Month: August 2022

ਖਪਤਕਾਰਾਂ ਦੇ ਹਿੱਤ ‘ਚ ਸਰਕਾਰ ਦਾ ਤੇਲ ਕੰਪਨੀਆਂ ‘ਤੇ ਸ਼ਿਕੰਜਾ, ਕਿਹਾ- ‘ਪੈਕੇਟ ‘ਤੇ ਦੱਸਣੀ ਪਵੇਗੀ ਤੇਲ ਦੀ ਸਹੀ ਮਾਤਰਾ’

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਖਾਧ ਤੇਲ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੈਕੇਟ ‘ਤੇ ਭਾਰ ਦੀ ਸਹੀ ਮਾਤਰਾ ਘੋਸ਼ਿਤ ਕਰਨ। ਇਸ ਦੇ...

ਘਰ ਤੋਂ ਕੰਮ ਭਵਿੱਖ ਦੀ ਜ਼ਰੂਰਤ, ਕਰਨੀ ਪਵੇਗੀ ਔਰਤ ਸ਼ਕਤੀ ਦੀ ਸਹੀ ਵਰਤੋਂ – ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ : ਜੇਕਰ ਤੁਸੀਂ ਘਰ ਤੋਂ ਕੰਮ ਕਰਨਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰ ਵਰਕ ਫਰਾਮ ਈਕੋਸਿਸਟਮ ਨੂੰ ਉਤਸ਼ਾਹਿਤ...

ਐੱਨਡੀਟੀਵੀ ਪ੍ਰਮੋਟਰਾਂ ਦੀ ਹਿੱਸੇਦਾਰੀ ਹਾਸਲ ਕਰਨ ਲਈ ਅਡਾਨੀ ਗਰੁੱਪ ਨੂੰ ਸੇਬੀ ਦੀ ਮਨਜ਼ੂਰੀ ਜ਼ਰੂਰੀ

ਨਵੀਂ ਦਿੱਲੀ:ਅਡਾਨੀ ਗਰੁੱਪ ਦੀ ਫਰਮ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਿਟਡ (ਵੀਸੀਪੀਐੱਲ) ਲਈ ਐੱਨਡੀਟੀਵੀ ਦੀ ਪ੍ਰਮੋਟਰ ਇਕਾਈ ਆਰਆਰਪੀਆਰ ਲਿਮਿਟਡ ’ਚ ਹਿੱਸੇਦਾਰੀ ਐਕੁਆਇਰ ਕਰਨ ਲਈ ਮਾਰਕੀਟ ਰੈਗੂਲੇਟਰ ਸੇਬੀ...

ਨੀਰੂ ਬਾਜਵਾ ਦੇ ਜਨਮਦਿਨ ’ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਗੱਲਾਂ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਯਾਨੀ 26 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ।ਨੀਰੂ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ...

ਬੋਨੀ ਤੇ ਖੁਸ਼ੀ ਕਪੂਰ ਨੇ ਪ੍ਰਿਯੰਕਾ ਲਈ ਭੇਜਿਆ ਭਾਰਤੀ ਖਾਣਾ

ਵਾਸ਼ਿੰਗਟਨ:ਵੱਡੀ ਗਿਣਤੀ ਭਾਰਤੀ ਜਦੋਂ ਵਿਦੇਸ਼ਾਂ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਘਰ ਦੇ ਬਣੇ ਦੇਸੀ ਖਾਣੇ ਦੀ ਯਾਦ ਆਉਂਦੀ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਉਨ੍ਹਾਂ...

ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਦੇਰ ਰਾਤ ਲਿਆਂਦੀ ਗਈ ਹਿਸਾਰ , ਅੱਜ ਹੋਵੇਗਾ ਅੰਤਿਮ ਸੰਸਕਾਰ

ਮੁੰਬਈ – ਭਾਜਪਾ ਆਗੂ, ਬਾਲੀਵੁੱਡ ਅਦਾਕਾਰਾ  ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ...

ਸਾੜ੍ਹੀ ਲੁੱਕ ’ਚ ਮੌਨੀ ਦਾ ਸ਼ਾਨਦਾਰ ਫ਼ੋਟੋਸ਼ੂਟ, ਮਾਂਗ ਟਿੱਕੇ ਨੇ ਲਗਾਏ ਚਾਰ-ਚੰਨ

ਮੁੰਬਈ: ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ...

ਡਾਇਰੈਕਟਰ ਸਾਵਨ ਕੁਮਾਰ ਟਾਕ ਦੀ ਮੌਤ ਤੋਂ ਟੁੱਟੇ ਸਲਮਾਨ ਖ਼ਾਨ, ਕਿਹਾ- ‘ਰੈਸਟ ਇਨ ਪੀਸ ਮੇਰੇ ਪਿਆਰੇ ਸਾਵਨ ਜੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਸਾਵਨ ਕੁਮਾਰ ਟਾਕ ਦਾ ਕੱਲ ਯਾਨੀ (25 ਅਗਸਤ) ਨੂੰ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ...

ਸਿੱਧੂ ਦੇ ਕੈਂਡਲ ਮਾਰਚ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਕੀਤੇ ਇਹ ਖ਼ਾਸ ਟਵੀਟਸ,

ਮਾਨਸਾ : ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅੱਜ ਮਾਨਸਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਕੈਂਡਲ ਮਾਰਚ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ...

ਸਿਧਾਰਥ ਦੀ ਬਰਸੀ ਤੋਂ ਪਹਿਲਾਂ ਹੀ ਸ਼ਹਿਨਾਜ਼ ਦੇ ਚਿਹਰੇ ਦੀ ਉੱਡੀ ਲਾਲੀ, ਵੀਡੀਓ ਵੇਖ ਭਾਵੁਕ ਹੋ ਗਏ ਲੋਕ

ਜਲੰਧਰ : ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਜਲਦ ਹੀ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ। ਇਸ ਦੌਰਾਨ ਉਹ...

ਕੈਂਡਲ ਮਾਰਚ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅੱਗੇ ਰੱਖੀਆਂ ਇਹ 3 ਮੰਗਾਂ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿਚ ਬੀਤੇ ਦਿਨੀਂ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਕਰਦਿਆਂ ਬਲਕੌਰ ਸਿੰਘ ਨੇ ਸਰਕਾਰ ਅੱਗੇ...

PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ

ਜਲੰਧਰ – ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਾਜਾਇਜ਼ ਪ੍ਰਾਈਵੇਟ ਬੱਸਾਂ ਦੀ ਨਕੇਲ ਕੱਸਣ ਅਤੇ ਮਹਿਕਮੇ ਦੀ ਆਮਦਨੀ ਵਿਚ ਵਾਧਾ ਹੋਣ ਦੇ ਵੱਡੇ-ਵੱਡੇ...

ਮਾਈਨਰ ’ਚੋਂ ਬਰਾਮਦ ਹੋਈ 3 ਸਾਲਾ ਬੱਚੀ ਦੀ ਲਾਸ਼ ਦੇਖ ਦਹਿਲੇ ਲੋਕ, ਧੜ ਤੋਂ ਵੱਖ ਸੀ ਸਿਰ

ਮਲੋਟ : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਛੋਟੀ ਬੱਚੀ ਦੀ ਲਾਸ਼ ਮਾਈਨਰ ‘ਚੋਂ ਬਰਾਮਦ ਹੋਇਆ ਹੈ।...

ਤਲਵੰਡੀ ਭਾਈ ’ਚ ਪੱਸਰੀ ਸੁੰਨ, ਪੂਰਨ ਤੌਰ ’ਤੇ ਬੰਦ ਰਿਹਾ ਸਾਰਾ ਸ਼ਹਿਰ

ਤਲਵੰਡੀ ਭਾਈ : ਮਨਸੂਰਵਾਲ ਨੇੜੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਤਲਵੰਡੀ ਭਾਈ ਦੇ ਵੱਖ-ਵੱਖ ਵਾਪਰਕ ਸੰਗਠਨਾਂ ਵੱਲੋਂ ਅੱਜ ਬੰਦ ਦੇ ਸੱਦੇ ਨੂੰ ਪੂਰਨ ਰੂਪ...

ਚੰਡੀਗੜ੍ਹ ਦੀਆਂ ਕੁੜੀਆਂ ਦਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼

ਚੰਡੀਗੜ੍ਹ : ਪੁਲਸ ਨੇ ਇਕ ਬਜ਼ੁਰਗ ਵਿਅਕਤੀ ਨੂੰ ਕਾਲ ਗਰਲ ਦੱਸ ਕੇ ਹੋਟਲ ਦੇ ਕਮਰੇ ਵਿਚ ਲੈ ਕੇ ਜਾਣ ਦੇ ਬਹਾਨੇ 15 ਹਜ਼ਾਰ ਰੁਪਏ ਲੁੱਟਣ...

ਬ੍ਰਿਟੇਨ ਦੇ PM ਨੇ ਸੂਰਜਮੁਖੀ ਦੇ ਫੁੱਲਾਂ ਨਾਲ ਦਫ਼ਤਰ ਨੂੰ ਸਜਾ ਕੇ ਯੂਕ੍ਰੇਨ ਪ੍ਰਤੀ ਦਿਖਾਈ ਇਕਜੁਟਤਾ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ ਨਾਲ ਇਕਜੁਟਤਾ ਦਿਖਾਉਣ ਲਈ ਉਥੋਂ ਦੇ ਰਾਸ਼ਟਰੀ ਫੁੱਲ ਸੂਰਜਮੁਖੀ ਨਾਲ ਮੰਗਲਵਾਰ ਨੂੰ ਆਪਣੇ ਡਾਉਨਿੰਗ ਸਟ੍ਰੀਟ...

ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

ਵਾਸ਼ਿੰਗਟਨ – ਕੈਲੀਫੋਰਨੀਆ ਵਿਚ ਮਹਿਲਾ ਜੇਲ੍ਹ ਵਾਰਡਨ ਰਹਿ ਚੁੱਕੇ ਰੇ ਗਾਰਸੀਆ ’ਤੇ ਮੰਗਲਵਾਰ ਨੂੰ ਦੋ ਹੋਰ ਮਹਿਲਾ ਕੈਦੀਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਏ ਗਏ।...

ਬੰਬੀਹਾ ਗਰੁੱਪ ਦੇ ਗੈਂਸਗਸਟਰ ਦਾ ਗੋਲੀਆਂ ਮਾਰ ਕੇ ਕਤਲ! ਗੋਲਡੀ ਬਰਾੜ ਗੈਂਗ ਨੇ ਲਈ ਜ਼ਿੰਮੇਵਾਰੀ

ਇੰਟਰਨੈਸ਼ਨਲ : ਫਿਲਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਜ਼ਿੰਮੇਵਾਰ ਕੈਨੇਡਾ ਤੋਂ ਛੇਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਤੋਂ ਖੁਲਾਸਾ ਹੋਇਆ...

ਅਮਰੀਕਾ ਭਾਰਤ ਨੂੰ ਆਪਣਾ ਲਾਜ਼ਮੀ ਭਾਈਵਾਲ ਮੰਨਦਾ ਹੈ: ਵ੍ਹਾਈਟ ਹਾਊਸ

ਵਾਸ਼ਿੰਗਟਨ, 25 ਅਗਸਤ ਯੂਕਰੇਨ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਭਾਵੇਂ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਪਰ ਅਮਰੀਕਾ ਭਾਰਤ ਨੂੰ ਆਪਣਾ ਜ਼ਰੂਰੀ...

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਪਹਿਲੀ ਵਾਰ ਰੂਸ ਖ਼ਿਲਾਫ਼ ਵੋਟ ਪਾਈ

ਵਾਸ਼ਿੰਗਟਨ, 25 ਅਗਸਤ ਭਾਰਤ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿੱਚ ਯੂਕਰੇਨ ਬਾਰੇ ਇਕ ‘ਪ੍ਰਕਿਰਿਆਤਮਕ ਵੋਟਿੰਗ’ ਦੌਰਾਨ ਪਹਿਲੀ ਵਾਰ ਰੂਸ ਖ਼ਿਲਾਫ਼ ਵੋਟ ਪਾਈ।...

ਸਕਾਟਲੈਂਡ: ਲਗਭਗ 50 ਸਾਲ ਪਹਿਲਾਂ ਕੀਤੀਆਂ ਗਲਤੀਆਂ ਦੀ ਸਜ਼ਾ ਹੁਣ 72 ਸਾਲ ਦੀ ਉਮਰ ‘ਚ ਮਿਲੀ

ਗਲਾਸਗੋ – ਕਹਿੰਦੇ ਹਨ ਕਿ ਕਾਨੂੰਨ ਦਾ ਡੰਡਾ ਜਦੋਂ ਚੱਲਦਾ ਹੈ ਤਾਂ ਕਈ ਵਾਰ ਮਿਸਾਲੀ ਫੈਸਲੇ ਵੀ ਹੋ ਜਾਂਦੇ ਹਨ। ਐਬਰਡੀਨ ਦੇ  ਬੁਕਾਨ ਇਲਾਕੇ ਦੇ ਜੌਹਨ...

ਅਮਰੀਕਾ ‘ਚ ਭਾਰਤੀ ਮੂਲ ਦੀਆਂ ਔਰਤਾਂ ‘ਤੇ ਨਸਲੀ ਹਮਲਾ, ਇਕ ਔਰਤ ਗ੍ਰਿਫ਼ਤਾਰ

ਵਾਸ਼ਿੰਗਟਨ – ਅਮਰੀਕਾ ਦੇ ਟੈਕਸਾਸ ਸੂਬੇ ਵਿੱਚ 4 ਭਾਰਤੀ-ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸਾਹਮਣੇ ਆਉਣ ਤੋਂ...

ਜਰਮਨੀ ‘ਚ ਲਾਂਚ ਦੁਨੀਆ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’, ਲਵੇਗੀ ਡੀਜ਼ਲ ਟ੍ਰੇਨਾਂ ਦੀ ਜਗ੍ਹਾ

ਬਰਲਿਨ : ਜਰਮਨੀ ਰਾਜ ਦੇ ਲੋਅਰ ਸੈਕਸਨੀ ਵਿੱਚ ਦੁਨੀਆ ਦਾ ਪਹਿਲਾ ਹਾਈਡ੍ਰੋਜਨ ਨਾਲ ਚੱਲਣ ਵਾਲਾ ਯਾਤਰੀ ਰੇਲ ਨੈੱਟਵਰਕ ਲਾਂਚ ਕੀਤਾ ਗਿਆ ਹੈ। ਚਾਰ ਸਾਲ ਪਹਿਲਾਂ ਇਸ...

ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ‘ਚ ਹੋ ਰਹੀ ਦੇਰੀ, ਸਰਕਾਰ ਵੱਲੋਂ ਕੈਨੇਡਾ ਨੂੰ ਪ੍ਰਕਿਰਿਆ ਤੇਜ਼ ਕਰਨ ਦੀ ਅਪੀਲ

ਓਟਾਵਾ -ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਕਾਲਜ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਿਹਾ...

ਕੈਨੇਡਾ ‘ਚ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕਤਲ

ਓਕਵਿਲ – ਕੈਨੇਡਾ ਦੇ ਟਾਊਨ ਓਕਵਿਲ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਹਾਲਟਨ ਪੁਲਸ ਨੇ ਬੁਧਵਾਰ ਨੂੰ ਅਰਮਾਨ ਢਿੱਲੋਂ...

ਆਸਟ੍ਰੇਲੀਆਈ ਪੁਲਸ ਨੇ ਰਿਕਾਰਡ 2 ਟਨ ਨਸ਼ੀਲਾ ਪਦਾਰਥ ‘ਮੈਥਾਮਫੇਟਾਮਾਈਨ’ ਕੀਤਾ ਜ਼ਬਤ

ਸਿਡਨੀ – ਆਸਟ੍ਰੇਲੀਆ ਵਿਚ ਅਧਿਕਾਰੀਆਂ ਨੇ ਮੱਧ ਪੂਰਬ ਤੋਂ ਸਿਡਨੀ ਭੇਜੇ ਗਏ ਸੰਗਮਰਮਰ ਦੀਆਂ ਟਾਈਲਾਂ ਵਿਚ ਲੁਕੀ ਹੋਈ 1.8 ਮੀਟ੍ਰਿਕ ਟਨ (2 ਯੂਐਸ ਟਨ) ਮੈਥਮਫੇਟਾਮਾਈਨ ਬਰਾਮਦ...

ਆਸਟ੍ਰੇਲੀਆ ‘ਚ ਵਧੀ ਮਹਿੰਗਾਈ, ਗਾਹਕ ਸਸਤੇ ਸਾਮਾਨ ਵੱਲ ਕਰ ਰਹੇ ਰੁਖ਼

ਕੈਨਬਰਾ – ਆਸਟ੍ਰੇਲੀਆ ਪਿਛਲੇ ਕਈ ਦਹਾਕਿਆਂ ਤੋਂ ਉੱਚ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ‘ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਮਾਰਕੀਟ ਨੇ ਦੇਖਿਆ ਕਿ ਲੋਕ...

ਆਸਟ੍ਰੇਲੀਆਈ ਸਰਕਾਰ ਨੇ ਤੇਲ, ਗੈਸ ਦੀ ਖੋਜ ਨੂੰ ਦਿੱਤੀ ਮਨਜ਼ੂਰੀ, ਹੋ ਰਹੀ ਆਲੋਚਨਾ

ਕੈਨਬਰਾ -ਆਸਟ੍ਰੇਲੀਆਈ ਸਰਕਾਰ ਨੂੰ ਆਪਣੇ ਇਕ ਫ਼ੈਸਲੇ ਲਈ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ। ਤੇਲ ਅਤੇ ਗੈਸ ਦੀ ਖੋਜ ਲਈ ਸਮੁੰਦਰ ਦੇ 46,000 ਵਰਗ ਕਿਲੋਮੀਟਰ ਤੋਂ...

PM ਮੋਦੀ ਦੀ ਸੁਰੱਖਿਆ ’ਚ ਅਣਗਹਿਲੀ ਦਾ ਮਾਮਲਾ: SC ਨੇ ਫਿਰੋਜ਼ਪੁਰ ਦੇ SSP ਨੂੰ ਠਹਿਰਾਇਆ ਜ਼ਿੰਮੇਵਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਨੂੰ ਲੈ ਕੇ ਹੋਈ ਵੱਡੀ ਅਣਗਹਿਲੀ ’ਚ...

ਮਰਕਲ ਨੂੰ ‘ਯੂਨੈਸਕੋ ਸ਼ਾਂਤੀ ਪੁਰਸਕਾਰ’

ਬਰਲਿਨ:ਜਰਮਨੀ ਦੀ ਸਾਬਕਾ ਚਾਂਸਲਰ ਏਂਜਲਾ ਮਰਕਲ ਨੂੰ 2022 ਦਾ ‘ਯੂਨੈਸਕੋ ਸ਼ਾਂਤੀ ਪੁਰਸਕਾਰ’ ਦਿੱਤਾ ਗਿਆ ਹੈ। ਇਹ ਪੁਰਸਕਾਰ ਮਰਕਲ ਨੂੰ ‘ਸ਼ਰਨਾਰਥੀਆਂ ਲਈ ਕੀਤੇ ਗਏ ਯਤਨਾ’ ਲਈ...

ਖਰੀਦ-ਫ਼ਰੋਖਤ ਦੇ ਦੋਸ਼ਾਂ ਦਰਮਿਆਨ ਸੰਪਰਕ ’ਚ ਆਏ ‘AAP’ ਦੇ ਸਾਰੇ ਵਿਧਾਇਕ, ਬੈਠਕ ’ਚ 53 MLA ਰਹੇ ਮੌਜੂਦ

ਨਵੀਂ ਦਿੱਲੀ– ਦਿੱਲੀ ਦੀ ਸਿਆਸਤ ’ਚ ਵੀਰਵਾਰ ਯਾਨੀ ਕਿ ਅੱਜ ਦਾ ਦਿਨ ਅਹਿਮ ਰਿਹਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਅੱਜ ਵਿਧਾਇਕ ਦਲ ਦੀ...

ਨਾਭਾ ‘ਚ ਘਰੇਲੂ ਗੈਸ ਸਿਲੰਡਰ ਫਟਣ ਨਾਲ ਮਚੀ ਹਫੜਾ-ਦਫੜੀ, ਪਰਿਵਾਰ ਦੇ 3 ਮੈਂਬਰ ਗੰਭੀਰ ਜ਼ਖ਼ਮੀ

ਪਟਿਆਲਾ : ਪੰਜਾਬ ਵਿਚ ਘਰੇਲੂ ਗੈਸ ਸਿਲੰਡਰ ਫਟਣ ਕਾਰਨ ਕਈ ਵੱਡੇ ਹਾਦਸੇ ਵਾਪਰੇ ਸਨ। ਅਜਿਹਾ ਹੀ ਮਾਮਲਾ ਨਾਭਾ ਦੇ ਕਰਤਾਰਪੁਰ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਮੁਹੱਲੇ ‘ਚ...

ਬ੍ਰਿਟੇਨ ਸ਼ੁਰੂ ਕਰ ਰਿਹੈ ਨਵੀਂ ‘ਸਕੇਲ-ਅੱਪ’ ਵੀਜ਼ਾ ਸਕੀਮ, ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ

ਲੰਡਨ – ਬ੍ਰਿਟੇਨ ਆਪਣੀ ਨਵੀਂ ‘ਸਕੇਲ-ਅੱਪ’ ਵੀਜ਼ਾ ਸਕੀਮ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਹੋਰ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦਾ ਇੱਛੁਕ ਹੈ। ਗ੍ਰਹਿ ਦਫਤਰ...

ਫਿਨਲੈਂਡ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਟੌਪਲੈੱਸ ਔਰਤਾਂ ਦੀ ਫੋਟੋ ਵਾਇਰਲ, PM ਨੇ ਮੰਗੀ ਮਾਫ਼ੀ

ਕੋਪਨਹੇਗਨ : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੋ ਔਰਤਾਂ ਦੇ ਅੱਧ ਨਗਨ ਅਵਸਥਾ ਵਿਚ ਹੋਣ ਅਤੇ ਇੱਕ-ਦੂਜੇ ਨੂੰ ਚੁੰਮਣ...

ਬਾਈਡੇਨ ਦਾ ਵੱਡਾ ਐਲਾਨ, ਵਿਦਿਆਰਥੀਆਂ ਦੇ ਕਰਜ਼ੇ ਹੋਣਗੇ ਮੁਆਫ਼

ਵਾਸ਼ਿੰਗਟਨ -ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਐਲਾਨ ਮੁਤਾਬਕ ਜਿਹੜੇ ਵਿਦਿਆਰਥੀਆਂ ਦੀ ਸਾਲਾਨਾ ਆਮਦਨ 1,25,000 ਡਾਲਰ ਤੋਂ ਘੱਟ...

ਕਣਕ ਤੋਂ ਬਾਅਦ ਦੇਸ਼ ’ਚ ਚੌਲਾਂ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਕਿੰਨੇ ਫੀਸਦੀ ਵਧੇ ਭਾਅ

ਨਵੀਂ ਦਿੱਲੀ–ਸਪਲਾਈ ਸਬੰਧੀ ਚਿੰਤਾਵਾਂ ਕਾਰਨ ਕਣਕ ਤੋਂ ਬਾਅਦ ਹੁਣ ਦੇਸ਼ ’ਚ ਚੌਲਾਂ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਪੂਰੇ ਦੇਸ਼ ’ਚ ਚੌਲਾਂ ਦੀ ਔਸਤ...

NDTV ਦੇ 2009 ਦੇ ਕਰਜ਼ੇ ਸਮਝੌਤੇ ਨਾਲ ਖੁੱਲ੍ਹਾ ਅਡਾਨੀ ਸਮੂਹ ਦੀ ਵੱਡੀ ਹਿੱਸੇਦਾਰੀ ਖ਼ਰੀਦਣ ਦਾ ਰਸਤਾ

ਨਵੀਂ ਦਿੱਲੀ – ਅਡਾਨੀ ਸਮੂਹ ਦਾ ਐੱਨ. ਡੀ. ਟੀ. ਵੀ. ਵਿਚ ਵੱਡੀ ਹਿੱਸੇਦਾਰੀ ਖਰੀਦਣ ਦਾ ਰਸਤਾ ਪ੍ਰਸਾਰਣ ਕੰਪਨੀ ਦੇ 2009 ਦੇ ਕਰਜ਼ ਸਮਝੌਤੇ ਨਾਲ ਖੁੱਲ੍ਹਾ ਹੈ।...

ਭਾਰਤੀ ਸਰਹੱਦ ਹੋਵੇਗੀ ਹੋਰ ਸੁਰੱਖ਼ਿਅਤ, INS Vikrant ਅਗਲੇ ਹਫ਼ਤੇ ਬਣੇਗਾ ਭਾਰਤੀ ਜਲ ਸੈਨਾ ਦੀ ਸ਼ਾਨ

ਨਵੀਂ ਦਿੱਲੀ – ਰੂਸੀ ਮੂਲ ਦਾ ਮੌਜੂਦਾ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਪਿਛਲੇ 10 ਸਾਲਾਂ ਤੋਂ ਭਾਰਤੀ ਜਲ ਸੈਨਾ ਲਈ ਕੰਮ ਕਰ ਰਿਹਾ ਹੈ। ਭਾਰਤੀ ਮੂਲ ਦਾ...

ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਦੀ ਚਾਲ: ਕਾਂਗਰਸ

ਨਵੀਂ ਦਿੱਲੀ:ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਵੱਲੋਂ ਐੱਨਡੀਟੀਵੀ ਦੀ ਹਿੱਸੇਦਾਰੀ ਐਕੁਆਇਰ ਕਰਨ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...

NCLT ’ਚ ਫਿਊਚਰ ਐਂਟਰਪ੍ਰਾਈਜਿਜ਼ ਖਿਲਾਫ ਦਿਵਾਲਾ ਕਾਰਵਾਈ ਨੂੰ ਲੈ ਕੇ ਪਟੀਸ਼ਨ ਦਾਇਰ

ਨਵੀਂ ਦਿੱਲੀ – ਕਰਜ਼ੇ ’ਚ ਡੁੱਬੀ ਫਿਊਚਰ ਐਂਟਰਪ੍ਰਾਈਜਿਜ਼ ਲਿਮਟਿਡ ਨੂੰ ਆਪ੍ਰੇਟਿੰਗ ਨਾਲ ਜੁੜਿਆ ਕਰਜ਼ਾ ਦੇਣ ਵਾਲੀ ਇਕ ਇਕਾਈ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱ. ਸੀ. ਐੱਲ....

IND vs PAK : ਏਸ਼ੀਆ ਕੱਪ ‘ਚ ਪਾਕਿ ਨੂੰ ਅੱਠ ਵਾਰ ਹਰਾ ਚੁੱਕਾ ਹੈ ਭਾਰਤ, ਜਾਣੋ ਰਿਕਾਰਡ

ਭਾਰਤ ਤੇ ਪਾਕਿਸਤਾਨ ਦਾ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਭਾਵੇਂ ਉਹ ਏਸ਼ੀਆ ਕੱਪ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਕੋਈ ਹੋਰ ਫਾਰਮੈਟ।...

ਮੈਂ 4-5 ਨਵੇਂ ਸ਼ਾਟਸ ਬਿੰਦੂਆਂ ‘ਤੇ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫ਼ਾਇਦਾ ਮਿਲਿਆ : ਮਯੰਕ ਅਗਰਵਾਲ

ਨਵੀਂ ਦਿੱਲੀ– ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸੀਮਤ ਓਵਰਾਂ ਦਾ ਆਪਣਾ ਕਰੀਅਰ ਵਾਪਸ ਪਟਰੀ ’ਤੇ ਲਿਆਉਣ ਲਈ ਸਵੀਪ ਤੇ ਰਿਵਰਸ ਸਵੀਪ ਸ਼ਾਟ ਨੂੰ ਆਪਣੀ ਖੇਡ...

ਏਅਰਪੋਰਟ ‘ਤੇ ਪਰਿਵਾਰ ਸਮੇਤ ਫਸੇ ਇਰਫਾਨ ਪਠਾਨ ਨਾਲ ਹੋਈ ਬਦਸਲੂਕੀ! ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ— ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਇਰਫਾਨ ਪਠਾਨ ਨੂੰ ਪਰਿਵਾਰ ਸਮੇਤ ਏਅਰਪੋਰਟ ‘ਤੇ ਬਦਸਲੂਕੀ ਝੱਲਣੀ ਪਈ। ਇਕ ਏਅਰਲਾਈਨ ਦੀ ਗਲਤੀ...

ਨਿਸ਼ਾਨੇਬਾਜ਼ੀ: 25 ਮੀਟਰ ਪਿਸਟਲ ਟਰਾਇਲ ਵਿੱਚ ਰਿਧਮ ਜੇਤੂ

ਨਵੀਂ ਦਿੱਲੀ:ਲੈਅ ਵਿੱਚ ਚੱਲ ਰਹੀ ਰਿਧਮ ਸਾਂਗਵਾਨ ਨੇ ਅੱਜ ਇੱਥੇ ਮਹਿਲਾ 25 ਮੀਟਰ ਪਿਸਟਲ ਮੁਕਾਬਲਾ ਜਿੱਤ ਕੇ ਕੌਮੀ ਨਿਸ਼ਾਨੇਬਾਜ਼ੀ ਚੋਣ ਟਰਾਇਲਾਂ ਵਿੱਚ ਹਰਿਆਣਾ ਦਾ ਦਬਦਬਾ...

ਵਿਰਾਟ ਦੀ ਵਾਪਸੀ ‘ਤੇ ਰਵੀ ਸ਼ਾਸਤਰੀ ਦਾ ਬਿਆਨ- ਇਕ ਅਰਧ ਸੈਂਕੜਾ ਤੇ ਸਾਰਿਆਂ ਦੇ ਮੂੰਹ ਹੋਣਗੇ ਬੰਦ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖ਼ਰਾਬ ਫਾਰਮ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਉਸ...

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਲਕਸ਼ੇ ਪ੍ਰੀ-ਕੁਆਰਟਰ ਫਾਈਨਲ ’ਚ ਪੁੱਜੇ

ਕਾਮਨਵੈਲਥ ਗੇਮਜ਼ 2022 ਵਿੱਚ ਸੋਨ ਤਮਗ਼ਾ ਜੇਤੂ ਲਕਸ਼ੇ ਸੇਨ ਨੇ ਦੂਜੇ ਗੇੜ ਦਾ ਮੁਕਾਬਲਾ ਜਿੱਤ ਕੇ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ...

ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ – ਬੀਤੇ ਦਿਨੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਉਹ ਕਿਸੇ ਬਾਬੇ ਦੇ ਦਰਬਾਰ ’ਚ ਜਾ ਕੇ ਆਪਣੇ ਦੁੱਖ...