Category: News

ਪਾਕਿਸਤਾਨ ਨੇ ਜੰਮੂ-ਕਸ਼ਮੀਰ ‘ਚ ਜੀ-20 ਸੈਰ-ਸਪਾਟਾ ਬੈਠਕ ਆਯੋਜਿਤ ਕਰਨ ਦੇ ਫ਼ੈਸਲੇ ‘ਤੇ ਜਤਾਇਆ ‘ਇਤਰਾਜ਼’

ਇਸਲਾਮਾਬਾਦ : ਪਾਕਿਸਤਾਨ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ‘ਚ ਅਗਲੇ ਮਹੀਨੇ ਜੀ-20 ਸੈਰ-ਸਪਾਟਾ ਕਾਰਜ ਸਮੂਹ ਦੀ ਬੈਠਕ ਆਯੋਜਿਤ ਕਰਨ ਦੇ ਭਾਰਤ ਦੇ ਫ਼ੈਸਲੇ ‘ਤੇ ‘ਸਖਤ ਇਤਰਾਜ਼’ ਜਤਾਉਂਦਿਆਂ...

ਭਾਰਤ ਵਿੱਚ ਐਪਲ ਨੇ ਖੇਡੀ ਵੱਡੀ ਬਾਜ਼ੀ, ਮੁੰਬਈ ‘ਚ 22 ਕੰਪਨੀਆਂ ਨੂੰ ਦਿੱਤਾ ਕਰਾਰਾ ਝਟਕਾ

ਮੁੰਬਈ – ਭਾਰਤ ਵਿੱਚ ਐਪਲ ਕੰਪਨੀ ਨੇ ਆਪਣੇ ਪਹਿਲੇ ਸਟੋਰ ਦੇ ਉਦਘਾਟਨ ਤੋਂ ਪਹਿਲਾਂ ਹੀ ਵੱਡੀ ਬਾਜ਼ੀ ਖੇਡੀ ਹੈ। ਕੰਪਨੀ ਨੇ ਮੁੰਬਈ ਦੇ ਰਿਲਾਇੰਸ ਜਿਓ...

ਸਭ ਤੋਂ ਘੱਟ ਬੋਲੀ ਦੇ ਬਾਵਜੂਦ UP ’ਚ ਅਡਾਨੀ ਗਰੁੱਪ ਦੇ ਸਮਾਰਟ ਮੀਟਰ ਟੈਂਡਰ ਰੱਦ

ਜਲੰਧਰ – ਉੱਤਰ ਪ੍ਰਦੇਸ਼ (ਯੂ. ਪੀ.) ’ਚ ਊਰਜਾ ਵੰਡ ਕਰਨ ਵਾਲੀਆਂ 2 ਕੰਪਨੀਆਂ ਨੇ ਅਡਾਨੀ ਅਤੇ ਜੀ. ਐੱਮ. ਆਰ. ਗਰੁੱਪ ਦੀਆਂ ਕੰਪਨੀਆਂ ਵੱਲੋਂ ਸਮਾਰਟ ਮੀਟਰ ਦੇ...

ਪਾਕਿਸਤਾਨੀ ਅਦਾਲਤ ਨੇ ਚੀਨੀ ਕੰਪਨੀ ’ਤੇ ਲਗਾਇਆ 2.48 ਲੱਖ ਡਾਲਰ ਦਾ ਜੁਰਮਾਨਾ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਸਿਵਲ ਅਦਾਲਤ ਨੇ ਚੀਨੀ ਪੈਟਰੋਲੀਅਮ ਫਰਮ ‘ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ’ (ਸੀ. ਐੱਨ. ਪੀ. ਸੀ.) ’ਤੇ 2.48 ਲੱਖ ਡਾਲਰ ਦਾ ਜੁਰਮਾਨਾ ਲਗਾਇਆ...

Honda ਦੀ ਇਸ ਬਾਈਕ ‘ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ ਮੰਗਵਾਇਆ ਵਾਪਸ

ਨਵੀਂ ਦਿੱਲੀ : ਜੇਕਰ ਤੁਸੀਂ ਵੀ ਪਿਛਲੇ ਸਾਲ ਹੌਂਡਾ ਦਾ ਮੋਟਰਸਾਈਕਲ ਖਰੀਦਿਆ ਹੈ ਤਾਂ ਇਹ ਖ਼ਬਰ ਸਿਰਫ਼ ਤੁਹਾਡੇ ਲਈ ਹੈ। ਇਹ ਸੰਭਵ ਹੈ ਕਿ ਤੁਹਾਨੂੰ...

ਪੀ. ਚਿਦੰਬਰਮ ਨੇ PM ਮੁਦਰਾ ਯੋਜਨਾ ‘ਤੇ ਚੁੱਕੇ ਸਵਾਲ, ਕਿਹਾ- ਇੰਨੀ ਘੱਟ ਰਕਮ ‘ਚ ਕਿਹੜਾ ਕਾਰੋਬਾਰ ਹੋ ਸਕੇਗਾ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੱਠ ਸਾਲ ਪੂਰੇ ਹੋਣ ਦੇ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ...

ਪੰਜਾਬ ਸੂਬੇ ਦੀਆਂ ਚੋਣਾਂ ਬਾਰੇ ਫ਼ੈਸਲਾ ਲੈਣ ਲਈ ਪਾਕਿ ਮੰਤਰੀ ਮੰਡਲ ਦੀ ਮੀਟਿੰਗ ਅੱਜ

ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 14 ਮਈ ਨੂੰ ਚੋਣਾਂ ਕਰਵਾਉਣ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੂੰ ਫੰਡ ਜਾਰੀ ਕਰਨਾ ਹੈ ਜਾਂ ਇਸ ਸਬੰਧ...

ਵਿੱਤੀ ਸਾਲ 23 ‘ਚ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਖੁੱਲ੍ਹੇ 2.5 ਕਰੋੜ ਨਵੇਂ ਡੀਮੈਟ ਖਾਤੇ

ਨਵੀਂ ਦਿੱਲੀ– ਸਾਲ 2023 ‘ਚ 20 ਲੱਖ ਮਹੀਨਾਵਾਰ ਦੀ ਔਸਤ ਨਾਲ ਲਗਭਗ 2.5 ਕਰੋੜ ਡੀਮੈਟ ਖਾਤੇ ਖੁੱਲ੍ਹੇ। ਬਾਜ਼ਾਰ ‘ਚ ਸੁਸਤ ਰਿਟਰਨ ਅਤੇ ਉਤਰਾਅ-ਚੜ੍ਹਾਅ ਜਾਰੀ ਰਹਿਣ...

ਦੇਸ਼ ‘ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ ‘ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ

ਨਵੀਂ ਦਿੱਲੀ- ਦੇਸ਼ ‘ਚ ਜਲਦ ਹੀ ਪਾਣੀ ਦੇ ਹੇਠਾਂ ਵੀ ਯਾਤਰੀ ਹੁਣ ਟਰੇਨ ‘ਚ ਸਫ਼ਰ ਦਾ ਆਨੰਦ ਲੈ ਸਕਣਗੇ। ਕੋਲਕਾਤਾ ‘ਚ 9 ਅਪ੍ਰੈਲ 2023 ਨੂੰ ਕੋਲਕਾਤਾ...

ਪਾਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੋਤਾਹੀ, ਸ਼ਹਿਬਾਜ਼ ਸ਼ਰੀਫ਼ ਦੇ ਘਰ ਜਾ ਵੜਿਆ ਅਫ਼ਗਾਨਿਸਤਾਨ ਦਾ ਵਿਅਕਤੀ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਸਰਕਾਰੀ ਘਰ ਵਿਚ ਸ਼ਨੀਵਾਰ ਨੂੰ ਘੁਸਪੈਠ ਕਰਨ ਵਾਲੇ ਇਕ ਅਫ਼ਗਾਨੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਲਈ...

ਵਿਸਾਖੀ ਮਨਾਉਣ ਸਿੱਖ ਸ਼ਰਧਾਲੂ ਹੁਣ ਰੇਲਗੱਡੀ ਦੀ ਥਾਂ ਵਾਹਗਾ ਬਾਰਡਰ ਰਸਤੇ ਪੈਦਲ ਜਾਣਗੇ ਪਾਕਿਸਤਾਨ

ਗੁਰਦਾਸਪੁਰ –ਭਾਰਤ ਸਰਕਾਰ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਗੱਡੀ ਦਾ ਪ੍ਰਬੰਧ ਕਰਨ ਤੋਂ ਨਾਂਹ ਕਰਨ ’ਤੇ...

