Month: May 2023

ਸੁਪਰੀਮ ਕੋਰਟ ਦਾ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਦਰਜ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਵਾਦਤ ਫ਼ਿਲਮ ‘ਦਿ ਕੇਰਲ ਸਟੋਰੀ’ ਨੂੰ ਸੀ. ਬੀ. ਐੱਫ. ਸੀ. ਸਰਟੀਫਿਕੇਟ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ...

ਕਪਿਲ ਦੇ ਸ਼ੋਅ ‘ਚ ਫ਼ਿਲਮ ‘ਗੋਡੇ ਗੋਡੇ ਚਾਅ’ ਦੀ ਚਰਚਾ

ਚੰਡੀਗੜ੍ਹ– ‘ਕਿਸਮਤ 2’, ‘ਸੁਰਖੀ ਬਿੰਦੀ’, ‘ਪੁਆੜਾ’, ‘ਸੌਂਕਣ ਸੌਂਕਣੇ’ ਤੇ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਤੋਂ ਬਾਅਦ ਜ਼ੀ ਸਟੂਡੀਓਜ਼ ਦਰਸ਼ਕਾਂ ਲਈ ਇਕ ਹੋਰ ਪਰਿਵਾਰਕ ਮਨੋਰੰਜਨ ਨਾਲ ਵਾਪਸ...

ਨੱਕ ਦੀ ਸਰਜਰੀ ਦੌਰਾਨ ਪ੍ਰਿਯੰਕਾ ਚੋਪੜਾ ਨਿਕਲੀ ਸੀ ਬੁਰੇ ਦੌਰ ‘ਚੋਂ, ਹੋ ਗਈ ਸੀ ਡਿਪ੍ਰੈਸ਼ਨ ਦਾ ਸ਼ਿਕਾਰ

ਲਾਸ ਏਂਜਲਸ – ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਾਸ ਨੇ ਆਪਣੀ ਨੱਕ ਦੇ ਅਸਫਲ ਆਪ੍ਰੇਸ਼ਨ ਬਾਰੇ ਇਕ ਵਾਰ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਆਪ੍ਰੇਸ਼ਨ ਨਾਕਾਮ ਹੋਣ...

ਸਿਰਸਾ ਨੇ ਜਿਨਸੀ ਸ਼ੋਸ਼ਣ ਕਰਨ ਵਾਲੇ ਮੰਤਰੀ ਦੀ ਗ੍ਰਿਫ਼ਤਾਰੀ ਮੰਗੀ

ਨਵੀਂ ਦਿੱਲੀ, 5 ਮਈ-: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਜਿਨਸ਼ੀ ਸ਼ੋਸ਼ਣ ਕਰਨ ਵਾਲੇ ਪੰਜਾਬ ਦੇ ਮੰਤਰੀ...

ਸੜਕ ਤੋਂ ਰੇਤਾ ਚੁੱਕਣ ਨੂੰ ਲੈ ਕੇ ਹੋਇਆ ਵਿਵਾਦ, 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਜਲੰਧਰ –ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਸ਼ੇਖੇ ’ਚ ਸੜਕ ’ਚ ਰੱਖੀ ਰੇਤਾ ਚੁੱਕਣ ਨੂੰ ਲੈ ਕੇ ਹੋਏ ਝਗੜੇ ’ਚ ਹਥਿਆਰਾਂ ਤੇ ਇੱਟਾਂ-ਰੋੜਿਆਂ ਦੀ ਵਰਤੋਂ...

ਗੱਡੀਆਂ ਖੋਹਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦਾ ਪਰਦਾਫਾਸ਼

ਗੁਰਦਾਸਪੁਰ : ਪੁਲਸ ਜ਼ਿਲ੍ਹਾ ਬਟਾਲਾ ਵੱਲੋਂ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਹ ਗੈਂਗ ਚਲਾ ਰਹੇ...

ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ, ਸਿੱਖਾਂ ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਕੀਤੀ ਅਪੀਲ

ਬੇਗੋਵਾਲ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਸਮਾਗਮ ’ਚ ਪੰਥਕ ਸ਼ਖ਼ਸੀਅਤਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪੰਥ...

ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ‘ਲੰਚ’ ਕੀਤਾ

ਨਵੀਂ ਦਿੱਲੀ, 5 ਮਈ-: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਇੱਥੇ ਦਿੱਲੀ ਯੂਨੀਵਰਸਿਟੀ (ਡੀਯੂ) ਕੈਂਪਸ ਵਿੱਚ ਲੜਕਿਆਂ ਦੇ ਪੋਸਟ ਗ੍ਰੈਜੂਏਟ ਹੋਸਟਲ ਵਿੱਚ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ। ਇਸ ਮੌਕੇ...

ਸ਼ਰਦ ਪਵਾਰ ਨੇ ਅਸਤੀਫ਼ਾ ਲਿਆ ਵਾਪਸ, ਬਣੇ ਰਹਿਣਗੇ NCP ਪ੍ਰਧਾਨ

ਮੁੰਬਈ : ਸ਼ਰਦ ਪਵਾਰ ਨੇ ਆਪਣੇ ਐਲਾਨ ਤੋਂ ਤਿੰਨ ਦਿਨ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਦੇ ਵੱਧਦੇ ਦਬਾਅ ਵਿਚਾਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਕਾਂਗਰਸ ਪਾਰਟੀ (NCP) ਪ੍ਰਧਾਨ...

ਮਣੀਪੁਰ ‘ਚ CRPF ਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ, ਪੁਲਸ ਦੀ ਵਰਦੀ ‘ਚ ਸਨ ਹਮਲਾਵਰ

ਨਵੀਂ ਦਿੱਲੀ : ਮਣੀਪੁਰ ਦੇ ਚੁਰਾਚਾਂਦਪੁਰ ਵਿਚ ਛੁੱਟੀ ‘ਤੇ ਆਪਣੇ ਪਿੰਡ ਆਏ CRPF ਦੇ ਇਕ ਕੋਬਰਾ ਕਮਾਂਡੋ ਦੀ ਸ਼ੁੱਕਰਵਾਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ...

ਤੁਰਕੀ ‘ਚ ਚੱਲ ਰਹੇ ਸੰਮੇਲਨ ਦੌਰਾਨ ਯੂਕ੍ਰੇਨ ਦੇ MP ਨੇ ਰੂਸੀ ਅਧਿਕਾਰੀ ਦੀ ਕੀਤੀ ਕੁੱਟਮਾਰ

ਤੁਰਕੀ ਦੀ ਰਾਜਧਾਨੀ ਅੰਕਾਰਾ ‘ਚ ਕਾਲੇ ਸਾਗਰ (Black Sea) ਦੇਸ਼ਾਂ ਦੇ ਚੱਲ ਰਹੇ ਸੰਮੇਲਨ ਵਿੱਚ ਮਾਹੌਲ ਉਸ ਸਮੇਂ ਵਿਗੜ ਗਿਆ, ਜਦੋਂ ਰੂਸ ਅਤੇ ਯੂਕ੍ਰੇਨ ਦੇ...

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਿੰਗ ਚਾਰਲਸ III ਦੀ ਤਾਜਪੋਸ਼ੀ ਮੌਕੇ ਪੜ੍ਹਣਗੇ ਬਾਈਬਲ ਦਾ ਸੰਦੇਸ਼

ਲੰਡਨ – ਬਰਤਾਨਵੀ ਪ੍ਰਧਾਨ ਮੰਤਰੀਆਂ ਦੇ ਸੰਦੇਸ਼ ਪੜ੍ਹਨ ਦੀ ਤਾਜ਼ਾ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ, ਰਿਸ਼ੀ ਸੁਨਕ ਸ਼ਨੀਵਾਰ ਨੂੰ ਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ...

ਉਪ ਰਾਸ਼ਟਰਪਤੀ ਧਨਖੜ ਪਹੁੰਚੇ ਲੰਡਨ, ਭਲਕੇ ਪ੍ਰਿੰਸ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ‘ਚ ਹੋਣਗੇ ਸ਼ਾਮਲ

ਲੰਡਨ : ਬ੍ਰਿਟੇਨ ਦੇ ਨਵੇਂ ਮਹਾਰਾਜਾ ਚਾਰਲਸ-III ਦੀ ਸ਼ਨੀਵਾਰ ਨੂੰ ਵੈਸਟਮਿੰਸਟਰ ਏਬੇ ‘ਚ ਰਸਮੀ ਤਾਜਪੋਸ਼ੀ ਹੋਵੇਗੀ, ਜਿਸ ਵਿੱਚ ਸ਼ਾਮਲ ਹੋਣ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ੁੱਕਰਵਾਰ...

‘ਛਿੱਕ’ ਮਾਰਦੇ ਹੀ ਫਟ ਗਈਆਂ ਦਿਮਾਗ ਦੀਆਂ ਨਾੜਾਂ, ਕਰਾਉਣੀਆਂ ਪਈਆਂ ਤਿੰਨ ਸਰਜਰੀਆਂ

‘ਛਿੱਕ’ ਆਉਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਪਰ ਜੇਕਰ ਤੁਸੀਂ ਛਿੱਕ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨਾ ਘਾਤਕ ਸਾਬਤ...

ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ‘ਤੇ ਦਿੱਤੀ ਵਧਾਈ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਬਾਈਡੇਨ ਨੇ ਇਹ ਵੀ ਕਿਹਾ...

SCO ਸੰਮੇਲਨ ‘ਚ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ ‘ਤੇ ਅਸਿੱਧੇ ਤੌਰ ‘ਤੇ ਸਾਧਿਆ ਨਿਸ਼ਾਨਾ

ਭਾਰਤ ਅਤੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ‘ਚ ਅਸਿੱਧੇ ਤੌਰ ‘ਤੇ ਇਕ-ਦੂਜੇ ‘ਤੇ ਨਿਸ਼ਾਨਾ ਸਾਧਿਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ...

ਇਮਰਾਨ ਖਾਨ ਦੀ ਪਤਨੀ ਨੇ ‘ਅਪਮਾਨਜਨਕ’ ਦੋਸ਼ਾਂ ਲਈ ਮਰੀਅਮ ਨਵਾਜ਼ ਨੂੰ ਭੇਜਿਆ ਕਾਨੂੰਨੀ ਨੋਟਿ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਸੱਤਾਧਾਰੀ ਪੀ.ਐੱਮ.ਐੱਲ.-ਐੱਨ. ਦੀ ਚੋਟੀ ਦੀ ਨੇਤਾ ਮਰੀਅਮ ਨਵਾਜ਼ ਨੂੰ ਇਕ ਕਾਨੂੰਨੀ...

ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜ ਮਜ਼ਹਰ ਨਕਵੀ ਦਾ ਜਾਇਦਾਦ ਸਬੰਧੀ ਸੰਸਦ ’ਚ ਵੱਡਾ ਫ਼ੈਸਲਾ

ਪਾਕਿਸਤਾਨ-ਪਾਕਿਸਤਾਨ ’ਚ ਸੁਪਰੀਮ ਕੋਰਟ ਦੇ ਮੁੱਖ ਜੱਜ ਸਮੇਤ ਹੋਰ ਜੱਜਾਂ ਅਤੇ ਪਾਕਿਸਤਾਨ ਸਰਕਾਰ ਵਿਚ ਚੱਲ ਰਿਹਾ ਵਿਵਾਦ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਪਾਕਿਸਤਾਨ...

ਸਿਡਨੀ ‘ਚ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ, ਲਗਾਇਆ ਗਿਆ ਖਾਲਿਸਤਾਨੀ ਝੰਡਾ

ਆਸਟ੍ਰੇਲੀਅਨ ਮੀਡੀਆ ਨੇ ਦੱਸਿਆ ਕਿ ਖਾਲਿਸਤਾਨ ਸਮਰਥਕਾਂ ਨੇ ਆਸਟ੍ਰੇਲੀਆ ਦੇ ਪੱਛਮੀ ਸਿਡਨੀ ਦੇ ਰੋਜ਼ਹਿਲ ਉਪਨਗਰ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਕੀਤੀ। ਸ਼ੁੱਕਰਵਾਰ ਨੂੰ ਜਦੋਂ...

ਆਸਟ੍ਰੇਲੀਆਈ ਰਾਜ ‘ਚ ‘ਮੰਕੀਪਾਕਸ’ ਦੇ ਪਹਿਲੇ ਕੇਸ ਦੀ ਪੁਸ਼ਟੀ

ਸਿਡਨੀ: ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰਾਲੇ (ਐਨ.ਐਸ.ਡਬਲਯੂ ਹੈਲਥ) ਨੇ ਪਿਛਲੇ ਸਾਲ ਨਵੰਬਰ ਤੋਂ ਬਾਅਦ ਆਸਟ੍ਰੇਲੀਆਈ ਰਾਜ ਵਿੱਚ ਮੰਕੀਪਾਕਸ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ...

ਅਮਰੀਕਾ ਵੱਲੋਂ ਅਸਾਂਜੇ ਦੀ ਹਵਾਲਗੀ ਦੀ ਜਾਰੀ ਕੋਸ਼ਿਸ਼ ‘ਤੇ ਆਸਟ੍ਰੇਲੀਆਈ PM ਦਾ ਬਿਆਨ ਆਇਆ ਸਾਹਮਣੇ

ਕੈਨਬਰਾ – ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟ੍ਰੇਲੀਆਈ ਨਾਗਰਿਕ ਜੂਲੀਅਨ ਅਸਾਂਜੇ ਨੂੰ ਵਾਸ਼ਿੰਗਟਨ ਹਵਾਲੇ ਕਰਨ ਦੀਆਂ ਲਗਾਤਾਰ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ...

ਕੈਨੇਡੀਅਨ ਪੁਲਸ ਵੱਲੋਂ ਵਿਰੋਧ ਪ੍ਰਦਰਸ਼ਨ ਦੌਰਾਨ ਝਗੜੇ ‘ਚ ਸ਼ਾਮਲ 3 ਖ਼ਾਲਿਸਤਾਨੀ ਸਮਰਥਕਾਂ ਦੇ ਵੀਡੀਓ ਜਾਰੀ

ਕੈਨੇਡੀਅਨ ਪੁਲਸ ਮਾਰਚ ਵਿੱਚ ਹੋਏ ਹਮਲੇ ਦੇ ਸਬੰਧ ਵਿੱਚ ਘੱਟੋ-ਘੱਟ ਤਿੰਨ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਵਿੱਚ ਖਾਲਿਸਤਾਨ ਪੱਖੀ ਤੱਤਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ...

ਕੈਨੇਡਾ ’ਚ ਦੋਆਬੇ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ’ਤੇ ਕਾਤਲਾਨਾ ਹਮਲਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੀ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਰਹੇ ਉੱਘੇ ਕਬੱਡੀ ਪ੍ਰਮੋਟਰ 57 ਸਾਲਾ ਕਮਲਜੀਤ ਸਿੰਘ ਉਰਫ ਨੀਟੂ ਕੰਗ ‘ਤੇ ਕੈਨੇਡਾ ‘ਚ ਕਾਤਲਾਨਾ...

ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਪਲਾਂਟ ਸਥਾਪਿਤ ਕਰੇਗੀ ਜਗਤਜੀਤ ਇੰਡਸਟਰੀਜ਼

ਨਵੀਂ ਦਿੱਲੀ  – ਸ਼ਰਾਬ ਕੰਪਨੀ ਜਗਤਜੀਤ ਇੰਡਸਟਰੀਜ਼ ਲਿਮਟਿਡ ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਨਿਰਮਾਣ ਪਲਾਂਟ ਲਗਾਉਣ ਲਈ 210 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੀ...

