Category: International

ਹਾਕਸ ਬੇਅ ‘ਚ ਰਗਬੀ ਮੈਚ ਤੋਂ ਬਾਅਦ ਇੱਕ ਟੀਮ ਵੈਨ ‘ਤੇ ਚਲਾਈਆਂ ਗਈਆਂ ਗੋਲੀਆਂ

ਆਕਲੈਂਡ- ਸ਼ਨੀਵਾਰ ਨੂੰ ਹੇਸਟਿੰਗਜ਼ ਦੇ ਬਿਲ ਮੈਥਿਊਸਨ ਪਾਰਕ ਵਿੱਚ ਹਾਕਸ ਬੇ ਥਰਡ ਡਿਵੀਜ਼ਨ ਰਗਬੀ ਮੈਚ ਤੋਂ ਬਾਅਦ ਇੱਕ ਟੀਮ ਵੈਨ ‘ਤੇ ਗੋਲੀਆਂ ਚਲਾਉਣ ਦਾ ਮਾਮਲਾ...

ਨਿਊਜ਼ੀਲੈਂਡ AEWV ਵੀਜਾ ਸ਼੍ਰੇਣੀ ਸਕੀਮ ‘ਚ ਕੀਤੇ ਗਏ ਵੱਡੇ ਬਦਲਾਅ

ਆਕਲੈਂਡ- ਨਿਊਜ਼ੀਲੈਂਡ ਸਰਕਾਰ ਨੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਸਕੀਮ ਵਿੱਚ ਤੁਰੰਤ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ, ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਵਾਸੀਆਂ...

ਪਾਕਿਸਤਾਨ ’ਚ ਹਿੰਦੂ ਮੰਦਰ ਤੋੜ ਕੇ ਵਪਾਰਕ ਮਾਰਕੀਟ ਬਣਾਉਣ ਦਾ ਕੰਮ ਸ਼ੁਰੂ

ਗੁਰਦਾਸਪੁਰ -ਖੈਬਰ ਪਖਤੂਨਖਵਾ ਦੇ ਲਾਂਡੀ ਕੋਟਲ ਬਾਜ਼ਾਰ ਵਿਚ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੰਦ ਕੀਤੇ ਗਏ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ...

ਨਿਊਯਾਰਕ ਸਿਟੀ ਖੇਤਰ ‘ਚ ਭੂਚਾਲ ਦੇ ਝਟਕੇ, ਕੰਬ ਉੱਠੀਆਂ ਇਮਾਰਤਾਂ

ਨਿਊਯਾਰਕ — ਅਮਰੀਕਾ ਦੇ ਸੰਘਣੀ ਆਬਾਦੀ ਵਾਲੇ ਨਿਊਯਾਰਕ ਸਿਟੀ ਮੈਟਰੋਪੋਲੀਟਨ ਖੇਤਰ ‘ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਨੇ ਸੰਯੁਕਤ ਰਾਸ਼ਟਰ...

ਈਰਾਨ ਵਲੋਂ ਜਵਾਬੀ ਹਮਲਾ ਕਰਨ ਨੂੰ ਲੈ ਕੇ ਇਜ਼ਰਾਇਲ ਤੇ ਅਮਰੀਕਾ ਹਾਈ ਅਲਰਟ ’ਤੇ

 ਈਰਾਨ ਨੇ ਸ਼ੁੱਕਰਵਾਰ ਨੂੰ ਮਾਰੇ ਗਏ ਲੋਕਾਂ ਲਈ ਆਯੋਜਿਤ ਇਕ ਜਨਤਕ ਅੰਤਿਮ ਸੰਸਕਾਰ ’ਚ ਇਜ਼ਰਾਇਲ ਵਲੋਂ ਆਪਣੇ ਕੁਲੀਨ ਕੁਡਜ਼ ਫੋਰਸ ਦੇ ਸੀਨੀਅਰ ਕਮਾਂਡਰਾਂ ਤੇ ਹੋਰ...

ਕੱਪ ‘ਚ ਪਿਸ਼ਾਬ ਕਰਨ ‘ਤੇ ਸਿਡਨੀ ਏਅਰਲਾਈਨ ਦੇ ਯਾਤਰੀ ਨੂੰ ਭਾਰੀ ਜੁਰਮਾਨਾ

ਸਿਡਨੀ – ਸਿਡਨੀ ਹਵਾਈ ਅੱਡੇ ‘ਤੇ ਫਲਾਈਟ ਦੀ ਲੈਂਡਿੰਗ ਮਗਰੋਂ ਡੀਬੋਰਡਿੰਗ ਵਿਚ ਦੇਰੀ ਦੌਰਾਨ ਇਕ ਯਾਤਰੀ ਕੱਪ ‘ਚ ਪਿਸ਼ਾਬ ਕਰਦਾ ਪਾਇਆ ਗਿਆ। ਇਸ ਹਰਕਤ ਕਾਰਨ ਯਾਤਰੀ...

ਨਿਊਜ਼ੀਲੈਂਡ ਸਰਕਾਰ ਪ੍ਰਵਾਸੀਆਂ ਨੂੰ ਦੇਵੇਗੀ ਵੱਡੀ ਰਾਹਤ

ਆਕਲੈਡ- ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਕਿਉਂਕ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਸੰਕੇਤ ਦਿੱਤੇ ਹਨ ਕਿ ਪੈਰੇਂਟ...

ਰੂਸ-ਯੂਕ੍ਰੇਨ ਜੰਗ ‘ਚ ਲੜਨ ਲਈ ਮਜ਼ਬੂਰ ਕੀਤੇ ਗਏ ਘਰ ਪਰਤੇ ਕੇਰਲ ਦੇ ਦੋ ਵਿਅਕਤੀ

ਤਿਰੂਵਨੰਤਪੁਰਮ : ਨਿੱਜੀ ਏਜੰਸੀਆਂ ਦੁਆਰਾ ਰੂਸੀ ਫੌਜ ਵਿੱਚ ਭਰਤੀ ਕੀਤੇ ਜਾਣ ਦੇ ਬਾਅਦ ਸੁਰੱਖਿਅਤ ਘਰ ਪਰਤੇ ਕੇਰਲ ਦੇ 2 ਵਿਅਕਤੀਆਂ ਨੇ ਰੂਸ-ਯੂਕ੍ਰੇਨ ਯੁੱਧ ਖੇਤਰ ਵਿਚ...

22 ਸਾਲ ਪਹਿਲਾਂ ਕੀਤਾ ਭਾਰਤੀ ਦਾ ਕਤਲ, ਦੋਸ਼ੀ ਨੂੰ ਖਤਰਨਾਕ ਇੰਜੈਕਸ਼ਨ ਲਾ ਕੇ ਦਿੱਤੀ ਮੌਤ ਦੀ ਸਜ਼ਾ

ਹਿਊਸਟਨ – ਅਮਰੀਕਾ ਦੇ ਓਕਲਾਹੋਮਾ ਸੂਬੇ ’ਚ ਸਾਲ 2002 ਵਿਚ ਇਕ ਭਾਰਤੀ ਸਮੇਤ 2 ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਦੇ ਕਾਤਲ ਨੂੰ...

ਸਿੰਗਾਪੁਰ ‘ਚ 500 ਵਿਦੇਸ਼ੀ ਘਰੇਲੂ ਕਾਮੇ ਧੋਖਾਧੜੀ ਦੇ ਸ਼ਿਕਾਰ

ਸਿੰਗਾਪੁਰ : ਸਿੰਗਾਪੁਰ ਵਿਚ ਪਿਛਲੇ ਸਾਲ 500 ਪ੍ਰਵਾਸੀ ਘਰੇਲੂ ਕਰਮਚਾਰੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਗ੍ਰਹਿ ਮੰਤਰੀ ਕੇ ਸ਼ਨਮੁਗਮ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਵਿੱਚ...

ਮੈਡਮ ਵਾਨੀ ਸਰਾਜੂ ਰਾਓ ਸੰਭਾਲਣਗੇ ਇਟਲੀ ਵਿੱਚ 28ਵੇਂ ਭਾਰਤੀ ਰਾਜਦੂਤ ਵਜੋਂ ਕਮਾਨ

ਰੋਮ – ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ 28ਵੇਂ ਨਵੇਂ ਸਫ਼ੀਰ (ਰਾਜਦੂਤ) ਮੈਡਮ ਵਾਨੀ ਸਰਾਜੂ ਰਾਓ ਨੂੰ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ। ਮੈਡਮ...

