Month: December 2023

ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ

ਆਸਟ੍ਰੇਲੀਆ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ ਜਲਦੀ ਸਮੇਟਣ ਦੇ ਬਾਵਜੂਦ ਫਾਲੋਆਨ ਨਾ ਦੇ ਕੇ ਸਟੰਪ...

ਸ਼ਹਿਨਾਜ਼ ਗਿੱਲ ਨੇ ਭਰਾ ਸ਼ਹਿਬਾਜ਼ ਨਾਲ ਕੀਤਾ ਵਾਇਰਲ ‘ਮੋਏ ਮੋਏ’ ਐਕਟ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਸ਼ਹਿਨਾਜ਼ ਦੇ 17 ਮਿਲੀਅਨ ਫਾਲੋਅਰਜ਼ ਹਨ। ਭਾਵੇਂ ਸ਼ਹਿਨਾਜ਼ ਦੀ ਕੋਈ ਨਵੀਂ ਫ਼ਿਲਮ ਹੋਵੇ ਜਾਂ...

‘ਪੁਸ਼ਪਾ 2’ ’ਚ 10 ਕਰੋੜ ਦੀ ਸ਼ਰਾਬ ਤੇ ਪਾਨ ਮਸਾਲਾ ਐਡ ਕਰਨ ਤੋਂ ਅੱਲੂ ਅਰਜੁਨ ਦਾ ਇਨਕਾਰ

ਮੁੰਬਈ – ਲੋਕ ਸਟਾਈਲਿਸ਼ ਸਟਾਰ ਅੱਲੂ ਅਰਜੁਨ ਨੂੰ ਕਾਫ਼ੀ ਪਸੰਦ ਕਰਦੇ ਹਨ। ਅਰਜੁਨ, ਜਿਸ ਨੇ ਆਪਣਾ ਜ਼ਿਆਦਾਤਰ ਕਰੀਅਰ ਦੱਖਣ ’ਚ ਕੀਤਾ ਹੈ, ਨੂੰ ਉੱਤਰੀ ਭਾਰਤ ’ਚ...

‘ਲੁੱਕਆਊਟ ਸਰਕੁਲਰ’ ਵਿਰੁੱਧ ਬੰਬੇ ਹਾਈ ਕੋਰਟ ਪਹੁੰਚੀ ਰੀਆ ਚੱਕਰਵਰਤੀ

ਮੁੰਬਈ – ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੀ ਜਾਂਚ ਦੇ ਸਬੰਧ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ...

ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ

ਮੁੰਬਈ – ਸੋਸ਼ਲ ਮੀਡੀਆ ’ਤੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਹੁਣ ਇਕ ਖ਼ਬਰ ਆਈ ਹੈ ਕਿ ਦੋਵੇਂ ਸਿਰਫ਼ ਆਪਣੀ...

ਪਟਿਆਲਾ ਤੋਂ ਬਾਅਦ ਹੁਣ ਮੋਗਾ ’ਚ ਪੁਲਸ ਵੱਲੋਂ ਤਿੰਨ ਗੈਂਗਸਟਰਾਂ ਦਾ ਐਨਕਾਊਂਟਰ

ਮੋਗਾ : ਗੈਂਗਸਟਰਾਂ ਖ਼ਿਲਾਫ਼ ਪੁਲਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਪਹਿਲਾਂ ਜ਼ਿਰਕਪੁਰ, ਮੋਹਾਲੀ ਅਤੇ ਫਿਰ ਪਟਿਆਲਾ ਤੋਂ ਬਾਅਦ ਹੁਣ ਮੋਗਾ ਵਿਚ ਵੀ ਪੁਲਸ ਨੇ ਤਿੰਨ...

ਜਬਰਨ ਗਰਭਪਾਤ ਕਰਵਾਉਣ ਦੇ ਦੋਸ਼ ‘ਚ ਦੋ ਮਹਿਲਾ ਡਾਕਟਰ ਸਣੇ 6 ਖ਼ਿਲਾਫ਼ ਮਾਮਲਾ ਦਰਜ

ਫਗਵਾੜਾ/ਨਕੋਦਰ- ਨਕੋਦਰ ਸਦਰ ਪੁਲਸ ਨੇ ਇਕ ਔਰਤ ਦੀ ਇਜਾਜ਼ਤ ਤੋਂ ਬਿਨਾਂ ਜਬਰੀ ਗਰਭਪਾਤ ਕਰਵਾਉਣ ਦੇ ਦੋਸ਼ ਵਿੱਚ ਦੋ ਅਣਪਛਾਤੀ ਮਹਿਲਾ ਡਾਕਟਰ, ਦੋ ਔਰਤਾਂ ਅਤੇ ਦੋ...

