ਨਿਊਜੀਲੈਂਡ ਭਰ ਵਿੱਚ ਹੁਣ ਫਾਰਮਾਸਿਸਟ ਵੀ ਛੋਟੇ ਬੱਚਿਆਂ ਨੂੰ ਲਗਾ ਸਕਣਗੇ ਟੀਕੇ

ਆਕਲੈਂਡ – ਅਗਲੇ ਮਹੀਨੇ ਤੋਂ ਨਿਊਜੀਲੈਂਡ ਭਰ ਵਿੱਚ ਫਾਰਮਾਸਿਸਟ 6 ਮਹੀਨੇ ਤੋਂ ਵਧੇਰੀ ਉਮਰ ਦੇ ਬੱਚਿਆਂ ਨੂੰ ਟੀਕੇ ਲਗਾ ਸਕਣਗੇ। ਇਹ ਫੈਸਲਾ ਫਾਰਮੈਕ ਵਲੋਂ ਸੁਣਾਇਆ ਗਿਆ ਹੈ, ਦਰਅਸਲ ਹੈਲਥ ਐਨ ਜੈਡ ਨੇ ਬੱਚਿਆਂ ਵਿੱਚ ਟੀਕਾਕਰਨ ਦੀ ਦਰ ਵਧਾਉਣ ਲਈ ਇਹ ਬਦਲਾਅ ਦੀ ਮੰਗ ਕੀਤੀ ਸੀ। ਫਾਰਮਾਸਿਸਟ ਨੂੰ ਇਸ ਤੋਂ ਜਰੂਰੀ ਟਰੈਨਿੰਗ ਦਿੱਤੀ ਜਾਏਗੀ।

Add a Comment

Your email address will not be published. Required fields are marked *