OLA ਦੇ ਗਾਹਕਾਂ ਲਈ ਖ਼ੁਸ਼ਖਬਰੀ! ਜਲਦੀ ਵਾਪਸ ਕਰ ਦਿੱਤੇ ਜਾਣਗੇ ਚਾਰਜਰ ਦੇ ਪੈਸੇ

ਨਵੀਂ ਦਿੱਲੀ – ਓਲਾ ਇਲੈਕਟ੍ਰਿਕ ਨੇ ਆਪਣੇ ਇਲੈਕਟ੍ਰਿਕ ਸਕੂਟਰ ਖਰੀਦਦਾਰਾਂ ਨੂੰ ਚਾਰਜਰ ਦੀ ਕੀਮਤ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਟਵਿੱਟਰ ‘ਤੇ...

ਭਾਰਤੀ ਬਾਜ਼ਾਰ ਦਾ ਅਪ੍ਰੈਲ ‘ਚ ਚੰਗਾ ਪ੍ਰਦਰਸ਼ਨ, ਕੀਤਾ 1.13 ਅਰਬ ਡਾਲਰ ਦਾ ਨਿਵੇਸ਼

ਨਵੀਂ ਦਿੱਲੀ – ਭਾਰਤੀ ਬਾਜ਼ਾਰ ਨੇ ਅਪ੍ਰੈਲ ‘ਚ ਦੁਨੀਆ ਦੇ ਹੋਰ ਬਾਜ਼ਾਰਾਂ ਦੇ ਮੁਕਾਬਲੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਸਦਕਾ 1.13 ਅਰਬ ਡਾਲਰ ਦਾ ਨਿਵੇਸ਼...

IPL 2023: ਕਲਕੱਤਾ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ

ਆਈ.ਪੀ.ਐੱਲ. ਵਿਚ ਅੱਜ ਕਲਕੱਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਮੁਕਾਬਲੇ ਵਿਚ ਕਲਕੱਤਾ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ।...

ਸਰਕਾਰ ਦੇ ਰਵੱਈਏ ਤੋਂ ਨਾਖ਼ੁਸ਼ ਧਰਨਾ ਦੇ ਰਹੇ ਪਹਿਲਵਾਨ, ਦਿੱਤੀ ਤਮਗੇ ਵਾਪਸ ਕਰਨ ਦੀ ਚਿਤਾਵਨੀ

ਨਵੀਂ ਦਿੱਲੀ : ਦਿੱਲੀ ਪੁਲਸ ਵਲੋਂ ਬਦਸਲੂਕੀ ਤੋਂ ਦੁਖੀ ਪ੍ਰਦਰਸ਼ਨਕਾਰੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਵੀਰਵਾਰ ਨੂੰ ਸਰਕਾਰ ਨੂੰ ਆਪਣੇ ਤਗਮੇ ਅਤੇ ਪੁਰਸਕਾਰ ਵਾਪਸ...

ਕੈਨੇਡਾ, ਯੂ. ਕੇ., ਯੂ. ਐੱਸ. ਏ., ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ‘ਜੋੜੀ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਜੋੜੀ’ ਨਾ ਸਿਰਫ ਭਾਰਤ, ਸਗੋਂ ਵਿਦੇਸ਼ਾਂ ’ਚ ਵੀ ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਵਿਦੇਸ਼ਾਂ ਦੀ...

ਪ੍ਰਸਿੱਧ ਗਾਇਕ ਕੰਵਰ ਚਾਹਲ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਜਲੰਧਰ – ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਚਾਹਲ ਦਾ ਦਿਹਾਂਤ ਹੋ ਗਿਆ ਹੈ। ਕੰਵਰ ਚਾਹਲ...

ਕ੍ਰਾਈਮ-ਡਰਾਮਾ ਸੀਰੀਜ਼ ‘ਦਹਾੜ’ ਦਾ ਟਰੇਲਰ ਰਿਲੀਜ਼

ਮੁੰਬਈ – ਪ੍ਰਾਈਮ ਵੀਡੀਓ ਨੇ ਕ੍ਰਾਈਮ-ਡ੍ਰਾਮਾ ਸੀਰੀਜ਼ ‘ਦਹਾੜ’ ਦਾ ਟਰੇਲਰ ਰਿਲੀਜ਼ ਕੀਤਾ। ਰੀਮਾ ਕਾਗਤੀ ਤੇ ਜ਼ੋਇਆ ਅਖ਼ਤਰ ਦੁਆਰਾ ਬਣਾਈ ਗਈ, ਇਸ ਸੀਰੀਜ਼ ਨੂੰ ਰੁਚਿਕਾ ਓਬਰਾਏ ਦੇ...

ਸੰਦੀਪ ਸਿੰਘ ਤੇ ਰਸ਼ਮੀ ਸ਼ਰਮਾ ਨੇ ਕੀਤਾ ਫ਼ਿਲਮ ‘ਟੀਪੂ’ ਬਣਾਉਣ ਦਾ ਐਲਾਨ

ਮੁੰਬਈ – ਅਸੀਂ ਟੀਪੂ ਸੁਲਤਾਨ ਨੂੰ ਇਕ ਮਹਾਨ ਆਜ਼ਾਦੀ ਘੁਲਾਟੀਏ ਵਜੋਂ ਜਾਣਦੇ ਹਾਂ, ਜਿਸ ਨੇ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਅੰਗਰੇਜ਼ਾਂ ਵਿਰੁੱਧ ਦਲੇਰੀ ਨਾਲ ਲੜਾਈ ਲੜੀ।...

ਹੁਣ ਫੇਰ ਵੱਡੇ ਪਰਦੇ ‘ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਨਵੀਂ ਦਿੱਲੀ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਫੈਨਜ਼ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਫੈਨਜ਼ ਇਕ ਵਾਰ ਮੁੜ ਸੁਸ਼ਾਂਤ...

ਸਿੱਖ ਪੰਥ ਨੇ ਸੱਚਾ ਸਿਪਾਹੀ ਤੇ ਭਾਰਤ ਨੇ ਦੇਸ਼ ਭਗਤ ਗੁਆਇਆ: ਸ਼ਾਹ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਸਕੂਲ ਵਿੱਚ ਹੋਇਆ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ...

ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਸੁਰਜਣ ਸਿੰਘ ਚੱਠਾ ਗ੍ਰਿਫ਼ਤਾਰ

ਜਲੰਧਰ – ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿਚ ਜਲੰਧਰ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਦਰਅਸਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ...

ਵਿੱਤ ਮੰਤਰੀ ਹਰਪਾਲ ਚੀਮਾ ਨੇ RDF ਖ਼ਤਮ ਕਰਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

ਜਲੰਧਰ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਸ ਦਾ ਪੰਜਾਬ ਵਿਰੋਧੀ ਚਿਹਰਾ...

ਗੁਆਂਢੀਆਂ ਨੂੰ ਫਸਾਉਣ ਲਈ ਨਿਹੰਗ ਸਿੰਘ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

ਗੁਰਦਾਸਪੁਰ : ਪੰਜਾਬ ‘ਚ ਬੇਅਦਬੀ ਦੀ ਘਟਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ...

ਟ੍ਰੈਫਿਕ ਪੁਲਸ ਨੇ ਫੜਿਆ ਨਕਲੀ ਪੱਤਰਕਾਰ, 800 ਰੁਪਏ ‘ਚ ਬਣਵਾਇਆ ਸੀ ਪ੍ਰੈੱਸ ਦਾ ਆਈ-ਕਾਰਡ

ਅੰਮ੍ਰਿਤਸਰ : ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪੱਤਰਕਾਰ ਦੀ ਕਲਮ ਤੋਂ ਲਿਖਿਆ ਹਰ ਸ਼ਬਦ ਸੱਚਾਈ ਦੀ ਅਵਾਜ਼ ਹੁੰਦੀ ਹੈ, ਜਿਸ ਨੂੰ ਅੱਜ...

ਮਹਿੰਗਾਈ ਲਈ ਭਾਜਪਾ ਦੀਆਂ ਭ੍ਰਿਸ਼ਟ ਨੀਤੀਆਂ ਜ਼ਿੰਮੇਵਾਰ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਭਾਜਪਾ ਸਰਕਾਰ ਦਾ ਘਿਰਾਓ ਕਰਦਿਆਂ ਮਹਿੰਗਾਈ ਲਈ ਕੇਂਦਰ ਦੀਆਂ ‘ਭ੍ਰਿਸ਼ਟ ਨੀਤੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ। ਸੂਬੇ ਵਿੱਚ...

ਖ਼ਤਰਨਾਕ ਗੈਂਗਸਟਰ ਅਨਿਲ ਨੂੰ STF ਨੇ ਐਨਕਾਊਂਟਰ ‘ਚ ਕੀਤਾ ਢੇਰ

ਮੇਰਠ- ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਨੇ ਗੈਂਗਸਟਰ ਅਨਿਲ ਦੁਜਾਨਾ ਨੂੰ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਪੱਛਮੀ ਉੱਤਰ ਪ੍ਰਦੇਸ਼ ‘ਚ ਅਨਿਲ...

ਮਣੀਪੁਰ ‘ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ

ਮਨੀਪੁਰ ਸਰਕਾਰ ਨੇ ਸੂਬੇ ਵਿੱਚ ਕਬਾਇਲੀ ਤੇ ਬਹੁਗਿਣਤੀ ਮੇਇਤੀ ਭਾਈਚਾਰੇ ਵਿਚਾਲੇ ਭੜਕੀ ਹਿੰਸਾ ਮਗਰੋਂ ‘ਗੰਭੀਰ ਹਾਲਾਤ’ ਵਿੱਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ...

ਪਾਕਿਸਤਾਨੀ ਜਾਸੂਸ ਦੇ ‘ਹੁਸਨ ਦੇ ਜਾਲ’ ‘ਚ ਫੱਸਿਆ ਭਾਰਤੀ ਵਿਗਿਆਨੀ

ਪੁਣੇ : ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਲਈ ਕੰਮ ਕਰਨ ਵਾਲੇ ਇਕ ਵਿਗਿਆਨੀ ਨੂੰ ਮਹਾਰਾਸ਼ਟਰ ਅੱਤਵਾਦ ਰੋਕੂ ਸਕੁਐਡ (ਏ.ਟੀ.ਐੱਸ.) ਨੇ ਇਕ ਪਾਕਿਸਤਾਨੀ ਏਜੰਟ ਨੂੰ ਖ਼ੁਫ਼ੀਆ...

ਅਮਿਤ ਸ਼ਾਹ ਨੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ : ਮਣੀਪੁਰ ਵਿਚ ਆਦਿਵਾਸੀਆਂ ਤੇ ਵੱਧ ਗਿਣਤੀਆਂ ਮੇਇਤੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਵਿਚਾਲੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਦੇ ਗੁਆਂਢੀ...

ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਦੇਣ ‘ਤੇ ਮਿਸਰ ਦੇ ਗ੍ਰੈਂਡ ਮੁਫਤੀ ਨੇ ਭਾਰਤ ਦੀ ਕੀਤੀ ਖੁੱਲ੍ਹ ਕੇ ਤਾਰੀਫ

ਮਿਸਰ ਦੇ ਗ੍ਰੈਂਡ ਮੁਫਤੀ ਡਾ. ਸ਼ੌਕੀ ਇਬਰਾਹਿਮ ਅਬਦੇਲ-ਕਰੀਮ ਆਲਮ ਨੇ ਫਿਰਕੂ ਸਦਭਾਵਨਾ ਦੀ ਸਹਿਹੋਂਦ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਪ੍ਰਦਾਨ ਕਰਨ ਲਈ...