Month: May 2023

NCERT ਨੇ ਕਿਤਾਬਾਂ ‘ਚੋਂ ਹਟਾਏ ਕਿਸਾਨ ਅੰਦੋਲਨ ਨਾਲ ਸੰਬੰਧਤ ਹਿੱਸੇ

ਨਵੀਂ ਦਿੱਲੀ- ਨੈਸ਼ਨਲ ਕਾਊਂਸਿਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵਲੋਂ ਆਪਣੀਆਂ ਪਾਠ ਪੁਸਤਕਾਂ ਤੋਂ ਕੁਝ ਹਿੱਸਿਆਂ ਨੂੰ ਹਟਾਉਣ ਦਰਮਿਆਨ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ...

ਕੇਂਦਰ ਦੀ ਵੱਡੀ ਕਾਰਵਾਈ, 14 ਮੈਸੇਂਜਰ ਮੋਬਾਈਲ ਐਪ ਕੀਤੇ ਬਲਾਕ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੁਰੱਖਿਆ ਦਲ, ਖੁਫੀਆ ਅਤੇ ਜਾਂਚ ਏਜੰਸੀਆਂ ਦੀ ਸਿਫਾਰਿਸ਼ ‘ਤੇ ਇੱਕ ਵੱਡਾ ਕਦਮ ਚੁੱਕਦੇ ਹੋਏ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸਮੂਹਾਂ ਦੁਆਰਾ...

ਪ੍ਰਦਰਸ਼ਨਕਾਰੀਆਂ ਵੱਲੋਂ ਚਲਦੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਕੀਤਾ ਗਿਆ ਪਥਰਾਅ

ਮਲਪੁੱਰਮ : ਕੇਰਲ ਵਿਚ ਅਣਪਛਾਤੇ ਬਦਮਾਸ਼ਾਂ ਨੇ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ‘ਤੇਸੋਮਵਾਰ ਨੂੰ ਕਥਿਤ ਤੌਰ ਤੇ ਪਥਰਾਅ ਕਰ ਦਿੱਤਾ। ਰੇਲਵੇ ਦੇ...

ਬ੍ਰਿਟੇਨ ’ਚ ਖਾਲਿਸਤਾਨੀ ਕੱਟੜਪੰਥੀਆਂ ਦੀ ਟੁੱਟੀ ਕਮਰ, ਸੱਦੇ ’ਤੇ ਵੀ ਵਿਰੋਧ ਕਰਨ ਨਹੀਂ ਪਹੁੰਚੇ ਸਿੱਖ ਭਾਈਚਾਰੇ ਦੇ ਲੋਕ

ਜਲੰਧਰ – ਭਾਰਤ ਦੀਆਂ ਕੋਸ਼ਿਸ਼ਾਂ ਸਦਕਾ ਵਿਦੇਸ਼ਾਂ ਵਿਚ ਖਾਲਿਸ ਤਾਨੀ ਏਜੰਡੇ ਨੂੰ ਹਵਾ ਦੇਣ ਵਾਲਿਆਂ ਦੀ ਹੁਣ ਕਮਰ ਟੁੱਟਦੀ ਨਜ਼ਰ ਆ ਰਹੀ ਹੈ। ਇਸ ਦੀ...

ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਧਮਕੀ ਪੱਤਰ ਭੇਜਣ ਦੇ ਦੋਸ਼ ‘ਚ NHS ਵਰਕਰ ਨੂੰ ਜੇਲ੍ਹ

ਲੰਡਨ : ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਇੱਕ ਕਰਮਚਾਰੀ ਨੂੰ ਇੱਕ ਪੱਤਰ ਵਿੱਚ ਭਾਰਤੀ ਮੂਲ ਦੀ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ “ਟੁਕੜੇ” ਕਰਨ ਦੀ ਧਮਕੀ...

ਅਮਰੀਕਾ ਦੇ ਇਤਿਹਾਸ ਦਾ ਵੱਡਾ ਮਿਸ਼ਨ- ਯੂਕਰੇਨ ਨੂੰ ਭੇਜੇ 2.90 ਲੱਖ ਕਰੋੜ ਰੁਪਏ ਦੇ ਹਥਿਆਰ

ਅਮਰੀਕਾ – ਰੱਖਿਆ ਵਿਭਾਗ ਪੈਂਟਾਗਨ ਅਨੁਸਾਰ ਅਮਰੀਕਾ ਦੇ ਇਤਿਹਾਸ ਵਿਚ ਕਿਸੇ ਹੋਰ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਇਹ ਸਭ ਤੋਂ ਵੱਡਾ ਅਧਿਕਾਰਤ ਮਿਸ਼ਨ ਹੈ।...

ਵਿਆਗਰਾ ’ਤੇ ਪਾਬੰਦੀ ਤੋਂ ਬੌਖਲਾਏ ਪਾਕਿਸਤਾਨੀ, ਕਿਰਲੀ ਅਤੇ ਬਿੱਛੂ ਦੇ ਤੇਲ ਦੀ ਕਰ ਰਹੇ ਵਰਤੋਂ

ਇਸਲਾਮਾਬਾਦ – ਵਿਆਗਰਾ ’ਤੇ ਪਾਬੰਦੀ ਤੋਂ ਬਾਅਦ ਪਾਕਿਸਤਾਨ ’ਚ ਜਿਣਸੀ (ਸੈਕਸ) ਸਮਰੱਥਾ ਵਧਾਊ ਦਵਾਈਆਂ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ...

ਪੇਸ਼ਾਵਰ ’ਚ ਅਦਾਕਾਰ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਮੰਗਣ ਦੀ ਪਟੀਸ਼ਨ ਖਾਰਿਜ

ਪੇਸ਼ਾਵਰ –ਪਾਕਿਸਤਾਨ ਦੀ ਇਕ ਅਦਾਲਤ ਨੇ ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਸਥਿਤ ਸਵ. ਬਾਲੀਵੁੱਡ ਅਦਾਕਾਰਾ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਦੀ ਮੰਗ ਕਰਨ ਵਾਲੀ...

ਕਿੰਗ ਚਾਰਲਸ ਲਈ ਚੁਣੌਤੀ, ਨਿਊਜ਼ੀਲੈਂਡ ਦੇ PM ਨੇ ਰਾਸ਼ਟਰ ਨੂੰ ਗਣਰਾਜ ਬਣਾਉਣ ਦਾ ਕੀਤਾ ਸਮਰਥਨ

ਵੈਲਿੰਗਟਨ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਿੱਜੀ ਤੌਰ ‘ਤੇ ਆਪਣੇ ਦੇਸ਼ ਨੂੰ ਗਣਤੰਤਰ ਬਣਾਉਣ ਦਾ ਸਮਰਥਨ ਕਰਦੇ ਹਨ,...

ਆਸਟ੍ਰੇਲੀਆ ‘ਚ ਭਿਆਨਕ ਕਾਰ ਹਾਦਸੇ ‘ਚ 3 ਲੋਕਾਂ ਦੀ ਦਰਦਨਾਕ ਮੌਤ

ਕੈਨਬਰਾ : ਆਸਟ੍ਰੇਲੀਆ ਦੇ ਰਾਜ ਕੁਈਨਜ਼ਲੈਂਡ ਵਿੱਚ ਇੱਕ ਭਿਆਨਕ ਕਾਰ ਦੁਰਘਟਨਾ ਤੋਂ ਬਾਅਦ ਸੋਮਵਾਰ ਨੂੰ ਇੱਕ 13 ਸਾਲਾ ਮੁੰਡੇ ‘ਤੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ...

ਟੋਰਾਂਟੋ ਵਿਖੇ ਖਾਲਸਾ ਡੇਅ ਪਰੇਡ ਆਯੋਜਿਤ, PM ਟਰੂਡੋ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਟੋਰਾਂਟੋ- ਕੈਨੇਡਾ ਵਿਖੇ ਡਾਊਨਟਾਊਨ ਟੋਰਾਂਟੋ ਵਿੱਚ ਐਤਵਾਰ ਦੇ ਖਾਲਸਾ ਦਿਵਸ ਦੇ ਜਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ...

ਟਰੂਡੋ ਨੇ ਰੂਸ ਅਤੇ ਚੀਨ ‘ਤੇ ਵਿੰਨ੍ਹਿਆ ਨਿਸ਼ਾਨਾ, ਦੁਨੀਆ ਭਰ ‘ਚ ਤਾਨਾਸ਼ਾਹੀ ਦੇ ਉਭਾਰ ਦੀ ਕੀਤੀ ਨਿੰਦਾ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਭਾਸ਼ਣ ਵਿੱਚ ਦੁਨੀਆ ਭਰ ਵਿੱਚ ਤਾਨਾਸ਼ਾਹੀ ਦੇ ਉਭਾਰ ਦੀ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਸਨੇ ਲੋਕਤੰਤਰ...

Elon Musk ਨੇ ਕੀਤਾ ਵੱਡਾ ਐਲਾਨ : ਹੁਣ ਯੂਜ਼ਰਸ ਨੂੰ ਟਵਿਟਰ ‘ਤੇ ਖਬਰਾਂ ਪੜ੍ਹਨ ਲਈ ਦੇਣੇ ਪੈਣਗੇ ਪੈਸੇ

ਨਵੀਂ ਦਿੱਲੀ – ਟਵਿੱਟਰ ਦੇ ਮਾਲਕ ਏਲੋਨ ਮਸਕ ਨੇ ਮੀਡੀਆ ਪ੍ਰਕਾਸ਼ਕਾਂ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਮਸਕ ਦੇ ਅਨੁਸਾਰ, ਅਗਲੇ ਮਹੀਨੇ ਤੋਂ ਟਵਿੱਟਰ ‘ਤੇ...

ਅਡਾਨੀ-ਹਿੰਡਨਬਰਗ ਵਿਵਾਦ : ਸੇਬੀ ਨੇ ਜਾਂਚ ਲਈ ਅਦਾਲਤ ਤੋਂ ਹੋਰ 6 ਮਹੀਨੇ ਦਾ ਸਮਾਂ ਮੰਗਿਆ

ਨਵੀਂ ਦਿੱਲੀ : ਮਾਰਕੀਟ ਰੇਗੁਲੇਟਰ ਸੇਬੀ ਨੇ ਅਡਾਨੀ ਗਰੁੱਪ ਦੀ ਜਾਂਚ ਲਈ ਸੁਪਰੀਮ ਕੋਰਟ ਕੋਲੋਂ ਹੋਰ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ। ਅਮਰੀਕਾ ਦੀ ਸ਼ਾਰਟ...

ਗੋਕੁਲਮ ਕੇਰਲ ਨੇ ਸਪੋਰਟਸ ਓਡੀਸ਼ਾ ਨੂੰ 8-1 ਨਾਲ ਹਰਾਇਆ

ਅਹਿਮਦਾਬਾਦ : ਮੌਜੂਦਾ ਚੈਂਪੀਅਨ ਗੋਕੁਲਮ ਕੇਰਲ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਮਹਿਲਾ ਲੀਗ (ਆਈਡਬਲਿਊਐੱਲ) ਫੁੱਟਬਾਲ ਮੁਕਾਬਲੇ ਦੇ ਆਪਣੇ ਦੂਜੇ ਗਰੁੱਪ ਏ ਮੈਚ ਵਿੱਚ ਸਪੋਰਟਸ ਓਡੀਸ਼ਾ ਨੂੰ...

ਆਰੇਂਜ ਕੈਪ ਤੱਕ ਪਹੁੰਚਦੇ-ਪਹੁੰਚਦੇ ਰਹਿ ਗਿਆ ਕੋਨਵੇ, ਇਸ ਬੱਲੇਬਾਜ਼ ਤੋਂ ਸਿਰਫ ਇੰਨੀਆਂ ਹੀ ਦੌੜਾਂ ਪਿੱਛੇ

 IPL 2023 ਦੇ 41ਵੇਂ ਮੈਚ ‘ਚ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਦਾ ਖੂਬ ਕੁਟਾਪਾ ਚਾੜ੍ਹਿਆ।...

ਟੀਮ ‘ਆਦਿਪੁਰਸ਼’ ਨੇ ‘ਰਾਮ ਸਿਯਾ ਰਾਮ’ ਦੇ ਆਡੀਓ ਟੀਜ਼ਰ ਨਾਲ ‘ਜਾਨਕੀ’ ਦਾ ਮੋਸ਼ਨ ਪੋਸਟਰ ਕੀਤਾ ਰਿਲੀਜ਼

ਮੁੰਬਈ – ਨਵਮੀ ਦੇ ਸ਼ੁਭ ਮੌਕੇ ’ਤੇ ਟੀਮ ‘ਆਦਿਪੁਰਸ਼’ ਨੇ ਮਾਂ ਸੀਤਾ ਦੇ ਮਨਮੋਹਕ ਮੋਸ਼ਨ ਪੋਸਟਰ ਲਾਂਚ ਕੀਤਾ, ਜੋ ਕਿ ਸਮਰਪਣ, ਨਿਰਸਵਾਰਥਤਾ, ਬਹਾਦਰੀ ਤੇ ਪਵਿੱਤਰਤਾ ਨੂੰ...

‘ਅਫ਼ਵਾਹ’ ਇਕ ਅਜਿਹੀ ਕਹਾਣੀ ਹੈ, ਜੋ ਸਮੇਂ ਦੀ ਜ਼ਰੂਰਤ ਹੈ : ਭੂਮੀ ਪੇਡਨੇਕਰ

ਮੁੰਬਈ– ਆਪਣੀ ਦਿਲਚਸਪ ਕਹਾਣੀ ਤੇ ਪ੍ਰਤਿਭਾਸ਼ਾਲੀ ਕਾਸਟ ਦੇ ਨਾਲ ਸੁਧੀਰ ਮਿਸ਼ਰਾ ਦੀ ‘ਅਫ਼ਵਾਹ’ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੋਣ...

‘ਮੈਂ ਖ਼ੁਦ ਇਨ੍ਹੀਂ ਦਿਨੀਂ ਡਰ ਗਿਆ ਹਾਂ’, ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਪੜ੍ਹੋ ਸਲਮਾਨ ਖ਼ਾਨ ਦਾ ਬਿਆਨ

ਮੁੰਬਈ – ਸਲਮਾਨ ਖ਼ਾਨ ਇਨ੍ਹੀਂ ਦਿਨੀਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਕਰਕੇ ਸੁਰਖ਼ੀਆਂ ’ਚ ਹਨ ਪਰ ਇਸ ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ...

AGTF ਵਲੋਂ ਸ਼ਾਰਪੀ ਦੀ ਗ੍ਰਿਫ਼ਤਾਰੀ ਨੂੰ ਕਰਨ ਔਜਲਾ ਨਾਲ ਨਾ ਜੋੜਿਆ ਜਾਵੇ : ਐਡਵੋਕੇਟ ਹਰਕਮਲ ਸਿੰਘ

ਚੰਡੀਗੜ੍ਹ – ਪੰਜਾਬੀ ਗਾਇਕ ਕਰਨ ਔਜਲਾ ਦੇ ਵਕੀਲ ਹਰਕਮਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਉਸ ਦਾ ਅਕਸ ਖ਼ਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਵਕੀਲ ਨੇ...

ਬਾਦਲ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਨਵਜੋਤ ਸਿੱਧੂ, ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ

ਸ੍ਰੀ ਮੁਕਤਸਰ ਸਾਹਿਬ/ਲੰਬੀ : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਵੱਖ-ਵੱਖ...

ਗਿਆਸਪੁਰਾ ਗੈਸ ਲੀਕ : ਵਿਸ਼ੇਸ਼ DGP ਸ਼ੁਕਲਾ ਵੱਲੋਂ ਲੁਧਿਆਣਾ ’ਚ ਸਥਿਤੀ ਦਾ ਜਾਇਜ਼ਾ

ਚੰਡੀਗੜ੍ਹ : ਲੁਧਿਆਣਾ ’ਚ ਗਿਆਸਪੁਰਾ ਗੈਸ ਲੀਕ ਘਟਨਾ ਦਾ ਨੋਟਿਸ ਲੈਂਦਿਆਂ ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਪੂਰੀ...

ਲੁਧਿਆਣਾ ਤੋਂ ਬਾਅਦ ਹੁਣ ਕਪੂਰਥਲਾ ‘ਚ ਵਾਪਰਿਆ ਹਾਦਸਾ, ਕੋਲਡ ਸਟੋਰ ਦੀ ਗੈਸ ਪਾਈਪ ‘ਚ ਹੋਇਆ ਧਮਾਕਾ

ਕਪੂਰਥਲਾ : ਪਿੰਡ ਭਾਨੋਲੰਗਾ ‘ਚ ਇਕ ਕੋਲਡ ਸਟੋਰ ‘ਚ ਗੈਸ ਪਾਈਪ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਟੀਮ ਮੌਕੇ...

ਪ੍ਰੇਮੀ ਜੋੜੇ ਵੱਲੋਂ ਸਲਫ਼ਾਸ ਨਿਗਲਣ ਦੇ ਮਾਮਲੇ ’ਚ ਨਵਾਂ ਮੋੜ, ਹੋਇਆ ਹੈਰਾਨੀਜਨਕ ਖ਼ੁਲਾਸਾ

ਸ਼ਾਹਕੋਟ: ਬੀਤੀ ਸ਼ਾਮ ਪਿੰਡ ਮੀਏਂਵਾਲ ਅਰਾਈਆਂ ਵਿਖੇ ਪ੍ਰੇਮੀ ਜੋੜੇ ਵੱਲੋਂ ਸਲਫ਼ਾਸ ਦੀਆਂ ਗੋਲ਼ੀਆਂ ਨਿਗਲਣ ਦਾ ਸਮਾਚਾਰ ਮਿਲਿਆ ਸੀ। ਇਸ ਦੌਰਾਨ ਲੜਕੀ ਦੀ ਬੀਤੇ ਕੱਲ੍ਹ ਹੀ ਮੌਤ...

ਗਿਆਸਪੁਰਾ ਗੈਸ ਲੀਕ ਮਾਮਲੇ ‘ਤੇ ਰਵਨੀਤ ਬਿੱਟੂ ਨੇ ਕਹੀਆਂ ਵੱਡੀਆਂ ਗੱਲਾਂ

ਲੁਧਿਆਣਾ : ਗਿਆਸਪੁਰਾ ਗੈਸ ਲੀਕ ਮਾਮਲੇ ‘ਤੇ ਰਵਨੀਤ ਸਿੰਘ ਬਿੱਟੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਹੋਰ 11 ਹੋਈਆਂ ਮੌਤਾਂ...

ਦੇਸ਼ ਹੁਣ ਕਾਂਗਰਸ ਤੇ ‘ਸ਼ਾਹੀ ਪਰਿਵਾਰ’ ਉੱਤੇ ਭਰੋਸਾ ਨਹੀਂ ਕਰਦਾ: ਮੋਦੀ

ਕੋਲਾਰ, 30 ਅਪਰੈਲ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਘੇਰਦਿਆਂ ਅੱਜ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹਮੇਸ਼ਾ...

ਲੁਧਿਆਣਾ ਗੈਸ ਲੀਕ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਣ 11 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ...

ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਚੈਂਸਾ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਰੋਮ : ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਖੇ ਵਿਚੈਂਸਾ ਅਤੇ ਵਿਰੋਨਾ ਦੀ ਸਮੂਹ ਸੰਗਤ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ...

ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ, ਲਾਸ ਏਂਜਲਸ ਇਲਾਕੇ ‘ਚ ਧੁੰਦ ਕਾਰਨ ਵਾਪਰੀ ਘਟਨਾ

 ਲਾਸ ਏਂਜਲਸ ਦੇ ਇਕ ਇਲਾਕੇ ‘ਚ ਸ਼ਨੀਵਾਰ ਰਾਤ ਨੂੰ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਧਿਕਾਰੀਆਂ ਨੇ...

ਨਿਊਜ਼ੀਲੈਂਡ:  ‘ਮਨ ਕੀ ਬਾਤ’ ਦੇ ਸ਼ਤਾਬਦੀ ਐਪੀਸੋਡ ਮੌਕੇ 100 ਸਾਲਾ ਰਾਮੀ ਬੇਨ ਨੇ PM ਮੋਦੀ ਨੂੰ ਦਿੱਤਾ ਆਸ਼ੀਰਵਾਦ

ਆਕਲੈਂਡ : ਭਾਰਤੀ ਪ੍ਰਵਾਸੀਆਂ ਦੀਆਂ 100 ਤੋਂ ਵੱਧ ਔਰਤਾਂ ਨੇ ਐਤਵਾਰ ਨੂੰ ਨਿਊਜ਼ੀਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਸ਼ਤਾਬਦੀ ਐਪੀਸੋਡ...