Month: January 2023

ਮੂਸੇਵਾਲਾ ਕਤਲਕਾਂਡ ਸਬੰਧੀ ਮਾਨਸਾ ਪੁਲਸ ਅੱਗੇ ਮੁੜ ਪੇਸ਼ ਹੋਏ ਬੱਬੂ ਮਾਨ

ਮਾਨਸਾ : ਗਾਇਕ ਬੱਬੂ ਮਾਨ ਬੀਤੇ ਦਿਨੀਂ ਮਰਹੂਮ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮਾਨਸਾ ਪੁਲਸ ਸਟੇਸ਼ਨ ਪਹੁੰਚੇ ਸਨ। ਦੱਸ ਦਈਏ ਕਿ ਬੱਬੂ ਮਾਨ ਜਾਂਚ ‘ਚ ਸ਼ਾਮਲ...

ਜੈਨੀ ਜੌਹਲ ਹੋਈ ਸਿੱਧੂ ਦੀਆਂ ਤਸਵੀਰਾਂ ਨਾਲ ਸਨਮਾਨਿਤ

ਜਲੰਧਰ: ਪੰਜਾਬੀ ਗਾਇਕਾ ਜੈਨੀ ਜੌਹਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਜੈਨੀ ਜੌਹਲ...

ਦਿਲਜੀਤ ਦੋਸਾਂਝ ਦੀ ਤੁਨਿਸ਼ਾ ਸ਼ਰਮਾ ਨਾਲ ਪੁਰਾਣੀ ਲਾਈਵ ਵੀਡੀਓ ਵਾਇਰਲ, ਕੀਤੀ ਸੀ ਰੱਜ ਕੇ ਤਾਰੀਫ਼

ਚੰਡੀਗੜ੍ਹ : ਆਤਮ ਹੱਤਿਆ ਕਰਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਵਾਲੀ ਅਦਾਕਾਰਾ ਤੁਨਿਸ਼ਾ ਸ਼ਰਮਾ ਦੀ ਦਿਲਜੀਤ ਦੋਸਾਂਝ ਨਾਲ ਇਕ ਪੁਰਾਣੀ ਲਾਈਵ ਵੀਡੀਓ ਵਾਇਰਲ ਹੋਈ ਹੈ। ਇਸ...

ਮੈਕਸੀਕੋ : ਉਡਾਣ ਭਰ ਰਹੇ ਹਵਾਈ ਜਹਾਜ਼ ‘ਤੇ ਲੱਗੀ ਗੋਲੀ, ਯਾਤਰੀਆਂ ਦੇ ਛੁੱਟੇ ਪਸੀਨੇ

ਮੈਕਸੀਕੋ ਸਿਟੀ : ਮੈਕਸੀਕੋ ਵਿਖੇ ਬਦਨਾਮ ਡਰੱਗ ਮਾਲਕ ਐਲ ਚਾਪੋ ਦੇ ਪੁੱਤਰ ਅਤੇ ਸਿਨਾਲੋਆ ਕਾਰਟੇਲ ਦੇ ਇੱਕ ਸੀਨੀਅਰ ਮੈਂਬਰ ਓਵੀਡੀਓ ਗੁਜ਼ਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉੱਤਰੀ...

ਬਾਈਡੇਨ ਨੇ ਬੇਨੇਡਿਕਟ 16ਵੇਂ ਨੂੰ ਵੈਟੀਕਨ ਦੂਤਘਰ ਵਿਖੇ ਦਿੱਤੀ ਸ਼ਰਧਾਂਜਲੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਪੋਪ ਐਮੇਰੀਟਸ (ਸੇਵਾਮੁਕਤ) ਬੇਨੇਡਿਕਟ 16ਵੇਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੇਨੇਡਿਕਟ ਨੂੰ ਜੌਨ ਪਾਲ ਦੀ ਮੌਤ...

