Month: August 2023

ਬ੍ਰਿਕਸ ਸੰਮੇਲਨ ‘ਚ ਮਿਲੇ PM ਮੋਦੀ ਅਤੇ ਸ਼ੀ ਜਿਨਪਿੰਗ, ਦੋਵਾਂ ਨੇ ਮਿਲਾਏ ਹੱਥ 

ਜੋਹਾਨਸਬਰਗ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਹੱਥ ਮਿਲਾਇਆ ਅਤੇ ਇੱਕ...

UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ

ਨਵੀਂ ਦਿੱਲੀ – ਬ੍ਰਿਟੇਨ ਦੀਆਂ ਨਿੱਜੀ ਖੇਤਰ ਦੀਆਂ ਫਰਮਾਂ ਨੂੰ ਉੱਚ ਵਿਆਜ ਦਰਾਂ ਕਾਰਨ ਪਿਛਲੇ ਸੱਤ ਮਹੀਨਿਆਂ ਦਰਮਿਆਨ ਪਹਿਲੀ ਵਾਰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ...

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਲਾਂਟਾ ਜੇਲ੍ਹ ‘ਚ ਕੀਤਾ ਸਰੰਡਰ

ਅਟਲਾਂਟਾ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਵਿਚ 2020 ਦੀਆਂ ਚੋਣਾਂ ਨੂੰ ਪਲਟਾਉਣ ਦੀ ਗੈਰ-ਕਾਨੂੰਨੀ ਯੋਜਨਾ ਬਣਾਉਣ ਦੇ ਦੋਸ਼ਾਂ ਵਿਚ ਆਤਮ ਸਮਰਪਣ ਕਰਨ ਲਈ ਅਟਲਾਂਟਾ...

ਆਕਲੈਂਡ CBD ਇਲਾਕੇੇ ‘ਚ ਗੈਸ ਲੀਕ ਹੋਣ ਕਾਰਨ ਇਲਾਕਾ ਖਾਲੀ ਕਰਨ ਦੀ ਅਪੀਲ

ਆਕਲੈਂਡ ਦੇ ਸੀ.ਬੀ.ਡੀ ਇਲਾਕੇ ਵਿੱਚ ਗੈਸ ਲੀਕ ਹੋਣ ਦਾ ਖਬਰ ਸਾਹਮਣੇ ਆਉਂਦਿਆਂ ਹੀ ਫਾਇਰ ਐਂਡ ਐਮਰਜੈਂਸੀ ਵਿਭਾਗ ਵੱਲੋਂ ਆਕਲੈਂਡ ਸੀਬੀਡੀ ਇਲਾਕਿਆਂ ਨੂੰ ਖਾਲੀ ਕਰਵਾਇਆ ਗਿਆ।...

ਰੂਸ ਤੋਂ ਭਾਰਤ ਦੇ ਕੱਚੇ ਤੇਲ ਦੇ ਆਯਾਤ ‘ਚ 9 ਮਹੀਨਿਆਂ ‘ਚ ਪਹਿਲੀ ਵਾਰ ਆਈ ਗਿਰਾਵਟ

 ਰੂਸ ਤੋਂ ਭਾਰਤ ਨੂੰ ਹੋਣ ਵਾਲੇ ਕੱਚੇ ਤੇਲ ਦੇ ਨਿਰਯਾਤ ਵਿੱਚ 9 ਮਹੀਨਿਆਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰੋਬਾਰ ਦੇ ਸੂਤਰਾਂ ਤੋਂ...

ਸ਼੍ਰੀਕਾਂਤ ਨੇ ਏਸ਼ੀਆ ਕੱਪ ਟੀਮ ‘ਚ ਕੇ. ਐੱਲ. ਰਾਹੁਲ ਨੂੰ ਚੁਣੇ ਜਾਣ ‘ਤੇ ਚੁੱਕੇ ਸਵਾਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਏਸ਼ੀਆ ਕੱਪ 2023 ਲਈ ਟੀਮ ਦਾ ਐਲਾਨ ਕੀਤਾ। ਭਾਰਤੀ ਚੋਣਕਾਰਾਂ ਨੇ ਕੇ. ਐਲ. ਰਾਹੁਲ...

