Month: March 2024

ਆਕਲੈਂਡ ਦੇ ਪੈਟਰੋਲ ਸਟੇਸ਼ਨ ‘ਤੇ 1 ਸਾਲ ‘ਚ ਦੂਜੀ ਵਾਰ ਹੋਈ ਲੁੱਟ

ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਆਕਲੈਂਡ ਦੇ ਪੈਟਰੋਲ ਸਟੇਸ਼ਨ ‘ਤੋਂ ਸਾਹਮਣੇ ਆਇਆ ਹੈ। ਜਿੱਥੇ ਸਵੇਰੇ-ਸਵੇਰੇ ਲੁੱਟ...

Flipkart ਨੇ ਲਾਂਚ ਕੀਤੀ ਆਪਣੀ UPI ਸੇਵਾ

ਨਵੀਂ ਦਿੱਲੀ : ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਆਪਣੀ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਸੇਵਾ ਸ਼ੁਰੂ ਕੀਤੀ ਹੈ। ਇਹ ਸੇਵਾ ਫਲਿੱਪਕਾਰਟ ਐਪ ਵਿੱਚ ਜਾਂ ਐਪ ਤੋਂ ਬਾਹਰ...

ਜੇਮਸ ਫ੍ਰੈਂਕਲਿਨ ਹੋਣਗੇ ਸਨਰਾਈਜ਼ਰਜ਼ ਹੈਦਰਾਬਾਦ ਦੇ ਨਵੇਂ ਗੇਂਦਬਾਜ਼ੀ ਕੋਚ

ਮੁੰਬਈ– ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਜੇਮਸ ਫ੍ਰੈਂਕਲਿਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) 2024 ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਫ੍ਰੈਂਕਲਿਨ 2022 ਵਿਚ...

ਪੁਕੋਵਸਕੀ ਦੇ ਖੇਡਦੇ ਹੋਏ ਸਿਰ ’ਚ ਲੱਗੀ ਸੱਟ

ਹੋਬਾਰਟ– ਆਸਟ੍ਰੇਲੀਅਨ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਐਤਵਾਰ ਨੂੰ ਇਥੇ ਤਸਮਾਨੀਆ ਵਿਰੁੱਧ ਸ਼ੈਫੀਲਡ ਸ਼ੀਲਡ ਮੈਚ ਵਿਚ ਵਿਕਟੋਰੀਆ ਵੱਲੋਂ ਖੇਡਦੇ ਹੋਏ ਸਿਰ ਵਿਚ ਸੱਟ ਲੱਗਣ ਕਾਰਨ ਮੈਦਾਨ ਛੱਡਣਾ...

‘ਨਾਟੂ-ਨਾਟੂ’ ਗੀਤ ’ਤੇ ਥਿਰਕੇ ਤਿੰਨੇ ਖ਼ਾਨਜ਼, ਸ਼ਾਹਰੁਖ ਨੇ ਕਿਹਾ– ‘ਜੈ ਸ਼੍ਰੀ ਰਾਮ’

ਜਾਮਨਗਰ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੀ ਪ੍ਰੀ ਵੈਡਿੰਗ ਸੈਰੇਮਨੀ ’ਚ ਅਦਾਕਾਰ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ਨੇ...

ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ‘ਚ ਪੁੱਜੇ ਸਰਵਣ ਸਿੰਘ ਪੰਧੇਰ ਨੇ ਕੀਤੇ ਵੱਡੇ ਐਲਾਨ

ਬਠਿੰਡਾ – ਖੌਨਰੀ ਬਾਰਡਰ ‘ਤੇ ਗੋਲ਼ੀ ਲੱਗਣ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੱਜ ਬਠਿੰਡਾ ਵਿਖੇ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਕਿਸਾਨ...

ਨਰਸਿੰਗ ਵਿਦਿਆਰਥਣ ਦਾ ਕਤਲ ਅਮਰੀਕਾ ‘ਚ ਇੱਕ ਸਿਆਸੀ ਸਕੈਂਡਲ ਹੈ : ਟਰੰਪ

ਵਾਸ਼ਿੰਗਟਨ– ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸਤ ਗਰਮਾ ਰਹੀ ਹੈ। ਮੈਕਸੀਕੋ ਨਾਲ ਸਰਹੱਦੀ ਵਿਵਾਦ ਵੀ ਵਿਗੜਦਾ ਜਾ ਰਿਹਾ ਹੈ। ਲੇਕਨ ਰਿਲੇ (22)...

