇ ਕੇਂਦਰ ’ਚ ਦੇਵੀ ਅਹਿੱਲਿਆ ਦੀ...

ਇਸਰੋ ਨੇ ਰਚਿਆ ਇਤਿਹਾਸ, LVM3 ਰਾਕੇਟ ਨਾਲ 36 ਸੈਟੇਲਾਈਟ ਨੂੰ ਕੀਤਾ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਧੀ ਰਾਤ ਨੂੰ ਆਪਣੇ ਸਭ ਤੋਂ ਭਾਰੀ ਰਾਕੇਟ ‘LVM3-M2’ ਜ਼ਰੀਏ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਸਤੀਸ਼ ਧਵਨ ਸਪੇਸ ਸੈਂਟਰ...

‘ਭਾਰਤ ਜੋੜੋ ਯਾਤਰਾ’ ਅੱਜ ਤਿਲੰਗਾਨਾ ਵਿਚ ਹੋਵੇਗੀ ਦਾਖ਼ਲ

ਹੈਦਰਾਬਾਦ/ਜੈਪੁਰ, 22 ਅਕਤੂਬਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਭਲਕੇ ਸਵੇਰੇ ਤਿਲੰਗਾਨਾ ਸੂਬੇ ਵਿਚ ਦਾਖਲ ਹੋ ਜਾਵੇਗੀ। ਵਿਰੋਧੀ...

ਹਿਮਾਚਲ ਚੋਣਾਂ: ਕਾਂਗਰਸ ਨੇ ਚੋਣ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ 4 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ। ਕਾਂਗਰਸ ਨੇ ਕਿੰਨੌਰ-ਅਨੁਸੂਚਿਤ ਜਨਜਾਤੀ ਸੀਟ...

‘ਜੁਮਲਾ ਸਮਰਾਟ’ ਦੀ ਈਵੈਂਟਬਾਜ਼ੀ ਹੈ ਰੁਜ਼ਗਾਰ ਮੇਲਾ: ਕਾਂਗਰਸ

ਨਵੀਂ ਦਿੱਲੀ, 22 ਅਕਤੂਬਰ ਕਾਂਗਰਸ ਨੇ ਕੇਂਦਰ ਸਰਕਾਰ ਦੇ ‘ਰੁਜ਼ਗਾਰ ਮੇਲੇ’ ਨੂੰ ‘ਜੁਮਲਾ ਸਮਰਾਟ’ ਦੀ ‘ਈਵੈਂਟਬਾਜ਼ੀ’ ਕਰਾਰ ਦਿੰਦਿਆਂ ਪੁੱਛਿਆ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ...

ਪੰਜਾਬ ‘ਚ ਵੀ ਬਣੇਗਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ, ਆਨਲਾਈਨ ਸਤਿਸੰਗ ਦੌਰਾਨ ਰਾਮ ਰਹੀਮ ਨੇ ਕੀਤਾ ਐਲਾ

ਸਿਰਸਾ : ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਆਨਲਾਈਨ ਨਾਮ...

ਮਹਿਬੂਬਾ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ

ਸ੍ਰੀਨਗਰ:ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਇੱਥੇ ਉੱਚ ਸੁਰੱਖਿਆ ਵਾਲੇ ਗੁਪਕਾਰ ਇਲਾਕੇ ਵਿੱਚ ਸਰਕਾਰੀ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਹੈ।...

ਹਿਮਾਚਲ ਪ੍ਰਦੇਸ਼ ‘ਚ ‘ਚਾਹਵਾਲਾ’ ਲੜੇਗਾ ਵਿਧਾਨ ਸਭਾ ਚੋਣ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਸ਼ਿਮਲਾ – ਸ਼ਿਮਲਾ ‘ਚ ਇਕ ਚਾਹ ਦੀ ਦੁਕਾਨ ਵਾਲੇ ਸੰਜੇ ਸੂਦ ਨੇ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸ਼ਿਮਲਾ ਸ਼ਹਿਰੀ ਸੀਟ ਤੋਂ ਭਾਜਪਾ...

ਪਟਾਕੇ ਬੈਨ ਖ਼ਿਲਾਫ ਸੁਣਵਾਈ ਤੋਂ SC ਦਾ ਇਨਕਾਰ, ਕਿਹਾ- ਪੈਸੇ ਮਠਿਆਈ ’ਤੇ ਖ਼ਰਚ ਕਰੋ

ਨਵੀਂ ਦਿੱਲੀ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਅਜਿਹੇ ’ਚ ਦਿੱਲੀ ’ਚ ਪਟਾਕਿਆਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ...

ਆਂਧਰਾ ਪ੍ਰਦੇਸ਼ ’ਚ ਤੀਜੇ ਦਿਨ ਵੀ ਜਾਰੀ ਰਹੀ ਭਾਰਤ ਜੋੜੋ ਯਾਤਰਾ

ਕੁਰਨੂਲ, 20 ਅਕਤੂਬਰ– ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਅੱਜ ਲਗਾਤਾਰ ਤੀਜੇ ਦਿਨ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ...

ਪੈਰੋਲ ‘ਤੇ ਬਾਹਰ ਆਏ ਸਿਰਸਾ ਮੁਖੀ ਦੇ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਏ ਭਾਜਪਾ ਨੇਤਾ

ਕਰਨਾਲ – ਪੈਰੋਲ ‘ਤੇ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ, ਜਿਸ ‘ਚ ਭਾਜਪਾ...

ਕਾਂਗਰਸ ਨੇ ਜਾਰੀ ਕੀਤੀ 17 ਉਮੀਦਵਾਰਾਂ ਦੀ ਦੂਜੀ ਸੂਚੀ, ਕਿੰਨੌਰ ਸਮੇਤ 5 ਸੀਟਾਂ ’ਤੇ ਅਜੇ ਵੀ ਫਸਿਆ ਪੇਚ

ਸ਼ਿਮਲਾ—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਦੇਰ ਰਾਤ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ। ਸੂਚੀ ਤਹਿਤ 17 ਸੀਟਾਂ ‘ਤੇ ਉਮੀਦਵਾਰਾਂ ਨੂੰ...

ਗੈਂਗਸਟਰ ਪਵਨ ਟੀਨੂੰ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਪੇਸ਼

ਦਿੱਲੀ : ਪੰਜਾਬ ਪੁਲਸ ਦੀ ਹਿਰਾਸਤ ਤੋਂ ਫ਼ਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ਼ ਟੀਨੂੰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਪਟਿਆਲਾ...

ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ PM ਮੋਦੀ ਨੇ ਮੱਲਿਕਾਰਜੁਨ ਖੜਗੇ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ ਮੱਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਕਰ ਕੇ...

ਕਾਰ ਪਾਰਕ ਕਰਦਿਆਂ ਚੌਥੀ ਮੰਜ਼ਲ ਤੋਂ ਡਿੱਗਣ ਕਾਰਨ 19 ਸਾਲਾ ਵਿਦਿਆਰਥੀ ਦੀ ਮੌਤ

 ਸ਼ਿਮਲਾ ਦੇ ਦੁਦਲੀ ‘ਚ ਚਾਰ ਮੰਜ਼ਿਲਾ ਪਾਰਕਿੰਗ ‘ਚ ਗੱਡੀ ਪਾਰਕ ਕਰਨ ਲੱਗਿਆਂ ਥੱਲੇ ਡਿੱਗ ਜਾਣ ਕਾਰਨ ਕਾਰ ਚਾਲਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ...

ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

ਦੇਹਰਾਦੂਨ- ਬੀਤੇ ਕੱਲ ਉੱਤਰਾਖੰਡ ਸਥਿਤ ਕੇਦਾਰਨਾਥ ਹੈਲੀਕਾਪਟਰ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਪਾਇਲਟ ਅਨਿਲ ਸਿੰਘ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਹੈਲੀਕਾਪਟਰ ਨੇ...

ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਖੜਗੇ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ ਅਤੇ...

