ਲੰਡਨ ਦੇ ਵੈਂਬਲੇ ਸਟੇਡੀਅਮ ‘ਚ 50 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਲੰਡਨ – ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਯੂ.ਈ.ਐਫ.ਏ ਚੈਂਪੀਅਨਜ਼ ਲੀਗ ਫਾਈਨਲ ਦੌਰਾਨ ਸੁਰੱਖਿਆ ਉਪਾਵਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ 50 ਤੋਂ ਵੱਧ...

ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਦੂਜੀ ਵਾਰ ਮੁਲਤਵੀ

ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਉਡਾਣ ਮੁਲਤਵੀ ਕਰ ਦਿੱਤੀ ਗਈ। ਇੰਜੀਨੀਅਰ ਸਟਾਰਲਾਈਨ ਪੁਲਾੜ...

ਕੈਨੇਡੀਅਨ ਸ਼ਹਿਰ ਇਟੋਬੀਕੋਕ ‘ਚ ਗੋਲੀਬਾਰੀ, 5 ਲੋਕ ਜ਼ਖ਼ਮੀ

ਟੋਰਾਂਟੋ– ਕੈਨੇਡਾ ਵਿਖੇ ਟੋਰਾਂਟੋ ਦੇ ਇਕ ਸ਼ਹਿਰ ਉੱਤਰੀ ਈਟੋਬੀਕੋਕ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ...

ਆਕਲੈਂਡ ਤੋਂ ਡੁਨੇਡਿਨ ਜਾ ਰਹੀ ਉਡਾਣ ਨੂੰ ਅੱਧ ਰਸਤੇ ‘ਚੋਂ ਮੋੜਿਆ ਗਿਆ ਵਾਪਿਸ

ਆਕਲੈਂਡ- ਇੱਕ ਜੈੱਟਸਟਾਰ ਏਅਰਕ੍ਰਾਫਟ ਨੂੰ ਖਰਾਬ ਸਥਿਤੀਆਂ ਦੇ ਕਾਰਨ ਅੱਧ ਰਸਤੇ ‘ਚੋਂ ਵਾਪਿਸ ਮੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਫਤੇ ਖ਼ਰਾਬੀ ਦਾ ਸਾਹਮਣਾ ਕਰਨ...

RBI ਨੇ 1991 ਤੋਂ ਬਾਅਦ ਪਹਿਲੀ ਵਾਰ ਬ੍ਰਿਟੇਨ ਤੋਂ ਭਾਰਤ ਵਾਪਸ ਲਿਆਂਦਾ 100 ਟਨ ਸੋਨਾ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਨਾਈਟਿਡ ਕਿੰਗਡਮ ਤੋਂ ਲਗਭਗ 100 ਟਨ (1 ਲੱਖ ਕਿਲੋਗ੍ਰਾਮ) ਸੋਨਾ ਭਾਰਤ ਵਿੱਚ ਆਪਣੀਆਂ ਤਿਜੋਰੀਆਂ ਵਿੱਚ ਤਬਦੀਲ ਕੀਤਾ...

ਸੂਰਿਆਕੁਮਾਰ ਨੇ ਸਰਜਰੀ ਤੋਂ ਬਾਅਦ ਘਟਾਇਆ 14 ਕਿਲੋ ਭਾਰ

ਨਿਊਯਾਰਕ : ਸੂਰਿਆਕੁਮਾਰ ਯਾਦਵ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸੀ ਤੋਂ ਬਾਅਦ ਪਹਿਲਾਂ ਨਾਲੋਂ ਪਤਲਾ ਅਤੇ ਫਿੱਟ ਦਿਖਾਈ ਦਿੰਦਾ ਹੈ, ਜਿਸ ਵਿਚ ਸਪੋਰਟਸ ਹਰਨੀਆ ਦੀ ਸਰਜਰੀ ਤੋਂ ਬਾਅਦ...

ਮੁੰਬਈ ਤੋਂ ਵੋਟ ਪਾਉਣ ਚੰਡੀਗੜ੍ਹ ਪੁੱਜੇ ਅਦਾਕਾਰ ਆਯੂਸ਼ਮਾਨ ਖੁਰਾਨਾ

ਚੰਡੀਗੜ੍ਹ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ...

ਕੰਗਨਾ ਰਣੌਤ ਨੇ ਵੋਟ ਪਾਉਣ ਮਗਰੋਂ ਭਾਜਪਾ ਦੇ ਦਫ਼ਤਰ ‘ਚ ਪੂਜਾ ਕਰ ਕੀਤੀ ਜਿੱਤ ਲਈ ਅਰਦਾਸ

ਹਿਮਾਚਲ ਪ੍ਰਦੇਸ਼-  ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਅਤੇ ਆਖ਼ਰੀ ਪੜਾਅ ਤਹਿਤ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਅਤੇ 6 ਵਿਧਾਨ ਸਭਾ ਸੀਟਾਂ ‘ਤੇ...

ਕਰੂਜ਼ ‘ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ

ਮੁੰਬਈ : ਅੰਬਾਨੀ ਪਰਿਵਾਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਹ ਪਾਰਟੀ 29 ਮਈ ਤੋਂ ਲਗਜ਼ਰੀ ਕਰੂਜ਼ ‘ਤੇ...

‘ਚੰਨ ਰੁੱਸਿਆ’ ਗੀਤ ’ਚ ਸੋਨਮ ਬਾਜਵਾ ਦੀ ਹਰਿਆਣਵੀ ਲੁੱਕ ਨੇ ਕੀਲੇ ਦਰਸ਼ਕ

ਪੰਜਾਬੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੇ ਟੀਜ਼ਰ ਤੇ ਟਰੇਲਰ ਤੋਂ ਹੀ ਇਸ ਫ਼ਿਲਮ ਦੀ ਦਰਸ਼ਕ ਬੇਸਬਰੀ...

ਮਲਾਲਾ ਯੂਸਫਜ਼ਈ ਬਣੀ ਅਭਿਨੇਤਰੀ, ਇਸ ਵੈੱਬ ਸੀਰੀਜ਼ ਨਾਲ ਕੀਤਾ ਡੈਬਿਊ

‘ਨੋਬਲ ਸ਼ਾਂਤੀ ਪੁਰਸਕਾਰ’ ਜੇਤੂ ਮਲਾਲਾ ਯੂਸਫਜ਼ਈ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਉਹ ਬ੍ਰਿਟਿਸ਼ ਸਿਟਕਾਮ ‘ਵੀ ਆਰ ਲੇਡੀ ਪਾਰਟਸ’ ਦੇ ਦੂਜੇ ਸੀਜ਼ਨ ਵਿੱਚ...

ਮੈਕਸੀਕੋ ’ਚ ਬ੍ਰਿਟੇਨ ਦੇ ਰਾਜਦੂਤ ਬਰਖ਼ਾਸਤ, ਮੁਲਾਜ਼ਮ ’ਤੇ ਤਾਣ ਦਿੱਤੀ ਸੀ ਬੰਦੂਕ

ਮੈਕਸੀਕੋ ’ਚ ਬ੍ਰਿਟਿਸ਼ ਰਾਜਦੂਤ ਨੂੰ ਸਥਾਨਕ ਸਫ਼ਾਰਤਖ਼ਾਨੇ ਦੇ ਇਕ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਬੰਦੂਕ ਤਾਣਨ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ। ਇਸ ਸਾਰੀ ਘਟਨਾ...

ਜੂਨ ’84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼-ਵਿਦੇਸ਼ ’ਚ ਰੱਖੇ ਗਏ ਸਮਾਗਮ

ਫਰੈਂਕਫਰਟ – ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਭਾਰਤੀ ਹਕੂਮਤ ਵੱਲੋਂ ਜੂਨ ’84 ’ਚ ਸ੍ਰੀ ਦਰਬਾਰ...

ਭੂਚਾਲ ਦੇ ਝਟਕਿਆ ਕਾਰਨ ਕੰਬਿਆ Kermadec ਟਾਪੂ

ਆਕਲੈਂਡ- ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਕੇਰਮਾਡੇਕ ਟਾਪੂ ਨੇੜੇ 6.2 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਸ਼ਨੀਵਾਰ ਤੜਕੇ 3.54 ਵਜੇ ਆਇਆ ਅਤੇ ਸੰਯੁਕਤ ਰਾਜ ਦੇ ਭੂ-ਵਿਗਿਆਨ...

ਮੁੱਕੇਬਾਜ਼ ਨਿਸ਼ਾਂਤ ਦੇਵ ਨੇ ਪੈਰਿਸ ਓਲੰਪਿਕ ’ਚ ਸਥਾਨ ਪੱਕਾ ਕੀਤਾ

ਬੈਂਕਾਕ–ਨਿਸ਼ਾਂਤ ਦੇਵ (71 ਕਿ. ਗ੍ਰਾ.) ਸ਼ੁੱਕਰਵਾਰ ਨੂੰ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰਸ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਪੈਰਿਸ ਵਿਚ ਹੋਣ ਵਾਲੀਆਂ ਖੇਡਾਂ ਦਾ ਕੋਟਾ ਹਾਸਲ ਕਰਨ...

ਦਰਸ਼ਕ ਕਰ ਰਹੇ ਨੇ ‘ਨੀ ਮੈਂ ਸੱਸ ਕੁੱਟਣੀ 2’ ਫਿਲਮ ਦੀ ਬੇਸਬਰੀ ਨਾਲ ਉਡੀਕ

ਜਲੰਧਰ- ਜੂਨ ਦੇ ਪਹਿਲੇ ਹਫ਼ਤੇ ਹੀ ਦਰਸ਼ਕਾਂ ਨੂੰ ਐਂਟਰਟੇਨਮੈਂਟ ਕਰਨ ਲਈ ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ 2’ ਸਿਨੇਮਾ ਘਰਾਂ ਦਸਤਕ ਦੇਣ ਜਾ ਰਹੀ ਹੈ। ਇਸ...

‘ਐਗਜ਼ਿਟ ਪੋਲ ’ਤੇ ਬਹਿਸ ਤੋਂ ਦੂਰ ਰਹਿਣ ਦਾ ਕਾਂਗਰਸ ਦਾ ਫ਼ੈਸਲਾ ਚੋਣ ਹਾਰ ਦੀ ਸਪੱਸ਼ਟ ਪੁਸ਼ਟੀ’

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਦਾਅਵਾ ਕੀਤਾ ਹੈ ਕਿ ਟੈਲੀਵਿਜ਼ਨ ਚੈਨਲਾਂ ’ਤੇ ਐਗਜ਼ਿਟ ਪੋਲ ਬਹਿਸਾਂ ’ਚ...

ਸਿੰਗਾਪੁਰ ‘ਚ ਭਾਰਤੀ ਮੂਲ ਦਾ ਨੇਤਾ ਪ੍ਰੀਤਮ ਸਿੰਘ ਕਰੇਗਾ ਮੁਕੱਦਮੇ ਦਾ ਸਾਹਮਣਾ

ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਵਰਕਰਜ਼ ਪਾਰਟੀ ਦੇ ਮੁਖੀ ਪ੍ਰੀਤਮ ਸਿੰਘ ਦਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ...

ਇਟਲੀ ‘ਚ ਅਣਖ ਦੀ ਖਾਤਰ ਮਾਪਿਆਂ ਨੇ 18 ਸਾਲਾ ਧੀ ਦਾ ਕੀਤਾ ਸੀ ਕਤਲ

ਰੋਮ : ਪਾਕਿਸਤਾਨੀ ਮੂਲ ਦੀ ਇਟਾਲੀਅਨ ਮੁਟਿਆਰ ਸਮਨ ਅੱਬਾਸ ਨੂੰ 30 ਅਪ੍ਰੈਲ 2021 ਨੂੰ ਮਾਰ-ਮੁੱਕਾ ਕੇ ਜ਼ਮੀਨ ਵਿੱਚ ਦੱਬਣ ਵਾਲੇ ਮਾਪਿਆਂ ਨੂੰ ਰਿਜੋਇਮੀਲੀਆ ਦੀ ਮਾਨਯੋਗ ਅਦਾਲਤ...

ਦੋ ਦਿਨਾਂ ‘ਚ 900 ਤੋਂ ਵੱਧ ਅਫਗਾਨ ਸ਼ਰਨਾਰਥੀ ਪਾਕਿਸਤਾਨ ਤੋਂ ਪਰਤੇ ਘਰ

ਕਾਬੁਲ : ਦੇਸ਼ ਦੇ ਸ਼ਰਨਾਰਥੀ ਅਤੇ ਵਾਪਸੀ ਮੰਤਰਾਲੇ ਅਨੁਸਾਰ ਪਿਛਲੇ ਦੋ ਦਿਨਾਂ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ਤੋਂ 900 ਤੋਂ ਵੱਧ ਅਫਗਾਨ ਸ਼ਰਨਾਰਥੀ ਆਪਣੇ ਜੱਦੀ ਦੇਸ਼ ਅਫਗਾਨਿਸਤਾਨ...

ਬੀਮੇ ਤੋਂ ਬਾਅਦ ਵੀ ਨਹੀਂ ਦਿੱਤਾ ਗਿਆ ਕਲੇਮ, ਹੁਣ ਕੰਪਨੀ ਨੂੰ ਅਦਾ ਕਰਨੇ ਪੈਣਗੇ 55 ਲੱਖ ਰੁਪਏ

ਨਵੀਂ ਦਿੱਲੀ — ਬੀਮਾ ਹੋਣ ਦੇ ਬਾਵਜੂਦ ਕਲੇਮ ਨਾ ਦੇਣਾ ਕੰਪਨੀ ਨੂੰ ਭਾਰੀ ਪਿਆ ਹੈ। ਹੁਣ ਕੰਪਨੀ ਨੂੰ 55 ਲੱਖ ਰੁਪਏ ਦੇਣੇ ਹੋਣਗੇ। ਦਰਅਸਲ ਦੁਕਾਨ ਦਾ...

ਮਾਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਦੀ ਹੋਵੇਗੀ ਨਿਲਾਮੀ

ਪੈਰਿਸ : ਦਿੱਗਜ ਫੁੱਟਬਾਲਰ ਡਿਏਗੋ ਮਾਰਾਡੋਨਾ ਦੀ ਵਿਸ਼ਵ ਕੱਪ 1986 ਵਿੱਚ ਜਿੱਤੀ ਗੋਲਡਨ ਬਾਲ ਟਰਾਫੀ ਦੀ ਨਿਲਾਮੀ ਕੀਤੀ ਜਾਵੇਗੀ। ਫਰਾਂਸ ਦੀ ਇਕ ਅਦਾਲਤ ਨੇ ਮਾਰਾਡੋਨਾ ਦੇ...

IPL ਫਾਈਨਲ ‘ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ

ਮੁੰਬਈ :  ਬੀਤੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਫਾਈਨਲ ‘ਚ ਕੇ.ਕੇ.ਆਰ. ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਆਸਾਨੀ ਨਾਲ ਹਰਾ ਦਿੱਤਾ। ਹਰ ਕੋਈ ਜਾਣਦਾ ਹੈ ਕਿ ਕੇ.ਕੇ.ਆਰ....

ਰਾਧਾ ਸੁਆਮੀ ਸਤਿਸੰਗ ਭਵਨ ਬਿਆਸ ’ਚ ਉਸਾਰੀ ’ਤੇ ਹਾਈ ਕੋਰਟ ਨੇ ਲਾਈ ਰੋਕ

ਚੰਡੀਗੜ੍ਹ – ਬਿਆਸ ਨਦੀ ਦੇ ਕੰਢੇ ’ਤੇ ਚੱਲ ਰਹੇ ਰਾਧਾ ਸੁਆਮੀ ਸਤਿਸੰਗ ਭਵਨ ਬਿਆਸ ਦੇ ਸੰਚਾਲਕਾਂ ’ਤੇ ਜ਼ਮੀਨ ’ਤੇ ਕਬਜ਼ਾ ਕਰਕੇ ਨਾਜਾਇਜ਼ ਉਸਾਰੀ ਕਰਨ ਤੇ ਨਾਜਾਇਜ਼...

ਹਰਿਆਣਾ ਸਥਿਤ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਗੁਰੂਗ੍ਰਾਮ- ਉੱਤਰ-ਭਾਰਤ ਭਿਆਨਕ ‘ਲੂ’ ਦੀ ਚਪੇਟ ‘ਚ ਹੈ। ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼ ਸਮੇਤ ਕਈ ਸੂਬਿਾਂ ‘ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਇਸ ਵਿਚਕਾਰ ਦੇਸ਼...

ਪ੍ਰਜਵਲ ਰੇਵੰਨਾ ਸੈਕਸ ਸਕੈਂਡਲ ਮਾਮਲੇ ‘ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ

ਬੈਂਗਲੁਰੂ – ਕਰਨਾਟਕ ਸੈਕਸ ਸਕੈਂਡਲ ਦਾ ਮੁੱਖ ਦੋਸ਼ੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਜਰਮਨੀ ਤੋਂ ਭਾਰਤ ਪਹੁੰਚ ਗਿਆ ਹੈ। ਫਲਾਈਟ ਦੇ ਬੈਂਗਲੁਰੂ ਹਵਾਈ ਅੱਡੇ ‘ਤੇ ਉਤਰਨ ਤੋਂ...

ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਧਮਕੀ

ਇਸਤਾਂਬੁਲ – ਇਜ਼ਰਾਈਲ ਤੇ ਹਮਾਸ ਦੀ ਜੰਗ ਵਿਚਾਲੇ ਗਾਜ਼ਾ ਪੱਟੀ ਦੇ ਰਾਫਾ ਸ਼ਹਿਰ ’ਚ ਇਜ਼ਰਾਇਲੀ ਕਾਰਵਾਈ ਦੇ ਖ਼ਿਲਾਫ਼ ਹੁਣ ਤੁਰਕੀ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।...

ਟਰੰਪ ਦੇ ਮਾਮਲੇ ‘ਚ ਕੋਈ ਫ਼ੈਸਲੇ ਨਹੀਂ ਲੈ ਸਕੀ ਜਿਊਰੀ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ‘ਚੁੱਪ ਰਹਿਣ ਲਈ ਪੈਸੇ ਲੈਣ’ ਦੇ ਮਾਮਲੇ ਵਿਚ ਸੁਣਵਾਈ ਕਰ ਰਹੀ ਜਿਊਰੀ ਘੰਟਿਆਂ ਤੱਕ ਵਿਚਾਰ ਚਰਚਾ...

ਕੁਈਨਜ਼ਲੈਂਡ ‘ਚ ਟਰੱਕ ਤੇ ਕਾਰ ਦੀ ਟੱਕਰ, ਤਿੰਨ ਲੋਕਾਂ ਦੀ ਦਰਦਨਾਕ ਮੌਤ

ਸਿਡਨੀ– ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿੱਚ ਤੜਕਸਾਰ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ...

ਬੀਤੀ ਰਾਤ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ ਡਿੱਗੀ ਅਸਮਾਨੀ ਬਿਜਲੀ

ਆਕਲੈਂਡ- ਬੀਤੇ ਕੱਲ ਦੇ ਖਰਾਬ ਮੌਸਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋਏ। ਇਸ ਖਰਾਬ ਮੌਸਮ ਦੌਰਾਨ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ...