Month: March 2024

ਦੇਸ਼ ਦੀ ਪਹਿਲੀ ‘ਅੰਡਰ ਵਾਟਰ’ ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁਰੂ

ਕੋਲਕਾਤਾ – ਦੇਸ਼ ਦੀ ਪਹਿਲੀ ‘ਅੰਡਰ ਵਾਟਰ’ ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਸ਼ੁਰੂ ਹੋ ਗਈਆਂ ਹਨ। ਇਸ ਨਾਲ ਸੈਂਕੜੇ ਯਾਤਰੀ ਆਪਣੀ ਪਹਿਲੀ...

ਕਿਸਾਨ ਅੰਦੋਲਨ ‘ਚ ਜ਼ਖ਼ਮੀ ਹੋਏ ਪ੍ਰਿਤਪਾਲ ਨੇ ਦਰਜ ਕਰਵਾਏ ਬਿਆਨ

ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਦੇ ਬਿਆਨ ਚੰਡੀਗੜ੍ਹ ਦੇ ਸੀ. ਜੇ. ਐੱਮ. ਨੇ ਦਰਜ ਕੀਤੇ। ਪ੍ਰਿਤਪਾਲ ਨੇ ਆਪਣੇ ਬਿਆਨ ’ਚ ਕਿਹਾ...

ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਜ਼ਬਤ ਕੀਤਾ 1.72 ਕਰੋੜ ਰੁਪਏ ਦਾ ਸੋਨਾ

ਮੁੰਬਈ- ਮੁੰਬਈ ‘ਚ ਕਸਟਮ ਅਧਿਕਾਰੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ‘ਤੇ 5 ਵੱਖ-ਵੱਖ ਮਾਮਲਿਆਂ ਵਿਚ 1.72 ਕਰੋੜ ਰੁਪਏ ਦੀ ਕੀਮਤ ਦਾ 2.99...

ਉੱਤਰੀ ਕੋਰੀਆ ਨੇ ਹੁਣ ਵਿਕਸਿਤ ਕੀਤਾ ‘ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ’

ਸਿਓਲ – ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਵੇਂ ਬਣੇ ਜੰਗੀ ਟੈਂਕ ਦੇ ਸੰਚਾਲਨ ਸਬੰਧੀ ਟ੍ਰੇਨਿੰਗ ’ਚ ਆਪਣੇ ਫੌਜੀਆਂ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ...

ਬਾਲੀ ‘ਚ ਖਿਸਕੀ ਜ਼ਮੀਨ, ਆਸਟ੍ਰੇਲੀਆਈ ਔਰਤ ਸਮੇਤ ਮਾਰੇ ਗਏ ਦੋ ਵਿਦੇਸ਼ੀ

ਇੰਡੋਨੇਸ਼ੀਆ ਵਿਖੇ ਬਾਲੀ ਦੇ ਰਿਜ਼ੋਰਟ ਟਾਪੂ ‘ਤੇ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਇਕ ਆਸਟ੍ਰੇਲੀਆਈ ਔਰਤ ਸਮੇਤ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ। ਇਕ...

ਭਦੌੜ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ‘ਚ ਹੋਈ ਮੌਤ

ਭਦੌੜ  : ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਸ਼ਹਿਰ ਕੈਲੋਨਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਉਛਾਲ, ਟੋਟਲ ਗੈਲ ਤੇ ਐਨਰਜੀ 11 ਫ਼ੀਸਦੀ ਤੋਂ ਵੱਧ ਚੜ੍ਹੇ

ਨਵੀਂ ਦਿੱਲੀ – ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਇਕ ਦਿਨ ਪਹਿਲਾਂ ਦੀ ਵੱਡੀ ਗਿਰਾਵਟ ਨਾਲ ਉਭਰਨ ਵਿੱਚ ਸਫਲ ਰਹੇ। ਘਰੇਲੂ ਸ਼ੇਅਰ ਬਾਜ਼ਾਰ ‘ਚ...

ਵਿਰਾਟ ਕੋਹਲੀ ਦੀ ਫਾਰਮ RCB ਦੀ ਪਲੇਆਫ ‘ਚ ਜਗ੍ਹਾ ਤੈਅ ਕਰੇਗੀ : ਮੁਹੰਮਦ ਕੈਫ

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਧਮਾਕੇਦਾਰ ਬੱਲੇਬਾਜ਼ ਦੀ ਫਾਰਮ ‘ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਆਰ. ਸੀ. ਬੀ. ਦੀ...

ਸ਼੍ਰੀਲੰਕਾਈ ਕ੍ਰਿਕਟਰ ਲਾਹਿਰੂ ਥਿਰੀਮਾਨੇ ਹੋਏ ਕਾਰ ਹਾਦਸੇ ਦਾ ਸ਼ਿਕਾਰ

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਲਾਹਿਰੂ ਥਿਰੀਮਾਨੇ ਸ਼੍ਰੀਲੰਕਾ ਦੇ ਅਨੁਰਾਧਾਪੁਰਾ ਸ਼ਹਿਰ ‘ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਅਨੁਰਾਧਾਪੁਰਾ ਟੀਚਿੰਗ ਹਸਪਤਾਲ ਵਿੱਚ ਭਰਤੀ...

ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ ‘ਚ ਰਾਜ ਕਰਦੇ ਹਨ। ਹਾਲ ਹੀ ‘ਚ ਗਾਇਕ ਸੁਖਵਿੰਦਰ ਸਿੰਘ ਕਿਸਾਨਾਂ ਦੇ...

ਗਾਇਕਾ ਨਿਮਰਤ ਖਹਿਰਾ ਦੇ ਸਾਦਗੀ ਭਰੇ ਅੰਦਾਜ਼ ਦੇ ਦੀਵਾਨੇ ਹੋਏ ਫੈਨਜ਼

ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਹਾਲ ਹੀ ‘ਚ ਨਿਮਰਤ ਖਹਿਰਾ...

ਫਰੀਦਕੋਟ ਤੋਂ ਟਿਕਟ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ

ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਨਾਂ ਕਰਮਜੀਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ...

ਆਲੀਆ ਭੱਟ ਦੀ ਲਾਡਲੀ ਧੀ ਨੂੰ ਮਿਲਿਆ ਸੀ ਪਹਿਲੀ ਵਾਰ ਇਹ ਪਿਆਰਾ ਤੋਹਫ਼ਾ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਪਿਆਰੀ ਧੀ ਰਾਹਾ ਕਪੂਰ ਆਪਣੇ ਜਨਮ ਤੋਂ ਹੀ ਲਾਈਮਲਾਈਟ ਦਾ ਹਿੱਸਾ ਰਹੀ ਹੈ। ਪਿਛਲੇ ਸਾਲ ਕ੍ਰਿਸਮਿਸ ਮੌਕੇ...

ਵਿਰੋਧੀ ਗਠਜੋੜ ‘ਇੰਡੀਆ’ ਸੱਤਾ ‘ਚ ਆਇਆ ਤਾਂ ਬਣੇਗਾ ਕਿਸਾਨਾਂ ਦੀ ਆਵਾਜ਼ : ਰਾਹੁਲ ਗਾਂਧੀ

ਨਾਸਿਕ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਦਾ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਸੱਤਾ ਵਿਚ ਆਉਂਦਾ...

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਕਰਨ ਦਾ ਮਤਾ ਕੀਤਾ ਪਾਸ

ਨਵੀਂ ਦਿੱਲੀ— ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਵੀਰਵਾਰ ਨੂੰ ਹਜ਼ਾਰਾਂ ਕਿਸਾਨਾਂ ਨੇ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ‘ਚ ਹਿੱਸਾ ਲਿਆ, ਜਿੱਥੇ ਖੇਤੀ ਖੇਤਰ ਸੰਬੰਧੀ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼...

ਫਲਸਤੀਨ ਦੇ ਰਾਸ਼ਟਰਪਤੀ ਨੇ ਮੁਹੰਮਦ ਮੁਸਤਫਾ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ

ਰਾਮੱਲਾ— ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਫਲਸਤੀਨੀ ਅਥਾਰਟੀ ‘ਚ ਸੁਧਾਰ ਲਈ ਅਮਰੀਕੀ ਦਬਾਅ ਨੂੰ ਟਾਲਦਿਆਂ ਆਪਣੇ ਲੰਬੇ ਸਮੇਂ ਤੋਂ ਆਰਥਿਕ ਸਲਾਹਕਾਰ ਮੁਹੰਮਦ ਮੁਸਤਫਾ ਨੂੰ ਆਪਣਾ ਅਗਲਾ...

ਦੱਖਣੀ ਕੋਰੀਆ ਖਤਰਨਾਕ ਚੀਨੀ ਉਤਪਾਦਾਂ ‘ਤੇ ਲਗਾ ਸਕਦਾ ਹੈ ਪਾਬੰਦੀ

ਦੱਖਣੀ ਕੋਰੀਆ ਖਤਰਨਾਕ ਚੀਨੀ ਉਤਪਾਦਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਵਿੱਤੀ ਨਿਗਰਾਨੀਕਰਤਾ ਨੇ ਕਿਹਾ ਕਿ ਉਹ ਦੇਸ਼ ਦੇ ਕੁਝ...

US ਸੰਸਦ ਮੈਂਬਰ ਨੇ ਕਿਹਾ- ਅਮਰੀਕਾ ‘ਚ ਵਧ ਰਿਹੈ ‘ਹਿੰਦੂ ਫੋਬੀਆ’

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ‘ਹਿੰਦੂ ਫੋਬੀਆ’ ‘ਚ ਵਾਧਾ ਦੇਖਿਆ ਗਿਆ ਹੈ, ਜਿਸ...

ਕੈਨੇਡਾ ਦੀ ਸਰਹੱਦ ‘ਤੇ 3 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ

ਵਾਸ਼ਿੰਗਟਨ– ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਤਿੰਨ ਭਾਰਤੀਆਂ ਸਮੇਤ ਚਾਰ ਲੋਕਾਂ ਨੂੰ ਕੈਨੇਡੀਅਨ ਸਰਹੱਦ ਨੇੜੇ ਇਕ ਥਾਂ ਤੋਂ...

ਨਿਊਜੀਲੈਂਡ ਭਰ ਵਿੱਚ ਹੁਣ ਫਾਰਮਾਸਿਸਟ ਵੀ ਛੋਟੇ ਬੱਚਿਆਂ ਨੂੰ ਲਗਾ ਸਕਣਗੇ ਟੀਕੇ

ਆਕਲੈਂਡ – ਅਗਲੇ ਮਹੀਨੇ ਤੋਂ ਨਿਊਜੀਲੈਂਡ ਭਰ ਵਿੱਚ ਫਾਰਮਾਸਿਸਟ 6 ਮਹੀਨੇ ਤੋਂ ਵਧੇਰੀ ਉਮਰ ਦੇ ਬੱਚਿਆਂ ਨੂੰ ਟੀਕੇ ਲਗਾ ਸਕਣਗੇ। ਇਹ ਫੈਸਲਾ ਫਾਰਮੈਕ ਵਲੋਂ ਸੁਣਾਇਆ...

ਟਾਟਾ ਦੇ ਸੈਮੀਕੰਡਕਟਰ ਪਲਾਂਟ ਸਾਰੇ ਸੈਕਟਰਾਂ ਨੂੰ ਸਪਲਾਈ ਕਰਨਗੇ ਚਿਪ

ਢੋਲੇਰਾ – ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਇਲੈਕਟ੍ਰਾਨਿਕਸ ਦੇ ਸੈਮੀਕੰਡਕਟਰ ਪਲਾਂਟ ਹੌਲੀ-ਹੌਲੀ ਚਿਪਾਂ ਦੀ ਸਪਲਾਈ ਕਰ ਕੇ ਪੜਾਅਵਾਰ ਢੰਗ ਨਾਲ ਸਾਰੇ...

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ : ਦਿੱਲੀ ’ਚ ਦੋ ਨਵੇਂ ਮੈਟਰੋ ਕੋਰੀਡੋਰ ਨੂੰ ਮਨਜ਼ੂਰੀ

ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦੇ ਐਲਾਨ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਪੀਐੱਮ ਮੋਦੀ...

ਰਚਿਨ ਰਵਿੰਦਰ ‘ਸਰ ਰਿਚਰਡ ਹੈਡਲੀ ਮੈਡਲ’ ਨਾਲ ਸਨਮਾਨਿਤ

ਕ੍ਰਾਈਸਟਚਰਚ– ਭਾਰਤ ਵਿਚ ਪਿਛਲੇ ਸਾਲ ਖੇਡੇ ਗਏ ਵਿਸ਼ਵ ਕੱਪ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਚਿਨ ਰਵਿੰਦਰ ਬੁੱਧਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ ਦੇ ਸਾਲਾਨਾ ਐਵਾਰਡ ਵਿਚ ਸਰਵਸ੍ਰੇਸ਼ਠ...

ਐਕਟ੍ਰੈੱਸ, ਪ੍ਰੋਡਿਊਸਰ ਪੱਲਵੀ ਜੋਸ਼ੀ ਬਣੀ ਐੱਫ਼. ਟੀ. ਆਈ. ਆਈ. ਮੈਂਬਰ

ਮੁੰਬਈ – ਪੱਲਵੀ ਜੋਸ਼ੀ, ਜੋ ਕਿ ਮਨੋਰੰਜਨ ਉਦਯੋਗ ’ਚ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ, ਇਕ ਸ਼ਾਨਦਾਰ ਕਲਾਕਾਰ ਹੋਣ ਦੇ ਨਾਲ-ਨਾਲ ‘ਆਈ. ਐਮ. ਬੁੱਧਾ’ ’ਚ ਇਕ...

ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ‘ਚ

ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਹੁਣ ਮਿਸ ਤੋਂ ਮਿਸਿਜ ਬਣ ਗਈ ਹੈ। ਮੀਰਾ ਚੋਪੜਾ ਨੇ ਬਿਜ਼ਨੈੱਸਮੈਨ ਰਕਸ਼ਿਤ ਕੇਜਰੀਵਾਲ...

ਸ਼ਹਿਨਾਜ਼ ਗਿੱਲ ਦੇ ਪਿਤਾ ਦੀ ਪੁਲਸ ਨੇ ਖੋਲ੍ਹੀ ਪੋਲ, ਦੱਸਿਆ ਕਿਉਂ ਰਚੀ ਝੂਠੀ ਸਾਜ਼ਿਸ਼

ਮੁੰਬਈ – ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ।...

ਕਿਸਾਨਾਂ ਵਲੋਂ ‘ਕਲਸ਼ ਯਾਤਰਾ’ ਦਾ ਐਲਾਨ, ਸ਼ਹੀਦ ਸ਼ੁਭਕਰਨ ਦੇ ਜੱਦੀ ਪਿੰਡ ਤੋਂ ਹੋਵੇਗੀ ਸ਼ੁਰੂ

ਪਟਿਆਲਾ/ਸਨੌਰ– ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਨੇ ਅੱਜ ਸ਼ੰਭੂ ਬਾਰਡਰ ਵਿਖੇ ਐਲਾਨ ਕੀਤਾ ਕਿ ਹੁਣ ਕਿਸਾਨ ਪੂਰੇ ਦੇਸ਼ ਅੰਦਰ ਰੋਸਮਈ ‘ਕਲਸ਼ ਯਾਤਰਾ’ ਦਾ...

ਅੱਥਰੂ ਗੈਸ ਦੇ ਗੋਲੇ ਕਾਰਨ ਇਕ ਹੋਰ ਕਿਸਾਨ ਦੀ ਮੌਤ

ਫਿਰੋਜ਼ਪੁਰ: ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਦਾ ਇਕ ਮਜ਼ਦੂਰ ਕਿਸਾਨ ਦੀ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਸ ਵੱਲੋਂ ਸੁੱਟੇ...

ਸੁਨੀਲ ਜਾਖੜ ਅੱਜ ਨੱਢਾ ਨੂੰ ਸੌਂਪ ਸਕਦੇ ਨੇ ਸੰਭਾਵਿਤ ਉਮੀਦਵਾਰਾਂ ਦਾ ਪੈਨਲ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਸੰਭਾਵਿਤ ਪਾਰਟੀ ਉਮੀਦਵਾਰਾਂ ਦਾ ਪੈਨਲ ਪਾਰਟੀ ਦੇ...

ਕਿਸਾਨਾਂ ਦੇ ‘ਦਿੱਲੀ ਕੂਚ’ ਨੂੰ ਲੈ ਕੇ ਪੁਲਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ

ਨੋਇਡਾ — ਗੌਤਮ ਬੁੱਧ ਨਗਰ ਪੁਲਸ ਨੇ ਬੁੱਧਵਾਰ ਨੂੰ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਪ੍ਰਸਤਾਵਿਤ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਵੀਰਵਾਰ...

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹਸਪਤਾਲ ‘ਚ ਦਾਖ਼ਲ

ਪੁਣੇ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਬੁਖਾਰ ਅਤੇ ਛਾਤੀ ‘ਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ...