Month: October 2023

ਮੁੜ ਖੁੱਲ੍ਹਿਆ Queenstown ਦਾ ਹਵਾਈ ਅੱਡਾ,ਅਫ਼ਵਾਹ ਨਿਕਲੀ ਬੰਬ ਦੀ ਖ਼ਬਰ

ਆਕਲੈਂਡ- ਕੁਈਨਸਟਾਊਨ ਹਵਾਈ ਅੱਡੇ ‘ਤੇ ਬੰਬ ਖ਼ਬਰ ਅਫਵਾਹ ਸਾਬਿਤ ਹੋਈ ਹੈ। ਚੈਕਿੰਗ ਤੋਂ ਬਾਅਦ ਹੁਣ ਹਵਾਈ ਅੱਡੇ ਨੂੰ ਯਾਤਰੀਆਂ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ...

ਆਕਲੈਂਡ ‘ਚ Entertainment Club ‘ਚ ਚੱਲੀ ਗੋਲੀ

ਆਕਲੈਂਡ- ਆਕਲੈਂਡ ‘ਚ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ ਆਕਲੈਂਡ ਦੇ ਇੱਕ adult entertainment ਕਲੱਬ ਵਿੱਚ ਇੱਕ...

ਮਹਿੰਗਾਈ ਹੋਣ ਦੇ ਬਾਵਜੂਦ ਤਿਉਹਾਰੀ ਸੀਜ਼ਨ ‘ਚ ਜ਼ਿਆਦਾ ਖਰੀਦਦਾਰੀ ਕਰ ਸਕਦੇ ਨੇ ਲੋਕ

ਨਵੀਂ ਦਿੱਲੀ –  ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ‘ਚ ਲੋਕ ਜ਼ਿਆਦਾ ਖਰੀਦਦਾਰੀ ਕਰਦੇ ਹਨ। ਮਹਿੰਗਾਈ ਵਧਣ ਦੇ ਬਾਵਜੂਦ ਇਸ ਤਿਉਹਾਰੀ ਸੀਜ਼ਨ ‘ਚ ਲੋਕਾਂ...

RBI ਅੱਜ ਜਾਰੀ ਕਰੇਗਾ Monetary Policy Statement

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸ਼ੁੱਕਰਵਾਰ ਨੂੰ ਆਪਣੀ ਦੋ-ਮਾਸਿਕ ਮੁਦਰਾ ਨੀਤੀ ਪਾਲਸੀ ਦਾ ਐਲਾਨ ਕਰੇਗਾ। ਸ਼ੁੱਕਰਵਾਰ ਭਾਵ ਅੱਜ ਸਵੇਰੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ...

ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ

ਚੰਡੀਗੜ੍ਹ- ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਨੇ ਜਿੱਥੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ ਹੈ ਉਥੇ ਪੰਜਾਬ ਦੇ ਖਿਡਾਰੀਆਂ...

ਪੂਰੇ ਪੰਜਾਬ ‘ਚੋਂ ਪਹਿਲੇ ਨੰਬਰ ‘ਤੇ ਲੁਧਿਆਣਾ ਪੁਲਸ

ਲੁਧਿਆਣਾ : ਵੱਡੀਆਂ ਵਾਰਦਾਤਾਂ ਦੇ ਬਾਵਜੂਦ ਲੁਧਿਆਣਾ ਕਮਿਸ਼ਨਰੇਟ ਪੁਲਸ ਕ੍ਰਾਈਮ ਕੰਟਰੋਲ ’ਚ ਪੰਜਾਬ ’ਚ ਪਹਿਲੇ ਨੰਬਰ ’ਤੇ ਆ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ...

ਮਹਿਲਾ ਰਾਖਵਾਂਕਰਨ ਬਿੱਲ ਦਾ ਕੀ ਮਤਲਬ ਜੇਕਰ ਤੁਰੰਤ ਲਾਗੂ ਨਹੀਂ ਕਰ ਸਕਦੇ: ਪ੍ਰਿਯੰਕਾ ਗਾਂਧੀ

(ਮੱਧ ਪ੍ਰਦੇਸ਼), 5 ਅਕਤੂਬਰ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਹਿਲਾਵਾਂ ਦਾ ਮਜ਼ਾਕ ਉਡਾ ਰਹੀ...

ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੜਕਾਂ ‘ਤੇ ਉਤਰੇ ‘ਆਪ’ ਵਰਕਰ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਆਬਕਾਰੀ ਨੀਤੀ ਮਾਮਲੇ ਵਿਚ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਖਿਲਾਫ਼ ਵੀਰਵਾਰ ਨੂੰ ਦਿੱਲੀ ‘ਚ...

ਭਾਰ ਕਾਰਨ ਟ੍ਰੋਲ ਹੋਈ ਐਸ਼ਵਰਿਆ ਰਾਏ, ਡ੍ਰੈਸਿੰਗ ਸੈਂਸ ’ਤੇ ਵੀ ਲੋਕਾਂ ਨੇ ਚੁੱਕੇ ਸਵਾਲ

ਮੁੰਬਈ – ਲੌਰੀਅਲ ਪੈਰਿਸ ਫੈਸ਼ਨ ਸ਼ੋਅ ’ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਮੁੰਬਈ ’ਚ ਇਕ ਈਵੈਂਟ ’ਚ ਪਹੁੰਚੀ। ਉਸ ਨੇ ਕਾਲੇ ਰੰਗ ਦੀ...

ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਭੇਜੇ ਸੰਮਨ

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਮੇਡੀਅਨ ਕਪਿਲ ਸ਼ਰਮਾ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਹਿਨਾ ਖ਼ਾਨ ਨੂੰ ਸੰਮਨ ਭੇਜ ਕੇ ‘ਮਹਾਦੇਵ ਸੱਟੇਬਾਜ਼ੀ ਐਪ’ ਨਾਲ ਜੁੜੇ ਮਨੀ ਲਾਂਡਰਿੰਗ...

ED ਨੇ ਸ਼ਰਧਾ ਕਪੂਰ ਨੂੰ ਵੀ ਭੇਜਿਆ ਸੰਮਨ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ 6 ਅਕਤੂਬਰ ਨੂੰ ‘ਮਹਾਦੇਵ...

ਅਮਰੀਕਾ ‘ਚ ਸਟ੍ਰੀਟ ਫਾਇਰਿੰਗ ਦੌਰਾਨ ਗਰਭਵਤੀ ਔਰਤ ਨੂੰ ਲੱਗੀ ਗੋਲੀ

ਹੋਲੀਓਕੇ– ਅਮਰੀਕਾ ਦੇ ਪੱਛਮੀ ਮੈਸੇਚਿਉਸੇਟਸ ਦੇ ਹੋਲੀਓਕੇ ਸ਼ਹਿਰ ਦੀ ਇੱਕ ਸੜਕ ‘ਤੇ ਲੜਾਈ ਦੌਰਾਨ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਈ ਇੱਕ ਗਰਭਵਤੀ ਔਰਤ ਨੇ ਆਪਣਾ ਬੱਚਾ ਗੁਆ...

ਬ੍ਰਿਸਬੇਨ ‘ਚ ਦੂਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਨੂੰ

ਬ੍ਰਿਸਬੇਨ – ਸਿੰਘ ਸਭਾ ਸਪੋਰਟਸ ਕਲੱਬ ਬ੍ਰਿਸਬੇਨ ਵੱਲੋਂ ਸਾਲਾਨਾ ਇਕ ਦਿਨਾਂ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਦਿਨ ਸ਼ਨੀਵਾਰ ਨੂੰ ਨੌਰਥ ਸਟਾਰ ਫੁੱਟਬਾਲ ਕਲੱਬ ਜਿਲਮੀਆਂ ਬ੍ਰਿਸਬੇਨ ਵਿਖੇ ਬਹੁਤ...

ਕੈਨੇਡਾ : ਮੈਨੀਟੋਬਾ ਚੋਣਾਂ ‘ਚ 3 ਪੰਜਾਬੀਆਂ ਨੇ ਰਚਿਆ ਇਤਿਹਾਸ

ਕੈਨੇਡਾ ਦੇ ਮੈਨੀਟੋਬਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਸੂਬਾਈ ਅਸੈਂਬਲੀ ਵਿਚ ਪੰਜਾਬੀ...

PM ਟਰੂਡੋ ਦੀ ਵੀਕੈਂਡ ਯਾਤਰਾ ‘ਤੇ ਕੀਤੇ ਖ਼ਰਚ ਨੂੰ ਲੈ ਕੇ ਉੱਠਣ ਲੱਗੇ ਸਵਾਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀਕੈਂਡ ਯਾਤਰਾ ਸੁਰਖੀਆਂ ਵਿਚ ਹੈ। ਟਰੂਡੋ ਦੀ ਮੋਂਟਾਨਾ ਵਿੱਚ ਈਸਟਰ ਵੀਕੈਂਡ ਦੀਆਂ ਛੁੱਟੀਆਂ ਵਿੱਚ ਜਿੰਨਾ ਖਰਚ ਆਇਆ, ਉਹ...

ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਘਰੇਲੂ ਬਾਜ਼ਾਰਾਂ ‘ਚ ਮੁੜ ਆਇਆ ਉਛਾਲ

ਮੁੰਬਈ – ਘਰੇਲੂ ਬਾਜ਼ਾਰਾਂ ਨੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਵਾਧਾ ਹੁੰਦਾ ਵਿਖਾਈ ਦਿੱਤਾ ਹੈ। BSE ਸੈਂਸੈਕਸ 383.31 ਅੰਕ ਵਧ...

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਨਵੀਂ ਦਿੱਲੀ  – ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹਾੜ੍ਹੀ...

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਕ੍ਰਿਕਟ ਵਰਲਡ ਕੱਪ 2023 ਦਾ ਪਹਿਲਾ ਮੈਚ ਅੱਜ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ...

B’DAY Special : 43 ਸਾਲ ਦੀ ਹੋਈ ਮਸ਼ਹੂਰ TV ਅਦਾਕਾਰਾ ਸ਼ਵੇਤਾ ਤਿਵਾਰੀ

ਮੁੰਬਈ : ਮਸ਼ਹੂਰ ਟੀ.ਵੀ. ਸ਼ੋਅ ‘ਕਸੌਟੀ ਜ਼ਿੰਦਗੀ ਕੀ’ ਨਾਲ ਘਰ-ਘਰ ‘ਚ ਪਹਿਚਾਣੀ ਜਾਣ ਵਾਲੀ ਸ਼ਵੇਤਾ ਤਿਵਾਰੀ ਨੂੰ ਅੱਜ ਕੌਣ ਨਹੀਂ ਜਾਣਦਾ। ਅਦਾਕਾਰਾ ਨਾ ਸਿਰਫ਼ ਆਪਣੀ ਪ੍ਰੋਫੈਸ਼ਨਲ...

ਸਿੱਧੀਵਿਨਾਇਕ ਮੰਦਰ ਪੁੱਜੇ ਰਾਮਚਰਨ, ਪੂਰੀ ਕੀਤੀ ਅਯੱਪਾ ਪੂਜਾ

ਮੁੰਬਈ – ਸਿੱਧੀਵਿਨਾਇਕ ਮੰਦਰ ’ਚ ਆਪਣੀ ਅਯੱਪਾ ਦੀ ਪੂਜਾ ਪੂਰੀ ਕਰਨ ਲਈ ਗਲੋਬਲ ਸਟਾਰ ਰਾਮ ਚਰਨ ਦੀ ਮੁੰਬਈ ਦੀ ਵਿਸ਼ੇਸ਼ ਫੇਰੀ ਨੇ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ...

CM ਮਾਨ ਦਾ ਵਿਰੋਧੀਆਂ ‘ਤੇ ਵਾਰ, ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਜਾਇਜ਼

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ 272 ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਭਗਵੰਤ ਮਾਨ ਨੇ ਅੱਜ...

ਬਰੈਂਪਟਨ ‘ਚ 8 ਪੰਜਾਬੀ ਨੌਜਵਾਨ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਬਰੈਂਪਟਨ — ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ ‘ਚ ਸੋਮਵਾਰ 2 ਅਕਤੂਬਰ 2023 ਦੀ ਰਾਤ ​​10:25 ਵਜੇ ਇੱਕ ਨਿਵਾਸ ਸਥਾਨ ‘ਤੇ...

‘ਆਪ’ ਨੇਤਾ ਸੰਜੇ ਸਿੰਘ ਦੀ ਅੱਜ ਕੋਰਟ ‘ਚ ਪੇਸ਼ੀ, ਦਿੱਲੀ ‘ਚ ਚੜ੍ਹਿਆ ਸਿਆਸੀ ਪਾਰਾ

ਨਵੀਂ ਦਿੱਲੀ- ਦਿੱਲੀ ਸ਼ਰਾਬ ਘਪਲਾ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 4 ਅਕਤੂਬਰ ਨੂੰ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੂੰ 11 ਘੰਟੇ ਦੀ...

ਹਵਾਈ ਫ਼ੌਜ ਨੂੰ ਮਿਲਿਆ 2 ਸੀਟਾਂ ਵਾਲਾ ਪਹਿਲਾ ‘ਐੱਲ.ਸੀ.ਏ. ਤੇਜਸ’

ਬੈਂਗਲੁਰੂ – ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਨੇ 2 ਸੀਟਾਂ ਵਾਲਾ ਪਹਿਲਾ ਹਲਕਾ ਜੰਗੀ ਜਹਾਜ਼ (ਐੱਲ.ਸੀ.ਏ.) ਤੇਜਸ ਬੁੱਧਵਾਰ ਨੂੰ ਹਵਾਈ ਫ਼ੌਜ ਨੂੰ ਸੌਂਪ ਦਿੱਤਾ। ਬੈਂਗਲੁਰੂ ਸਥਿਤ...

ਸਰਕਾਰ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਹੈ ਵਚਨਬੱਧ : ਗ੍ਰਹਿ ਮੰਤਰੀ ਅਮਿਤ ਸ਼ਾਹ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਤੋਂ ਅੱਤਵਾਦ ਨੂੰ ਜੜ੍ਹੋਂ ਖ਼ਤਮ...

ਮੈਲਬੌਰਨ ‘ਚ ਖਾਲਸਾ ਛਾਉਣੀ ਪਲੰਪਟਨ ਵਿਖੇ ਕਰਵਾਇਆ ਗਿਆ ‘ਮਿੰਨੀ ਖੇਡ ਮੇਲਾ’

ਮੈਲਬੌਰਨ – ਮੈਲਬੌਰਨ ਸਹਿਰ ਦੇ ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਨੌਵੇਂ ਖੇਡ ਮੇਲੇ ਦਾ ਆਯੋਜਨ ਕੀਤਾ...

ਆਸਟ੍ਰੇਲੀਆ ‘ਚ ਬਣਾਈ ਜਾਵੇਗੀ ਦੁਨੀਆ ਦੀ ਸਭ ਤੋਂ ਉੱਚੀ 50 ਮੰਜ਼ਿਲਾ ‘ਲੱਕੜ ਦੀ ਇਮਾਰਤ’

ਕੈਨਬਰਾ– ਪੱਛਮੀ ਆਸਟ੍ਰੇਲੀਆ ਦੁਨੀਆ ਦੀ ਸਭ ਤੋਂ ਉੱਚੀ ਲੱਕੜ ਦੀ ਇਮਾਰਤ ਬਣਾਉਣ ਜਾ ਰਿਹਾ ਹੈ। 191.2 ਮੀਟਰ ਉੱਚੀ ਇਸ ਇਮਾਰਤ ਵਿੱਚ 50 ਮੰਜ਼ਿਲਾਂ ਹੋਣਗੀਆਂ, ਜਿਸ...

ਮੈਲਬੌਰਨ ਵਿੱਚ ਚਲੇਗਾ ਰਣਜੀਤ ਬਾਵਾ ਦੇ ਗੀਤਾਂ ਦਾ ਯਾਦੂ

ਮੈਲਬੌਰਨ: ਪੰਜਾਬੀ ਸੰਗੀਤਕ ਖੇਤਰ ਵਿੱਚ ਸਰਗਰਮ ਗਾਇਕਾਂ ਦੀ ਭੀੜ ‘ਚੋਂ ਉਂਗਲਾਂ ‘ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿੱੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮਸ਼ਹੂਰ ਗਾਇਕ ਅਤੇ...

ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 533 ਅੰਕ ਟੁੱਟਿਆ

ਮੁੰਬਈ – ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦਰਜ ਕੀਤੀ ਗਈ।...

5 ਸਾਲਾਂ ਬਾਅਦ ਖ਼ੁਦ ਬੋਨੀ ਕਪੂਰ ਨੇ ਖੋਲ੍ਹਿਆ ਸ਼੍ਰੀਦੇਵੀ ਦੀ ਮੌਤ ਰਾਜ਼

ਮੁੰਬਈ – 24 ਫਰਵਰੀ 2018, ਬਾਲੀਵੁੱਡ ਇਸ ਦਿਨ ਨੂੰ ਸ਼ਾਇਦ ਹੀ ਕਦੇ ਭੁੱਲ ਸਕੇਗਾ। ਬਾਲੀਵੁੱਡ ਦੀ ‘ਚਾਂਦਨੀ’ ਯਾਨੀ ਸ਼੍ਰੀਦੇਵੀ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।...