ਪ੍ਰੇਮਿਕਾ ਨਾਲ ਕੁੱਟਮਾਰ ਤੋਂ ਬਾਅਦ ਕਾਰ ਨਾਲ ਕੁਚਲ ਕੇ ਮਾਰਨ ਦੀ ਕੀਤੀ ਕੋਸ਼ਿਸ਼

ਮੁੰਬਈ ਸ਼ਹਿਰ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਆਈ.ਏ.ਐੱਸ. ਅਧਿਕਾਰੀ ਦੇ ਬੇਟੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਆਪਣੀ ਪ੍ਰੇਮਿਕਾ ਦੀ...

6-7 ਔਰਤਾਂ ਨਾਲ ਵਿਆਹ ਕਰਾਉਣ ਵਾਲਾ ਕਸ਼ਮੀਰੀ ਵਿਅਕਤੀ ਗ੍ਰਿਫ਼ਤਾਰ

ਭੁਵਨੇਸ਼ਵਰ – ਓਡੀਸ਼ਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ’ਚ ਅਧਿਕਾਰੀ ਅਤੇ ਫ਼ੌਜ ਦਾ ਡਾਕਟਰ ਬਣ ਕੇ ਲੋਕਾਂ ਨਾਲ ਠੱਗੀ...

UK ‘ਚ ਲਾਪਤਾ ਹੋਇਆ ਸਿੱਖ ਵਿਦਿਆਰਥੀ,ਵਿਦੇਸ਼ ਮੰਤਰਾਲੇ ਤੋਂ ਕੀਤੀ ਮਦਦ ਦੀ ਅਪੀਲ

ਲੰਡਨ : ਯੂਨਾਈਟਿਡ ਕਿੰਗਡਮ ਦੀ ਲੌਫਬਰੋ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਿਹਾ ਜੀ.ਐੱਸ. ਭਾਟੀਆ ਨਾਂ ਦਾ ਇਕ ਭਾਰਤੀ ਵਿਦਿਆਰਥੀ 15 ਦਸੰਬਰ ਤੋਂ ਪੂਰਬੀ ਲੰਡਨ ਤੋਂ ਲਾਪਤਾ ਹੈ।...

ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ ਕੈਨੇਡਾ ‘ਚ 4 ਪੰਜਾਬ ਦੇ ਮੁੰਡੇ ਗ੍ਰਿਫ਼ਤਾਰ

ਕੈਨੇਡਾ ਪੁਲਸ ਨੇ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 4 ਪੰਜਾਬੀ ਮੁੰਡਿਆਂ ਵਲੋਂ ਇਕ ਸ਼ਰਾਬ ਦੀ ਦੁਕਾਨ ‘ਤੇ 50,000 ਡਾਲਰ ਦੀ ਸ਼ਰਾਬ ਚੋਰੀ ਕਰਨ...

ਕੈਂਟਰਬਰੀ ਪੁਲਿਸ ਨੇ ਇੱਕ ਮਹੀਨੇ ‘ਚ ਕੀਤੇ 11,222 ਜੁਰਮਾਨੇ

ਆਕਲੈਂਡ- ਕੈਂਟਰਬਰੀ ਵਿੱਚ ਸੜਕ ਸੁਰੱਖਿਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਮਹੀਨੇ ਤੱਕ ਚੱਲੇ ਆਪ੍ਰੇਸ਼ਨ ਵਿੱਚ ਇੱਕ ਹੈਰਾਨਕੁਨ 11,222 ਉਲੰਘਣਾਵਾਂ ਦੇ ਕਾਰਨ ਜੁਰਮਾਨੇ ਜਾਰੀ ਕੀਤੇ ਗਏ...

ਵੈਨੇਜ਼ੁਏਲਾ ਦੇ ਤੇਲ ਦੀ ਬਜ਼ਾਰ ‘ਚ ਵਾਪਸੀ ਦਾ ਕਰਦੇ ਹਾਂ ਸੁਆਗਤ : ਪੁਰੀ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵੈਨੇਜ਼ੁਏਲਾ ‘ਤੇ ਲਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਤੋਂ ਬਾਅਦ ਇਸ ਲਾਤੀਨੀ ਅਮਰੀਕੀ...

ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਲੱਗਣਗੇ ‘ਫੁੱਲ ਬਾਡੀ ਸਕੈਨਰ’

ਨਵੀਂ ਦਿੱਲੀ- ਦਿੱਲੀ ਦੇ ਹਵਾਈ ਅੱਡੇ ‘ਤੇ ਮਈ 2024 ਤੱਕ ‘ਫੁੱਲ ਬਾਡੀ ਸਕੈਨਰ’ ਲਗਾਏ ਜਾਣ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ ਵੀ...

ਸ਼ੇਅਰ ਬਾਜ਼ਾਰ ‘ਚ ਨਿਵੇਸ਼ਕਾਂ ਨੇ ਸਿਰਫ਼ 11 ਦਿਨਾਂ ‘ਚ ਕਮਾਏ 22 ਲੱਖ ਕਰੋੜ ਰੁਪਏ

ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਹੁਣ ਤੱਕ ਦਸੰਬਰ ਦਾ ਮਹੀਨਾ ਕਾਫ਼ੀ ਚੰਗਾ ਰਿਹਾ ਹੈ। ਨਿਵੇਸ਼ਕਾਂ ਨੇ ਦਸੰਬਰ ‘ਚ ਹੁਣ ਤੱਕ 22 ਲੱਖ ਕਰੋੜ ਰੁਪਏ ਤੋਂ...

ਮੁੰਬਈ ਇੰਡੀਅਨਜ਼ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਦੀ ਛੁੱਟੀ

 ਆਈ.ਪੀ.ਐੱਲ. ਦੀ ਸਭ ਤੋਂ ਸਫ਼ਲ ਟੀਮ ਮੁੰਬਈ ਇੰਡੀਅਨਜ਼ ਦੇ ਟੀਮ ਮੈਨੇਜਮੈਂਟ ਵੱਲੋਂ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਗਿਆ ਹੈ। ਟੀਮ ਨੂੰ ਰਿਕਾਰਡ 5 ਵਾਰ ਚੈਂਪੀਅਨ ਬਣਾਉਣ...

ਦੀਪਤੀ ਦੀ ਆਲਰਾਊਂਡ ਖੇਡ ਨਾਲ ਇੰਗਲੈਂਡ ਵਿਰੁੱਧ ਭਾਰਤ ਮਜ਼ਬੂਤ ਸਥਿਤੀ ‘ਚ

ਨਵੀਂ ਦਿੱਲੀ– ਦੀਪਤੀ ਸ਼ਰਮਾ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਵਿਰੁੱਧ ਇਕਲੌਤੇ ਮਹਿਲਾ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਸਥਿਤੀ ਮਜ਼ਬੂਤ ਕਰ...

ਗਾਇਕ ਅਨੂਪ ਘੋਸ਼ਾਲ ਨੇ ਜ਼ਿੰਦਗੀ ਨੂੰ ਕਿਹਾ ਅਲਵਿਦਾ

ਕੋਲਕਾਤਾ : ਹਿੰਦੀ ਫ਼ਿਲਮ ‘ਮਾਸੂਮ’ ਦੇ ਮਸ਼ਹੂਰ ਗੀਤ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਦੇ ਗਾਇਕ ਅਨੂਪ ਘੋਸ਼ਾਲ ਦਾ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ...

ਬ੍ਰਿਟੇਨ ਨੇ ਯੂਕ੍ਰੇਨ ਦੇ ਲੋਕਾਂ ਨੂੰ ਕਰੀਬ 2.5 ਲੱਖ ਵੀਜ਼ੇ ਕੀਤੇ ਜਾਰੀ

ਲੰਡਨ – ਬ੍ਰਿਟੇਨ ਨੇ ਪਰਿਵਾਰ ਅਤੇ ਸਪਾਂਸਰਸ਼ਿਪ ਸਕੀਮਾਂ ਤਹਿਤ ਆਪਣੇ ਦੇਸ਼ ਤੋਂ ਭੱਜਣ ਵਾਲੇ ਯੂਕ੍ਰੇਨੀਆਂ ਨੂੰ ਲਗਭਗ 250,000 ਵੀਜ਼ੇ ਜਾਰੀ ਕੀਤੇ ਹਨ। ਯੂ.ਕੇ ਹੋਮ ਆਫਿਸ ਅਤੇ...

