ਆਸਟਰੇਲੀਆਈ ਲੇਖਕ ਨੂੰ ਚੀਨ ‘ਚ ਦਿੱਤੀ ਗਈ ਮੁਅੱਤਲ ਮੌਤ ਦੀ ਸਜ਼ਾ
February 5, 2024
ਬੀਜਿੰਗ : ਆਸਟ੍ਰੇਲੀਆਈ-ਚੀਨੀ ਲੇਖਕ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਪੰਜ ਸਾਲ ਬਾਅਦ ਚੀਨ ਦੀ ਇਕ ਅਦਾਲਤ ਨੇ ਮੁਅੱਤਲ ਮੌਤ ਦੀ ਸਜ਼ਾ ਸੁਣਾਈ ਹੈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੁਤਾਬਕ ਦੋ ਸਾਲ ਬਾਅਦ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾ ਸਕਦਾ ਹੈ।