ਮੱਲਿਕਾਰਜੁਨ ਖੜਗੇ ਦੇ ਪ੍ਰਧਾਨ ਬਣਨ ਮਗਰੋਂ ਰਾਹੁਲ ਗਾਂਧੀ ਬੋਲੇ- ਮੇਰੀ ਭੂਮਿਕਾ ਪ੍ਰਧਾਨ ਤੈਅ ਕਰਨਗੇ

ਆਂਧਰਾ ਪ੍ਰਦੇਸ਼- ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ’ਚ ਪ੍ਰਧਾਨ ‘ਸਰਵਉੱਚ ਅਧਿਕਾਰੀ’ ਹਨ ਅਤੇ ਉਹ ਪਾਰਟੀ ਦੇ ਅੱਗੇ ਦੀ ਰੂਪ-ਰੇਖਾ ਬਾਰੇ ਫ਼ੈਸਲਾ ਕਰਨਗੇ।...

ਰਾਜਸਥਾਨ ਦੇ ਅਲਵਰ ਤੋਂ ਅਗਵਾ ਤਿੰਨ ਭਰਾਵਾਂ ‘ਚੋਂ 2 ਦੀਆਂ ਲਾਸ਼ਾਂ ਦਿੱਲੀ ‘ਚ ਮਿਲੀਆਂ

ਜੈਪੁਰ/ਨਵੀਂ ਦਿੱਲੀ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ 15 ਅਕਤੂਬਰ ਨੂੰ ਅਗਵਾ ਕੀਤੇ ਗਏ ਤਿੰਨ ਨਾਬਾਲਗ ਭਰਾਵਾਂ ‘ਚੋਂ 2 ਦਾ ਮੰਗਲਵਾਰ ਨੂੰ ਦਿੱਲੀ ‘ਚ ਕਤਲ...

ਤਾਮਿਲਨਾਡੂ ’ਚ ਲਾਗੂ ਨਹੀਂ ਹੋਵੇਗੀ ਹਿੰਦੀ ਭਾਸ਼ਾ, ਵਿਧਾਨ ਸਭਾ ਨੇ ਪਾਸ ਕੀਤਾ ਮਤਾ

ਚੇਨਈ- ਤਾਮਿਲਨਾਡੂ ਵਿਧਾਨ ਸਭਾ ਨੇ ਹਿੰਦੀ ‘ਥੋਪੇ ਜਾਣ’ ਖਿਲਾਫ਼ ਮੰਗਲਵਾਰ ਯਾਨੀ ਕਿ ਅੱਜ ਇਕ ਮਤਾ ਪਾਸ ਕੀਤਾ ਹੈ। ਵਿਧਾਨ ਸਭਾ ਨੇ ਅਧਿਕਾਰਤ ਭਾਸ਼ਾ ’ਤੇ ਸੰਸਦੀ...

ਗੱਲਾਂ ਔਰਤਾਂ ਦੇ ਸਤਿਕਾਰ ਦੀਆਂ, ਪਰ ਥਾਪੜਨੀਆਂ ਬਲਾਤਕਾਰੀਆਂ ਦੀਆਂ ਪਿੱਠਾਂ: ਰਾਹੁਲ

ਨਵੀਂ ਦਿੱਲੀ:ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਕੇਸ ਵਿੱਚ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

24 ਸਾਲਾਂ ਬਾਅਦ ਕਾਂਗਰਸ ਨੂੰ ਮਿਲੇਗਾ ਗੈਰ-ਗਾਂਧੀ ਪ੍ਰਧਾਨ, ਵੋਟਾਂ ਦੀ ਗਿਣਤੀ ਅੱਜ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਅੱਜ ਯਾਨੀ ਕਿ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਅੱਜ ਦਾ ਦਿਨ ਕਾਂਗਰਸ ਲਈ ਬੇਹੱਦ ਅਹਿਮ ਰਹਿਣ...