ਬ੍ਰਿਟੇਨ ਦੇ ਹਸਪਤਾਲਾਂ ‘ਚ ਲੰਬੀ ਉਡੀਕ ਦੇ ਕਾਰਣ ਹਰ ਹਫ਼ਤੇ 250 ਤੋਂ ਵੱਧ ਲੋਕਾਂ ਦੀ ਮੌਤ

ਲੰਡਨ – ਮੰਨਿਆ ਜਾਂਦਾ ਹੈ ਕਿ ਯੂਨਾਈਟਿਡ ਕਿੰਗਡਮ ਵਿਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿਚ ਲੰਬੀ ਉਡੀਕ ਦੇ ਸਮੇਂ ਕਾਰਨ 2023 ਵਿਚ ਇਕ ਹਫ਼ਤੇ ਵਿਚ ਔਸਤਨ...

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ 2 ਭਾਰਤੀ, ਰਿਸ਼ਤੇਦਾਰ ਨੇ ਬਣਾਏ ਬੰਧੂਆ ਮਜ਼ਦੂਰ

ਨਿਊਯਾਰਕ : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਕਈ ਵਾਰ ਜ਼ਲਾਲਤ ਭਰੇ ਦਿਨ ਬਤੀਤ ਕਰਨੇ ਪੈਂਦੇ ਹਨ ਅਤੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੀਤੀ ਕੁੱਟਮਾਰ...

ਅਮਰੀਕਾ ’ਚ ਸਿੱਖ ਬੱਚੇ ਸ੍ਰੀ ਸਾਹਿਬ ਧਾਰਨ ਕਰ ਕੇ ਜਾ ਸਕਣਗੇ ਸਕੂਲ

ਹੌਪਕਿੰਟਨ: ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਵਿਚ ਸਿੱਖ ਬੱਚਿਆਂ ਨੂੰ ਸ੍ਰੀ ਸਾਹਿਬ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ...

ਟੋਰਾਂਟੋ ‘ਚ ਔਰਤ ’ਤੇ ਹਮਲੇ ਦੇ ਦੋਸ਼ ‘ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ- ਟੋਰਾਂਟੋ ਪੁਲਸ ਨੇ ਪਿਛਲੇ ਸ਼ਨੀਵਾਰ ਨੂੰ ਡੌਨ ਮਿਲਜ਼ ਸਬਵੇਅ ਸਟੇਸ਼ਨ ਨੇੜੇ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਇਕ ਔਰਤ ‘ਤੇ ਕਥਿਤ ਤੌਰ ‘ਤੇ ਹਮਲਾ...

ਨਿਊਜ਼ੀਲੈਂਡ ‘ਚ ਹਜ਼ਾਰਾਂ ਈਲ ਮੱਛੀਆਂ ਦੀ ਰਹੱਸਮਈ ਢੰਗ ਨਾਲ ਮੌਤ

ਵੈਲਿੰਗਟਨ- ਨਿਊਜ਼ੀਲੈਂਡ ਦੇ ਉੱਤਰੀ ਆਈਲੈਂਡ ਵਿੱਚ ਕੌਰੀਟੂਥੀ ਸਟ੍ਰੀਮ ਨੇੜੇ 3500 ਤੋਂ ਵੱਧ ਈਲ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਅਜਿਹਾ ਇਸ ਸਾਲ ਦੂਜੀ ਵਾਰ ਹੋਇਆ ਹੈ। ਪਹਿਲੀ...

ਗਾਜ਼ਾ ‘ਚ ਆਸਟ੍ਰੇਲੀਆਈ ਸਣੇ ਪੰਜ ਲੋਕਾਂ ਦੀ ਮੌਤ, PM ਅਲਬਾਨੀਜ਼ ਨੇ ਦਿੱਤੀ ਜਾਣਕਾਰੀ

ਕੈਨਬਰਾ : ਗਾਜ਼ਾ ਵਿਚ ਹਾਲ ਹੀ ਵਿਚ ਮਾਰੇ ਗਏ ਲੋਕਾਂ ਵਿਚ ਇੱਕ ਆਸਟ੍ਰੇਲੀਅਨ ਵਿਅਕਤੀ ਵੀ ਸ਼ਾਮਲ ਹੈ। ਇਹ ਸਾਰੇ ਸਹਾਇਤਾ ਸੰਸਥਾ ਵਰਲਡ ਸੈਂਟਰਲ ਕਿਚਨ ਦੇ ਮੈਂਬਰ...

ਵਿਲੈਤਰੀ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ

ਮਿਲਾਨ ਇਟਲੀ – ਰੋਮ ਦੇ ਨੇੜੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਦਿਹਾੜਾ ਬੜੀ ਸ਼ਰਧਾ...

ਅਮਰੀਕਾ ‘ਚ ਵਧੇ ਚੋਰੀ ਮਾਮਲੇ, ਪੁਲਸ ਨੇ ਪ੍ਰਵਾਸੀ ਡਕੈਤੀ ਦਸਤੇ ਪ੍ਰਤੀ ਕੀਤਾ ਸਾਵਧਾਨ

ਅਮਰੀਕਾ ਵਿਖੇ ਆਕਲੈਂਡ ਕਾਊਂਟੀ ਵਿਚ ਉਚ ਸ਼੍ਰੇਣੀ ਦੇ ਘਰਾਂ ਵਿਚ ਚੋਰੀਆਂ ਵਿਚ ਵਾਧਾ ਹੋਇਆ ਹੈ। ਹਾਲ ਦੇ ਮਹੀਨਿਆਂ ਵਿਚ ਇਸ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ...

ਮੈਲਬੌਰਨ ‘ਚ ਬੁਸ਼ਫਾਇਰ ਘਰਾਂ ਦੇ ਨੇੜੇ ਪਹੁੰਚੀ, ਚਿਤਾਵਨੀ ਜਾਰੀ

ਮੈਲਬੌਰਨ– ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਬੁਸ਼ਫਾਇਰ ਦੀ ਐਮਰਜੈਂਸੀ ਸਥਿਤੀ ਧੂੰਏਂ ਦੇ ਗੁਬਾਰ ਵਿੱਚ ਵਾਧਾ ਕਰ ਰਹੀ ਹੈ, ਜਿਸ ਨਾਲ ਸ਼ਹਿਰਵਾਸੀਆਂ ਦਾ ਦਮ ਘੁੱਟ ਰਿਹਾ ਹੈ।...

36ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਬ੍ਰਿਸਬੇਨ – ਪਿਛਲੇ 3 ਦਿਨਾਂ ਤੋਂ ਦੱਖਣੀ ਆਸਟ੍ਰੇਲੀਆ ਸੂਬੇ ਦੇ ਖੂਬਸੂਰਤ ਸ਼ਹਿਰ ਐਡੀਲੇਡ ਵਿਖੇ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਬਹੁਤ ਸ਼ਾਨਦਾਰ ਢੰਗ ਨਾਲ ਬੀਤੇ ਦਿਨ...

ਡੁੱਬਦੀ ਹੋਈ ਧੀ ਨੂੰ ਬਚਾਉਂਦੈ ਪਿਉ ਤੇ ਦਾਦੇ ਨੇ ਗੁਆਈ ਜਾਨ

ਬ੍ਰਿਸਬੇਨ : ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਜਦੋਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ (38) ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ...

ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ‘ਚ ਸ਼ਿਰਕਤ ਕਰਨਗੀਆਂ ਵਿਸ਼ਵ ਦੀਆਂ ਨਾਮੀ ਹਸਤੀਆਂ

ਲੰਡਨ – ਦੁਬਈ ਦੀ ਧਰਤੀ ‘ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ...

ਬੀਬੀ ਜਗੀਰ ਕੌਰ ਦਾ ਇੰਗਲੈਂਡ ਪੁੱਜਣ ‘ਤੇ ਨਿੱਘਾ ਸਵਾਗਤ

 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗੂ ਅਤੇ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਇੰਗਲੈਂਡ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।...

ਟਾਕਾਨਿਨੀ ਗੁਰੂ ਘਰ ‘ਚ ਕਵੀਸ਼ਰੀ ਜਥੇ ਦੇ ਕੀਰਤਨ ਨੇ ਸੰਗਤ ਕੀਤੀ ਮੰਤਰ ਮੁਗਧ

ਆਕਲੈਂਡ – ਨਿਊਜ਼ੀਲੈਂਡ ਅੱਜ ਹਫ਼ਤਾਵਾਰੀ ਦੀਵਾਨ ਵਿੱਚ ਟਾਕਾਨਿਨੀ ਗੁਰੂ ਘਰ ਵਿੱਚ ਭਾਈ ਗੁਰਮੁੱਖ ਸਿੰਘ ਐਮ. ਏ ਦੇ ਕਵੀਸ਼ਰੀ ਜਥੇ ਨੇ ਸਵਾ ਘੰਟੇ ਦੇ ਦੀਵਾਨ ਵਿੱਚ...