Month: August 2023

ਪ੍ਰਣਯ ਅਤੇ ਸੇਨ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਦੂਸਰੇ ਦੌਰ ’ਚ ਪੁੱਜੇ

ਕੋਪੇਨਹੇਗਨ- ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਅਤੇ ਲਕਸ਼ ਸੇਨ ਕ੍ਰਮਵਾਰ ਕੋਲੇ ਕੋਲਜੋਨੇਨ ਅਤੇ ਜਾਜਰੇਸ ਜੂਲੀਅਨ ਪਾਲ ’ਤੇ ਸਿੱਧੀ ਗੇਮ ਵਿਚ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ...

ਹਾਕੀ ਦੀ ਰਾਸ਼ਟਰੀ ਚੈਂਪੀਅਨ ਜੋਰੀ ਜੋਨਸ ਦੀ ਸੜਕ ਹਾਦਸੇ ‘ਚ ਮੌਤ

ਨਿਊਯਾਰਕ — ਹਾਕੀ ਦੀ ਰਾਸ਼ਟਰੀ ਚੈਂਪੀਅਨ ਗੁਸਤਾਵਸ ਅਡੋਲਫਸ ਕਾਲਜ ਦੀ 19 ਸਾਲ ਦੀ ਗੋਲਕੀਪਰ ਨੌਜਵਾਨ ਖਿਡਾਰਨ ਦੀ ਬੀਤੇ ਦਿਨ ਮਿਨੇਸੋਟਾ ਦੇ ਇਕ ਪੇਂਡੂ ਇਲਾਕੇਂ ‘ਚ ਇੱਕ...

ਸਲਮਾਨ ਖ਼ਾਨ ਦਾ ਨਵਾਂ ਲੁੱਕ ਵਾਇਰਲ, ਕੀ ‘ਤੇਰੇ ਨਾਮ 2’ ਦੀ ਕਰ ਲਈ ਤਿਆਰੀ?

ਮੁੰਬਈ – ਇੰਡਸਟਰੀ ਦੇ ਭਾਈਜਾਨ ਕਹੇ ਜਾਣ ਵਾਲੇ ਸਲਮਾਨ ਖ਼ਾਨ ਦੇਸ਼ ਦੇ ਮਸ਼ਹੂਰ ਅਦਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ ਇਕ ਹਫਤਾ ਪਹਿਲਾਂ ਯਾਨੀ 14 ਅਗਸਤ ਨੂੰ...

ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ

ਜਲੰਧਰ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਸ ਮੁਲਾਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਦੱਸ ਰਿਹਾ ਹੈ।...

1739 ਦੇ ਸਮੇਂ ਦੀ ਕਹਾਣੀ ਹੈ ‘ਮਸਤਾਨੇ’, ਫ਼ਿਲਮ ਇਸ ਸ਼ੁੱਕਰਵਾਰ ਨੂੰ ਹੋ ਰਹੀ ਰਿਲੀਜ਼

ਪੰਜਾਬੀ ਫ਼ਿਲਮ ‘ਮਸਤਾਨੇ’ ਇਸ ਸ਼ੁੱਕਰਵਾਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ–ਸ਼ੋਰਾਂ ’ਤੇ ਚੱਲ ਰਹੀ ਹੈ। ਫ਼ਿਲਮ ਸਬੰਧੀ ਤਰਸੇਮ...

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਮੂਹ ਹੋਟਲ ਮਾਲਕਾਂ ਨੂੰ ਸਖ਼ਤ ਹੁਕਮ ਜਾਰੀ

ਮੋਗਾ : ਜ਼ਿਲ੍ਹਾ ਮੋਗਾ ਦੇ ਹੋਟਲਾਂ ’ਚ ਅਣਪਛਾਤੇ ਵਿਅਕਤੀ ਠਹਿਰਣ ਲਈ ਆਉਂਦੇ ਹਨ ਤਾਂ ਹੋਟਲ ਮਾਲਕਾਂ/ਸਟਾਫ਼ ਵੱਲੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ/ਮੋਬਾਇਲ ਨੰਬਰ ਆਦਿ ਦੀ ਜਾਣਕਾਰੀ...

