ਨਿਊਜ਼ੀਲੈਂਡ ‘ਚ ਪਿਛਲੇ ਸਾਲ 9042 ਨੰਬਰ ਪਲੇਟਾਂ ਹੋਈਆਂ ਚੋਰੀ

ਔਕਲੈਂਡ, 01 ਅਪ੍ਰੈਲ 2024:-ਨਿਊਜ਼ੀਲੈਂਡ ਦੇ ਵਿਚ ਨੰਬਰ ਪਲੇਟਾਂ ਚੋਰੀ ਕਰਨ ਦਾ ਰੁਝਾਨ ਵੀ ਕਈ ਸਾਲਾਂ ਤੋਂ ਹੈ। ਪੁਲਿਸ ਵਾਲੇ ਭਾਵੇਂ ਨਬਰ ਪਲੇਟਾਂ ਦੀ ਸੁਰੱਖਿਆ ਲਈ ਫ੍ਰੀ ਪੇਚ ਵੀ ਕੱਸਦੇ ਹਨ, ਪਰ ਚੋਰੀ ਕਰਨ ਦੀ ਸਫਾਈ ਵਿਚ ਕੱਸੇ ਹੋਏ ਚੋਰ ਇਹ ਨੰਬਰ ਪਲੇਟਾਂ ਢਿੱਲੀਆਂ ਕਰਨ ਲੱਗੇ ਕਿੱਥੇ ਦੇਰ ਕਰਦੇ ਹਨ। ਪਿਛਲੇ ਸਾਲ 9042 ਨਬਰ ਪਲੇਟਾਂ ਚੋਰੀ ਕੀਤੀਆਂ। ਗਈਆਂ। ਔਕਲੈਂਡ ਵਾਲੇ ਇਸਦਾ ਜਿਆਦਾ ਸ਼ਿਕਾਰ ਬਣੇ, ਦੂਸਰੇ ਨੰਬਰ ਉਤੇ ਵਾਇਟਾਮਾ ਅਤੇ ਤੀਸਰੇ ਨੰਬਰ ਉਤੇ ਕੈਂਟਰਬਰੀ ਰਿਹਾ। ਪਿਛਲੇ ਹਫ਼ਤੇ 17 ਕਾਰਾਂ ਦੀਆਂ ਨੰਬਰ ਪਲੇਟਾਂ ਚੋਰੀ ਹੋਈਆਂ

Add a Comment

Your email address will not be published. Required fields are marked *