ਅਮਰੀਕਾ ‘ਚ 6 ਸਾਲਾ ਬੱਚੇ ਨੇ ਕਲਾਸਰੂਮ ‘ਚ ਅਧਿਆਪਕਾ ਨੂੰ ਮਾਰੀ ਗੋਲੀ, ਪੁਲਸ ਨੇ ਲਿਆ ਹਿਰਾਸਤ ‘ਚ

ਨੋਰਫੋਕ/ਅਮਰੀਕਾ – ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਇੱਕ 6 ਸਾਲਾ ਬੱਚੇ ਨੂੰ ਆਪਣੇ ਸਕੂਲ ਵਿੱਚ ਇੱਕ ਅਧਿਆਪਕਾ ਨੂੰ ਗੋਲੀ ਮਾਰਨ ਦੇ ਦੋਸ਼ ਵਿਚ ਹਿਰਾਸਤ ਵਿਚ...

ਨਵਾਜ਼ ਸ਼ਰੀਫ ਲੰਡਨ ਤੋਂ ਧੀ ਮਰੀਅਮ ਨਾਲ ਜੇਨੇਵਾ ਦੇ ਦੌਰੇ ਲਈ ਹੋਏ ਰਵਾਨਾ

ਇਸਲਾਮਾਬਾਦ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਆਪਣੀ ਧੀ ਅਤੇ ਪਾਰਟੀ ਦੀ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨਾਲ ਜੇਨੇਵਾ ਦੇ ਇਕ ਹਫ਼ਤੇ...

ਨਿਊਜ਼ੀਲੈਂਡ ਹੁਣ ਨਹੀਂ ਰਿਹਾ ਸੁਰੱਖਿਅਤ ਦੇਸ਼! ਜਾਣੋ ਭਾਰਤੀ ਸਟੋਰ ਮਾਲਕਾਂ ਨੇ ਕਿਉਂ ਜਤਾਈ ਚਿੰਤਾ

ਵੈਲਿੰਗਟਨ -: ਨਿਊਜ਼ੀਲੈਂਡ ਵਿੱਚ ਅਪਰਾਧ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਪਰੇਸ਼ਾਨ ਭਾਰਤੀ ਪ੍ਰਚੂਨ ਵਿਕਰੇਤਾਵਾਂ ਅਤੇ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ...

ਕੈਨੇਡਾ ਰਹਿੰਦੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਪਿਤਾ ਦੀ ਜਹਾਜ਼ ’ਚ ਬੈਠਦਿਆਂ ਹੀ ਹੋਈ ਮੌਤ

ਮੋਗਾ/ਨਿਹਾਲ ਸਿੰਘ ਵਾਲਾ: ਕੈਨੇਡਾ ਦੇ ਵੈਨਕੂਵਰ ਵਿਖੇ ਰਹਿੰਦੀ ਆਪਣੀ ਧੀ ਨੂੰ ਮਿਲਣ ਗਏ ਪਿੰਡ ਮਧੇ ਕੇ ਦੇ ਨਗਿੰਦਰ ਸਿੰਘ (78) ਦੀ ਅਚਾਨਕ ਦਿਲ ਦਾ ਦੌਰਾ...

ਆਸਟ੍ਰੇਲੀਅਨ ਔਰਤ ਨੂੰ ਮਿਲੀ ਜ਼ਮਾਨਤ, ਇਸਲਾਮਿਕ ਸਟੇਟ ਦੇ ਇਲਾਕੇ ‘ਚ ਹੋਈ ਸੀ ਦਾਖਲ

ਸਿਡਨੀ : ਆਸਟ੍ਰੇਲੀਆ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 31 ਸਾਲਾ ਮਰੀਅਮ ਰਾਦ ਨੂੰ ਸ਼ਰਤ ਸਮੇਤ ਜ਼ਮਾਨਤ ਦੇ ਦਿੱਤੀ। ਉਸ ਨੂੰ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ...

ਵਾਲਮਾਰਟ ਨੂੰ ਝਟਕਾ, ਭਾਰਤ ‘ਚ ਚੁਕਾਉਣਾ ਹੋਵੇਗਾ 83 ਅਰਬ ਰੁਪਏ ਦਾ ਟੈਕਸ

ਨਵੀਂ ਦਿੱਲੀ– ਫੋਨਪੇ ਦਾ ਹੈੱਡਕੁਆਰਟਰ ਸਿੰਗਾਪੁਰ ਤੋਂ ਭਾਰਤ ਲਿਆਉਣ ਦੀ ਵਜ੍ਹਾ ਕਾਰਨ ਵਾਲਮਾਰਟ ਅਤੇ ਡਿਜੀਟਲ ਭੁਗਤਾਨ ਕੰਪਨੀ ਦੇ ਸਾਰੇ ਸ਼ੇਅਰਧਾਰਕਾਂ ਨੂੰ ਲਗਭਗ ਇੱਕ ਅਰਬ ਡਾਲਰ...

53 ਸਾਲਾ ਕੁਕੂ ਰਾਮ ਨੇ ਥਾਈਲੈਂਡ ‘ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਿੰਗ ‘ਚ ਜਿੱਤਿਆ ਸੋਨ ਤਮਗਾ

 53 ਸਾਲਾ ਸਾਬਕਾ ਬੰਧੂਆ ਮਜ਼ਦੂਰ ਅਤੇ ਦੂਜੀ ਪੀੜ੍ਹੀ ਦੇ ਠੇਕਾ ਸਫ਼ਾਈ ਕਰਮਚਾਰੀ ਕੁਕੂ ਰਾਮ ਥਾਈਲੈਂਡ ਵਿੱਚ ਮਿਸਟਰ ਵਰਲਡ ਚੈਂਪੀਅਨਸ਼ਿਪ ਵਿੱਚ ਬਾਡੀ ਬਿਲਡਿੰਗ ਵਿੱਚ ਦੇਸ਼ ਲਈ...

ਏਸ਼ੀਅਨ ਹਾਕੀ ਚੈਂਪੀਅਨਸ਼ਿਪ ਲਈ ਜਲੰਧਰ ਦੇ ਗੁਰਿੰਦਰ ਸਿੰਘ ਸੰਘਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਹਾਕੀ ਦਾ ਮੱਕਾ ਕਹੇ ਜਾਣ ਵਾਲੇ ਜਲੰਧਰ ਸ਼ਹਿਰ ਤੋਂ ਸਿਰਫ ਹਾਕੀ ਖਿਡਾਰੀ ਹੀ ਨਹੀਂ, ਸਗੋਂ ਹਾਕੀ ਮੈਚ ਖਿਡਾਉਣ ਵਾਲਿਆਂ ਦਾ ਵੀ ਦਬਦਬਾ ਹੈ। ਜਲੰਧਰ ਸ਼ਹਿਰ...

ਅਕਸ਼ਰ ਪਟੇਲ ਤੇ ਸੂਰਿਯਾਕੁਮਾਰ ਯਾਦਵ ਦੀਆਂ ਤੂਫਾਨੀ ਪਾਰੀਆਂ ਦੇ ਬਾਵਜੂਦ ਹਾਰਿਆ ਭਾਰਤ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ ਦੇ ਦੂਜੇ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ...

ਕਾਮੇਡੀਅਨ ਕਪਿਲ ਸ਼ਰਮਾ ਨੇ ਇੰਝ ਘਟਾਇਆ 11 ਕਿਲੋ ਭਾਰ, ਤਸਵੀਰਾਂ ਵੇਖ ਲੱਗੇਗਾ ਝਟਕਾ

ਜਲੰਧਰ : ਕਾਮੇਡੀਅਨ ਕਪਿਲ ਸ਼ਰਮਾ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਾਮੇਡੀਅਨਾਂ ‘ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ...

ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਟੇਕਿਆ ਮੱਥਾ

ਕਟੜਾ – ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਬੁੱਧਵਾਰ ਨੂੰ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਿਆ। ਇਸ ਦੌਰਾਨ ਜੈਕਲੀਨ ਨੇ ਸ਼੍ਰਾਈਨ ਬੋਰਡ ਵਲੋਂ ਸ਼ਰਧਾਲੂਆਂ ਨੂੰ...

ਹਵਾਈ ਅੱਡਾ ਪ੍ਰਸ਼ਾਸਨ ਨੇ ਸਤੀਸ਼ ਸ਼ਾਹ ਕੋਲੋਂ ਮੰਗੀ ਮੁਆਫ਼ੀ

ਮੁੰਬਈ– ਅਦਾਕਾਰ ਸਤੀਸ਼ ਸ਼ਾਹ ਨੇ ਕਿਹਾ ਹੈ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਇਕ ਕਰਮਚਾਰੀ ਨੇ ਉਨ੍ਹਾਂ ’ਤੇ ਨਸਲੀ ਟਿੱਪਣੀ ਕੀਤੀ। ‘ਸਾਰਾਭਾਈ ਵਰਸਿਜ਼ ਸਾਰਾਭਾਈ’ ਦੇ...

ਅਨੁਸ਼ਕਾ ਤੇ ਵਿਰਾਟ ਕੋਹਲੀ ਨੇ ਵਰਿੰਦਾਵਨ ਪਹੁੰਚ ਕੇ ਬਾਬਾ ਨੀਮ ਕਰੋਲੀ ਦੀ ਸਮਾਧੀ ਦੇ ਕੀਤੇ ਦਰਸ਼ਨ

ਮਥੁਰਾ, – ਕ੍ਰਿਕਟਰ ਵਿਰਾਟ ਕੋਹਲੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨਾਲ ਬੁੱਧਵਾਰ ਸਵੇਰੇ ਅਚਾਨਕ ਵਰਿੰਦਾਵਨ ਪਹੁੰਚੇ ਤੇ ਉਨ੍ਹਾਂ ਦੀ ਸਮਾਧੀ ਦੇ ਦਰਸ਼ਨ ਕਰਨ ਲਈ ਇਥੇ ਬਾਬਾ ਨੀਮ...

‘ਪਠਾਨ’ ’ਤੇ ਚਲਾਈ ਸੈਂਸਰ ਬੋਰਡ ਨੇ ਕੈਂਚੀ, ‘ਬੇਸ਼ਰਮ ਰੰਗ’ ਗੀਤ ਦੇ ਸੀਨਜ਼ ਸਣੇ ਕੱਟੀਆਂ ਇਹ ਚੀਜ਼ਾਂ

ਮੁੰਬਈ – ਵਿਵਾਦਾਂ ਨਾਲ ਘਿਰੀ ਯਸ਼ ਰਾਜ ਫ਼ਿਲਮਜ਼ ਦੀ ‘ਪਠਾਨ’ ਨਾਲ ਸੈਂਸਰ ਬੋਰਡ ਨੇ ਕਾਂਡ ਕਰ ਦਿੱਤਾ ਹੈ। ਸੈਂਸਰ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ‘ਸੀ. ਬੀ. ਐੱਫ....

ਮੂਸੇਵਾਲਾ ਕਤਲ: ਸੀਆਈਏ ਇੰਚਾਰਜ ਸਣੇ ਦਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮਾਨਸਾ, 5 ਜਨਵਰੀ-: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਾਨਸਾ ਪੁਲੀਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਜਾਂਚ ਕਰ ਰਹੀ...

ਚੰਡੀਗੜ੍ਹ ਦੇ ਸਕੂਲਾਂ ’ਚ 14 ਜਨਵਰੀ ਤਕ ਵਧੀਆਂ ਛੁੱਟੀਆਂ, 9ਵੀਂ ਤੋਂ 12ਵੀਂ ਦੇ ਸਕੂਲ 9 ਤੋਂ ਖੁੱਲ੍ਹਣਗੇ

ਚੰਡੀਗੜ੍ਹ-ਕੜਾਕੇ ਦੀ ਠਡ ਅਤੇ ਧੁੰਦ ’ਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗ਼ੈਰ-ਸਹਾਇਤਾ ਪ੍ਰਾਪਤ ਪ੍ਰਾਈਵੇਟ...

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਐਲਾਨ, 13 ਹਜ਼ਾਰ ਹੁਨਰਮੰਦ ਕਾਮਿਆਂ ਨੂੰ ਮਿਲੇਗਾ ਰੋਜ਼ਗਾਰ

ਚੰਡੀਗੜ੍ਹ: ਪੰਜਾਬ ਦੀ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕੱਪੜਾ ਉਦਯੋਗ ਨਾਲ ਸਬੰਧਤ ਹੁਨਰਮੰਦ ਕਾਮਿਆਂ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਖੇਤਰ ਵਿਚ...

ਪੰਜਾਬ ‘ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ

ਖੰਨਾ : ਪੰਜਾਬ ਸਰਕਾਰ ਨੇ ਉਦਯੋਗਾਂ ਦਾ ਰੁਖ ਉੱਤਰ ਪ੍ਰਦੇਸ਼ ਵੱਲ ਵੇਖਦੇ ਹੋਏ ਉਦਯੋਗਾਂ ਨੂੰ ਤੰਗ ਕਰਨ ਵਾਲੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਇਕ ਚੀਫ਼ ਇੰਜੀਨੀਅਰ...

ਨਾਗਾਲੈਂਡ ਕਾਂਗਰਸ ਨੇ ਸਾਰੇ ਵਿਧਾਇਕਾਂ ਤੋਂ ਮੰਗੇ ਅਸਤੀਫ਼ੇ

ਦੀਮਾਪੁਰ:ਨਾਗਾਲੈਂਡ ਪ੍ਰਦੇਸ਼ ਕਾਂਗਰਸ ਕਮੇਟੀ (ਐੱਨਪੀਸੀਸੀ) ਨੇ ਸੂਬਾਈ ਅਸੈਂਬਲੀ ਵਿਚਲੇ ਆਪਣੇ ਸਾਰੇ 60 ਵਿਧਾਇਕਾਂ ਨੂੰ ਆਪੋ ਆਪਣੇ ਅਸਤੀਫ਼ੇ ਸੌਂਪਣ ਲਈ ਆਖ ਦਿੱਤਾ ਹੈ। ਕਮੇਟੀ ਨੇ ਨਾਗਾ...

ਵੰਦੇ ਭਾਰਤ ‘ਤੇ ਪਥਰਾਅ ਪੱਛਮੀ ਬੰਗਾਲ ‘ਚ ਨਹੀਂ ਬਿਹਾਰ ‘ਚ ਕੀਤਾ ਗਿਆ : ਮਮਤਾ ਬੈਨਰਜੀ

ਸਾਗਰ ਆਈਲੈਂਡ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਵੰਦ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਉਨ੍ਹਾਂ ਦੇ ਸੂਬੇ ‘ਚ...

Instagram ‘ਤੇ 4 ਦਿਨਾਂ ਦੀ ਦੋਸਤੀ ਨੇ ਬਰਬਾਦ ਕੀਤੀ ਜ਼ਿੰਦਗੀ, 17 ਸਾਲਾ ਕੁੜੀ ਨੇ ਰੋ-ਰੋ ਸੁਣਾਈ ਹੱਡਬੀਤੀ 

ਕੈਥਲ : ਹਰਿਆਣਾ ਵਿਚ ਇਕ ਨੌਜਵਾਨ ਨੇ 17 ਸਾਲਾ ਕੁੜੀ ਨਾਲ ਇੰਸਟਾਗ੍ਰਾਮ ‘ਤੇ ਹੋਈ ਦੋਸਤੀ ਦੇ ਮਹਿਜ਼ 4 ਦਿਨ ਬਾਅਦ ਹੀ ਆਪਣਾ ਅਸਲੀ ਰੰਗ ਦਿਖਾ ਦਿੱਤਾ।...

ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ

ਫ਼ਿਰੋਜ਼ਾਬਾਦ : ਜ਼ਿੰਦਗੀ ’ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਹੀ ਕੁਝ ਫਿਰੋਜ਼ਾਬਾਦ ’ਚ ਦੇਖਣ ਨੂੰ ਮਿਲਿਆ...

ਪੱਛਮੀ ਆਸਟਰੇਲੀਆ ਦੇ ਸਕੂਲਾਂ ’ਚ ਪੜ੍ਹਾਈ ਜਾਵੇਗੀ ਪੰਜਾਬੀ

ਮੈਲਬਰਨ-: ਇੱਥੋਂ ਦੇ ਪੱਛਮੀ ਆਸਟਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ...

ਬੇਨੇਡਿਕਟ XVI ਦਾ ਤਾਬੂਤ ਦਫ਼ਨਾਉਣ ਲਈ ਲਿਜਾਇਆ ਗਿਆ ਸੇਂਟ ਪੀਟਰਜ਼ ਸਕੁਆਇਰ

ਵੈਟੀਕਨ ਸਿਟੀ : ਪੋਪ ਐਮਰੀਟਸ (ਸੇਵਾਮੁਕਤ) ਬੇਨੇਡਿਕਟ XVI ਦੇ ਤਾਬੂਤ ਨੂੰ ਦਫ਼ਨਾਉਣ ਲਈ ਸੇਂਟ ਪੀਟਰਜ਼ ਬੇਸਿਲਿਕਾ ਤੋਂ ਸੇਂਟ ਪੀਟਰਜ਼ ਸਕੁਏਅਰ ਤੱਕ ਲਿਜਾਇਆ ਗਿਆ। ਜਿਵੇਂ ਹੀ ਤਾਬੂਤ...

ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੀਨ ਦੇ ਪ੍ਰਬੰਧਾਂ ਤੋਂ ਅਮਰੀਕਾ ਚਿੰਤਤ : ਰਾਸ਼ਟਰਪਤੀ ਬਾਈਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣਾਈ ਜਾ ਰਹੇ ਤਰੀਕਿਆਂ ਤੋਂ ਅਮਰੀਕਾ ਚਿੰਤਤ...

ਇਪਸਾ ਵੱਲੋਂ ਡਾ. ਗੁਰਪ੍ਰੀਤ ਲੇਹਲ ਅਤੇ ਭੁਪਿੰਦਰ ਸਿੰਘ ਮੱਲ੍ਹੀ ਦਾ ਸਨਮਾਨ ਅਤੇ ਵਿਚਾਰ ਗੋਸ਼ਟੀ ਆਯੋਜਿਤ

ਬ੍ਰਿਸਬੇਨ-: ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ...

ਲੱਖਾਂ ਡਾਲਰ ਦੇ ਕੇ ਆਸਟ੍ਰੇਲੀਆ ਖਰੀਦੇਗਾ ਮਿਜ਼ਾਈਲ ਲਾਂਚਰ

ਸਿਡਨੀ : ਆਸਟ੍ਰੇਲੀਆ ਨੇ ਉਸੇ ਤਰ੍ਹਾਂ ਦੀਆਂ ਲੰਬੀ ਦੂਰੀ ਦੀਆਂ ਕਈ ਮਿਜ਼ਾਈਲ ਪ੍ਰਣਾਲੀਆਂ ਨੂੰ ਖਰੀਦਣ ਲਈ ਸਹਿਮਤੀ ਦਿੱਤੀ ਹੈ ਜੋ ਯੂਕ੍ਰੇਨ ਵਿੱਚ ਰੂਸੀ ਫ਼ੌਜਾਂ ਨੂੰ ਪਿੱਛੇ...

ਆਸਟ੍ਰੇਲੀਆਈ ਰਾਜ ਨੇ ਪਹਿਲੀ ਬਹੁ-ਭਾਸ਼ਾਈ ਮਾਨਸਿਕ ਸਿਹਤ ਹੌਟਲਾਈਨ ਕੀਤੀ ਲਾਂਚ

ਸਿਡਨੀ-: ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਵਿੱਚ ਦੇਸ਼ ਦੀ ਪਹਿਲੀ ਮਲਟੀਕਲਚਰਲ ਮਾਨਸਿਕ ਸਿਹਤ ਫੋਨ ਲਾਈਨ ਸ਼ੁਰੂ ਕੀਤੀ...

ਬ੍ਰਿਟਿਸ਼ ਰਾਜਘਰਾਣੇ ’ਚ ਮਹਾਰਾਣੀ ਐਲਿਜ਼ਾਬੇਥ ਦੇ ਪੋਤਿਆਂ ’ਚ ਹੋਈ ਹੱਥੋਪਾਈ

ਲੰਡਨ-ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ ‘ਸਪੇਅਰ’ ਵਿਚ ਆਪਣੇ ਨਿੱਜੀ ਜੀਵਨ ਨੂੰ ਹੈਰਾਨ ਕਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈ, ਜੋ 10 ਜਨਵਰੀ ਨੂੰ ਪ੍ਰਕਾਸ਼ਿਤ ਹੋਣ...

ਐਮਾਜ਼ਾਨ ਨੇ ਕਰਮਚਾਰੀਆਂ ਨੂੰ ਦਿੱਤਾ ਵੱਡਾ ਝਟਕਾ, 18000 ਮੁਲਾਜ਼ਮ ਹੋਣਗੇ ਕੰਪਨੀ ਤੋਂ ਬਾਹਰ

ਐਮਾਜ਼ਾਨ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਟਵਿਟਰ ਅਤੇ ਮੇਟਾ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਮਾਜ਼ੋਨ ਨੇ ਕਰਮਚਾਰੀਆਂ ਦੀ ਛਾਂਟੀ ਕਰਨ...

ਕਿਸਾਨਾਂ ਲਈ ਲਾਂਚ ਹੋਇਆ FPO ਪਲੇਟਫਾਰਮ

ਨਵੀਂ ਦਿੱਲੀ-ਐਗਰੀਟੈੱਕ ਕੰਪਨੀ ਐਗਰੀਬ੍ਰਿਡ ਪ੍ਰਾਈਵੇਟ ਲਿਮਟਿਡ ਨੇ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਨੂੰ ਕੌਮੀ ਪੱਧਰ ’ਤੇ ਪਹੁੰਚਾਉਣ ਦੇ ਟੀਚੇ ਨਾਲ ਆਨਲਾਈਨ ਐੱਫ. ਪੀ....

ਅੰਦਰ ਹੀ ਅੰਦਰ ਧੁਖ ਰਿਹੈ ਪੀ. ਸੀ. ਏ., ਖਜ਼ਾਨਚੀ ਰਾਕੇਸ਼ ਵਾਲੀਆ ਨੇ ਦਿੱਤਾ ਅਸਤੀਫਾ

ਜਲੰਧਰ– ਬਾਹਰੀ ਤੌਰ ’ਤੇ ਸ਼ਾਂਤ ਦਿਖਾਈ ਦੇ ਰਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਅੰਦਰ ਹੀ ਅੰਦਰ ਕਿੰਨੀ ਧੁਖ ਰਹੀ ਹੈ, ਇਸਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ...

ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਦੇ ਹਸਪਤਾਲ ‘ਚ ਕੀਤਾ ਸ਼ਿਫਟ, ਹੁਣ ਹੋਵੇਗਾ ਵੱਡਾ ਆਪਰੇਸ਼ਨ

ਮੁੰਬਈ : ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਹਸਪਤਾਲ ਤੋਂ ਮੁੰਬਈ ਦੇ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਥੇ ਹੀ ਰਿਸ਼ਭ...

ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ ‘ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ

ਮੁੰਬਈ – ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਆਪਣੀ ਅਦਾਕਾਰੀ ਅਤੇ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਈ ਸ਼ਾਨਦਾਰ ਫ਼ਿਲਮਾਂ ਵਿਚ ਕੰਮ ਕੀਤਾ ਹੈ ਅਤੇ ਆਪਣੀ ਅਦਾਕਾਰੀ...