ਜਾਪਾਨ ਛੱਡਣ ਜਾ ਰਿਹੈ ਸਮੁੰਦਰ ‘ਚ ਨਿਊਕਲੀਅਰ ਪਲਾਂਟ ਦਾ ਜ਼ਹਿਰੀਲਾ ਪਾਣੀ

ਨਵੀਂ ਦਿੱਲੀ : ਜਾਪਾਨ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਫੁਕੁਸ਼ੀਮਾ ਦਾਈਚੀ ਨਿਊਕਲੀਅਰ ਪਾਵਰ ਪਲਾਂਟ ਤੋਂ ਟ੍ਰੀਟਡ ਅਤੇ ਰੇਡੀਓਐਕਟਿਵ ਵੇਸਟ...

ਮੈਕਸੀਕੋ ‘ਚ ਲੁੱਟ-ਖੋਹ ਦੌਰਾਨ ਭਾਰਤੀ ਨਾਗਰਿਕ ਦੀ ਮੌਤ

ਹਿਊਸਟਨ – ਮੈਕਸੀਕੋ ਸਿਟੀ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਇੱਕ ਹੋਰ ਭਾਰਤੀ ਜ਼ਖ਼ਮੀ ਹੋ ਗਿਆ। ਭਾਰਤੀ...

ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ  ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੈਲਬੌਰਨ – ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸ਼ਖਸੀਅਤ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਆਸਟ੍ਰੇਲੀਆ ਵਿੱਚ ਪੰਜਾਬੀ ਰੇਡੀਓ ਥ੍ਰੀ...

ਨਿਊਜਰਸੀ ਵਿਖੇ ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਦਾ ਨਿੱਘਾ ਸਵਾਗਤ

ਨਿਊਜਰਸੀ – ਪੰਜਾਬ ਤੋਂ ਬਰਨਾਲਾ ਨਾਲ ਸੰਬੰਧਤ ਉੱਘੇ ਲੇਖਕ ਸ: ਗੁਰਜੰਟ ਸਿੰਘ ਬਰਨਾਲਾ ਕੈਨੇਡਾ ਤੋਂ ਬਾਅਦ ਅੱਜਕਲ੍ਹ ਅਮਰੀਕਾ ਦੇ ਦੋ ਹਫ਼ਤੇ ਦੇ ਦੌਰੇ ‘ਤੇ ਹਨ। ਉਹਨਾਂ...

ਰਾਜੀਵ ਗਾਂਧੀ ਦੀ 79ਵੀਂ ਜੈਯੰਤੀ ਤੇ ਦਿੱਤੀਆਂ ਗਈਆਂ ਸ਼ਰਧਾਂਜਲੀਆਂ

ਨਵੀਂ ਦਿੱਲੀ/- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਜ ਉਨ੍ਹਾਂ ਦੀ 79ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ...

ਨਿਊਜ਼ੀਲੈੈਂਡ ‘ਚ ਨੈਸ਼ਨਲ ਪਾਰਟੀ ਵੱਲੋਂ ਕੈਂਸਰ ਦਾ ਇਲਾਜ ਹੋਵੇਗਾ ਮੁਫਤ

ਆਕਲੈਂਡ- ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਅੱਜ ਆਪਣੀ ਪਾਰਟੀ ਦੀ ਇਕ ਪਾਲਸੀ ਦਾ ਐਲਾਨ ਕੀਤਾ ਹੈ ਕਿ ਜੇਕਰ ਨੈਸ਼ਨਲ ਪਾਰਟੀ ਜੇ ਸੱਤਾ ਵਿੱਚ ਆਉਂਦੀ...

ਜੋਕੋਵਿਚ ਦੇ ਸਾਹਮਣੇ ਫਾਈਨਲ ‘ਚ ਅਲਕਾਰਾਜ਼ ਦੀ ਚੁਣੌਤੀ

ਮੇਸਨ – ਨੋਵਾਕ ਜੋਕੋਵਿਚ ਨੂੰ ‘ਵੈਸਟਰਨ ਐਂਡ ਸਦਰਨ ਓਪਨ’ ‘ਚ ਇਕ ਵਾਰ ਫਿਰ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਕਾਰਲੋਸ ਅਲਕਾਰਾਜ਼ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।...

ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ

ਡਬਲਿਨ : ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ ਤੇ ਰਿੰਕੂ ਸਿੰਘ ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਇਰਲੈਂਡ ਨੂੰ ਦੂਜੇ...

ਮੁੰਬਈ ਏਅਰਪੋਰਟ ’ਤੇ ਸਲਵਾਰ ਸੂਟ ’ਚ ਅਨੁਸ਼ਕਾ ਸ਼ਰਮਾ ਨੇ ਦਿਖਾਇਆ ਦੇਸੀ ਅੰਦਾਜ਼

ਮੁੰਬਈ – ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ। ਇਨ੍ਹੀਂ ਦਿਨੀਂ ਉਹ ਆਪਣਾ ਸਾਰਾ ਸਮਾਂ ਆਪਣੀ ਬੱਚੀ ਨਾਲ ਬਿਤਾ ਰਹੀ ਹੈ। ਹਾਲਾਂਕਿ...

ਭਰਾ ਨੇ ਕੈਨੇਡਾ ਬੈਠੇ ਛੋਟੇ ਵੀਰ ਨੂੰ ਵੀਡੀਓ ਲਗਾਕੇ ਚੁੱਕਿਆ ਖ਼ੌਫ਼ਨਾਕ ਕਦਮ

ਲੁਧਿਆਣਾ – ਜੀ. ਕੇ. ਅਸਟੇਟ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਡਿੰਪਲ ਆਹੂਜਾ ਉਰਫ ਸ਼ੈਂਕੀ (32) ਹੈ ਪਰ...

ਪਾਕਿਸਤਾਨ ਦੇ ਸ਼ਿਰੀਨ ਮਜ਼ਾਰੀ ਦੀ ਧੀ ਗ੍ਰਿਫ਼ਤਾਰ

ਇਸਲਾਮਾਬਾਦ, 20 ਅਗਸਤ-: ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਦੀ ਧੀ ੲਿਮਾਨ ਮਜ਼ਾਰੀ ਨੂੰ ਅੱਜ ਇੱਥੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ...

ਧਾਰਮਿਕ ਅਸਥਾਨ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਖੱਡ ‘ਚ ਡਿੱਗੀ

ਦੇਹਰਾਦੂਨ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਗੰਗਨਾਨੀ ਨੇੜੇ ਗੰਗੋਤਰੀ ਤੋਂ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ 7 ਲੋਕਾਂ...

ਸਿੱਖੀ ਪ੍ਰਚਾਰ ਹਿੱਤ ਵਿਦੇਸ਼ ਪਹੁੰਚੇ ਕਪੂਰਥਲਾ ਦੇ ਕਵੀਸ਼ਰ ਦਾ ਦਿਹਾਂਤ

ਰੋਮ/ਮਿਲਾਨ : ਦੋਆਬੇ ਦੀ ਧਰਤੀ ਨਾਲ ਸਬੰਧਤ ਗੋਲਡ ਮੈਡਲਿਸਟ ਕਵੀਸ਼ਰ ਭਾਈ ਸਤਨਾਮ ਸਿੰਘ ਸੰਧੂ ਦਾ ਇਟਲੀ ਦੇ ਸ਼ਹਿਰ ਅਪ੍ਰੀਲੀਆ ਦੇ ਸਰਕਾਰੀ ਹਸਪਤਾਲ ‘ਚ ਅਚਾਨਕ ਦਿਹਾਂਤ ਹੋ...

ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ ਦਾ ਹੋਇਆ ਦੇਹਾਂਤ

ਨਿਊਯਾਰਕ : ਬੀਤੇਂ ਦਿਨ ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ, ਜੋ ਕਿ ‘ਮਾਮਾ ਮੀਆ’ ਤੇ ‘ਵਿੱਕਡ’ ਵਰਗੀਆਂ ਪ੍ਰੋਡਕਸ਼ਨਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ, ਦੀ ਬੀਤੇ ਦਿਨੀਂ...

ਰਾਸ਼ਟਰਮੰਡਲ ਖੇਡਾਂ 2026 ਨੂੰ ਰੱਦ ਕਰਨ ‘ਤੇ 380 ਮਿਲੀਅਨ ਡਾਲਰ ਦਾ ਭੁਗਤਾਨ

ਆਸਟ੍ਰੇਲੀਆ ਵਿਖੇ ਰਾਜ ਸਰਕਾਰ ਵੱਲੋਂ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ ਤੋਂ ਪਿੱਛੇ ਹਟਣ ਦਾ ਫ਼ੈਸਲਾ ਕਰਨ ਤੋਂ ਬਾਅਦ ਵਿਕਟੋਰੀਆ ਦੇ ਟੈਕਸਦਾਤਾ 380 ਮਿਲੀਅਨ ਡਾਲਰ ਦੀ...

ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਭਗਵੰਤ ਮਾਨ ਨੇ ਦਿੱਤੀ ਵਧਾਈ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੈਰਿਸ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਲੜਕੀਆਂ ਦੀ ਟੀਮ...