ਅਖਿਲੇਸ਼ ਯਾਦਵ ਨੇ ਨਮ ਅੱਖਾਂ ਨਾਲ ਗੰਗਾ ’ਚ ਵਿਸਰਜਿਤ ਕੀਤੀਆਂ ਪਿਤਾ ਮੁਲਾਇਮ ਦੀਆਂ ਅਸਥੀਆਂ

ਹਰਿਦੁਆਰ- ਅਖਿਲੇਸ਼ ਯਾਦਵ ਨੇ ਅੱਜ ਪਿਤਾ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਗੰਗਾ ’ਚ ਵਿਸਰਜਿਤ ਕਰ ਦਿੱਤੀਆਂ। ਅਖਿਲੇਸ਼ ਅੱਜ ਆਪਣੇ ਪਰਿਵਾਰ ਨਾਲ ਸੈਫਈ ਤੋਂ ਨਿੱਜੀ ਜਹਾਜ਼...

ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਤੇ ਸ਼ਸ਼ੀ ਥਰੂਰ ਬੋਲੇ- ਮੈਂ ਬਦਲਾਅ ਲਈ ਖੜ੍ਹਾ ਹਾਂ

ਤਿਰੂਵਨੰਤਪੁਰਮ- ਕਾਂਗਰਸ ਅਹੁਦੇ ਦੀ ਚੋਣ ’ਚ ਉਮੀਦਵਾਰ ਸ਼ਸ਼ੀ ਥਰੂਰ ਨੇ ਸੂਬੇ ਦੇ 264 ਹੋਰ ਪਾਰਟੀ ਵੋਟਰ (ਡੇਲੀਗੇਟ) ਨਾਲ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ...

PM ਮੋਦੀ ਫ਼ੌਜ ਦੇ ਜਵਾਨਾਂ ਨਾਲ ਮਨਾਉਣਗੇ ਦੀਵਾਲੀ, 21 ਅਕਤੂਬਰ ਨੂੰ ਜਾਣਗੇ ਕੇਦਾਰਨਾਥ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-22 ਅਕਤੂਬਰ ਨੂੰ ਉੱਤਰਾਖੰਡ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ 21 ਅਤੇ 22 ਅਕਤੂਬਰ ਨੂੰ ਕੇਦਾਰਨਾਥ, ਬਦਰੀਨਾਥ ਧਾਮ ਦੇ ਦਰਸ਼ਨ...

ਜੰਮੂ ਕਸ਼ਮੀਰ : ਗ੍ਰਨੇਡ ਹਮਲੇ ‘ਚ ਉੱਤਰ ਪ੍ਰਦੇਸ਼ ਦੇ 2 ਮਜ਼ਦੂਰਾਂ ਦੀ ਮੌਤ, ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ ‘ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ...

ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਲਿਆਂਦੀ ਧਾਰਾ 370 ਮੋਦੀ ਸਰਕਾਰ ਨੇ ਕੀਤੀ ਰੱਦ : ਸ਼ਾਹ

ਸ਼ਿਮਲਾ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਧਾਰਾ 370 ਰੱਦ ਕੀਤੀ, ਜੋ ਸਾਬਕਾ ਪ੍ਰਧਾਨ ਮੰਤਰੀ ਜਵਾਹਰ...

ਭਗਵੰਤ ਮਾਨ ਅਜਿਹੇ ਮੁੱਖ ਮੰਤਰੀ ਜੇ ਕਿਸੇ ਦੀ ਨਹੀਂ ਮੰਨਦੇ: ਮਨੋਹਰ ਲਾਲ

ਗੁੜਗਾਓਂ – ਪਿੰਡ ਨਇਆਂ ਗਾਓਂ ਆਯੋਜਿਤ ਸਵਾਗਤੀ ਸਮਾਰੋਹ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ...

ਕੀ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੀ ਚੋਣ ’ਚ ਵੋਟ ਪਾਉਣਗੇ? ਜੈਰਾਮ ਰਮੇਸ਼ ਨੇ ਦਿੱਤਾ ਜਵਾਬ

ਨਵੀਂ ਦਿੱਲੀ- ਰਾਹੁਲ ਗਾਂਧੀ ਇਨ੍ਹੀਂ ਦਿਨੀਂ ਭਾਰਤ ਜੋੜੋ ਯਾਤਰਾ ’ਤੇ ਹਨ ਅਤੇ ਦੱਖਣੀ ਭਾਰਤ ਦੇ ਸੂਬਿਆਂ ਦਾ ਦੌਰਾ ਕਰ ਰਹੇ ਹਨ। ਬੀਤੇ ਕੱਲ ਯਾਨੀ ਕਿ...