ਇਜ਼ਰਾਇਲੀ ਫ਼ੌਜ ਹੱਥੋਂ ਹੋਈ ਆਪਣੇ ਦੇਸ਼ ਦੇ ਹੀ ਬੰਧਕਾਂ ਦੀ ਮੌਤ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ‘ਤੇ ਧੜਾਧੜ ਹਮਲੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਹੁਣ ਇਜ਼ਰਾਈਲੀ ਫ਼ੌਜ ਵੱਲੋਂ ਗ਼ਲਤੀ...

ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ

ਟੋਰਾਂਟੋ : ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਜੋ ਕਿ ਸਸਕੈਚਵਨ ਵਿਚ 2018 ਵਿਚ ਹੋਏ ਇਕ ਹਾਦਸੇ ਵਿਚ 16 ਨੌਜਵਾਨ ਹਾਕੀ ਖਿਡਾਰੀਆਂ ਨੂੰ...

NZ ਟਰਾਂਸਪੋਰਟ ਏਜੰਸੀ ਵੱਲੋਂ ਸੁਰੱਖਿਆ ਨੂੰ ਲੈ ਕੇ ਚੁੱਕਿਆ ਜਾਵੇਗਾ ਇਹ ਵੱਡਾ ਕਦਮ

ਆਕਲੈਂਡ- NZ ਟਰਾਂਸਪੋਰਟ ਏਜੰਸੀ (NZTA) ਨੇ ਅੱਜ ਖੁਲਾਸਾ ਕੀਤਾ ਹੈ ਕਿ ਦੇਸ਼ ਭਰ ਵਿੱਚ ਸੜਕ ਸੁਰੱਖਿਆ ਦੇ ਮੱਦੇਨਜ਼ਰ ਹੋਰ ਕੈਮਰੇ ਲਗਾਏ ਜਾਣੇ ਹਨ। ਵਰਤਮਾਨ ਵਿੱਚ,...

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ-ਨਿਫਟੀ ਪੁੱਜੇ ਸਭ ਤੋਂ ਉੱਚੇ ਪੱਧਰ ‘ਤੇ

ਮੁੰਬਈ – ਗਲੋਬਲ ਬਾਜ਼ਾਰ ‘ਚ ਸਕਾਰਾਤਮਕ ਰੁਖ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਅਤੇ ਨਿਫਟੀ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ। ਵਿਦੇਸ਼ੀ...

Motorola ਨੇ ਭਾਰਤ ਤੋਂ ਸਮਾਰਟਫੋਨ ਨਿਰਯਾਤ ਨੂੰ ਦੁੱਗਣਾ ਕਰਨ ‘ਤੇ ਰੱਖੀ ਨਜ਼ਰ

Motorola ਅਗਲੇ ਸਾਲ ਤੋਂ ਭਾਰਤ ਤੋਂ ਸਮਾਰਟਫੋਨ ਐਕਸਪੋਰਟ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨੀ ਕੰਪਨੀ ਲੇਨੋਵੋ ਦੀ ਮਲਕੀਅਤ...

ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ IPS ਅਧਿਕਾਰੀ ਮੁਸ਼ਕਲ ‘ਚ

 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ ਆਈਪੀਐੱਸ ਅਫਸਰ ਹੁਣ ਮੁਸੀਬਤ ‘ਚ ਫਸ ਗਿਆ ਹੈ। ਮਦਰਾਸ...

‘ਗਲੋਬਲ ਆਈਕਨ’ ਬਣੇ ਦਿਲਜੀਤ ਦੋਸਾਂਝ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ

 ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਗਾਇਕ ਦਿਲਜੀਤ ਦੋਸਾਂਝ ਨੇ ਇਕ ਹੋਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜੀ ਹਾਂ,...

ਕਾਂਗਰਸ ਪਾਰਟੀ ਆਪਣੇ ਦਮ ‘ਤੇ ਚੋਣਾ ਲੜਨ ਦੇ ਸਮਰੱਥ: ਮਹਿੰਦਰ ਗਿਲਜੀਆਂ

ਹੁਸ਼ਿਆਰਪੁਰ -ਕਾਂਗਰਸ ਪਾਰਟੀ ਪੰਜਾਬ ਅੰਦਰ ਆਪਣੇ ਦਮ ‘ਤੇ ਚੋਣਾਂ ਲੜਨ ਦੇ ਸਮਰੱਥ ਹੈ, ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ...