Month: December 2023

ਅਮਿਤਾਭ ਬੱਚਨ ਦੀ ਲਗਭਗ 3,000 ਕਰੋੜ ਦੀ ਜਾਇਦਾਦ ਅਭਿਸ਼ੇਕ ਤੇ ਸ਼ਵੇਤਾ ‘ਚ ਜਾਵੇਗੀ ਬਰਾਬਰ ਵੰਡੀ

ਜਲੰਧਰ – ਬਿੱਗ ਬੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਜਾਇਦਾਦ ਅੱਜਕੱਲ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਹੁਣੇ ਜਿਹੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਖੁਲਾਸਾ ਕੀਤਾ...

ਵਿੱਕੀ ਜੈਨ ‘ਤੇ ਮੁੜ ਭੜਕੀ ਅੰਕਿਤਾ ਲੋਖੰਡੇ, ਸਲਮਾਨ ਦੇ ਸ਼ੋਅ ‘ਚ ਦੋਹਾਂ ਦੀ ਹੋਈ ਜ਼ਬਰਦਸਤ ਲੜਾਈ

ਨਵੀਂ ਦਿੱਲੀ : ਰਿਐਲਿਟੀ ਸ਼ੋਅ ‘ਬਿੱਗ ਬੌਸ 17’ ‘ਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਵਿਚਾਲੇ ਪਤੀ-ਪਤਨੀ ਦੀ ਲੜਾਈ ਦੇਖਣ ਨੂੰ ਮਿਲਦੀ ਹੈ। ਦੋਵੇਂ ਸ਼ੋਅ ਦੇ ਮਜ਼ਬੂਤ...

‘ਐਨੀਮਲ’ ਫ਼ਿਲਮ ’ਚ ਘੱਟ ਰੋਲ ਹੋਣ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਬੌਬੀ ਦਿਓਲ

ਮੁੰਬਈ – ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਣਬੀਰ ਕਪੂਰ ਸਟਾਰਰ ਇਸ ਫ਼ਿਲਮ ਨੂੰ ਦਰਸ਼ਕਾਂ ਦਾ...

ਹੁਣ ਰਿਜ਼ਰਵ ਸੀਟ ‘ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ

ਨਵੀਂ ਦਿੱਲੀ – ਰੇਲ ਗੱਡੀਆਂ ਦੇ ਰਾਖਵੇਂ(ਰਿਜ਼ਰਵ) ਡੱਬਿਆਂ ਵਿਚ Waiting list ਵਾਲੇ ਟਿਕਟ ਯਾਤਰੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਰੇਲਵੇ ਇੱਕ ਨਵਾਂ ਮੋਬਾਈਲ ਐਪ ਤਿਆਰ...

ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗਿਰੋਹ ਨੇ ਲਈ ਕਰਣੀ ਸੈਨਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਜੈਪੁਰ : ਜੈਪੁਰ ‘ਚ ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਘਰ ‘ਚ ਦਾਖ਼ਲ ਹੋ ਕੇ ਉਨ੍ਹਾਂ...

ਦੇਸ਼ ਵਿਚ ਮੋਟੇ ਅਨਾਜ ਦਾ ਉਤਪਾਦਨ 17.35 ਮਿਲੀਅਨ ਟਨ ਰਿਹਾ: ਨਰਿੰਦਰ ਤੋਮਰ

ਜੈਤੋ : ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਨੇ ਸਾਲ 2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਸਾਲ ਐਲਾਨਿਆ ਹੈ। 2022-23 ਦੌਰਾਨ ਦੇਸ਼ ਵਿਚ ਮੋਟੇ ਅਨਾਜ (ਸ਼੍ਰੀ ਅੰਨ) ਦਾ...

ਸਾਗਰ ‘ਚ ਫਸੀਆਂ 400 ਰੋਹਿੰਗਿਆ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ

ਬੈਂਕਾਕ – ਅੰਡੇਮਾਨ ਸਾਗਰ ਵਿੱਚ ਕਰੀਬ 400 ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਰੁੜ੍ਹ ਗਈਆਂ ਹਨ ਅਤੇ ਜੇਕਰ ਉਨ੍ਹਾਂ ਨੂੰ ਬਚਾਉਣ ਲਈ ਫੌਰੀ...

ਪ੍ਰਿੰਸ ਹੈਰੀ ਨੇ ਯੂ.ਕੇ ਸਰਕਾਰ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਲੰਡਨ : ਪ੍ਰਿੰਸ ਹੈਰੀ ਨੇ ਮੰਗਲਵਾਰ ਨੂੰ ਬ੍ਰਿਟਿਸ਼ ਸਰਕਾਰ ਦੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਵਜੋਂ ਆਪਣਾ ਰੁਤਬਾ ਛੱਡਣ ਅਤੇ ਸੰਯੁਕਤ ਰਾਜ ਅਮਰੀਕਾ ਜਾਣ ਤੋਂ ਬਾਅਦ...

ਅਮਰੀਕਾ : ਕੰਮ ਦੇ ਵਧਦੇ ਘੰਟਿਆਂ ਅਤੇ ਟਾਰਗੇਟ ਤੋਂ ਪਰੇਸ਼ਾਨ ਡਾਕਟਰ ਬਗਾਵਤ ‘ਤੇ ਉਤਰੇ

ਅਮਰੀਕਾ ‘ਚ ਡਾਕਟਰ, ਨਰਸ ਅਤੇ ਫਾਰਮਾਸਿਸਟ ਲਗਾਤਾਰ ਘੱਟ ਹੁੰਦੇ ਸਟਾਫ, ਮਰੀਜ਼ਾਂ ਦੀ ਵਧਦੀ ਗਿਣਤੀ, ਕੰਮ ਦੇ ਵੱਧਦੇ ਘੰਟਿਆਂ ਅਤੇ ਟਾਰਗੇਟ ਤੋਂ ਇੰਨੇ ਪਰੇਸ਼ਾਨ ਹਨ ਕਿ...

ਨਿਊਜ਼ੀਲੈਂਡ ‘ਚ ਸਿੱਖ ਕਰਮਚਾਰੀ ਨੂੰ ਮਿਲਿਆ ਇਨਸਾਫ਼

ਆਕਲੈਂਡ – ਨਿਊਜ਼ੀਲੈਂਡ ਵਿੱਚ ਇੱਕ ਸਿੱਖ ਕੈਫੇ ਮੈਨੇਜਰ ਨੂੰ ਇਨਸਾਫ਼ ਮਿਲਿਆ ਹੈ। ਇੱਥੇ ਇੱਕ ਰੋਜ਼ਗਾਰ ਸਬੰਧ ਬੌਡੀ ਦੇ ਫ਼ੈਸਲੇ ਤੋਂ ਬਾਅਦ ਇੱਕ ਸਿੱਖ ਕੈਫੇ ਮੈਨੇਜਰ ਨੂੰ...

ਨੌਕਰੀਆਂ ‘ਚ ਕਟੌਤੀ ਕਰੇਗਾ ਕੈਨੇਡਾ ਦਾ ਪਬਲਿਕ ਬ੍ਰਾਡਕਾਸਟਰ

ਓਟਾਵਾ – ਕੈਨੇਡਾ ਦੇ ਜਨਤਕ ਪ੍ਰਸਾਰਕ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ 600 ਨੌਕਰੀਆਂ ਵਿੱਚ ਕਟੌਤੀ ਕਰੇਗਾ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਕਿਹਾ ਕਿ ਨੌਕਰੀ...

5 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤ ਪਹੁੰਚੀ ਪਾਕਿਸਤਾਨੀ ‘ਲਾੜੀ’, ਜਨਵਰੀ ‘ਚ ਕਰੇਗੀ ਵਿਆਹ

ਕਾਦੀਆਂ/ਗੁਰਦਾਸਪੁਰ : 5 ਸਾਲਾਂ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਦਾ ਇੰਤਜ਼ਾਰ ਕਰ ਰਹੀ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰੀਆ ਖਾਨੁਮ ਅੱਜ ਵਾਹਗਾ ਬਾਰਡਰ ਰਾਹੀਂ...

ਪਾਕਿ ਮਹਿਲਾ ਕ੍ਰਿਕਟ ਟੀਮ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਖ਼ਿਲਾਫ਼ ਜਿੱਤਿਆ ਟੀ-20 ਮੈਚ

ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ 3 ਟੀ-20 ਮੈਚਾਂ ਦੀ ਲੜੀ ਖੇਡਣ ਲਈ ਨਿਊਜ਼ੀਲੈਂਡ ਗਈ ਹੋਈ ਹੈ। ਇਸ ਲੜੀ ਦਾ ਪਹਿਲਾ ਮੈਚ ਡਿਊਨਡਿਨ ਸਥਿਤ ਯੂਨੀਵਰਸਿਟੀ ਓਵਲ ਸਟੇਡੀਅਮ...

ਦੱਖਣੀ ਕੋਰੀਆ ਵਿਰੁੱਧ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਭਾਰਤ

ਦੋ ਵਾਰ ਦਾ ਚੈਂਪੀਅਨ ਭਾਰਤ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿਚ ਫਿਰ ਤੋਂ ਪੋਡੀਅਮ ’ਤੇ...

ਜਾਵੇਦ ਅਖ਼ਤਰ ਨੇ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਨੂੰ ਲੈ ਕੇ ਸ਼ੇਅਰ ਕੀਤਾ ਦਿਲਚਸਪ ਕਿੱਸਾ

ਮੁੰਬਈ – ਜਾਵੇਦ ਅਖ਼ਤਰ ਦੇ ਸ਼ਾਨਦਾਰ ਬੋਲਾਂ ਨਾਲ ‘ਡੰਕੀ’ ਦਾ ਦੂਜਾ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਹੋ ਗਿਆ ਹੈ। ਹਾਲ ਹੀ ’ਚ ਰਿਲੀਜ਼...

‘ਸਿੰਘਮ ਅਗੇਨ’ ਦੇ ਸੈੱਟ ’ਤੇ ਵਾਪਰਿਆ ਹਾਦਸਾ, ਸ਼ੂਟਿੰਗ ਕਰਦਿਆਂ ਅਜੇ ਦੇਵਗਨ ਦੇ ਲੱਗੀ ਸੱਟ

ਮੁੰਬਈ – ਅਜੇ ਦੇਵਗਨ ‘ਸਿੰਘਮ ਅਗੇਨ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਉਹ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਫ਼ਿਲਮ ’ਚ ਆਪਣੇ ਐਕਸ਼ਨ ਨਾਲ ਭਰਪੂਰ ਅੰਦਾਜ਼ ਦੀ ਝਲਕ...

ਮੋਟਰਸਾਈਕਲ ਸਵਾਰ ਨੇ ਰੋਡਵੇਜ਼ ਬੱਸ ‘ਤੇ ਇੱਟਾਂ-ਰੋੜਿਆਂ ਨਾਲ ਕੀਤਾ ਹਮਲਾ

ਫਿਰੋਜ਼ਪੁਰ : ਸ਼ਹਿਰ ਦੇ ਅੱਡਾ ਖਾਈ ਵਾਲਾ ਵਿਖੇ ਮੋਟਰਸਾਈਕਲ ’ਤੇ ਆਪਣੀ ਮਾਂ ਨਾਲ ਜਾ ਰਹੇ ਇਕ ਚਾਲਕ ਨੇ ਫਾਜ਼ਿਲਕਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ...

ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਪਾੜੇ ਅੰਗ

ਖੰਨਾ/ਲੁਧਿਆਣਾ: ਦੋਰਾਹਾ ਦੇ ਪਿੰਡ ਲੰਢਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੇ ਘਰ ਅੰਦਰ ਗੁਟਕਾ ਸਾਹਿਬ ਦੇ ਅੰਗ...

2ਜੀ ਰਿਫਾਇਨਰੀ ਕਿਸਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰੇਗੀ: ਹਰਦੀਪ ਪੁਰੀ

ਜੈਤੋ : ਆਸਾਮ ਰਾਜ ਦੇਸ਼ ਵਿਚ ਕੁੱਲ੍ਹ ਕੱਚੇ ਤੇਲ ਦੇ ਉਤਪਾਦਨ ਦਾ 14% ਅਤੇ ਕੁਦਰਤੀ ਗੈਸ ਉਤਪਾਦਨ ਦਾ 10% ਯੋਗਦਾਨ ਦਿੰਦਾ ਹੈ। ਇਹ ਗੱਲ ਪੈਟਰੋਲੀਅਮ ਅਤੇ...

ਸੀਨੀਅਰ ਕਲਾਕਾਰਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇ ਰਹੀ ਮੋਦੀ ਸਰਕਾਰ

ਜੈਤੋ : ਸੱਭਿਆਚਾਰਕ ਮੰਤਰਾਲਾ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਕਲਾਕਾਰ, ਜਿਨ੍ਹਾਂ ਨੇ ਆਪਣੀ ਕਾਰਗੁਜ਼ਾਰੀ, ਕਲਾ ਅਤੇ ਸੱਭਿਆਚਾਰ ਦੇ ਵਿਸ਼ੇਸ਼ ਖੇਤਰਾਂ ਵਿਚ ਮਹੱਤਵਪੂਰਨ...

ਗਲਾਸਗੋ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਗਲਾਸਗੋ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਭਾਰਤ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕਾਟਲੈਂਡ ਵਿੱਚ ਵੀ...

ਕੰਮ ਤੋਂ ਕੱਢੇ 60 ਪੰਜਾਬੀਆਂ ਦੇ ਵਿਸ਼ਾਲ ਰੋਸ ਮੁਜ਼ਾਹਰੇ ਨੂੰ ਮਿਲਿਆ ਸਮਰਥਨ

ਰੋਮ/ਇਟਲੀ: ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੈਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮੇ, ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ...

ਰਾਹੁਲ ਗਾਂਧੀ ਵੱਲੋਂ ਕਰਮਜੀਤ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ

ਮਿਲਾਨ/ਇਟਲੀ : ਪਿਛਲੇ 2 ਦਹਾਕਿਆਂ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਰਹੇ ਸਵ. ਕਰਮਜੀਤ ਸਿੰਘ ਢਿੱਲੋਂ ਦੀ ਮੌਤ ਦਾ ਪ੍ਰਗਟਾਵਾ ਕਰਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਦੇ...

ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆਈ ਸੰਸਦ ‘ਚ ਸੈਨੇਟਰ ਵਜੋਂ ਚੁੱਕੀ ਸਹੁੰ

ਕੈਨਬਰਾ : ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਨੇ ਸੋਮਵਾਰ ਨੂੰ ਆਸਟ੍ਰੇਲੀਅਨ ਸੰਸਦ ਵਿੱਚ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਦੇ ਸੈਨੇਟਰ ਵਜੋਂ ਅਧਿਕਾਰਤ ਤੌਰ...

ਕੈਨੇਡਾ ਪਹੁੰਚੀ ਹਾਂਗਕਾਂਗ ਦੀ ਲੋਕਤੰਤਰ ਪੱਖੀ ਕਾਰਕੁਨ ਐਗਨਸ ਚੋਅ

ਹਾਂਗਕਾਂਗ : ਹਾਂਗਕਾਂਗ ਦੀਆਂ ਮਸ਼ਹੂਰ ਲੋਕਤੰਤਰ ਪੱਖੀ ਕਾਰਕੁੰਨਾਂ ਵਿੱਚੋਂ ਇੱਕ ਐਗਨਸ ਚੋਅ ਅਗਲੇਰੀ ਪੜ੍ਹਾਈ ਲਈ ਕੈਨੇਡਾ ਪਹੁੰਚ ਗਈ ਹੈ। ਚਾਉ ਨੇ ਐਲਾਨ ਕੀਤਾ ਕਿ ਉਹ ਆਪਣੀ...

ਨਿਊਜੀਲੈਂਡ ਦੀ ਮੀਆ ਮੋਟੂ ਨੇ ਜਿੱਤਿਆ ਵਰਲਡ ਟਾਈਟਲ ਬੋਕਸਿੰਗ ਕੰਪੀਟਿਸ਼ਨ

ਆਕਲੈਂਡ – ਫੈਂਗਰਾਏ ਵਿੱਚ ਹੋਏ ਬਾਕਸਿੰਗ ਦੇ ਵਰਲਡ ਬੈਂਟਮਵੇਟ ਵਰਲਡ ਟਾਈਟਲ ਵਿੱਚ ਨਿਊਜੀਲੈਂਡ ਦੀ ਮੀਆ ਮੋਟੂ ਨੇ ਆਪਣਾ ਵਰਲਡ ਟਾਈਟਲ ਡਿਫੈਂਡ ਕਰਨ ਵਿੱਚ ਸਫਲਤਾ ਹਾਸਿਲ...

ਨਿਊਜੀਲੈਂਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੱਲੋਂ ਤੋਹਫਾ

ਆਕਲੈਂਡ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਪਣੀ ਨਵੀਂ ਸਰਕਾਰ ਦੀ ਪਹਿਲੇ 100 ਦਿਨ ਦੀ ਯੋਜਨਾ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਇੱਕ ਹੋਰ ਰਾਹਤ ਦੇਣ ਦਾ...

ਭਾਰਤ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੀ ਬੋਲੀ ਲਗਾਉਣ ਲਈ ਤਿਆਰ

ਅੰਮ੍ਰਿਤਸਰ –  ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੀ ਇਕ ਚੋਟੀ ਦੀ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ 2027 ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ...

ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ

ਕਲਬੁਰਗੀ : ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਦੇ ਇੱਕਤਰਫਾ ਫਾਈਨਲ ਵਿੱਚ ਆਸਟਰੀਆ ਦੇ ਡੇਵਿਡ ਪਿਚਲਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ...

‘ਬਿੱਗ ਬੌਸ 17’ ’ਚ ਮੰਨਾਰਾ ਚੋਪੜਾ ਦੇ ਇਸ ਬਿਆਨ ਤੋਂ ਭੜਕੀ ਅੰਕਿਤਾ ਲੋਖੰਡੇ

ਮੁੰਬਈ – ‘ਬਿੱਗ ਬੌਸ 17’ ਦੀ ਸ਼ੁਰੂਆਤ ਤੋਂ ਹੀ ਮੰਨਾਰਾ ਚੋਪੜਾ ਤੇ ਅੰਕਿਤਾ ਲੋਖੰਡੇ ਵਿਚਾਲੇ ਵਿਵਾਦ ਚੱਲ ਰਿਹਾ ਹੈ। ਦੋਵੇਂ ਇਕ-ਦੂਜੇ ਨੂੰ ਮੂੰਹ-ਤੋੜ ਜਵਾਬ ਦਿੰਦੇ ਨਜ਼ਰ...

ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ

ਸੁਲਤਾਨਪੁਰ ਲੋਧੀ -ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਕੁਝ ਦਿਨ ਪਹਿਲਾਂ ਪੁਲਸ ਦੇ ਨਿਹੰਗ ਸਿੰਘਾਂ ਨਾਲ ਹੋਏ ਵਿਵਾਦ ਨੂੰ ਲੈ ਕੇ ਰੋਜ਼ਾਨਾ...