ਹਿਮਾਚਲ ਚੋਣਾਂ: ਕਾਂਗਰਸ ਵੱਲੋਂ 46 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ: ਹਿਮਾਚਲ ਚੋਣਾਂ ਲਈ ਕਾਂਗਰਸ ਨੇ ਅੱਜ 46 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਾੜੀ ਰਾਜ ਵਿੱਚ 68 ਵਿਧਾਨ ਸਭਾ ਹਲਕੇ ਹਨ। ਇਥੇ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹਨ। ਕਾਂਗਰਸ ਨੇ ਮੁਕੇਸ਼ ਅਗਨੀਹੋਤਰੀ ਨੂੰ ਹਰੌਲੀ ਤੋਂ, ਆਸ਼ਾ ਕੁਮਾਰੀ ਨੂੰ ਡਲਹੌਜ਼ੀ ਤੋਂ ਤੇ ਸੁਖਵਿੰਦਰ ਸੁੱਖੂ ਨੂੰ ਨਾਦੌਣ ਤੋਂ ਮੈਦਾਨ ਵਿੱਚ ਉਤਾਰਿਆ ਹੈ।

Add a Comment

Your email address will not be published. Required fields are marked *