ਦਿਲਜੀਤ ਦੋਸਾਂਝ ਦੀ ਤੁਨਿਸ਼ਾ ਸ਼ਰਮਾ ਨਾਲ ਪੁਰਾਣੀ ਲਾਈਵ ਵੀਡੀਓ ਵਾਇਰਲ, ਕੀਤੀ ਸੀ ਰੱਜ ਕੇ ਤਾਰੀਫ਼

ਚੰਡੀਗੜ੍ਹ : ਆਤਮ ਹੱਤਿਆ ਕਰਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਵਾਲੀ ਅਦਾਕਾਰਾ ਤੁਨਿਸ਼ਾ ਸ਼ਰਮਾ ਦੀ ਦਿਲਜੀਤ ਦੋਸਾਂਝ ਨਾਲ ਇਕ ਪੁਰਾਣੀ ਲਾਈਵ ਵੀਡੀਓ ਵਾਇਰਲ ਹੋਈ ਹੈ। ਇਸ ਲਾਈਵ ਵੀਡੀਓ ‘ਚ ਤੁਨਿਸ਼ਾ ਤੇ ਦਿਲਜੀਤ ਪਹਿਲੀ ਵਾਰ ਗੱਲਬਾਤ ਕਰ ਰਹੇ ਹੁੰਦੇ ਹਨ।

ਦਿਲਜੀਤ ਨੂੰ ਲਾਈਵ ‘ਚ ਤੁਨਿਸ਼ਾ ਦੱਸਦੀ ਹੈ ਕਿ ਉਸ ਨੇ ‘ਕਹਾਣੀ’ ਤੇ ‘ਫਿਤੂਰ’ ਵਰਗੀਆਂ ਫ਼ਿਲਮਾਂ ‘ ਕੰਮ ਕੀਤਾ ਹੈ। ਤੁਨਿਸ਼ਾ ਇਹ ਵੀ ਦੱਸਦੀ ਹੈ ਕਿ ਉਸ ਨੇ 12 ਸਾਲ ਦੀ ਉਮਰ ‘ਚ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਹੋਰ ਕੀ ਕਿਹਾ ਤੁਨਿਸ਼ਾ ਨੇ? ਇਹ ਤੁਸੀਂ ਹੇਠਾਂ ਦਿੱਤੀ ਵੀਡੀਓ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ-

Add a Comment

Your email address will not be published. Required fields are marked *