ਪਾਕਿਸਤਾਨ ਸਰਕਾਰ ਵੱਲੋਂ ਹਿੰਦੂ ਮੈਰਿਜ ਐਕਟ 2017 ਦਾ ਪੰਜ ਸਾਲ ਬਾਅਦ ਨੋਟੀਫਿਕੇਸ਼ਨ ਜਾਰੀ

ਗੁਰਦਾਸਪੁਰ – ਪਾਕਿਸਤਾਨ ਸਰਕਾਰ ਵੱਲੋਂ ਹਿੰਦੂ ਮੈਰਿਜ ਰੂਲਸ 2023 ਸਿਰਲੇਖ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਨਾਲ ਹੁਣ ਪੰਜਾਬ, ਖ਼ੈਬਰ ਪਖਤੂਨਖਵਾ, ਬਲੋਚਿਸਤਾਨ ਵਿਚ ਸਾਲ 2017...

ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ

ਅਨੰਤਪੁਰ – ਹੈਦਰਾਬਾਦ ਸਥਿਤ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ ਨੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ’ਚ 15 ਦੁਰਲੱਭ ਧਰਤੀ ਖਣਿਜਾਂ (ਆਰ. ਈ. ਈ.) ਦੇ ਵੱਡੇ ਭੰਡਾਰਾਂ ਦੀ...

ਫਿਰ ਬਦਲਿਆ ਟਵਿਟਰ ਦਾ ਲੋਗੋ, ਨੀਲੀ ਚਿੜੀ ਦੀ ਹੋਈ ਵਾਪਸੀ, ਗਾਇਬ ਹੋਇਆ DOGE

ਦੁਨੀਆ ਦੇ ਅਮੀਰ ਕਾਰੋਬਾਰੀ ਐਲਨ ਮਸਕ ਨੇ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਦੇ ਲੋਗੋ ਨੂੰ ਫਿਰ ਬਦਲ ਦਿੱਤਾ ਹੈ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੀਲੀ ਚਿੜੀ ਹਟਾ...

ਕੋਲਡ ਡਰਿੰਕ ਤੋਂ ਬਾਅਦ ਹੁਣ ਆਈਸਕ੍ਰੀਮ ਬਿਜ਼ਨੈੱਸ ’ਚ ਹੱਥ ਅਜਮਾਉਣਗੇ ਮੁਕੇਸ਼ ਅੰਬਾਨੀ

ਨਵੀਂ ਦਿੱਲੀ : ਤੇਲ, ਗੈਸ ਅਤੇ ਟੈਲੀਕਾਮ ਕਾਰੋਬਾਰ ਤੋਂ ਬਾਅਦ ਹੁਣ ਦੇਸ਼ ਦੇ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਇਸ ਸਾਲ ਗਰਮੀਆਂ ’ਚ ਰਿਟੇਲ ਸੈਕਟਰ ’ਚ ਧੁੰਮਾਂ...

ਪਾਕਿਸਤਾਨ ਦੇ ਵਿੱਤ ਮੰਤਰੀ ਨੇ ਸਿਆਸੀ ਅਤੇ ਨਿਆਂਇਕ ਸੰਕਟ ਦੇ ਵਿਚਕਾਰ ਅਮਰੀਕਾ ਦਾ ਦੌਰਾ ਕੀਤਾ ਰੱਦ

ਇਸਲਾਮਾਬਾਦ – ਦੇਸ਼ ਵਿੱਚ ਸਿਆਸੀ ਅਨਿਸ਼ਚਿਤਤਾ ਅਤੇ ਨਿਆਂਇਕ ਸੰਕਟ ਦਰਮਿਆਨ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਹੈ। ਸ਼ੁੱਕਰਵਾਰ...

ਪਾਕਿਸਤਾਨੀ ਫ਼ੌਜ ਨੇ ਪਾਬੰਦੀਸ਼ੁਦਾ ਬਲੋਚ ਵੱਖਵਾਦੀ ਸਮੂਹ ਦੇ ਮੁਖੀ ਨੂੰ ਕੀਤਾ ਗ੍ਰਿਫ਼ਤਾਰ

ਇਸਲਾਮਾਬਾਦ – ਪਾਕਿਸਤਾਨ ਦੀ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਇਕ ਸਫਲ ਖੁਫੀਆ ਮੁਹਿੰਮ ਦੇ ਹਿੱਸੇ ਵਜੋਂ...

ਭਾਰਤ ਦੇ 2,856 ਸਿੱਖ ਸ਼ਰਧਾਲੂ ਪਾਕਿਸਤਾਨ ‘ਚ ਮਨਾਉਣਗੇ ਵਿਸਾਖੀ, ਵੀਜ਼ਿਆਂ ’ਤੇ ਲੱਗੀ ਮੋਹਰ

ਨਵੀਂ ਦਿੱਲੀ – ਪਾਕਿਸਤਾਨ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 9 ਤੋਂ 18 ਅਪ੍ਰੈਲ ਤੱਕ ਵਿਸਾਖੀ ਦੇ ਤਿਓਹਾਰ ਨਾਲ ਸਬੰਧਤ ਸਾਲਾਨਾ ਸਮਾਰੋਹਾਂ ’ਚ...

ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ

ਮੁੰਬਈ – ਰਿਜ਼ਰਵ ਬੈਂਕ ਨੇ ਵੱਖ-ਵੱਖ ਬੈਂਕਾਂ ’ਚ ਜਮ੍ਹਾਕਰਤਾ ਜਾਂ ਉਨ੍ਹਾਂ ਦੇ ਲਾਭਪਾਤਰੀਆਂ ਦੀਆਂ ਬਿਨਾਂ ਦਾਅਵੇ ਵਾਲੀਆਂ ਜਮ੍ਹਾਰਾਸ਼ੀਆਂ ਦਾ ਵੇਰਵਾ ਹਾਸਲ ਕਰਨ ਲਈ ਇਕ ਕੇਂਦਰੀਕ੍ਰਿਤ ਪੋਰਟਲ...

ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ ‘ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ

ਨਿਊਯਾਰਕ– ਅਮਰੀਕਾ ਦੀਆਂ ਵੱਡੀਆਂ ਦਵਾਈ ਕੰਪਨੀਆਂ ’ਚੋਂ ਇਕ ਜੌਨਸਨ ਐਂਡ ਜੌਨਸਨ ਨੇ ਸਾਲਾਂ ਪੁਰਾਣੇ ਉਨ੍ਹਾਂ ਮੁਕੱਦਮਿਆਂ ਨੂੰ ਖਤਮ ਕਰਨ ਲਈ 890 ਕਰੋੜ ਅਮਰੀਕੀ ਡਾਲਰ (ਲਗਭਗ...

ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੁਤਬੇ ਮੁਤਾਬਕ ਦਿੱਤੀ ਜਾਵੇ ਸੁਰੱਖਿਆ

ਇਸਲਾਮਾਬਾਦ – ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਰੁਤਬੇ ਮੁਤਾਬਕ ਸੁਰੱਖਿਆ ਪ੍ਰਦਾਨ ਕੀਤੀ...

ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਚੜ੍ਹ ਕੇ 82.08 ‘ਤੇ ਪਹੁੰਚਿਆ

ਮੁੰਬਈ- ਵਿਦੇਸ਼ੀ ਪੂੰਜੀ ਦੀ ਆਵਕ ਅਤੇ ਅਮਰੀਕੀ ਡਾਲਰ ‘ਚ ਕਮਜ਼ੋਰੀ ਦੇ ਚੱਲਦੇ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ 24 ਪੈਸੇ ਚੜ੍ਹ ਕੇ 82.08 ਪ੍ਰਤੀ ਡਾਲਰ ‘ਤੇ...

ਭਾਰਤ ਲਈ ਟੈਕੋ ਬੈੱਲ ਦੇ ਪਹਿਲੇ ਬ੍ਰਾਂਡ ਅੰਬੈਸਡਰ ਬਣੇ ਹਾਰਦਿਕ ਪਾਂਡਿਆ

ਬਰਮਨ ਹਾਸਪਿਟੈਲਿਟੀ ਪ੍ਰਾ. ਲਿਮਟਿਡ ਮੈਟਰੋ ਸ਼ਹਿਰਾਂ ਤੋਂ ਬਾਹਰ ਟੈਕੋ ਬੇਲ ਰੈਸਟੋਰੈਂਟ ਲੜੀ ਦਾ ਵਿਸਤਾਰ ਕਰਨ ਦੇ ਰਾਹ ‘ਤੇ ਹੈ ਅਤੇ ਮਹਿੰਗਾਈ ਦੇ ਦਬਾਅ ਕਾਰਨ ਮੰਗ ਨੂੰ...

ਗੂਗਲ ਨੇ ਬਣਾਇਆ ਸਭ ਤੋਂ ਤੇਜ਼ ਮਸ਼ੀਨ ਲਰਨਿੰਗ ਟ੍ਰੇਨਿੰਗ ਸੁਪਰ ਕੰਪਿਊਟਰ

ਨਵੀਂ ਦਿੱਲੀ- ਹੁਣ ਕੰਪਿਊਟਰ ਤੁਹਾਡੇ ਹਰ ਸਵਾਲ ਦਾ ਜਵਾਬ ਮਿੰਟਾਂ ‘ਚ ਦੇਣਗੇ ਅਤੇ ਇਹ ਲਰਨਿੰਗ ਮਸ਼ੀਨ ਇੰਨੀ ਤੇਜ਼ੀ ਨਾਲ ਕੰਮ ਕਰੇਗੀ ਕਿ ਤੁਸੀਂ ਵੀ ਹੈਰਾਨ...

ਜਾਨ ਨੂੰ ਖ਼ਤਰਾ! ਬੁਲੇਟਪਰੂਫ ਹੈਲਮੇਟ ਪਾ ਕੇ ਅਦਾਲਤ ਪਹੁੰਚੇ ਇਮਰਾਨ ਖਾਨ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਲਾਹੌਰ ਦੀ ਅਦਾਲਤ ਵਿੱਚ ਪੇਸ਼ੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਮਰਾਨ...

ਪਾਕਿ ਹਿੰਦੂ ਪ੍ਰੀਸ਼ਦ ਦਾ ਦੋਸ਼, ਹਿੰਦੂਆਂ ’ਚ ਇਕ ਸਾਜ਼ਿਸ਼ ਅਧੀਨ ਪੈਦਾ ਕੀਤੀ ਜਾ ਰਹੀ ਦਹਿਸ਼ਤ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਪਾਕਿਸਤਾਨ ’ਚ ਘੱਟਗਿਣਤੀ ਫਿਰਕੇ ਦੇ ਲੋਕਾਂ ਦੇ ਕਤਲਾਂ ਨੂੰ ਮਨੁੱਖਤਾ ਵਿਰੁੱਧ ਵਹਿਸ਼ੀਪੁਣਾ ਕਰਾਰ ਦਿੰਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ...

ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਭਾਰਤ ਛੱਡਣ ‘ਤੇ ਜਤਾਇਆ ਅਫ਼ਸੋਸ

ਅੰਮ੍ਰਿਤਸਰ- ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਆਰਜ਼ੂ ਕਾਜ਼ਮੀ ਇਸ ਸਮੇਂ ਸੁਰਖੀਆਂ ‘ਚ ਹੈ। ਆਰਜ਼ੂ ਕਾਜ਼ਮੀ ਦਾ ਸੋਸ਼ਲ ਮੀਡੀਆ ‘ਤੇ ਇਕ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ...

ਮੈਨੂਫੈਕਚਰਿੰਗ ਹੱਬ ਬਣਨ ਵੱਲ ਅੱਗੇ ਵਧ ਰਿਹੈ ਭਾਰਤ

ਦੇਸ਼ ’ਚ ਮੈਨੂਫੈਕਚਰਿੰਗ ਗਤੀਵਿਧੀਆਂ ਖ਼ਾਸ ਤੌਰ ’ਤੇ ਇਲੈਕਟ੍ਰਾਨਿਕ ਖੇਤਰ ’ਚ ਕੋਵਿਡ ਦੀ ਮਿਆਦ ਤੋਂ ਬਾਅਦ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਦੀਆਂ ਪ੍ਰਮੁੱਖ...

‘ਭਾਰਤ ਵਿਚ ਘੱਟ ਨੌਕਰੀਆਂ ਖਾਏਗੀ AI’, ਕੰਪਨੀ ਨੇ 30 ਦੇਸ਼ਾਂ ‘ਚ ਅਧਿਐਨ ਤੋਂ ਬਾਅਦ ਕੀਤਾ ਦਾਅਵਾ

ਸਾਰੀ ਦੁਨੀਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਲੋਕਪ੍ਰੀਯਤਾ ਤੇ ਇਸ ਨੂੰ ਅਪਨਾਉਣ ਦੀ ਦਰ ਵਿਚ ਵਾਧੇ ਦੇ ਬਾਵਜੂਦ ਭਾਰਤ ਵਿਚ ਰੋਜ਼ਗਾਰ ‘ਤੇ ਇਸ ਦਾ...

ਪਾਕਿ ਦੇ ਮਦਰੱਸੇ ਬੱਚਿਆਂ ਨੂੰ ਬਣਾ ਰਹੇ ‘ਸਮਲਿੰਗੀ’, ਮੌਲਾਨਾ ਨੇ ਕਿਹਾ-ਆਪਣੇ ਬੱਚਿਆਂ ਨੂੰ ਉੱਥੇ ਪੜ੍ਹਨ ਲਈ ਨਾ ਭੇਜੋ

ਇਸਲਾਮਾਬਾਦ – ਮਾਪੇ ਆਪਣੇ ਛੋਟੇ ਬੱਚਿਆਂ ਨੂੰ ਇਸ ਵਿਸ਼ਵਾਸ ਨਾਲ ਸਕੂਲ ਭੇਜਦੇ ਹਨ ਕਿ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਦੀ ਦੇਖ਼ਭਾਲ ਕਰਨਗੇ ਪਰ ਜਦੋਂ ਬੱਚਿਆਂ ਨੂੰ...

ਪਿਛਲੇ ਵਿੱਤੀ ਸਾਲ ‘ਚ ਰਿਕਾਰਡ ਪੱਧਰ ‘ਤੇ ਪਹੁੰਚੀ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼ ਦੀ ਥੋਕ ਵਿਕਰੀ

ਮੁੰਬਈ – ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀਆਂ – ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟਾਟਾ ਮੋਟਰਜ਼ ਨੇ ਵਿੱਤੀ ਸਾਲ 2022-23 ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ...

OPEC+ ਨੇ ਕੀਤਾ ਐਲਾਨ- ਤੇਲ ਉਤਪਾਦਨ ‘ਚ 5 ਲੱਖ ਬੈਰਲ ਪ੍ਰਤੀ ਦਿਨ ਕਟੌਤੀ ਕਰੇਗਾ ਸਾਊਦੀ ਅਰਬ

ਸਾਊਦੀ ਅਰਬ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਹੋਰ ਮੈਂਬਰਾਂ ਦੇ ਨਾਲ ਮਈ ਤੋਂ 2023 ਦੇ ਅੰਤ ਤੱਕ ਆਪਣੀ ਇੱਛਾ ਨਾਲ ਤੇਲ...

ਭਾਰਤ, ਇੰਡੋਨੇਸ਼ੀਆ ਅਗਲੇ ਪੰਜ ਸਾਲ ਤੱਕ ਹੋਣਗੇ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ ਦੇਸ਼

ਨਵੀਂ ਦਿੱਲੀ – ਦੁਨੀਆ ਦੇ 20 ਪ੍ਰਮੁੱਖ ਦੇਸ਼ਾਂ ਦਰਮਿਆਨ ਜੇਕਰ ਵਿਕਾਸ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਇੰਡੋਨੇਸ਼ੀਆ ਸਭ ਤੋਂ ਅੱਗੇ ਨਜ਼ਰ ਆਉਣਗੇ।...

ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ

ਨਵੀਂ ਦਿੱਲੀ– ਹੁਣ ਲੋਕ ਪ੍ਰੀਮੀਅਮ ਉਤਪਾਦਨ ਜ਼ਿਆਦਾ ਖਰੀਦ ਰਹੇ ਹਨ। ਦੇਸ਼ ਦੇ ਜ਼ਿਆਦਾਤਰ ਗਾਹਕ ਫੀਚਰ-ਰਿਚ ਉਤਪਾਦਨ ਪਸੰਦ ਕਰ ਰਹੇ ਹਨ। ਇਸ ਵਜ੍ਹਾ ਨਾਲ ਇਕ ਸਾਲ...

ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਹੋਇਆ ਧਮਾਕੇਦਾਰ ਆਗਾਜ਼

ਮੁੰਬਈ : ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਉਦਘਾਟਨ ਸ਼ੁੱਕਰਵਾਰ ਨੂੰ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਕਲਾਕਾਰਾਂ, ਧਾਰਮਿਕ ਆਗੂਆਂ, ਖੇਡ ਅਤੇ ਕਾਰੋਬਾਰੀ...

ਭਾਰਤ ਤੋਂ ਆਟੇ ਦੀ ਬਰਾਮਦ ’ਤੇ ਪਾਬੰਦੀ ਨਾਲ ਨਿਊਜ਼ੀਲੈਂਡ ਤੇ ਆਸਟ੍ਰੇਲੀਆ ’ਚ ਮਚੀ ਹਾਹਾਕਾਰ

ਨਿਊਜ਼ੀਲੈਂਡ – ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ’ਚ ਆਟੇ ਦੀ ਬਰਾਮਦ ’ਤੇ ਪੂਰਨ ਰੂਪ ’ਚ ਮਈ, 2022 ’ਚ ਰੋਕ ਲਾ ਦਿੱਤੀ ਗਈ ਸੀ। ਸਰਕਾਰ ਨੂੰ ਸ਼ੱਕ...