ਸ਼ਹਿਬਾਜ਼ ਸ਼ਰੀਫ ਦੂਜੀ ਵਾਰ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਇਸਲਾਮਾਬਾਦ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੀਨੀਅਰ ਨੇਤਾ ਸ਼ਹਿਬਾਜ਼ ਸ਼ਰੀਫ ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦਰਮਿਆਨ ਨਵੀਂ ਚੁਣੀ ਗਈ ਸੰਸਦ ਵਿਚ ਆਸਾਨੀ ਨਾਲ ਬਹੁਮਤ ਹਾਸਲ...

ਮੈਲਬੌਰਨ ਤੋਂ ਤੁਰਕੀ ਲਈ ਨਵੀਂ ਏਅਰਲਾਈਨ ਸ਼ੁਰੂ

ਆਸਟ੍ਰੇਲੀਆ ਅਤੇ ਤੁਰਕੀ ਦੇ ਸੈਲਾਨੀਆਂ ਲਈ ਚੰਗੀ ਖ਼ਬਰ ਹੈ। ਇੱਕ ਨਵੀਂ ਫਲਾਈਟ ਬੀਤੇ ਦਿਨ ਆਸਟ੍ਰੇਲੀਆਈ ਸੈਰ-ਸਪਾਟਾ ਬਾਜ਼ਾਰ ਵਿੱਚ ਦਾਖਲ ਹੋਈ। ਇਸ ਦੇ ਤਹਿਤ ਤੁਰਕੀ ਏਅਰਲਾਈਨਜ਼...

IPL-2024 ਲਈ ਚੇਨਈ ਸੁਪਰ ਕਿੰਗਜ਼ ਦਾ ਅਭਿਆਸ ਕੈਂਪ ਸ਼ੁਰੂ

ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਲਈ ਚੇਨਈ ਸੁਪਰ ਕਿੰਗਜ਼ ਦਾ ਸ਼ਨੀਵਾਰ ਨੂੰ ਇੱਥੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਮੌਜੂਦਗੀ...

ਇਟਲੀ ’ਚ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤੀ ਮੁੱਕੇਬਾਜ਼

ਨਵੀਂ ਦਿੱਲੀ – ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ, ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਸਮੇਤ 9 ਭਾਰਤੀ ਮੁੱਕੇਬਾਜ਼ ਐਤਵਾਰ ਤੋਂ ਇਟਲੀ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਵਿਸ਼ਵ ਕੁਆਲੀਫਿਕੇਸ਼ਨ...

ਗੁਆਂਢੀ ਦੇਸ਼ ਦੀ ਹਾਨੀਆ ਆਮਿਰ ਨੂੰ ਦਿਲ ਹਾਰੇ ਗਾਇਕ ਪ੍ਰਭ ਬੈਂਸ ਤੇ ਬੰਟੀ ਬੈਂਸ

ਮੁੰਬਈ – ਹਾਨੀਆ ਆਮਿਰ ਭਾਰਤ ’ਚ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ...

ਦਿਲਜੀਤ ਦੋਸਾਂਝ ਅੱਜ ਲਾਉਣਗੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਰੌਣਕਾਂ

ਮੁੰਬਈ – ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਵਾਲਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਅੰਬਾਨੀ ਪਰਿਵਾਰ ‘ਚ ਰੌਣਕਾਂ...

ਰਿਹਾਨਾ ਨੇ 50 ਕਰੋੜ ਦੀ ਪਰਫਾਰਮੈਂਸ ਦੇ ਕੇ ਨਚਾਇਆ ਪੂਰਾ ਅੰਬਾਨੀ ਪਰਿਵਾਰ

ਮੁੰਬਈ — ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਿਹਾਨਾ ਨੇ ਪਹਿਲੀ ਵਾਰ ਭਾਰਤ ‘ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਗ੍ਰੈਂਡ ਪ੍ਰੀ-ਵੈਡਿੰਗ ਈਵੈਂਟ ‘ਚ ਸ਼ਿਰਕਤ ਕੀਤੀ। ਇਹ 1...

ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰਾਂ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ...

ਧਰਮਕੋਟ ਨੂੰ ਮਿਲਿਆ 1 ਕਰੋੜ ਰੁਪਏ ਨਾਲ ਬਣਿਆ ਨਵਾਂ ਬੱਸ ਸਟੈਂਡ

ਧਰਮਕੋਟ: ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ  ਧਰਮਕੋਟ ਲਈ ਬਣਾਏ ਗਏ 1 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬੱਸ ਸਟੈਂਡ...

ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ, ਹੰਸਰਾਜ ਹੰਸ ਦੀ ਸੀਟ ‘ਤੇ ਸਸਪੈਂਸ

ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਦੀਆਂ 5 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ 2 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ,...

ਮਹਾਂਪੰਚਾਇਤ ‘ਚ ਸ਼ਾਮਲ ਹੋਣ ਟਰੈਕਟਰਾਂ ‘ਤੇ ਨਹੀਂ, ਬੱਸਾਂ-ਟਰੇਨਾਂ ‘ਚ ਜਾਣਗੇ ਕਿਸਾਨ 

ਲੁਧਿਆਣਾ ਵਿਖੇ ਹੋਈ ‘ਸੰਯੁਕਤ ਕਿਸਾਨ ਮੋਰਚਾ’ ਦੀ ਮੀਟਿੰਗ ‘ਚ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਮਹਾਂਪੰਚਾਇਤ ਸੱਦੀ ਗਈ ਹੈ। ਉਸ...

ਪੁਤਿਨ ਦੇ ਪ੍ਰਮਾਣੂ ਧਮਕੀ ਦੇ ਅੱਗੇ ਝੁਕਣਾ ਪੂਰੀ ਦੁਨੀਆ ਨੂੰ ਪੈ ਸਕਦੈ ਮਹਿੰਗਾ

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨ ਇਕ ਵਾਰ ਫਿਰ ਚਿਤਾਵਨੀ ਦਿੱਤੀ ਕਿ ਜੇਕਰ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਵਿਚ ਫੌਜ ਭੇਜੀ ਤਾਂ ਰੂਸ...

33 ਅਮਰੀਕੀ MPs ਨੇ ਬਾਈਡੇਨ ਨੂੰ ਲਿਖੀ ਚਿੱਠੀ

ਵਾਸ਼ਿੰਗਟਨ – ਅਮਰੀਕਾ ਵਿਚ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪਾਕਿਸਤਾਨ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਧਾਂਦਲੀ ਹੋਣ...

ਆਸਟ੍ਰੇਲੀਆ ‘ਚ 15 ਸਾਲਾ ਮੁੰਡੇ ‘ਤੇ ਲੱਗਾ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਦੋਸ਼

ਸਿਡਨੀ – ਸਿਡਨੀ (ਏਜੰਸੀ)- ਆਸਟ੍ਰੇਲੀਆਈ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਕਟੋਰੀਆ ਸੂਬੇ ਦੇ ਦੱਖਣ-ਪੂਰਬ ਵਿਚ ਸਥਿਤ ਇਕ ਟਾਊਨ ਵਿਚ ਚਾਕੂ ਮਾਰ ਕੇ 2 ਲੋਕਾਂ...

ਕੈਨੇਡਾ ਨੇ ਰੂਸੀ ਹੀਰਿਆਂ ਦੇ ਆਯਾਤ ‘ਤੇ ਵਾਧੂ ਪਾਬੰਦੀ ਦਾ ਕੀਤਾ ਐਲਾਨ

ਓਟਾਵਾ – ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਹੈ ਕਿ ਕੈਨੇਡਾ ਰੂਸੀ ਹੀਰਿਆਂ ‘ਤੇ ਵਾਧੂ ਆਯਾਤ ਪਾਬੰਦੀਆਂ ਲਗਾ ਰਿਹਾ ਹੈ। ਜੋਲੀ ਨੇ ਸ਼ੁੱਕਰਵਾਰ...

14 ਸਾਲਾ ਕੁੜੀ ਨੂੰ ਭਰਮਾਉਣ ਗਏ ਆਕਲੈਂਡ ਦੇ ਠਰਕੀ ਬੁੱਢੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਆਕਲੈਂਡ – ਆਕਲੈਂਡ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਇੱਕ 49 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ, ਵਿਅਕਤੀ ‘ਤੇ ਇੱਕ 14...

ਗੂਗਲ ਨੇ ALT ਤੇ Kuku FM ਸਣੇ ਇਨ੍ਹਾਂ 10 ਮਸ਼ਹੂਰ ਐਪਸ ਨੂੰ Playstore ਤੋਂ ਹਟਾਇਆ

ਭਾਰਤ ਦੀਆਂ 10 ਮਸ਼ਹੂਰ ਐਪਸ ਨੂੰ ਗੂਗਲ ਪਲੇਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗੂਗਲ ਨੇ ਇਹ ਕਾਰਵਾਈ ਇਨ੍ਹਾਂ ਐਪਸ ਦੇ ਡਿਵੈਲਪਰਾਂ ਵੱਲੋਂ ਪਲੇਸਟੋਰ...

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ’ਚ ਸਿਤਾਰਿਆਂ ਨੂੰ ਮਿਲੇ ਟੈਂਟ ਹਾਊਸ, ਲੋਕਾਂ ਨੇ ਕੀਤਾ ਟ੍ਰੋਲ

ਮੁੰਬਈ – ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ...