ਨਿਊਜੀਲੈਂਡ ਦੀ ਇਸ ਮਹਿਲਾ ਨੇ ਰਚਿਆ ਇਤਿਹਾਸ

ਆਕਲੈਂਡ – ਨਿਊਜੀਲੈਂਡ ਦੀ ਮੇਗ ਲੇਅ ਨੇ ਕ੍ਰਿਕੇਟ ਦੀ ਦੁਨੀਆਂ ਵਿੱਚ ਇਤਿਹਾਸ ਰੱਚ ਦਿੱਤਾ ਹੈ। ਉਸਨੇ ਵਿਸ਼ਵ ਵਿੱਚ ਪਹਿਲੀ ਮਹਿਲਾ ਗ੍ਰਾਉਂਡਸਕੀਪਰ ਹੋਣ ਦਾ ਮਾਣ ਹਾਸਿਲ ਕੀਤਾ ਹੈ ਅਤੇ ਜਿਸ ਮੈਦਾਨ ਲਈ ਉਸਨੂੰ ਹਾਇਰ ਕੀਤਾ ਗਿਆ ਹੈ, ਉਹ ਵੀ ਕ੍ਰਿਕੇਟ ਦੇ 210 ਸਾਲ ਦੇ ਇਤਿਹਾਸ ਵਿੱਚ ਬਹੁਤ ਮੱਹਤਵ ਰੱਖਦਾ ਹੈ ਤੇ ਉਹ ਮੈਦਾਨ ਲੋਰਡਸ ਦਾ ਇਤਿਹਾਸਿਕ ਮੈਦਾਨ ਹੈ। 27 ਸਾਲਾ ਮੇਗ ਲੇਅ ਕੈਂਟਰਬਰੀ ਲਈ ਐਜ਼ ਗਰੁੱਪ ਕ੍ਰਿਕੇਟ ਵੀ ਖੇਡ ਚੁੱਕੀ ਹੈ।

Add a Comment

Your email address will not be published. Required fields are marked *