CBI ਸਾਹਮਣੇ ਪੇਸ਼ ਹੋਣਗੇ ਸਿਸੋਦੀਆ, ‘ਫਰਜ਼ੀ’ ਮਾਮਲਾ ਦਰਜ ਕਰਨ ਦਾ ਲਗਾਇਆ ਦੋਸ਼

ਨਵੀਂ ਦਿੱਲੀ – ਆਬਕਾਰੀ ਨੀਤੀ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਪੁੱਛ-ਗਿੱਛ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ...

ਨਾਗਪੁਰ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸ ਜੇਤੂ; ਭਾਜਪਾ ਫਾਡੀ

ਨਾਗਪੁਰ:ਕਾਂਗਰਸ ਨੇ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਚੇਅਰਪਰਸਨ ਅਤੇ ਡਿਪਟੀ ਚੇਅਰਪਰਸਨ ਦੇ ਅਹੁਦਿਆਂ ਲਈ ਚੋਣਾਂ ਵਿੱਚ ਜਿੱਤ ਹਾਸਲ ਕਰਦਿਆਂ ਭਾਜਪਾ ਨੂੰ ਵੱਡਾ ਝਟਕਾ...

ਪ੍ਰਧਾਨ ਚੋਣ: ਕੌਣ ਹੋਵੇਗਾ ਕਾਂਗਰਸ ਦਾ ‘ਕਿੰਗ’ ਖੜਗੇ ਜਾਂ ਥਰੂਰ? ਵੋਟਿੰਗ ਸ਼ੁਰੂ

ਨਵੀਂ ਦਿੱਲੀ- ਕਾਂਗਰਸ ’ਚ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਕਾਂਗਰਸ ਪ੍ਰਧਾਨ ਅਹੁਦੇ ਲਈ ਅੱਜ ਵੋਟਾਂ ਪੈ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ...

ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਲੈ ਕੇ ਭਾਜਪਾ ਆਗੂ RP ਸਿੰਘ ਨੇ ਸੂਬਾ ਸਰਕਾਰਾਂ ਤੋਂ ਕੀਤੀ ਇਹ ਮੰਗ

ਭਾਜਪਾ ਦੇ ਕੌਮੀ ਬੁਲਾਰੇ ਅਤੇ ਸੀਨੀਅਰ ਆਗੂ ਆਰ. ਪੀ. ਸਿੰਘ ਨੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਹ ਅੱਤਵਾਦ ਦੇ ਦੌਰ ’ਚ ਫੜੇ ਗਏ...

PM ਅੱਖਾਂ ਬੰਦ ਕਰ ਕੇ ਬੈਠੇ ਹਨ ਤੇ ਨੌਜਵਾਨ ਠੋਕਰਾਂ ਖਾਣ ਲਈ ਹਨ ਮਜਬੂਰ: ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਖਾਂ ਬੰਦ ਕਰ ਕੇ ਬੈਠੇ ਹਨ ਅਤੇ ਉੱਤਰ...

ਮਣੀਪੁਰ ਸਰਕਾਰ ਦਾ ਵੱਡਾ ਫ਼ੈਸਲਾ, 4 ਤੋਂ ਵੱਧ ਬੱਚੇ ਹੋਣ ’ਤੇ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

ਮਣੀਪੁਰ- ਮਣੀਪੁਰ ਸਰਕਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਸੂਬਾਈ ਕੈਬਨਿਟ ਨੇ ਇਕ ਆਰਡੀਨੈਂਸ ਪਾਸ ਕੀਤਾ ਹੈ, ਜਿਸ ਦੇ ਤਹਿਤ 4...