Month: August 2022

ਫ਼ੈਸ਼ਨ ਸ਼ੋਅ ’ਚ ਸਪੌਟ ਹੋਈ ਸੁਜ਼ੈਨ ਖ਼ਾਨ, ਬੁਆਏਫ੍ਰੈਂਡ ਨਾਲ ਪੋਜ਼ ਦਿੰਦੀ ਆਈ ਨਜ਼ਰ

ਬਾਲੀਵੁੱਡ- ਸੁਜ਼ੈਨ ਖ਼ਾਨ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਬਾਹਰ ਘੁੰਮਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਇਹ ਜੋੜਾ ਇਕ ਇਵੈਂਟ ’ਚ...

‘ਲਾਲ ਸਿੰਘ ਚੱਢਾ’ ਦੀ ਅਸਫਲਤਾ ਲਈ ਅਨੁਪਮ ਖੇਰ ਨੇ ਆਮਿਰ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ

ਮੁੰਬਈ – ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਇਸ ਫ਼ਿਲਮ ਨਾਲ ਆਮਿਰ ਖ਼ਾਨ ਨੇ 4 ਸਾਲਾਂ...

ਕੰਗਨਾ ਰਣੌਤ ਕਰੇਗੀ ਫਿਲਮਫੇਅਰ ਖ਼ਿਲਾਫ਼ ਮੁਕੱਦਮਾ, ਕਾਰਨ ਜਾਣ ਕੇ ਲੱਗੇਗਾ ਧੱਕਾ

ਮੁੰਬਈ : ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਹਰ ਮੁੱਦੇ ‘ਤੇ ਬੇਬਾਕੀ ਨਾਲ ਬਿਆਨਬਾਜ਼ੀ ਕਰਦੀ ਹੈ।...

ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ

ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਛਾਈ ਹੋਈ ਹੈ। ਪਿਛਲੇ...

ਮਾਧਵਨ ਦੀ ‘ਰੌਕੇਟਰੀ’ ਦੇ ਸਿਨੇਮਾਘਰਾਂ ’ਚ 50 ਦਿਨ ਪੂਰੇ

ਚੇਨੱਈ:ਅਦਾਕਾਰ ਮਾਧਵਨ ਦੀ ਫਿਲਮ ‘ਰੌਕੇਟਰੀ: ਦਿ ਨੰਬੀ ਇਫੈਕਟ’ ਲਈ ਭਰਪੂਰ ਸ਼ਲਾਘਾ ਹੋ ਰਹੀ ਹੈ। ਇਹ ਫਿਲਮ ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ...

…ਤਾਂ ਅਜਿਹਾ ਚਾਹੀਦਾ ਹੈ ਸ਼ਹਿਨਾਜ਼ ਗਿੱਲ ਨੂੰ ਆਪਣਾ ਜੀਵਨ ਸਾਥੀ

ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ।...

ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਦੀ ਗੈਰਮੌਜੂਦਗੀ ’ਚ ਭਾਰਤ ਦੀਆਂ ਉਮੀਦਾਂ ਲਕਸ਼ੈ ਤੇ ਪ੍ਰਣਯ ’ਤੇ

ਟੋਕੀਓ:ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਸੱਟ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕੇਗੀ ਅਤੇ ਉਸ ਦੀ...

ਸਿਨਸਿਨਾਟੀ ਓਪਨ : ਗਾਰਸੀਆ ਅਤੇ ਕਵਿਤੋਵਾ ਫਾਈਨਲ ਵਿੱਚ ਖ਼ਿਤਾਬ ਲਈ ਹੋਣਗੀਆਂ ਆਹਮੋ-ਸਾਹਮਣੇ

ਮੇਸਨ : ਫਰਾਂਸ ਦੀ ਕੈਰੋਲਿਨਾ ਗਾਰਸੀਆ ਅਤੇ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੇ ਆਪੋ-ਆਪਣੇ ਸੈਮੀਫਾਈਨਲ ਜਿੱਤ ਕੇ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।...

ਖੇਡ ਮੰਤਰੀ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਇੰਦਰਜੀਤ ਕੌਰ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ...

ਕੌਮਾਂਤਰੀ ਸੀਰੀਜ਼ ਕੋਰੀਆ ਓਪਨ ‘ਚ ਭਾਰਤੀ ਗੋਲਫਰ ਗਗਨਜੀਤ ਭੁੱਲਰ ਪੰਜਵੇਂ ਸਥਾਨ ‘ਤੇ ਰਹੇ

ਜੇਜੂ ਆਈਲੈਂਡ (ਦੱਖਣੀ ਕੋਰੀਆ) – ਭਾਰਤੀ ਗੋਲਫਰ ਗਗਨਜੀਤ ਭੁੱਲਰ ਐਤਵਾਰ ਨੂੰ ਇੱਥੇ ਅੰਤਰਰਾਸ਼ਟਰੀ ਸੀਰੀਜ਼ ਕੋਰੀਆ ਓਪਨ ਵਿਚ ਫਾਈਨਲ ਰਾਊਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਅੰਡਰ 67...

ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

ਲਿਲੇ: ਫਰਾਂਸ ਦੇ ਸਟਾਰ ਸਟ੍ਰਾਈਕਰ ਕਾਇਲਿਨ ਐਮਬਾਪੇ ਨੇ ਸਿਰਫ ਅੱਠ ਸਕਿੰਟਾਂ ਵਿਚ ਗੋਲ ਕਰਕੇ ਫਰੈਂਚ ਫੁੱਟਬਾਲ ਲੀਗ ਵਿਚ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਐਮਬਾਪੇ...

ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ’ਤੇ ਲੱਗੀ  ਫੁੱਟਬਾਲ ਦੀ ਵਿਸ਼ਵ ਸੰਚਾਲਨ ਸੰਸਥਾ ਫੀਫਾ ਦੀ ਪਾਬੰਦੀ ਨੂੰ ਹਟਾਉਣ...

ਮੁੱਕੇਬਾਜ਼ੀ: ਉਸਿਕ ਮੁੜ ਵਿਸ਼ਵ ਹੈਵੀਵੇਟ ਚੈਂਪੀਅਨ ਬਣਿਆ

ਜਦਾਹ (ਸਾਊਦੀ ਅਰਬ):ਯੂਕਰੇਨ ਦੇ ਮੁੱਕੇਬਾਜ਼ ਅਲੈਗਜ਼ੈਂਡਰ ਉਸਿਕ ਨੇ ਇੱਥੇ ਕਿੰਗ ਅਬਦੁੱਲਾ ਸਪੋਰਟਸ ਸਿਟੀ ਵਿੱਚ ਰੋਮਾਂਚਕ ਮੁਕਾਬਲੇ ’ਚ ਐਂਥਨੀ ਜੋਸ਼ੂਆ ’ਤੇ ਵੰਡ ਦੇ ਫੈਸਲੇ ਨਾਲ ਜਿੱਤ...

ਪਾਕਿ ‘ਚ ਸਿੱਖ ਕੁੜੀ ‘ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ… ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ

ਬੁਨੇਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ‘ਚ ਇਕ ਸਿੱਖ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ...

ਪਾਕਿਸਤਾਨ ‘ਚ ਹਿੰਦੂ ਵਿਅਕਤੀ ‘ਤੇ ਈਸ਼ਨਿੰਦਾ ਦਾ ਦੋਸ਼, ਮਾਰਨ ਲਈ ਘਰ ਦੇ ਬਾਹਰ ਜੁਟੀ ਭੀੜ

ਇਸਲਾਮਾਬਾਦ : ਪਾਕਿਸਤਾਨ ‘ਚ ਹਿੰਦੂ ਘੱਟ ਗਿਣਤੀਆਂ ‘ਤੇ ਲਗਾਤਾਰ ਜ਼ੁਲਮ ਹੋ ਰਹੇ ਹਨ। ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿੱਚ ਇੱਕ ਸਥਾਨਕ ਨਿਵਾਸੀ ਨਾਲ ਝੜਪ ਤੋਂ ਬਾਅਦ ਹਿੰਦੂ...

ਪਾਕਿ ’ਚ ਹਿੰਦੂਆਂ ’ਤੇ ਕਾਤਲਾਨਾ ਹਮਲੇ, 2 ਦੀਆਂ ਮਿਲੀਆਂ ਲਾਸ਼ਾਂ, 1 ਹਿੰਦੂ ਨੇਤਾ ਨੂੰ ਕੀਤਾ ਗੰਭੀਰ ਜ਼ਖ਼ਮੀ

ਅੰਮ੍ਰਿਤਸਰ – ਪਾਕਿਸਤਾਨ ਦੇ ਸਿੰਧ ਸੂਬੇ ’ਚ ਘੱਟਗਿਣਤੀ ਭਾਈਚਾਰੇ ’ਤੇ ਕੱਟੜਪੰਥੀਆਂ ਦੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸਿੰਧ ਸੂਬੇ ਦੀ ਸਿੰਧ ਤਾਰੀਕੀ ਪਸੰਦ...

ਪਾਕਿਸਤਾਨ ਨੇ ਮੁੰਬਈ ਹਮਲੇ ਵਰਗੀ ਅੱਤਵਾਦੀ ਸਾਜ਼ਿਸ਼ ਨਾਲ ਜੁੜੀਆਂ ਖ਼ਬਰਾਂ ਨੂੰ ਕੀਤਾ ਖਾਰਿਜ

ਇਸਲਾਮਾਬਾਦ : ਪਾਕਿਸਤਾਨ ਨੇ ਮੀਡੀਆ ’ਚ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਐਤਵਾਰ ਖਾਰਿਜ ਕਰ ਦਿੱਤਾ, ਜਿਨ੍ਹਾਂ ’ਚ ‘ਪ੍ਰਸੰਗ ਤੋਂ ਬਾਹਰ’ ਕੁਝ ਘਟਨਾਵਾਂ ਨੂੰ ਭਾਰਤ ਵਿਰੁੱਧ ‘ਕਥਿਤ...

‘ਪੂਤਿਨ ਦੇ ਦਿਮਾਗ’ ਵਜੋਂ ਜਾਣੇ ਜਾਂਦੇ ਡੁਗਿਨ ਦੀ ਧੀ ਦੀ ਕਾਰ ਧਮਾਕੇ ’ਚ ਮੌਤ

ਮਾਸਕੋ, 21 ਅਗਸਤ ‘ਪੂਤਿਨ ਦੇ ਦਿਮਾਗ’ ਵਜੋਂ ਜਾਣੇ ਜਾਂਦੇ ਰੂਸੀ ਰਾਸ਼ਟਰਵਾਦੀ ਵਿਚਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਮਾਸਕੋ ਦੇ ਬਾਹਰੀ ਇਲਾਕੇ ’ਚ ਇਕ...

ਰਿਸ਼ੀ ਸੁਨਕ ਨੇ ਨਵੇਂ ਪ੍ਰਚਾਰ ਵੀਡੀਓ ‘ਚ ਕਿਹਾ-‘ਅੰਡਰਡਾਗ’ ਕਦੇ ਮੈਦਾਨ ਨਹੀਂ ਛੱਡਦੇ

ਲੰਡਨ-ਬ੍ਰਿਟੇਨ ‘ਚ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਚੋਣ ਲਈ ਵੋਟਿੰਗ ਤੋਂ ਸਿਰਫ ਦੋ ਹਫਤੇ ਰਹਿ ਜਾਣ ਦਰਮਿਆਨ ਰਿਸ਼ੀ ਸੁਨਕ ਦੀ ਟੀਮ ਬੋਰਿਸ ਜਾਨਸਨ ਦੇ ਉੱਤਰਾਧਿਕਾਰੀ ਦੀ ਦੌੜ...

ਬੋਰਗੋ ਹਰਮਾਦਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ 28 ਨੂੰ

ਰੋਮ :  ਗੁਰੂ ਨਾਨਕ ਦੀ ਸਿੱਖੀ ਦਾ ਦੀਵਾ ਦੁਨੀਆ ਭਰ ’ਚ ਇਸ ਵੇਲੇ ਪੂਰੇ ਜ਼ੋਰਾਂ ਉੱਤੇ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ...

ਸਕਾਟਲੈਂਡ: ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਦਾ ਚੜ੍ਹਦੇ ਪੰਜਾਬ ਦੇ ਦੋਸਤਾਂ ਨੇ ਮਨਾਇਆ ਜਨਮਦਿਨ

ਗਲਾਸਗੋ : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਬੰਬੇ ਬਲੂਅਜ਼ ਵਿਖੇ ਭਾਈਚਾਰਕ ਸਾਂਝ ਵਧਾਉਣ ਹਿੱਤ ਇੱਕ ਵਿਸ਼ੇਸ਼ ਸਮਾਗਮ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਦੀ ਅਗਵਾਈ ਹੇਠ...

ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦੀ ਗਾਂਜੇ ਕਾਰਨ ਖ਼ਰਾਬ ਹੋਈ ਸਿਹਤ, ਵ੍ਹੀਲਚੇਅਰ ’ਤੇ ਆਏ ਨਜ਼ਰ

ਵਾਸ਼ਿੰਗਟਨ —ਜਦੋਂ ਵੀ ਦੁਨੀਆ ਦੇ ਮਹਾਨ ਮੁੱਕੇਬਾਜ਼ਾਂ ਦਾ ਜ਼ਿਕਰ ਹੋਵੇਗਾ ਤਾਂ ਸਭ ਤੋਂ ਪਹਿਲਾਂ ਮੁਹੰਮਦ ਅਲੀ ਤੇ ਬਾਅਦ ’ਚ ਮਾਈਕ ਟਾਈਸਨ ਦਾ ਨਾਂ ਆਉਂਦਾ ਹੈ। 56...

ਰਿਕਾਰਡ-ਤੋੜ ਉਡਾਣ ਭਰਨ ਵਾਲੀ ਭਾਰਤੀ ਮਹਿਲਾ ਪਾਇਲਟ ਨੂੰ ਪਹਿਲੀ ਵਾਰ US ਏਵੀਏਸ਼ਨ ਮਿਊਜ਼ੀਅਮ ‘ਚ ਮਿਲੀ ਜਗ੍ਹਾ

ਵਾਸ਼ਿੰਗਟਨ —  ਬੋਇੰਗ-777 ਜਹਾਜ਼ ਦੀ ਏਅਰ ਇੰਡੀਆ ਦੀ ਸੀਨੀਅਰ ਪਾਇਲਟ ਕੈਪਟਨ ਜ਼ੋਇਆ ਅਗਰਵਾਲ ਨੇ ਭਾਰਤ ਦਾ ਮਾਣ ਵਧਾਉਂਦੇ ਹੋਏ ਅਮਰੀਕਾ ਦੇ ਐੱਸ.ਐੱਫ.ਓ. ਏਵੀਏਸ਼ਨ ਮਿਊਜ਼ੀਅਮ ਵਿੱਚ...

ਜਰਮਨ ਚਾਂਸਲਰ ਊਰਜਾ ਵਾਰਤਾ ਲਈ ਜਾਣਗੇ ਕੈਨੇਡਾ, PM ਟਰੂਡੋ ਨਾਲ ਵੀ ਕਰਨਗੇ ਮੁਲਾਕਾਤ

ਬਰਲਿਨ : ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਅਤੇ ਵਾਈਸ ਚਾਂਸਲਰ ਰੌਬਰਟ ਹੈਬੇਕ ਊਰਜਾ ਵਾਰਤਾ ਲਈ ਐਤਵਾਰ ਨੂੰ ਕੈਨੇਡਾ ਦੀ ਯਾਤਰਾ ‘ਤੇ ਹਨ।ਡੀਪੀਏ ਨਿਊਜ਼ ਏਜੰਸੀ ਨੇ ਰਿਪੋਰਟ...

ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ ‘ਚ ਨਰਸਾਂ ਦੇ 35 ਹਜ਼ਾਰ ਤੋਂ ਜ਼ਿਆਦਾ ਅਹੁਦੇ ਖਾਲੀ

ਕੈਨੇਡਾ ਵਿਚ ਕਰੀਬ 35 ਹਜ਼ਾਰ ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਹਨ। ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ...

ਕੈਨੇਡਾ: ਵਿਧਾਨ ਸਭਾ ਚੋਣਾਂ ‘ਚ ਕਿਸਮਤ ਅਜਮਾਉਣ ਜਾ ਰਹੇ ਜਲੰਧਰ ਦੇ ਹਰਮਨ ਤੇ ਸਿਮਰਨ

ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਸਰੀ ਸਾਊਥ ਦੀਆਂ 10 ਸਤੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ...

ਕੈਨੇਡਾ : ਬਰੈਂਪਟਨ ਦੀਆਂ ਸਿਵਲ ਚੋਣਾਂ ‘ਚ 40 ਪੰਜਾਬੀ ਮੈਦਾਨ ‘ਚ ਨਿੱਤਰੇ

 ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਨੇ ਸਥਾਨਕ ਲੋਕਾਂ ਵਿਚ ਕਾਫੀ ਦਿਲਚਸਪੀ ਪੈਦਾ ਕਰ ਦਿੱਤੀ ਹੈ ਕਿਉਂਕਿ 40 ਦੇ ਕਰੀਬ ਪੰਜਾਬੀ...

ਕੈਨੇਡਾ ‘ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ PR ਦੇਣ ਦਾ ਕੀਤਾ ਐਲਾਨ

ਜਲੰਧਰ : ਕੈਨੇਡਾ ਸਰਕਾਰ ਨੂੰ ਵੱਖ-ਵੱਖ ਖੇਤਰਾਂ ਵਿਚ ਬਿਹਤਰੀਨ ਕੰਮ ਕਰਨ ਵਾਲੇ ਹੁਨਰਮੰਦ ਲੋਕਾਂ ਦੀ ਲੋੜ ਹੈ ਕਿਉਂਕਿ ਅੱਜ ਦੇ ਦੌਰ ‘ਚ ਹਰ ਕੋਈ ਕੈਨੇਡਾ ‘ਚ...

ਮੈਲਬੌਰਨ ‘ਚ ਮਨਾਇਆ ਗਿਆ ਜਨਮ ਅਸ਼ਟਮੀ ਦਾ ਤਿਉਹਾਰ

ਮੈਲਬੌਰਨ – ਬੀਤੇ ਦਿਨੀਂ ਸ੍ਰੀ ਦੁਰਗਾ ਮੰਦਿਰ ਰੌਕਬੈਂਕ ਮੈਲਬੌਰਨ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਸੁਦਾਮਾ...

ਹਰਭਜਨ ਮਾਨ ਨੇ ਲਾਈਵ ਸ਼ੋਅ ਦੌਰਾਨ ਆਪਣੇ ਗੀਤਾਂ ਨਾਲ ਕੀਲਿਆ ਸਿਡਨੀ

ਸਿਡਨੀ :- ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਵਿਦੇਸ਼ ਟੂਰ ਕਰਕੇ ਆਸਟ੍ਰੇਲੀਆ ਵਿੱਚ ਆਏ ਹੋਏ ਹਨ। ਇਹਨਾਂ ਸ਼ੋਆਂ ਦੀ ਲੜੀ ਦੌਰਾਨ ਉਹਨਾਂ ਆਪਣਾ ਤੀਜਾ ਸ਼ੋਅ ਆਸਟ੍ਰੇਲੀਆ ਦੀ...

ਆਸਟ੍ਰੇਲੀਆ ਪੁਲਸ ਨੇ ਨਸ਼ੀਲੇ ਪਦਾਰਥ ‘ਫੈਂਟਾਨਾਇਲ’ ਦੀ ਸਭ ਤੋਂ ਵੱਡੀ ਖੇਪ ਕੀਤੀ ਜ਼ਬਤ

ਕੈਨਬਰਾ : ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ ਸੋਮਵਾਰ ਨੂੰ ਕਿਹਾ ਕਿ ਪੁਲਸ ਨੇ ਫੈਂਟਾਨਾਇਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ, ਜਿਸ...

ਆਸਟ੍ਰੇਲੀਆ ਤੋਂ ਦੁੱਖਦਾਇਕ ਖ਼ਬਰ, ਪਟਿਆਲਾ ਦੇ ਪੰਜਾਬੀ ਨੌਜਵਾਨ ਦੀ ਅਚਨਚੇਤੀ ਮੌਤ

ਮੈਲਬੌਰਨ – ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਰਹਿ ਰਹੇ ਇਕ ਨੌਜਵਾਨ ਪੰਜਾਬੀ ਬਲਜਿੰਦਰ ਸਿੰਘ ਦੀ ਕਿਸੇ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...

ਚੰਗੀ ਖ਼ਬਰ: ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ ‘ਚ ਕੀਤਾ ਬਦਲਾਅ

ਵੈਲਿੰਗਟਨ: ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਨਿਊਜ਼ੀਲੈਂਡ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿਚ ਅਸਥਾਈ ਤੌਰ ‘ਤੇ ਤਬਦੀਲੀ ਕਰੇਗਾ, ਜਿਸ ਦਾ ਉਦੇਸ਼ ਅਗਲੇ ਸਾਲ 12...

ਨਿਊਜ਼ੀਲੈਂਡ-ਏ ਟੀਮ ਖਿਲਾਫ ਇਸ ਖਿਡਾਰੀ ਨੂੰ ਮਿਲ ਸਕਦੀ ਹੈ ਭਾਰਤ-ਏ ਟੀਮ ਦੀ ਕਪਤਾਨੀ

ਮੁੰਬਈ— ਗੁਜਰਾਤ ਰਣਜੀ ਟੀਮ ਦੇ ਅਨੁਭਵੀ ਪ੍ਰਿਯਾਂਕ ਪਾਂਚਾਲ ਸਤੰਬਰ ‘ਚ ਭਾਰਤ ਆਉਣ ਵਾਲੀ ਨਿਊਜ਼ੀਲੈਂਡ-ਏ ਟੀਮ ਖਿਲਾਫ ਇੰਡੀਆ-ਏ ਟੀਮ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ ‘ਚ...

Twitter ‘ਤੇ ਟ੍ਰੈਂਡ ਹੋ ਰਿਹਾ Boycott Amazon, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

ਨਵੀਂ ਦਿੱਲੀ – ਟਵਿੱਟਰ ‘ਤੇ ਇਕ ਵਾਰ ਫਿਰ ਬਾਈਕਾਟ ਦੀ ਮੁਹਿੰਮ ਚੱਲ ਰਹੀ ਹੈ ਅਤੇ ਇਸ ਵਾਰ ਨਿਸ਼ਾਨਾ ਈ-ਕਾਮਰਸ ਕੰਪਨੀ ਐਮਾਜ਼ੋਨ ਹੈ। ਦਰਅਸਲ, ਐਮਾਜ਼ੋਨ ‘ਤੇ...

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਥਿਏਟਰ ਚੇਨ ਰੀਗਲ ਸਿਨੇਮਾਜ਼ ਦਿਵਾਲੀਆ ਹੋਣ ਕੰਢੇ

ਨਵੀਂ ਦਿੱਲੀ  – ਦੁਨੀਆ ’ਤੇ ਮੰਦੀ ਦਾ ਸਾਇਆ ਮੰਡਰਾ ਰਿਹਾ ਹੈ। ਇਸ ਦਰਮਿਆਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਥਿਏਟਰ ਚੇਨ ਰੀਗਲ ਸਿਨੇਮਾਜ਼ ਨੂੰ ਚਲਾਉਣ...

Amul ਨੇ ਅਨੌਖੇ ਅੰਦਾਜ਼ ’ਚ ਦਿੱਤੀ ਬਿਗਬੁਲ ਨੂੰ ਸ਼ਰਧਾਂਜਲੀ, ‘ਆਪਣੇ ਬਲਬੂਤੇ ਬਣਿਆ ਬੁਲੰਦ’

ਨਵੀਂ ਦਿੱਲੀ – ਭਾਰਤੀ ਸ਼ੇਅਰ ਬਾਜ਼ਾਰ ਦੇ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਨੇ ਪਿਛਲੇ ਐਤਵਾਰ ਨੂੰ ਇਸ ਦੂਨੀਆ ਨੂੰ ਅਲਵਿਦਾ ਕਹਿ ਦਿੱਤਾ। ਭਾਰਤ ਦੇ ਪ੍ਰਧਾਨ ਮੰਤਰੀ...

ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼

ਚੰਡੀਗੜ੍ਹ : ਸੈਕਟਰ-41 ਸਥਿਤ ਇਕ ਸਰਕਾਰੀ ਘਰ ਵਿਚ ਇਕ ਮਾਮੇ ਵਲੋਂ ਆਪਣੀ ਭਾਣਜੀ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਕਤਲ ਦੀ...

ਐੱਸਬੀਆਈ ਵੱਲੋਂ ਕਿਸਾਨ ਲੋਨ ਮੇਲਾ

ਦੇਵੀਗੜ੍ਹ, 20 ਅਗਸਤ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬਲਬੇੜ੍ਹਾ ਵੱਲੋਂ ਸਥਾਨਕ ਗੁਰਦੁਆਰੇ ਵਿੱਚ ਲੋਨ ਮੇਲਾ ਲਗਾਇਆ ਗਿਆ। ਇਸ ਮੌਕੇ ਪੁੱਜੇ ਕਿਸਾਨ, ਦੁਕਾਨਦਾਰ ਤੇ ਕਸਬਾ ਵਾਸੀਆਂ...

ਬਟਾਲਾ ਪੁਲਸ ਨੂੰ ਨਹੀਂ ਮਿਲਿਆ ਲਾਰੈਂਸ ਬਿਸ਼ਨੋਈ ਦਾ ਹੋਰ ਜੁਡੀਸ਼ੀਅਲ ਰਿਮਾਂਡ, ਮੁੜ ਮੁਹਾਲੀ ਭੇਜਿਆ

ਬਟਾਲਾ – ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਦੀ ਮਾਣਯੋਗ ਅਦਾਲਤ ’ਚ ਇਕ ਕਤਲ ਦੇ ਮਾਮਲੇ ’ਚ ਪੇਸ਼ ਕੀਤਾ ਗਿਆ, ਜਿੱਥੇ ਬਟਾਲਾ ਪੁਲਸ ਨੇ ਹੋਰ ਰਿਮਾਂਡ...

ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਪੈਰਵੀ ਲਈ 115 ਕਾਨੂੰਨੀ ਮਾਹਿਰਾਂ ਦੀ ਟੀਮ ਕੀਤੀ ਨਿਯੁਕਤ

ਜਲੰਧਰ – ਆਖਿਰ ਇਕ ਮਹੀਨੇ ਦੀ ਉਲਝਣ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੀ ਕਾਨੂੰਨੀ ਟੀਮ ਦੇ 115 ਮੈਂਬਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।...

ਪੰਚਾਇਤੀ ਜ਼ਮੀਨਾਂ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਛੁਡਵਾਉਣ ਨੂੰ ਲੈ ਕੇ ਮੰਤਰੀ ਧਾਲੀਵਾਲ ਨੇ ਆਖੀ ਇਹ ਗੱਲ

ਜਲੰਧਰ –ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ’ਚ ਪੰਚਾਇਤੀ ਜ਼ਮੀਨਾਂ ਤੋਂ ਗੈਰ-ਕਾਨੂੰਨੀ ਕਬਜ਼ੇ ਛੁਡਵਾਉਣ ਦੀ ਮੁਹਿੰਮ ਹੋਰ ਤੇਜ਼...

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁਕੰਮਲ ਹੋਣ ਤੱਕ ਨਹੀਂ ਹੋਵੇਗੀ ਬਹਿਬਲ ਕਾਂਡ ਦੀ ਸੁਣਵਾਈ

ਫ਼ਰੀਦਕੋਟ, 20 ਅਗਸਤ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਜਿੰਨਾ ਚਿਰ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ...

ਕੋਵਿਡ ਮਹਾਮਾਰੀ ਕਾਰਨ ਲੋਕਾਂ ਦਾ ਫਿਟਨੈੱਸ ‘ਤੇ ਧਿਆਨ ਕਈ ਗੁਣਾ ਵਧਿਆ ਹੈ : ਸਚਿਨ ਤੇਂਦੁਲਕਰ

ਮੁੰਬਈ : ਸਚਿਨ ਤੇਂਦੁਲਕਰ ਐਤਵਾਰ ਨੂੰ ਮੁੰਬਈ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਣਗੇ, ਜੋ ਕੋਵਿਡ-19 ਕਾਰਨ ਬਰੇਕ ਤੋਂ ਬਾਅਦ ਵਾਪਸੀ ਕਰੇਗੀ। ਇਸ ਵਿੱਚ 13 ਹਜ਼ਾਰ 500...

ਕੋਰੀਆ ਗੋਲਫ ਟੂਰਨਾਮੈਂਟ : ਗਗਨਜੀਤ ਭੁੱਲਰ ਸੰਯੁਕਤ 10ਵੇਂ ਸਥਾਨ ‘ਤੇ

ਜੇਜੂ ਆਈਲੈਂਡ : ਆਖ਼ਰੀ ਪਲਾਂ ਵਿੱਚ ਡਬਲ ਬੋਗੀ ਅਤੇ ਇੱਕ ਬੋਗੀ ਦੇ ਨਾਲ ਗਗਨਜੀਤ ਭੁੱਲਰ ਤੀਜੇ ਦੌਰ ਵਿੱਚ ਨਿਰਾਸ਼ਾਜਨਕ 69 ਦੇ ਸਕੋਰ ਨਾਲ ਅੰਤਰਰਾਸ਼ਟਰੀ ਸੀਰੀਜ਼ ਕੋਰੀਆ...