Month: August 2022

PM ਮੋਦੀ ਵੱਲੋਂ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ

ਨਵੀਂ ਦਿੱਲੀ-ਏਸ਼ੀਆ ਕੱਪ ਦੇ ਗਰੁੱਪ ਏ ਦੇ ਦੂਜੇ ਮੁਕਾਬਲੇ ‘ਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਈਆਂ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ...

ਕੱਲ ਨੂੰ ਰਿਲੀਜ਼ ਹੋਵੇਗਾ ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ਦਾ ਗੀਤ ‘ਜੋੜੀ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਟਰੇਲਰ ਹੋਵੇ ਜਾਂ ਫਿਰ ਗੀਤ, ਹਰ ਇਕ ਨੂੰ ਦਰਸ਼ਕਾਂ ਵਲੋਂ ਪਿਆਰ...

ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

ਮੁੰਬਈ- ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ਼ ’ਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਸ ਕੋਲ ਕਈ ਪ੍ਰੋਜੈਕਟ ਹਨ। ਅਦਾਕਾਰਾ 24 ਘੰਟੇ ਕੰਮ...

ਗਾਇਕ ਮਨਕੀਰਤ ਔਲਖ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਤਸਵੀਰ

ਚੰਡੀਗੜ੍ਹ : ਮਸ਼ਹੂਰ ਗਾਇਕ ਮਨਕੀਰਤ ਔਲਖ ਇੰਨੀਂ ਦਿਨੀਂ ਕਾਫ਼ੀ ਵਿਵਾਦਾਂ ਵਿਚ ਘਿਰੇ ਹੋਏ ਹਨ। ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਹ ਲਗਾਤਾਰ ਸੁਰਖੀਆਂ ਵਿਚ ਬਣੇ...

‘ਲਾਈਗਰ’ ਦਾ ਬੁਰਾ ਹਾਲ, ਬਣੀ ਸਭ ਤੋਂ ਖ਼ਰਾਬ ਰੇਟਿੰਗ ਵਾਲੀ ਫ਼ਿਲਮ

ਮੁੰਬਈ – ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ‘ਲਾਈਗਰ’ ਦੇ ਉਤਸ਼ਾਹ ਨੂੰ ਦੇਖ ਕੇ...

ਮੂਸੇਵਾਲਾ ਦੇ ਪਿਤਾ ਦੀ ਲਲਕਾਰ-ਕਿਹਾ ‘ਸਿੱਧੂ ਦਾ ਇਨਸਾਫ਼ ਤਾਂ ਲੈ ਕੇ ਰਹਾਂਗੇ, ਭਾਵੇਂ ਜਿੱਥੇ ਵੀ ਜਾਣਾ ਪਵੇ

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਹਨ। ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਹੁਣ ਵਾਲੇ...

ਕੈਨੇਡਾ ’ਚ ਪੰਜਾਬ ਦੀਆਂ ਦੋ ਧੀਆਂ ਨੇ ਹਾਸਲ ਕੀਤੀ ਵੱਡੀ ਸਫ਼ਲਤਾ

ਬਨੂੜ/ਟੋਰਾਂਟੋ, 28 ਅਗਸਤ : ਕੈਨੇਡਾ ਤੋਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ ਆ ਰਹੀ ਹੈ, ਜਿੱਥੇ ਪੰਜਾਬ ਦੀਆਂ ਦੋ ਧੀਆਂ ਦੀ ਚੋਣ ਇੰਟਰਨੈਸ਼ਨਲ ਸਟੂਡੈਂਟ ਸਕੌਲਰਸ਼ਿਪ ਲਈ ਹੋਈ...

ਟੈਕਸਾਸ ‘ਚੋਂ ਬੱਸਾਂ ਰਾਹੀਂ 9000 ਦੇ ਕਰੀਬ ਪ੍ਰਵਾਸੀ ਨਿਊਯਾਰਕ ਤੇ ਵਾਸ਼ਿੰਗਟਨ ਭੇਜੇ

ਸੈਕਰਾਮੈਂਟੋ, 28 ਅਗਸਤ -ਪਿਛਲੇ ਸਮੇਂ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੀਆਂ ਕੋਸ਼ਿਸ਼ਾਂ ਸਦਕਾ ਰਾਜ ‘ਚੋਂ ਤਕਰੀਬਨ 9000 ਪ੍ਰਵਾਸੀਆਂ ਨੂੰ ਨਿਊਯਾਰਕ ਸ਼ਹਿਰ ਤੇ ਵਾਸ਼ਿੰਗਟਨ, ਡੀ...

ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ

ਇਸਲਾਮਾਬਾਦ-ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅਦਾਲਤ ਦੀ ਮਾਣਹਾਨੀ ਮਾਮਲੇ ਦੀ ਸੁਣਵਾਈ ਕਰੇਗਾ। ਮੀਡੀਆ ‘ਚ ਐਤਵਾਰ...

ਕੈਲੀਫੋਰਨੀਆ ਦੇ ਗੁਰਦੁਆਰੇ ਦੇ ਬਾਹਰ ਹੋਈ ਗੋਲੀਬਾਰੀ

ਸਟਾਕਟਨ, 28 ਅਗਸਤਅਮਰੀਕੀ ਰਾਜ ਕੈਲੀਫੋਰਨੀਆ ਦੇ ਸਟਾਕਟਨ ਗੁਰਦੁਆਰੇ ਦੇ ਬਾਹਰ ‘ਸਿੱਖ ਰਾਇਸ਼ੁਮਾਰੀ 2020’ ਨਾਲ ਜੁੜੇ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ ਤਿੰਨ ਵਿਅਕਤੀ ਫੱਟੜ ਹੋ...

ਜਨਤਕ ਜਾਇਦਾਦਾਂ ਨੂੰ ਹਾਨੀ ਪਹੁੰਚਾਉਣ ਦੇ ਦੋਸ਼ ‘ਚ ਸੌ ਤੋਂ ਵੱਧ ਲੋਕਾਂ ਖਿਲਾਫ਼ ਮਾਮਲਾ ਦਰਜ

ਕਰਾਚੀ-ਪਾਕਿਸਤਾਨ ਦੇ ਸਿੰਧ ਸੂਬੇ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਦੌਰੇ ਦੌਰਾਨ ਪੁਲਸ ਮੁਲਾਜ਼ਮਾਂ ‘ਤੇ ਹਮਲਾ...

ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਚੋਰਾਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ : ਇਮਰਾਨ

ਜੇਹਲਮ – ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਵੇਂ ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਦੇਸ਼...

ਭਾਰਤੀ ਔਰਤਾਂ ਪ੍ਰਤੀ ਘ੍ਰਿਣਾ ਕਰਨ ਵਾਲੀ ਦੋਸ਼ੀ ਔਰਤ ਵਿਰੁੱਧ ਕੀਤੀ ਜਾਵੇ ਕਾਰਵਾਈ- ਕ੍ਰਿਸ਼ਨਾਮੂਰਤੀ

ਵਾਸ਼ਿੰਗਟਨ – ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਡੱਲਾਸ ਪੁਲਸ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਹਫ਼ਤੇ ਟੈਕਸਾਸ ਵਿਚ ਚਾਰ ਭਾਰਤੀ ਮੂਲ ਦੀਆਂ ਔਰਤਾਂ ‘ਤੇ ਤਸ਼ੱਦਦ...

ਆਸਟ੍ਰੇਲੀਆ ‘ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ

ਮੈਲਬੌਰਨ : ਜਿੱਥੇ ਪੂਰੀ ਦੁਨੀਆ ਵਿਚ ਵਸਦੇ ਸਿੱਖ ਭਾਈਚਾਰੇ ਦੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ...

ਆਸਟ੍ਰੇਲੀਆਈ ਰਾਜ ਨੇ ਕੋਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ

ਸਿਡਨੀ – ਆਸਟ੍ਰੇਲੀਆ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ।ਇਸ ਲਈ ਬਚਾਅ ਦੇ ਤਹਿਤ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹੁਣ ਨਿਊ ਸਾਊਥ ਵੇਲਜ਼ (NSW)...

324 ਅਫਗਾਨ ਸ਼ਰਨਾਰਥੀਆਂ ਨੂੰ ਲੈ ਕੇ ਚਾਰਟਰ ਫਲਾਈਟ ਕੈਨੇਡਾ ਦੇ ਵਿਨੀਪੈਗ ਪਹੁੰਚੀ

ਕਾਬੁਲ/ਟੋਰਾਂਟੋ : ਅਫਗਾਨ ਸ਼ਰਨਾਰਥੀਆਂ ਦੀ ਨਿਕਾਸੀ ਦੇ ਹਿੱਸੇ ਵਜੋਂ, ਪਾਕਿਸਤਾਨ ਤੋਂ 324 ਲੋਕਾਂ ਨੂੰ ਲੈ ਕੇ ਇੱਕ ਜਹਾਜ਼ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿੱਚ ਉਤਰਿਆ।ਖਾਮਾ...

ਹਵਾਬਾਜ਼ੀ ਮੰਤਰਾਲੇ ਨੇ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ ਦੀ ਬਣਾਈ ਯੋਜਨਾ

ਨਵੀਂ ਦਿੱਲੀ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ (MoCA) ਨੇ ਲੋੜਵੰਦ ਨਾਗਰਿਕਾਂ ਨੂੰ ਤੇਜ਼ੀ ਨਾਲ ਇਲਾਜ ਮੁਹੱਈਆ ਕਰਵਾਉਣ ਲਈ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ (ਈਐਮਐਸ) ਵਿਕਸਤ ਕਰਨ...

ਸਬਸਿਡੀ ਵਾਲੀਆਂ ਸਾਰੀਆਂ ਖਾਦਾਂ ਅਕਤੂਬਰ ਤੋਂ ‘ਭਾਰਤ’ ਬ੍ਰਾਂਡ ਦੇ ਨਾਂ ਨਾਲ ਵਿਕਣਗੀਆਂ

ਨਵੀਂ ਦਿੱਲੀ–ਯੂਰੀਆ ਅਤੇ ਡੀ. ਏ. ਪੀ. ਵਰਗੀਆਂ ਸਬਸਿਡੀ ਵਾਲੀਆਂ ਸਾਰੀਆਂ ਖਾਦਾਂ ਦੀ ਵਿਕਰੀ ਸਰਕਾਰ ਅਕਤੂਬਰ ਤੋਂ ‘ਭਾਰਤ’ ਨਾਂ ਦੇ ਸਿੰਗਲ ਬ੍ਰਾਂਡ ਦੇ ਤਹਿਤ ਕਰੇਗੀ। ਖਾਦਾਂ...

ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਦੇਵੇ ਸਜ਼ਾ : ਧਿਆਨ ਸਿੰਘ ਮੰਡ

ਅੰਮ੍ਰਿਤਸਰ – ਸਰਬੱਤ ਖਾਲਸਾ 2015 ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇ. ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ...

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ , 25 ਸਤੰਬਰ ਤੋਂ ਚਲੇਗੀ ਨਰਾਤੇ ਸਪੈਸ਼ਲ ਟਰੇਨ

ਚੰਡੀਗੜ੍ਹ : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵਲੋਂ ਨਰਾਤੇ ਸਪੈਸ਼ਲ ਮਾਤਾ ਵੈਸ਼ਣੋ ਦੇਵੀ ਸਪੈਸ਼ਲ ਟ੍ਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ...

ਗੱਡੀ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਚੋਰੀ, ਕੈਮਰੇ ’ਚ ਕੈਦ ਹੋਈ ਘਟਨਾ

ਨਵਾਂ ਗਾਓਂ : ਕਾਂਸਲ ਦੀ ਟ੍ਰਿਬਿਊਨ ਕਾਲੋਨੀ ਵਿਚ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕਾਂਸਲ ਟ੍ਰਿਬਿਊਨਲ ਕਾਲੋਨੀ ਵਿਚ...

ਅਦਾਕਾਰਾ ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ

ਜਲੰਧਰ : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਸੁਰਖੀਆਂ ਵਿਚ ਬਣੀ ਹੋਈ ਹੈ। ਦਰਅਸਲ, ਕੁਝ ਹਫ਼ਤਿਆਂ ਤੱਕ ਉਨ੍ਹਾਂ ਦੀ ਫ਼ਿਲਮ ‘ਮੋਹ’ 16...

ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਨੂੰ ਲੈ ਕੇ ਲਾਈਵ ਹੋਏ ਸਚਿਨ ਆਹੂਜਾ

ਬਾਲੀਵੁੱਡ- ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਲੀਮ ਮਰਚੈਂਟ ਨੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ‘ਜਾਂਦੀ ਵਾਰ’ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਇਹ ਗੀਤ ਸਾਲ 2021...

ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਕ੍ਰਿਸ਼ਨਾ ਅਭਿਸ਼ੇਕ-ਆਰਤੀ ਸਿੰਘ

ਮੁੰਬਈ: ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅਤੇ ਆਰਤੀ ਸਿੰਘ ਅਕਸਰ ਅਦਾਕਾਰ ਗੋਵਿੰਦਾ ਯਾਨੀ ਆਪਣੇ ਮਾਮੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਲੰਬੇ ਸਮੇਂ ਤੋਂ...

ਕਦੋਂ ਤੋਂ ਮਿਲ ਰਹੀਆਂ ਬੰਬੀਹਾ ਗਰੁੱਪ ਵਲੋਂ ਧਮਕੀਆਂ ਤੇ ਕਿਉਂ ਵਿਦੇਸ਼ ਗਏ ਮਨਕੀਰਤ ਔਲਖ?

ਚੰਡੀਗੜ੍ਹ – ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਹੀ ਵਿਵਾਦਾਂ ’ਚ ਘਿਰ ਗਏ ਹਨ। ਸਿੱਧੂ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਬੰਬੀਹਾ...

ਜੂਡੋ ਚੈਂਪੀਅਨਸ਼ਿਪ ‘ਚ ਭਾਰਤ ਦੇ ਨਾਮ ਇਤਿਹਾਸਕ ਸੋਨ ਤਮਗਾ

ਨਵੀਂ ਦਿੱਲੀ : ਭਾਰਤ ਦੀ ਲਿਨਥੋਈ ਚਾਨਾਂਬਾਮ ਨੇ ਬੋਸਨੀਆ-ਹਰਜ਼ੇਗੋਵਿਨਾ ਦੇ ਸਾਰਾਜੇਵੋ ਵਿੱਚ ਵਿਸ਼ਵ ਕੈਡੇਟ ਜੂਡੋ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ, ਜਿਸ ਨਾਲ ਉਹ ਟੂਰਨਾਮੈਂਟ ਵਿੱਚ...

 ਆਪਣੇ ਆਖਰੀ ਟੂਰਨਾਮੈਂਟ ‘ਚ ਕੋਵਿਨਿਕ ਨਾਲ ਭਿੜੇਗੀ ਸੇਰੇਨਾ ਵਿਲੀਅਮਸ

ਨਿਊਯਾਰਕ : ਯੂ. ਐੱਸ. ਓਪਨ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ ‘ਚ ਸੇਰੇਨਾ ਵਿਲੀਅਮਸ ਸੋਮਵਾਰ (29 ਅਗਸਤ) ਨੂੰ ਮੋਂਟੇਨੇਗਰੋ ਦੀ ਡੰਕਾ ਕੋਵਿਨਿਕ ਨਾਲ ਭਿੜੇਗੀ।...

ਗੋਲਫ ਟੂਰਨਾਮੈਂਟ ‘ਚ ਸੰਯੁਕਤ 36ਵੇਂ ਸਥਾਨ ‘ਤੇ ਦੀਕਸ਼ਾ ਸਵੀਡਨ

ਸਕਾਫਟੋ – ਭਾਰਤ ਦੀ ਦੀਕਸ਼ਾ ਡਾਗਰ ਨੇ ਇੱਥੇ ਡਿਡ੍ਰਿਕਸਨਜ਼ ਸਕਾਫਟੋ ਓਪਨ ਗੋਲਫ ਟੂਰਨਾਮੈਂਟ ਵਿਚ ਲਗਾਤਾਰ ਤਿੰਨ ਬੋਗੀ ਦੀ ਖਰਾਬ ਸ਼ੁਰੂਆਤ ਤੋਂ ਉੱਭਰ ਕੇ ਪਾਰ 69 ਦਾ...

ਅਫਗਾਨਿਸਤਾਨ ਨੇ 8 ਵਿਕਟਾਂ ਨਾਲ ਹਰਾਇਆ ਸ਼੍ਰੀਲੰਕਾ 

ਸਪੋਰਟਸ – ਫਜ਼ਲਹੱਕ ਫਾਰੂਕੀ (11 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਰਹਿਮਾਨਉੱਲ੍ਹਾ ਗੁਰਬਾਜ਼ ਤੇ ਹਜ਼ਰਤਉੱਲ੍ਹਾ ਜਜ਼ਈ ਦੀ ਧਮਾਕੇਦਾਰ...

ਕੋਹਲੀ ਨੂੰ ਭਾਰਤ ਲਈ ਹੀ ਨਹੀਂ ਸਗੋਂ ਆਪਣੇ ਲਈ ਵੀ ਦੌੜਾਂ ਬਣਾਉਣੀਆਂ ਪੈਣਗੀਆਂ : ਗਾਂਗੁਲੀ

ਕੋਲਕਾਤਾ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਘਰਸ਼ ਕਰ ਰਹੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਨੂੰ ਨਾ...

ਭਾਰਤ-ਅਰਜਨਟੀਨਾ ਨੇ ਦੁਵੱਲੇ ਸਹਿਯੋਗ ਦੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਪ੍ਰਗਟਾਈ

ਬਿਊਨਸ ਆਇਰਸ, 27 ਅਗਸਤ ਭਾਰਤ ਅਤੇ ਅਰਜਨਟੀਨਾ ਨੇ ਦੁਵੱਲੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਅਤੇ ਜਲਵਾਯੂ ਪਰਿਵਰਤਨ ਤੇ ਅਤਿਵਾਦ ਜਿਹੀਆਂ ਆਲਮੀ ਚੁਣੌਤੀਆਂ ਨਾਲ ਸਿੱਝਣ ਲਈ...

ਅਮਰੀਕੀ ਏਅਰਲਾਈਨ ਨੇ ਭਾਰਤੀ ਮੂਲ ਦੇ ਗਣੇਸ਼ ਜੈਰਾਮ ਨੂੰ ਦਿੱਤਾ ਅਹਿਮ ਅਹੁਦਾ

ਵਾਸ਼ਿੰਗਟਨ – ਇੱਕ ਹੋਰ ਭਾਰਤੀ-ਅਮਰੀਕੀ ਨੂੰ ਅਮਰੀਕਾ ਵਿੱਚ ਇਕ ਅਹਿਮ ਅਹੁਦਾ ਮਿਲਿਆ ਹੈ।ਉਸ ਨੇ ਇੱਕ ਪ੍ਰਮੁੱਖ ਅਮਰੀਕੀ ਏਅਰਲਾਈਨ ਵਿੱਚ ਜਗ੍ਹਾ ਬਣਾਈ। ਇਸ ਹਫ਼ਤੇ ਅਮਰੀਕੀ-ਏਅਰਲਾਈਨਜ਼ ਨੇ ਸ਼ਿਕਾਗੋ...

ਨਾਟੋ ਮੁਖੀ ਨੇ ਆਰਕਟਿਕ ’ਚ ਰੂਸੀ ਅਤੇ ਚੀਨੀ ਹਿੱਤਾਂ ਸਬੰਧੀ ਕੀਤਾ ਚੌਕਸ

ਟੋਰਾਂਟੋ –ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਆਰਕਟਿਕ ’ਚ ਰੂਸੀ ਫ਼ੌਜ ਦੀ ਮੌਜੂਦਗੀ ਅਤੇ ਦੁਨੀਆ ਦੇ ਇਸ ਹਿੱਸੇ ’ਚ ਚੀਨ...