ਪਰਿਣੀਤੀ ਚੋਪੜਾ ਦੀ ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਨੇ ਸੋਸ਼ਲ ਮੀਡੀਆ ’ਤੇ ਮਚਾਈ ਧੂਮ

ਮੁੰਬਈ – ਪਰਿਣੀਤੀ ਚੋਪੜਾ ਆਪਣੀ ਅਦਾਕਾਰੀ ਤੇ ਗਾਇਕੀ ਦੀ ਕਾਬਲੀਅਤ ਲਈ ਜਾਣੀ ਜਾਂਦੀ ਹੈ। ਉਹ ਦਰਸ਼ਕਾਂ ਨੂੰ ਮੰਤਰ ਮੁਗਧ ਕਰਦੀ ਰਹਿੰਦੀ ਹੈ। ਪਰਿਣੀਤੀ ਦਾ ਗਾਇਕੀ ਨਾਲ...

ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਕਲਾਕਾਰਾਂ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਚੰਦਰਮਾ ਦੀ ਸਤ੍ਹਾ ’ਤੇ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ਹੋ ਗਈ ਹੈ। ਮਿਸ਼ਨ ਮੂਨ ਯਾਨੀ ਕਿ ਚੰਦਰਯਾਨ-3 ਦਾ ਲੈਂਡਰ ਵਿਕਰਮ ਚੰਨ ’ਤੇ ਸਫ਼ਲਤਾਪੂਰਵਕ ਕਦਮ ਰੱਖ ਚੁੱਕਾ...

ਪੰਜਾਬ ਦਾ ਅਮਨਪ੍ਰੀਤ ਸਿੰਘ ਨਿਸ਼ਾਨੇਬਾਜ਼ੀ ‘ਚ ਬਣਿਆ ਵਿਸ਼ਵ ਚੈਂਪੀਅਨ

ਚੰਡੀਗੜ੍ਹ: ਪਟਿਆਲਾ ਦੇ ਉੱਭਰਦੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਬਾਕੂ ਵਿਖੇ ਚੱਲ ਰਹੀ ਆਈ.ਐੱਸ.ਐੱਸ.ਐੱਫ. ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਸਟੈਂਡਰਡ ਪਿਸਟਲ ਈਵੈਂਟ ਵਿਚ 577 ਸਕੋਰ ਨਾਲ ਸੋਨੇ...

ਚੰਦਰਯਾਨ ਦੀ ਸਫਲ ਲੈਂਡਿੰਗ ‘ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ MP ਮਨੋਜ ਤਿਵਾੜੀ ਨੇ ਮਨਾਇਆ ਜਸ਼ਨ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ 23 ਅਗਸਤ ਨੂੰ ਇਤਿਹਾਸ ਰਚ ਦਿੱਤਾ ਹੈ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6...

ਇਸਰੋ ਮੁਖੀ ਬੋਲੇ- ਹੁਣ ਸਾਡੀ ਨਜ਼ਰ ਮੰਗਲ ਗ੍ਰਹਿ ‘ਤੇ

ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਚੰਦਰਯਾਨ-3 ਦੀ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਦਾ ਸਿਹਰਾ ਵਿਗਿਆਨੀਆਂ ਨੂੰ ਦਿੱਤਾ, ਜਿਨ੍ਹਾਂ...

PM ਮੋਦੀ ਦਾ ਦੇਸ਼ ਪ੍ਰੇਮ, ਜ਼ਮੀਨ ਤੋਂ ‘ਤਿਰੰਗਾ’ ਚੁੱਕ ਆਪਣੀ ਜੇਬ ‘ਚ ਰੱਖਿਆ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ਵਿੱਚ 15ਵਾਂ ਬ੍ਰਿਕਸ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇੱਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਪ੍ਰੇਮ ਦੀ ਮਿਸਾਲ...

ਆਸਟ੍ਰੇਲੀਆ ‘ਚ ‘ਬੁਸ਼ਫਾਇਰ’ ਦਾ ਖਦਸ਼ਾ, ਨਾਗਰਿਕਾਂ ਲਈ ਚਿਤਾਵਨੀ ਜਾਰੀ

ਸਿਡਨੀ – ਆਸਟ੍ਰੇਲੀਆ ‘ਚ ਬੁਸ਼ਫਾਇਰ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਬੁਝਾਊ ਅਧਿਕਾਰੀਆਂ ਨੇ ਆਸਟ੍ਰੇਲੀਆਈ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਸਖਤ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ...

ਆਸਟ੍ਰੇਲੀਆ ‘ਚ 17 ਲੱਖ ਤੋਂ ਵੱਧ ਲੋਕ ਜਿਨਸੀ ਸ਼ੋਸ਼ਣ ਦੇ ਸ਼ਿਕਾਰ

ਕੈਨਬਰਾ : ਸਾਲ 2021-22 ਵਿੱਚ 17 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬਣੇ। ਇੱਕ ਰਾਸ਼ਟਰੀ ਸਰਵੇਖਣ ਵਿੱਚ ਇਸ ਸਬੰਧੀ ਜਾਣਕਾਰੀ ਸਾਹਮਣੇ ਆਈ। ਆਸਟ੍ਰੇਲੀਅਨ...

ਨਿਊਜ਼ੀਲੈਂਡ ਗੁਰਦਾਸ ਮਾਨ ਦੇ ਸਮਾਗਮ ਲਈ ‘ਅੱਖੀਆਂ ਉਡੀਕ’ ਰਿਹਾ ਹੈ : ਹੁੰਦਲ, ਵੜਿੰਗ

ਆਕਲੈਂਡ – ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਲਾਈਵ ਕੰਸਰਟ 2 ਸਤੰਬਰ, 2023 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ...

ਨਿਊਜ਼ੀਲੈਂਡ ਵਾਸੀਆਂ ‘ਰਾਅ ਕੰਬਚਾ’ ਡਰਿੰਕ ਨਾ ਪੀਣ ਦੀ ਅਪੀਲ

ਆਕਲੈਂਡ- ਨਿਊਜ਼ੀਲੈਂਡ ਵਾਸੀਆਂ ਵਿੱਚ ਕਾਫੀ ਹਰਮਨ ਪਿਆਰਾ ਮੰਨਿਆ ਜਾਂਦਾ ‘ਰਾਅ ਕੰਬੂਚਾ’ ਡਰਿੰਕ ਨਿਊਜ਼ੀਲੈਂਡ ਭਰ ਦੇ ਸਟੋਰਾਂ ਤੋਂ ਵਾਪਿਸ ਮੰਗਵਾਇਆ ਗਿਆ ਹੈ। ਹੋਮਗਰੋਨ ਜੂਸ ਕੰਪਨੀ ਦੇ...

ਕੜਾਕੇ ਦੀ ਠੰਡ ਕਾਰਨ ਕੁਈਨਜ਼ਟਾਊਨ ਵਾਸੀ ਕਾਰਾਂ ‘ਚ ਸੌਂਣ ਲਈ ਮਜ਼ਬੂਰ

ਆਕਲੈਂਡ- ਕੁਈਨਜ਼ਟਾਊਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਲਾਕੇ ‘ਚ ਰਿਹਾਇਸ਼ਯੋਗ ਘਰਾਂ ਦੀ ਕਮੀ ਕਾਰਨ hospitality ਵਰਕਰਾਂ ਨੂੰ ਆਪਣੀਆਂ ਗੱਡੀਆਂ ਵਿੱਚ ਰਾਤਾਂ ਕੱਟਣੀਆਂ...

ਨਿਵੇਸ਼ ਲਈ ਚੀਨ ਤੋਂ ਸਭ ਤੋਂ ਵਧੀਆ ਸਥਾਨ ਸਾਬਿਤ ਹੋਇਆ ਭਾਰਤ

ਚੀਨ – ਆਰਥਿਕ ਮੋਰਚਿਆਂ ‘ਤੇ ਚੀਨ ਤੋਂ ਆ ਰਹੀਆਂ ਬੁਰੀਆਂ ਖ਼ਬਰਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੂਤਰਾਂ ਤੋਂ ਮਿਲ ਰਹੀਆਂ ਜਾਣਕਾਰੀਆਂ ਅਨੁਸਾਰ...

LIC ਨੇ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

ਨਵੀਂ ਦਿੱਲੀ – ਗੌਤਮ ਅਡਾਨੀ ਦੀਆਂ ਕਈ ਕੰਪਨੀਆਂ ’ਚ ਦਾਅ ਲਗਾਉਣ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਹੁਣ ਮੁਕੇਸ਼ ਅੰਬਾਨੀ ’ਤੇ ਭਰੋਸਾ...

ਸਿਮੋਨਾ ਹਾਲੇਪ ਅਸਥਾਈ ਡੋਪਿੰਗ ਮੁਅੱਤਲੀ ਕਾਰਨ ਅਮਰੀਕੀ ਓਪਨ ਤੋਂ ਬਾਹਰ

ਨਿਊਯਾਰਕ : ਸਿਮੋਨਾ ਹਾਲੇਪ ਨੂੰ ਸੋਮਵਾਰ ਨੂੰ ਡੋਪਿੰਗ ਦੇ ਅਸਥਾਈ ਮੁਅੱਤਲੀ ਕਾਰਨ ਯੂ. ਐਸ. ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ। ਅਮਰੀਕੀ ਟੈਨਿਸ ਸੰਘ ਨੇ...

ਦੁਨੀਆ ਭਰ ਦੇ ਮਸ਼ਹੂਰ ਐਕਸ਼ਨ ਨਿਰਦੇਸ਼ਕਾਂ ਨੇ ‘ਜਵਾਨ’ ਦੇ ਸ਼ਾਨਦਾਰ ਐਕਸ਼ਨ ਸੀਕਵੈਂਸ ਨੂੰ ਕੀਤਾ ਹੈ ਡਿਜ਼ਾਈਨ

ਮੁੰਬਈ– ਬਹੁਤ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ‘ਜਵਾਨ’ ਦੇ ਨਾਲ ਸੁਪਰਸਟਾਰ ਸ਼ਾਹਰੁਖ ਖ਼ਾਨ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦੇਣ ਜਾ...

ਨਕਾਬਪੋਸ਼ ਲੁਟੇਰਿਆਂ ਨੇ SBI ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ‘ਤੇ ਲੁੱਟੇ ਡੇਢ ਲੱਖ ਰੁਪਏ

ਗੁਰਦਾਸਪੁਰ : ਪਿੰਡ ਭੱਟੀਆਂ ‘ਚ ਦੇਰ ਸ਼ਾਮ ਐੱਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ‘ਤੇ 3 ਨਕਾਬਪੋਸ਼ ਲੁਟੇਰਿਆਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ...

ਚੰਦਰਯਾਨ-3 ਮਿਸ਼ਨ ਦੀ ਲਾਈਵ ਕਵਰੇਜ ਦਿਖਾਉਣ ਲਈ ਸ਼ਾਮ ਦੇ ਸਮੇਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ : ਸ਼ਹਿਰ ਦੇ ਸਕੂਲਾਂ ‘ਚ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਅਸੈਂਬਲੀ ‘ਚ ਚੰਦਰਯਾਨ-3 ਮਿਸ਼ਨ ਦੀ ਲਾਈਵ ਕਵਰੇਜ ਨੂੰ ਵਿਖਾਇਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿੰਦੂ...

‘ਬਰਿਕਸ’ ਸੰਮੇਲਨ ਲਈ ਦੱਖਣੀ ਅਫਰੀਕਾ ਪੁੱਜੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ ਲਈ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਪਹੁੰਚ ਗਏ ਹਨ। ਪੀ.ਐੱਮ ਮੋਦੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਾਤਮੇਲਾ ਸਿਰਿਲ ਰਾਮਾਫੋਸਾ ਦੇ...

ਇਟਲੀ : ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਨੱਚ-ਨੱਚ ਨਿਵੇਕਲਾ ਮਹੌਲ ਸਿਰਜਿਆ

ਇਟਲੀ– ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਪੈਂਦੇ ਪਿੰਡ ਕੰਪੀਤੇਲੋ ਵਿਖੇ ਦੂਸਰਾ ਤੀਆਂ ਦਾ ਮੇਲਾ ਕੰਪੀਤੈਲੋ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸੁਰਿੰਦਰ...

ਨਿਊਜ਼ੀਲੈਂਡ ‘ਚ  ਨਵਤੇਜ ਰੰਧਾਵਾ ਲੜਣਗੇ ਪਾਰਲੀਮੈਂਟ ਦੀਆਂ ਚੋਣਾਂ

ਆਕਲੈਂਡ – ਨਿਊਜ਼ੀਲੈਂਡ ਦੀ ਵਿੱਤੀ ਰਾਜਧਾਨੀ ਆਕਲੈਂਡ ਸ਼ਹਿਰ ਦੇ ਨਿਵਾਸੀ ਨਵਤੇਜ ਰੰਧਾਵਾ ਪੇਨਮੈਓਰ-ਉਟਾਹੂਹੂ ਖੇਤਰ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ। ਉਹ...

CBI ਨੇ ਕੈਨੇਡਾ ਦੇ ਕਾਰੋਬਾਰੀ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰੱਖਿਆ ਜਾਸੂਸੀ ਮਾਮਲੇ ਵਿਚ ਕੈਨੇਡੀਅਨ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ...

ਕ੍ਰਿਪਟੋ ਬਾਜ਼ਾਰ ‘ਚ ਜ਼ਬਰਦਸਤ ਗਿਰਾਵਟ, ਭਾਰਤੀ ਨਿਵੇਸ਼ਕ ਘਬਰਾਏ

ਨਵੀਂ ਦਿੱਲੀ – ਇਸ ਸਮੇਂ ਕ੍ਰਿਪਟੋਕਰੰਸੀ ਬਾਜ਼ਾਰ ‘ਚ ਭਾਰੀ ਹਲਚਲ ਜਾਰੀ ਹੈ, ਸਾਰੀਆਂ ਪ੍ਰਮੁੱਖ ਕ੍ਰਿਪਟੋਕਰੰਸੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ...