Month: February 2024

‘ਭਕਸ਼ਕ’ ਵਿਚ ਜਰਨਲਿਸਟ ਬਣ ਕੇ ਭੂਮੀ ਸਾਹਮਣੇ ਲਿਆਵੇਗੀ ਸਮਾਜ ਦਾ ਕਾਲਾ ਸੱਚ

ਬਾਲੀਵੁਡ ਐਕਟਰ ਭੂਮੀ ਪੇਡਨੇਕਰ ਇਕ ਜ਼ਬਰਦਸਤ ਕਹਾਣੀ ਦੇ ਨਾਲ ਫਿਲਮ ‘ਭਕਸ਼ਕ’ ਵਿਚ ਨਜ਼ਰ ਆਉਣ ਵਾਲੀ ਹੈ, ਜੋ ਜਲਦ ਹੀ ਓ.ਟੀ.ਟੀ. ’ਤੇ ਰਿਲੀਜ਼ ਹੋ ਰਹੀ ਹੈ।...

ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

 ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ...

12 ਤੋਂ 14 ਫਰਵਰੀ ਤੱਕ ਹੋਣਗੀਆਂ ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ

ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਪ੍ਰਸਿੱਧ ਕਿਲਾ ਰਾਏਪੁਰ ਰੂਰਲ ਓਲੰਪਿਕ-2024 ਦਾ...

ਮੁੰਬਈ ‘ਚ ਬਹੁਮੰਜ਼ਿਲਾ ਇਮਾਰਤ ਦੀ 27ਵੀਂ ਮੰਜ਼ਿਲ ‘ਤੇ ਲੱਗੀ ਅੱਗ

ਮੁੰਬਈ — ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਇਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬਹੁ-ਮੰਜ਼ਿਲਾ ਇਮਾਰਤ ਦੀ 27ਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗ...

ਡਰੋਨ ਰਾਹੀਂ ਆਈ 25 ਕਰੋੜ ਦੀ ਹੈਰੋਇਨ ਪੁਲਸ ਨੇ ਕੀਤੀ ਬਰਾਮਦ

ਸ੍ਰੀਗੰਗਾਨਗਰ/ਅਨੂਪਗੜ੍ਹ- ਸਮੇਜਾ ਕੋਠੀ ਥਾਣਾ ਖੇਤਰ ਦੇ ਚੱਕ 44-ਪੀ.ਐੱਸ. ਦੇ ਰੋਹੀ ਵਿਖੇ ਸੋਮਵਾਰ ਸਵੇਰੇ ਖੇਤਾਂ ’ਚੋਂ 2 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚ 6 ਪੈਕਟਾਂ ’ਚ 5 ਕਿਲੋ...

ਇੰਗਲੈਂਡ ਦੇ ਕਿੰਗ ਚਾਰਲਸ ਨੂੰ ਹੋਇਆ ਕੈਂਸਰ, ਬਕਿੰਘਮ ਪੈਲੇਸ ਨੇ ਸਾਂਝੀ ਕੀਤੀ ਜਾਣਕਾਰੀ

 ਇੰਗਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਬਕਿੰਘਮ ਪੈਲੇਸ ਨੇ ਕਿੰਗ ਚਾਰਲਸ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਪੈਲੇਸ ਵੱਲੋਂ ਦਿੱਤੀ ਜਾਣਕਾਰੀ...

ਮਿਸ਼ੇਲ ਓਬਾਮਾ ਨੇ ਜਿੱਤਿਆ ਦੂਜਾ ਗ੍ਰੈਮੀ ਐਵਾਰਡ

ਨਿਊਯਾਰਕ – ਯੁਕਤ ਰਾਜ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਨੇ ‘ਦਿ ਲਾਈਟ ਵੀ ਕੈਰੀ: ਓਵਰਕਮਿੰਗ ਇਨ ਅਨਸਰਟੇਨ ਟਾਈਮਜ਼’ ਲਈ ਸਰਵੋਤਮ ਆਡੀਓਬੁੱਕ, ਨੈਰੇਸ਼ਨ ਅਤੇ ਸਟੋਰੀਟੈਲਿੰਗ...

ਆਸਟ੍ਰੇਲੀਆਈ ਪੁਲਸ ਨੇ 139 ਕਿਲੋ ਕੋਕੀਨ ਕੀਤੀ ਜ਼ਬਤ

ਕੈਨਬਰਾ : ਆਸਟ੍ਰੇਲੀਅਨ ਫੈਡਰਲ ਪੁਲਸ (ਏ.ਐਫ.ਪੀ) ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਸਾਂਝੇ ਤੌਰ ‘ਤੇ ਲਗਜ਼ਰੀ ਬੱਸਾਂ ਦੀ ਇੱਕ ਖੇਪ ਦੇ ਅੰਦਰ ਲੁਕੋਈ ਹੋਈ 139 ਕਿਲੋਗ੍ਰਾਮ ਕੋਕੀਨ...

ਭਾਰਤੀ ਮੂਲ ਦੇ ਬੈਰਿਸਟਰ ਵਰੁਣ ਘੋਸ਼ ਆਸਟ੍ਰੇਲੀਅਨ ਸੈਨੇਟ ‘ਚ ਨਿਯੁਕਤ

ਮੈਲਬੋਰਨ: ਭਾਰਤੀ ਮੂਲ ਦੇ ਬੈਰਿਸਟਰ ਵਰੁਣ ਘੋਸ਼ ਅਗਲੇ ਹਫ਼ਤੇ ਆਸਟ੍ਰੇਲੀਅਨ ਸੈਨੇਟ ਵਿੱਚ ਆਪਣਾ ਅਹੁਦਾ ਸੰਭਾਲਣਗੇ ਅਤੇ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਪੱਛਮੀ ਆਸਟ੍ਰੇਲੀਆ...

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ ਆਈ ਤੇਜ਼ੀ

ਮੁੰਬਈ  – ਸੋਮਵਾਰ ਨੂੰ ਘਰੇਲੂ ਬਾਜ਼ਾਰਾਂ ‘ਚ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ...

ਸ਼ੇਰੋਨ ਨੇ 10 ਕਿ. ਮੀ. ਵਾਟਰ ਤੈਰਾਕੀ ਪ੍ਰਤੀਯੋਗਿਤਾ ’ਚ ਜਿੱਤਿਆ ਸੋਨਾ

ਦੋਹਾ–ਸ਼ੇਰੋਨ ਵੈਨ ਰੂਵੇਂਡਾਲ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਕਿ. ਮੀ. ਓਪਨ ਵਾਟਰ ਤੈਰਾਕੀ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਕਤਰ ਦੇ ਦੋਹਾ ਵਿਚ...

ਪੂਨਮ ਪਾਂਡੇ ਦੀ ਮੌਤ ਦੀ ਅਫਵਾਹ ਫੈਲਾਉਣ ਵਾਲੀ ਏਜੰਸੀ ਨੇ ਮੰਗੀ ਮੁਆਫ਼ੀ

ਮੁੰਬਈ – ਵਿਵਾਦਿਤ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਹੈ। ਕਾਰਨ ਹਰ ਕੋਈ ਜਾਣਦਾ ਹੈ। ਉਸ ਨੇ ਆਪਣੀ ਮੌਤ ਦੀ ਝੂਠੀ ਖ਼ਬਰ...

ਕੇਜਰੀਵਾਲ, ਆਤਿਸ਼ੀ ਨੂੰ ਅੱਜ ਦੇਣਾ ਹੋਵੇਗਾ ਕ੍ਰਾਈਮ ਬਰਾਂਚ ਦੇ ਸਵਾਲਾਂ ਜਵਾਬ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਹਿਯੋਗੀ ਆਤਿਸ਼ੀ ਨੂੰ ਅੱਜ ਕ੍ਰਾਈਮ ਬਰਾਂਚ ਵਲੋਂ ਭੇਜੇ...

ਇਟਲੀ : ਪੰਜਾਬੀ ਕਾਮਿਆਂ ਦੇ ਧਰਨੇ ਦਾ ਸੇਕ ਪਹੁੰਚਿਆ ਪਾਰਲੀਮੈਂਟ

ਰੋਮ– ਪਿਛਲੇ 108 ਦਿਨਾਂ ਤੋਂ ਪ੍ਰੋਸੈਸ ਮੀਟ ਦੀ ਫੈਕਟਰੀ ਵੇਸਕੋਵਾਤੋ, ਜ਼ਿਲਾ ਕਰੇਮੋਨਾ ਵਿਖੇ ਕੰਮ ਤੋਂ ਕੱਢੇ 60 ਪੰਜਾਬੀ ਕਾਮਿਆਂ ਵੱਲੋਂ ਲਗਾਤਾਰ ਅੰਤਾਂ ਦੀ ਠੰਢ ਦੇ...

ਅਮੀਰਾਂ ਨੂੰ ITR ਲਈ ਦੇਣੀ ਪਵੇਗੀ ਵਧੇਰੇ ਜਾਣਕਾਰੀ, CBDT ਨੇ ਜਾਰੀ ਕੀਤੇ ਫਾਰਮ

ਨਵੀਂ ਦਿੱਲੀ – ਅਮੀਰ ਟੈਕਸਦਾਤਾਵਾਂ ਨੂੰ ਇਸ ਸਾਲ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਭਰਦੇ ਸਮੇਂ ਪਹਿਲਾਂ ਨਾਲੋਂ ਵਧੇਰੇ ਜਾਣਕਾਰੀ ਦੇਣੀ ਪਵੇਗੀ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ)...

ਵਨ ਡੇ ਮੁਕਾਬਲੇ ’ਚ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ ਹਰਾਇਆ

ਸਿਡਨੀ – ਜੋਸ਼ ਹੇਜ਼ਲਵੁਡ ਤੇ ਸ਼ਾਨ ਐਬੋਟ ਦੀਆਂ 3-3 ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਦੂਜੇ ਵਨ ਡੇ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ...

ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ ਪੁੱਜਾ ਹੈ। ਗੀਤਾ ਜ਼ੈਲਦਾਰ ਦੀ ਮਾਤਾ ਗਿਆਨ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਗੀਤਾ ਜ਼ੈਲਦਾਰ ਨੇ...

ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਣ ਵਾਲੇ ਇੰਸਪੈਕਟਰ ’ਤੇ ਵੱਡੀ ਕਾਰਵਾਈ

ਬੁਢਲਾਡਾ : ਅੱਧੀ ਰਾਤ ਨੂੰ ਬੋਹਾ ਦੇ ਗਾਦੜਪਤੀ ਦੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਾਲ ਕੁੱਟਮਾਰ ਕਰਨ ਅਤੇ ਗਾਲੀ-ਗਲੋਚ ਕਰਕੇ...

‘ਸਿੱਖਾਂ ਦੀ ਪੱਗੜੀ ਸਿਰ ‘ਚ ਫਰੈਕਚਰ ਦੇ ਖ਼ਤਰੇ ਨੂੰ ਕਰਦੀ ਹੈ ਘੱਟ’

ਨਵੀਂ ਦਿੱਲੀ- ਪੱਗੜੀ ਪਹਿਨਣਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਪੱਗੜੀ ਨੂੰ ਬੰਨਣਾ ਵਿਗਿਆਨਕ ਰੂਪ ਨਾਲ ਵੀ ਫਾਇਦੇਮੰਦ ਹੈ। ਸਿੱਖਾਂ ਵਲੋਂ ਪਹਿਨਣੀ ਜਾਣ ਵਾਲੀ...

ਜੋਅ ਬਾਈਡੇਨ ਤੇ ਐਲਨ ਮਸਕ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ ਟੇਸਲਾ ਦਾ ਕਰਮਚਾਰੀ ਗ੍ਰਿਫ਼ਤਾਰ

ਸਾਨ ਫ੍ਰਾਂਸਿਸਕੋ. ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਤਕਨੀਕੀ ਅਰਬਪਤੀ ਐਲਨ ਮਸਕ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਟੇਸਲਾ ਦੇ ਇੱਕ ਕਰਮਚਾਰੀ ਨੂੰ ਟੈਕਸਾਸ ਵਿੱਚ...

ਬੇਅ ਆਫ ਪਲੈਂਟੀ ਦੇ ਕਾਰੋਬਾਰੀ ਨੇ ਕਬੂਲੇ ਪ੍ਰਵਾਸੀ ਕਾਮਿਆਂ ਦੇ ਸੋਸ਼ਣ ਦੇ ਦੋਸ਼

ਆਕਲੈਂਡ – ਕਈ ਸਰਕਾਰੀ ਐਜੰਸੀਆਂ ਨਾਲ ਰੱਲਕੇ ਕੰਮ ਕਰਨ ਵਾਲੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਬੇਅ ਆਫ ਪਲੈਂਟੀ ਦੇ ਕਾਰੋਬਾਰੀ ਜਾਫਰ ਕੁਰੈਸੀ ਤੋਂ ਕਈ ਪ੍ਰਵਾਸੀਆਂ ਦਾ ਸੋਸ਼ਣ...

ਆਕਲੈਂਡ ਆ ਰਹੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਨੂੰ ਅਚਾਨਕ ਮੋੜਿਆ ਗਿਆ Guam ਵੱਲ

ਆਕਲੈਂਡ- ਤਾਈਵਾਨ ਤੋਂ ਆਕਲੈਂਡ ਆ ਰਹੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਨੂੰ ਅਚਾਨਕ Guam ਵੱਲ ਮੋੜੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼ੁੱਕਰਵਾਰ ਸਵੇਰੇ ਤਾਈਵਾਨ...