Month: July 2023

‘ਨੇਤਾ ਪੜ੍ਹੇ-ਲਿਖੇ ਨਹੀਂ, ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ’, ਬਿਆਨ ਨੂੰ ਲੈ ਕੇ ਕਾਜੋਲ ਹੋ ਰਹੀ ਟਰੋਲ

ਮੁੰਬਈ – ਕਾਜੋਲ ਹਿੰਦੀ ਸਿਨੇਮਾ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਆਪਣੀ ਦਮਦਾਰ ਅਦਾਕਾਰੀ ਤੇ ਸਪੱਸ਼ਟ ਬੋਲਣ ਵਾਲੇ ਰਵੱਈਏ ਲਈ ਵੀ ਜਾਣੀਆਂ ਜਾਂਦੀਆਂ ਹਨ। ਕਾਜੋਲ...

ਪੰਜਾਬ ਦੇ ਹਾਲਾਤ ’ਤੇ ਕੇਂਦਰ ਦੀ ਨਜ਼ਰ

ਚੰਡੀਗੜ੍ਹ : ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ’ਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ...

ਮੀਂਹ ਨਾਲ ਹਾਲੋਂ-ਬੇਹਾਲ ਗੁਰੂਗ੍ਰਾਮ, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ

ਐਤਵਾਰ ਨੂੰ ਪਏ ਭਾਰੀ ਮੀਂਹ ਕਾਰਨ ਗੁਰੂਗ੍ਰਾਮ ‘ਚ ਕਈ ਥਾਵਾਂ ‘ਤੇ ਪਾਣੀ ਭਰ ਗਿਆ ਅਤੇ ਕਈ ਹਿੱਸਿਆਂ ‘ਚ ਆਵਾਜਾਈ ਠੱਪ ਹੋ ਗਈ। ਪ੍ਰਸ਼ਾਸਨ ਨੇ ਕਾਰਪੋਰੇਟ...

ਓਵਰਸਪੀਡ ਫਾਰਚੂਨਰ ਡਿਵਾਈਡਰ ਤੋਂ ਉੱਛਲ ਕੇ ਪਲਟੀਆਂ ਖਾਂਦੀ ਐਕਟਿਵਾ ਸਵਾਰ ਜੋੜੇ ’ਤੇ ਡਿੱਗੀ

ਲੁਧਿਆਣਾ : ਸਮਰਾਲਾ ਚੌਕ ਤੋਂ ਜੋਧੇਵਾਲ ਬਸਤੀ ਵੱਲ ਜਾ ਰਹੀ ਓਵਰਸਪੀਡ ਫਾਰਚੂਨਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ, ਜਿਸ ਤੋਂ ਬਾਅਦ ਉੱਛਲ ਕੇ ਰੋਡ ਦੇ...

ਭਾਰੀ ਮੀਂਹ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ 10 ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ

ਪਟਿਆਲਾ : ਪੰਜਾਬ ‘ਚ ਭਾਰੀ ਮੀਂਹ ਕਾਰਨ ਸਰਕਾਰ ਨੇ 10 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਫ਼ੈਸਲੇ ਤੋਂ ਬਾਅਦ...

ਫਰਾਂਸ ਪਹੁੰਚੀ ਭਾਰਤੀ ਫ਼ੌਜ, ਮਾਰਚਿੰਗ ਪਾਸਟ ਪਰੇਡ ਦੀ ਰਿਹਰਸਲ ’ਚ ਲਿਆ ਹਿੱਸਾ

ਫਰਾਂਸ ਪਹੁੰਚੀ ਭਾਰਤੀ ਸੈਨਾ, ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੀ ਇਕ-ਇਕ ਟੁਕੜੀ ਨੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਅਗਲੇ ਹਫ਼ਤੇ ਯਾਨੀ 14 ਜੁਲਾਈ...

ਭਾਰਤੀ ਮੂਲ ਦੀ ਕਰਮਚਾਰੀ ਨੂੰ ਯੂਕੇ ਦੀ ਰਾਇਲ ਮੇਲ ਨੇ ਦਿੱਤਾ 24 ਕਰੋੜ ਦਾ ਮੁਆਵਜ਼ਾ

ਲੰਡਨ– ਭਾਰਤੀ ਮੂਲ ਦੀ ਸਾਬਕਾ ਮਹਿਲਾ ਕਰਮਚਾਰੀ ਨੂੰ ਧਮਕਾਉਣ ਦਾ ਦਾਅਵਾ ਸਾਬਤ ਹੋਣ ਤੋਂ ਬਾਅਦ ਬ੍ਰਿਟੇਨ ਦੀ ਡਾਕ ਕੰਪਨੀ ‘ਰਾਇਲ ਮੇਲ’ ਉਸ ਨੂੰ 23 ਲੱਖ...

ਅਮਰੀਕਾ ਤੋਂ ਕਰੀਬ 1100 ਭਾਰਤੀ ਵਿਦਿਆਰਥੀਆਂ ‘ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਨਿਊਯਾਰਕ — ਭਾਰਤੀ ਮੂਲ ਦੇ ਗੁਜਰਾਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਇੱਥੇ ਦੀਆਂ ਜਿਆਦਾਤਰ ਟੈਕਸਾਸ ਅਤੇ ਨਿਊਯਾਰਕ ਯੂਨੀਵਰਸਿਟੀਆਂ ਵਿੱਚ ਦਾਖਲਾ ਧੋਖਾਧੜੀ ਕਰਨ ਦੇ ਦੋਸ਼...

ਮੈਲਬੌਰਨ ‘ਚ ਫਰੈਂਡਸ ਯੂਨਾਈਟਡ ਸਪੋਰਟਸ ਕਲੱਬ ਦੀ ਮਨਾਈ ਗਈ 5ਵੀਂ ਵਰ੍ਹੇਗੰਢ

ਮੈਲਬੌਰਨ –  ਬੀਤੇ ਸ਼ੁੱਕਰਵਾਰ ਫਰੈਂਡਸ ਯੂਨਾਈਟਡ ਸਪੋਰਟਸ ਕਲੱਬ ਦੀ ਪੰਜਵੀਂ ਵਰੇਗੰਢ ਮੌਕੇ ਮੈਲਬੌਰਨ ਦੇ ਮੈਲਟਨ ਕਮਿਊਨਟੀ ਹਾਲ ਵਿੱਚ ਇੱਕ ਸਮਾਜਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੈਲਟਨ...

ਵਿਆਹ ਦੇ ਬੰਧਣ ‘ਚ ਬੱਝੇ ਹੈਰਿਸ ਰਾਊਫ, PCB ਨੇ ਖਿਡਾਰੀਆਂ ਦੇ ਸ਼ਾਮਲ ਹੋਣ ‘ਤੇ ਲਗਾਈ ਪਾਬੰਦੀ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਮਾਡਲ ਮੁਜਨਾ ਮਸੂਦ ਮਲਿਕ ਨਾਲ ਇਸਲਾਮਾਬਾਦ ‘ਚ ਵਿਆਹ ਕਰਵਾ ਲਿਆ। ਜੋੜੇ ਦਾ ਪਿਛਲੇ ਸਾਲ ਦਸੰਬਰ ‘ਚ ਨਿਕਾਹ ਹੋ...

ਅਦਾਕਾਰ ਮਿਥੁਨ ਚੱਕਰਵਰਤੀ ਦੀ ਮਾਂ ਦਾ ਹੋਇਆ ਦਿਹਾਂਤ

ਮੁੰਬਈ –  ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੀ ਮਾਂ ਸ਼ਾਂਤੀਰਾਣੀ ਚੱਕਰਵਰਤੀ ਦਾ ਦਿਹਾਂਤ ਹੋ ਗਿਆ ਹੈ। ਮਿਥੁਨ ਦੀ ਮਾਂ ਨੇ ਸ਼ੁੱਕਰਵਾਰ ਨੂੰ ਆਖ਼ਰੀ ਸਾਹ ਲਿਆ। ਹਾਲਾਂਕਿ ਮਿਥੁਨ...

‘ਆਦਿਪੁਰਸ਼’ ਦੇ ਡਾਇਲਾਗਜ਼ ’ਤੇ ਟ੍ਰੋਲ ਹੋਣ ਮਗਰੋਂ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ

ਮੁੰਬਈ : ਓਮ ਰਾਉਤ ਦੇ ਨਿਰਦੇਸ਼ਨ ’ਚ ਬਣੀ ‘ਆਦਿਪੁਰਸ਼’ ਰਿਲੀਜ਼ ਤੋਂ ਬਾਅਦ ਖ਼ੂਬ ਚਰਚਾ ਵਿਚ ਆਈ ਸੀ। ਫਿਲਮ ਦੇ ਡਾਇਲਾਗਜ਼ ਅਤੇ ਕਿਰਦਾਰਾਂ ’ਤੇ ਲੋਕਾਂ ਨੇ ਕਾਫ਼ੀ...

CM ਮਾਨ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਣੇ ਪਾਰਟੀ ‘ਚ ਪਹੁੰਚੇ ਗਿੱਪੀ ਗਰੇਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਸ਼ੁੱਕਰਵਾਰ ਰਾਤ ਚੰਡੀਗੜ੍ਹ ਕਲੱਬ ਵਿਖੇ ਰਾਤਰੀ ਭੋਜ ਦਿੱਤਾ।...

ਸਿੱਧੂ ਮੂਸੇਵਾਲਾ ਤੇ ਡਿਵਾਈਨ ਦੀ ਜੋੜੀ ਨੇ ਪਾਈ ਧੱਕ

ਜਲੰਧਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਕੀ ਗੀਤਾਂ ਵਾਂਗ ਉਸ ਦਾ ਨਵਾਂ ਗਾਣਾ ‘ਚੋਰਨੀ’ ਵੀ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸਿੱਧੂ ਮੂਸੇਵਾਲਾ...

ਯੂ. ਸੀ. ਸੀ. ਅਤੇ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਮਸਲੇ ਬਣੇ ਭਾਜਪਾ-ਅਕਾਲੀ ਦਲ ਗਠਜੋੜ ’ਚ ਰੁਕਾਵਟ

ਜਲੰਧਰ –ਪੰਜਾਬ ’ਚ ਇਨ੍ਹੀਂ ਦਿਨੀਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਸੁਰਖੀਆਂ ਵਿਚ ਸਨ ਪਰ ਲਗਭਗ ਇਕ ਹਫ਼ਤੇ ਤਕ ਟ੍ਰੈਂਡ ਵਿਚ ਰਹੀ...

ਪ‌ਟਿਆਲਾ ’ਚ ਹੜ੍ਹ ਦਾ ਖ਼ਤਰਾ : ਇਨ੍ਹਾਂ ਇਲਾਕਿਆਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ

ਪ‌ਟਿਆਲਾ : ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਪਟਿਆਲਾ ’ਚ ਹੜ੍ਹਾਂ ਦੇ ਖ਼ਤਰੇ ਨੂੰ ਵੇਖਦੇ ਹੋਏ ਵੱਡੀ ਨਦੀ ਦੇ ਨਾਲ ਲੱਗਦੇ (ਨੀਵੇਂ ਪਾਸੇ) ਇਲਾਕੇ...

ਡਾ. ਵਾਂਡਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਪ੍ਰਸਿੱਧ ਕਾਰਡੀਓਲੋਜਿਸਟ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਬੋਰਡ ਆਫ਼...

BMW ਬਾਈਕ ’ਤੇ ਰਾਤ ਨੂੰ ਰਾਈਡ ’ਤੇ ਨਿਕਲੇ ਕਾਰੋਬਾਰੀ ਦੀ ਭੇਤਭਰੇ ਹਾਲਾਤ ’ਚ ਮੌਤ

ਫਗਵਾੜਾ –ਫਗਵਾੜਾ ’ਚ ਰੁਕ-ਰੁਕ ਕੇ ਹੋ ਰਹੀ ਬਰਸਾਤ ਦੌਰਾਨ ਬੀਤੀ ਰਾਤ ਸਮੇਂ ਇਕ ਮਹਿੰਗੀ ਬੀ. ਐੱਮ. ਡਬਲਯੂ. ਬਾਈਕ ’ਤੇ ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਬਾਈਪਾਸ ਵਿਖੇ ਰਾਈਡ...

ਲਾਰੈਂਸ ਬਿਸ਼ਨੋਈ ਗੈਂਗ ਦੇ 3 ਸ਼ਾਰਪ ਸ਼ੂਟਰ ਚੜ੍ਹੇ ਪੁਲਸ ਅੜਿੱਕੇ

ਨਵੀਂ ਦਿੱਲੀ : ਜ਼ਬਰਨ ਵਸੂਲੀ ਦੇ ਇਕ ਮਾਮਲੇ ਵਿਚ ਲੋੜੀਂਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਕਥਿਤ ਸ਼ਾਰਪਸ਼ੂਟਰਾਂ ਨੂੰ ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...

ਪਾਕਿਸਤਾਨੀ ਏਜੰਟ ਦੇ ਹੁਸਨ ਜਾਲ ‘ਚ ਫਸਿਆ BSF ਦਾ ਮੁਲਾਜ਼ਮ

ਅਹਿਮਦਾਬਾਦ: ਗੁਜਰਾਤ ਦੇ ਭੁਜ ਵਿਚ ਸੀਮਾ ਸੁਰੱਖਿਆ ਬੱਲ (BSF) ਲਈ ਕੰਮ ਕਰਨ ਵਾਲੇ ਇਕ ਠੇਕਾ ਮੁਲਾਜ਼ਮ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਟ ਔਰਤ ਨਾਲ ਕਥਿਤ ਤੌਰ ‘ਤੇ ਸੰਵੇਦਨਸ਼ੀਲ...

ਬ੍ਰਿਟੇਨ ’ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨ ਸਮਰਥਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਲੰਡਨ –ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਸ਼ਨੀਵਾਰ ਨੂੰ ਖ਼ਾਲਿਸਤਾਨ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਮੀਂਹ ਦੇ ਵਿਚ ਪ੍ਰਦਰਸ਼ਨ ’ਚ ਉਮੀਦ ਤੋਂ ਬਹੁਤ ਘੱਟ...

ਅਮਰੀਕਾ ਸੜਕ ਹਾਦਸੇ ‘ਚ ਦੋ ਭਾਰਤੀ ਨੌਜਵਾਨਾਂ ਦੀ ਦਰਦਨਾਕ ਮੌਤ

(ਕੈਲੀਫੋਰਨੀਆ): ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਤੋਂ ਸਰੀਰ ਸੁੰਨ ਕਰਨ ਵਾਲੀ ਖ਼ਬਰ ਨੇ ਪੰਜਾਬੀ...

ਇਟਲੀ ‘ਚ ਛੁੱਟੀਆਂ ਮਨਾਉਣ ਗਏ ਆਸਟ੍ਰੇਲੀਆਈ ਨੌਜਵਾਨ ਦੀ ਮੌਤ

ਕਲਗੂਰਲੀ- ਇਟਲੀ ਦੇ ਇੱਕ ਕਸਬੇ ਵਿੱਚ ਛੁੱਟੀਆਂ ਮਨਾਉਣ ਦੌਰਾਨ ਇੱਕ ਆਸਟ੍ਰੇਲੀਆਈ ਨੌਜਵਾਨ ਦੀ ਸਕੂਟਰ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਕਲਗੂਰਲੀ...

ਕੈਨੇਡਾ ਦੀ ਧਰਤੀ ‘ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ

ਗੋਰਾਇਆ- ਵਿਦੇਸ਼ਾਂ ਵਿਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ...

ਮਹਿਕ-ਏ-ਵਤਨ, ਈ-ਪੇਪਰ ਅੰਕ-2 ਰਿਲਿਜ਼

ਔਕਲੈਂਡ-: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਚੱਲ ਰਹੇ ਮਹਾਨ ਗੁਰਮਿਤ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਮਹਿਕ ਏ...

ਨਿਊਜੀਲੈਂਡ ਪੁਲਿਸ ਲਈ ਬਣਾਵੇਗੀ ਨੀਤੀਆਂ ਚੰਦਨਦੀਪ ਕੌਰ

ਆਕਲੈਂਡ- ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੀ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ...