Category: Sports

ਸਫ਼ਲ ਰਹੀ ਸ਼ੰਮੀ ਦੇ ਗਿੱਟੇ ਦੀ ਸਰਜਰੀ, ਖੁਦ ‘X’ ‘ਤੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਗਿੱਟੇ ਦੀ ਸੱਟ ਕਾਰਨ ਗਰਾਊਂਡ ਤੋਂ ਬਾਹਰ ਚੱਲ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਹਸਪਤਾਲ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ...

ਨਿਊਜ਼ੀਲੈਂਡ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਪਹਿਲਾਂ ਸੁਰੱਖਿਆ ਡੈਲੀਗੇਸ਼ਨ ਪਾਕਿਸਤਾਨ ਭੇਜੇਗਾ

ਕਰਾਚੀ— ਨਿਊਜ਼ੀਲੈਂਡ ਕ੍ਰਿਕਟ (ਐੱਨ. ਜ਼ੈੱਡ. ਸੀ.) ਇਸ ਸਾਲ ਅਪ੍ਰੈਲ ‘ਚ ਹੋਣ ਵਾਲੀ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਪਹਿਲਾਂ ਇਕ ਸੁਰੱਖਿਆ ਵਫਦ ਪਾਕਿਸਤਾਨ ਭੇਜੇਗਾ। ਪਾਕਿਸਤਾਨ...

ਆਸਟ੍ਰੇਲੀਆ ਨੇ ਤੀਜਾ ਟੀ-20 ਮੈਚ ਵੀ ਜਿੱਤਿਆ

ਆਕਲੈਂਡ:  ਆਸਟਰੇਲੀਆ ਨੇ ਐਤਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ ਡਕਵਰਥ ਲੁਈਸ ਪ੍ਰਣਾਲੀ ਤਹਿਤ ਨਿਊਜ਼ੀਲੈਂਡ ਨੂੰ 27 ਦੌੜਾਂ ਨਾਲ ਹਰਾ ਕੇ ਲੜੀ 3-0...

ਸਚਿਨ ਤੇਂਦੁਲਕਰ ਨੇ ਅਪਾਹਜ ਕ੍ਰਿਕਟਰ ਆਮਿਰ ਨਾਲ ਕੀਤੀ ਮੁਲਾਕਾਤ

ਸ਼੍ਰੀਨਗਰ–ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ’ਚ ਦਿਵਿਆਂਗ ਕ੍ਰਿਕਟਰ ਆਮਿਰ ਹੁਸੈਨ ਲੋਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਹਸਤਾਖਰ ਕੀਤਾ ਹੋਇਆ ਬੱਲਾ...

IPL ਦੇ ਪਹਿਲੇ ਗੇੜ ’ਚ ਪੰਤ ਨਹੀਂ ਕਰਨਗੇ ਵਿਕਟਕੀਪਿੰਗ

ਨਵੀਂ ਦਿੱਲੀ–ਦਿੱਲੀ ਕੈਪੀਟਲਸ ਦਾ ਕਪਤਾਨ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਹਿਲੇ ਗੇੜ ਵਿਚ ਵਿਕਟਕੀਪਿੰਗ ਨਹੀਂ ਕਰੇਗਾ। ਦਿੱਲੀ ਦੀ ਫ੍ਰੈਂਚਾਈਜ਼ੀ ਦੇ ਸਾਂਝੇ...

ਨਿੱਜੀ ਕਾਰਨਾਂ ਕਾਰਨ ਭਾਰਤ ਦੌਰਾ ਛੱਡ ਕੇ ਇੰਗਲੈਂਡ ਪਰਤੇ ਰੇਹਾਨ ਅਹਿਮਦ

ਰਾਂਚੀ– ਇੰਗਲੈਂਡ ਦੇ ਲੈੱਗ ਸਪਿਨਰ ਰੇਹਾਨ ਅਹਿਮਦ ਨੂੰ ਪਰਿਵਾਰਕ ਕਾਰਨਾਂ ਕਾਰਨ ਭਾਰਤ ਦਾ ਦੌਰਾ ਵਿਚਾਲੇ ਹੀ ਛੱਡ ਕੇ ਵਤਨ ਪਰਤਣਾ ਪਿਆ। ਇੰਗਲੈਂਡ ਕ੍ਰਿਕਟ ਬੋਰਡ (ਈ. ਸੀ....

ਇੰਡੀਅਨ ਵੈਟਰਨ ਪ੍ਰੀਮੀਅਰ ਲੀਗ 23 ਫਰਵਰੀ ਤੋਂ ਹੋਵੇਗੀ ਸ਼ੁਰੂ

ਇੰਡੀਅਨ ਵੈਟਰਨ ਪ੍ਰੀਮੀਅਰ ਲੀਗ (ਆਈਵੀਪੀਐੱਲ) ਦਾ ਪਹਿਲਾ ਐਡੀਸ਼ਨ ਸ਼ੁੱਕਰਵਾਰ ਤੋਂ ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਹ...

ਅਫਗਾਨਿਸਤਾਨ ਨੇ ਆਖਰੀ ਟੀ-20 ਮੈਚ ਤਿੰਨ ਦੌੜਾਂ ਨਾਲ ਜਿੱਤਿਆ

ਦਾਂਬੁਲਾ : ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ‘ਚ ਤਿੰਨ ਦੌੜਾਂ ਨਾਲ ਹਰਾ ਦਿੱਤਾ। ਪਰ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼...

ਆਸਟ੍ਰੇਲੀਆ ਦੀ ਪਹਿਲੇ ਟੀ-20 ’ਚ ਨਿਊਜ਼ੀਲੈਂਡ ’ਤੇ ਰੋਮਾਂਚਕ ਜਿੱਤ

ਵੇਲਿੰਗਟਨ – ਟਿਮ ਡੇਵਿਡ ਨੇ ਮੈਚ ਦੀ ਆਖਰੀ ਗੇਂਦ ’ਤੇ ਚੌਕਾ ਲਾ ਕੇ ਆਸਟ੍ਰੇਲੀਆ ਨੂੰ ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ...

ਰਾਂਚੀ ਟੈਸਟ ਦੌਰਾਨ ਫਿਰ ਤੋਂ ਧੋਨੀ ਨਾਲ ਮਿਲਣਾ ਚਾਹੁੰਦੈ ਜੁਰੇਲ

ਰਾਂਚੀ– ਨੌਜਵਾਨ ਵਿਕਟਕੀਪਰ-ਬੱਲੇਬਾਜ਼ ਧਰੁਵ ਜੁਰੇਲ ਸ਼ੁੱਕਰਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਦੌਰਾਨ ਫਿਰ ਤੋਂ ਚਮਤਕਾਰੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ...

‘ਲੇਨ ਦੀ ਉਲੰਘਣਾਂ’ ਕਾਰਨ ਗੁਲਵੀਰ ਨੇ ਗੁਆਇਆ ਸੋਨ ਤਮਗਾ

ਤਹਿਰਾਨ– ਭਾਰਤ ਦੇ ਗੁਲਵੀਰ ਸਿੰਘ ਨੇ ਇੱਥੇ ਖਤਮ ਹੋਈ ਏਸ਼ੀਆਈ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 3000 ਮੀਟਰ ਦੌੜ ਦਾ ਸੋਨ ਤਮਗਾ ਗੁਆ ਦਿੱਤਾ ਕਿਉਂਕਿ ਉਸ...

ਇੰਗਲੈਂਡ ਖ਼ਿਲਾਫ਼ ਸੀਰੀਜ਼ ਦੇ ਬਾਕੀ ਮੈਚ ਨਹੀਂ ਖੇਡਣਗੇ ਬੁਮਰਾਹ

ਰਾਜਕੋਟ : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਭਾਰਤੀ ਟੈਸਟ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ, ਜਦਕਿ ਸੀਨੀਅਰ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਚੌਥੇ ਮੈਚ ਵਿਚੋਂ ਬਾਹਰ ਹੋ...

ਰਾਂਚੀ ਟੈਸਟ ‘ਚ KL ਰਾਹੁਲ ਦੀ ਟੀਮ ਇੰਡੀਆ ‘ਚ ਹੋ ਸਕਦੀ ਹੈ ਵਾਪਸੀ

ਭਾਰਤੀ ਖੇਡ ਜਗਤ ਲਈ 19 ਫਰਵਰੀ ਦਾ ਦਿਨ ਕਾਫੀ ਖਾਸ ਰਿਹਾ। ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਮਹਿਲਾ ਟੀਮ ਨੇ ਉਜ਼ਬੇਕਿਸਤਾਨ ਨੂੰ ਹਰਾਇਆ ਜਦਕਿ ਕ੍ਰਿਕਟ ਪ੍ਰਸ਼ੰਸਕਾਂ...

ਔਟਿਜ਼ਮ ਪੀੜਤ ਬੱਚਿਆਂ ਨੇ 165 ਕਿ. ਮੀ. ਤੈਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਚੇਨਈ- ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏ. ਐੱਸ. ਡੀ.) ਨਾਲ ਪੀੜਤ ਬੱਚਿਆਂ ਦੇ ਇਕ ਸਮੂਹ ਨੇ ਕੁੱਡਾਲੋਰ ਤੋਂ ਚੇਨਈ ਤੱਕ 165 ਕਿਲੋਮੀਟਰ ਤੈਰਾਕੀ ਕਰ ਕੇ ਨਵਾਂ ਵਿਸ਼ਵ ਰਿਕਾਰਡ...

ਪੰਜਾਬ ਦੇ ਅਥਲੀਟਾਂ ਨੇ ਤਹਿਰਾਨ ‘ਚ ਗੱਡੇ ਝੰਡੇ, ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤੇ ਗੋਲਡ ਮੈਡਲ

ਚੰਡੀਗੜ੍ਹ: ਤਹਿਰਾਨ ਵਿਖੇ ਚੱਲ ਰਹੀ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਮੁਕਾਬਲੇ ਅਤੇ ਹਰਮਿਲਨ ਬੈਂਸ ਨੇ 1500 ਮੀਟਰ...

ਜਯੋਤੀ ਨੇ 60 ਮੀਟਰ ਅੜਿੱਕਾ ਦੌੜ ’ਚ ਰਾਸ਼ਟਰੀ ਰਿਕਾਰਡ ਨਾਲ ਜਿੱਤਿਆ ਸੋਨਾ

ਤਹਿਰਾਨ–ਭਾਰਤੀ ਦੌੜਾਕ ਜਯੋਤੀ ਯਾਰਾਜੀ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 60 ਮੀਟਰ ਅੜਿੱਕਾ ਦੌੜ ਵਿਚ 8 :12 ਸੈਕੰਡ ਦਾ ਸਮਾਂ...

ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਦੇ ਸਾਹਮਣੇ 267 ਦੌੜਾਂ ਦਾ ਟੀਚਾ ਰੱਖਿਆ

ਨਿਊਜ਼ੀਲੈਂਡ- ਡੇਵਿਡ ਬੈਡਿੰਗਹੈਮ ਦੇ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਦੇ ਸਾਹਮਣੇ 267 ਦੌੜਾਂ ਦਾ ਟੀਚਾ ਰੱਖਿਆ।...

ਆਸਟਰੇਲੀਆ ਖ਼ਿਲਾਫ਼ ਜਿੱਤ ਦਾ ਸਿਲਸਿਲਾ ਜਾਰੀ ਰੱਖੇਗੀ ਭਾਰਤੀ ਪੁਰਸ਼ ਟੀਮ

ਭੁਵਨੇਸ਼ਵਰ– ਭਾਰਤੀ ਪੁਰਸ਼ ਹਾਕੀ ਟੀਮ ਵੀਰਵਾਰ ਨੂੰ ਐਫ. ਆਈ. ਐਚ. ਪ੍ਰੋ ਲੀਗ 2023-24 ਦੇ ਆਪਣੇ ਤੀਜੇ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ...

ਜੋਸੇਫ ਤੇ ਐਮੀ ਹੰਟਰ ICC ਦੇ ‘ਮੰਥ ਆਫ ਦਿ ਪਲੇਅਰ’ ਚੁਣੇ ਗਏ

ਦੁਬਈ–ਆਸਟ੍ਰੇਲੀਆ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲਾ ਤੇਜ਼ ਗੇਂਦਬਾਜ਼ ਸ਼ਾਮਰ ਜੋਸੇਫ ਮੰਗਲਵਾਰ ਨੂੰ ਆਈ. ਸੀ. ਸੀ. ਦੇ ‘ਮੰਥ ਆਫ ਦਿ...

ਐਡੀਲੇਡ ਦੀ ਘਟਨਾ ਨੇ ਮੇਰੇ ਪਰਿਵਾਰ ਨੂੰ ਬਹੁਤ ਪ੍ਰਭਾਵਿਤ ਕੀਤਾ : ਮੈਕਸਵੈੱਲ

ਮੈਲਬੌਰਨ– ਪਿਛਲੇ ਮਹੀਨੇ ਐਡੀਲੇਡ ਵਿਚ ਦੇਰ ਰਾਤ ਦੀ ਪਾਰਟੀ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਣ ਦੀ ਘਟਨਾ ‘ਤੇ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕਿਹਾ ਕਿ...

T20I: ਡੇਵਿਡ ਵਾਰਨਰ ਨੇ ਮੁਹੰਮਦ ਰਿਜ਼ਵਾਨ ਨੂੰ ਪਛਾੜਿਆ

ਐਡੀਲੇਡ: ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਨੂੰ ਪਛਾੜ ਕੇ ਟੀ-20 ਆਈ. ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ...

ਸਿੰਧੂ ਤੇ ਪੁਰਸ਼ ਟੀਮ ’ਤੇ ਫੋਕਸ, ਬੀ. ਏ. ਟੀ. ਸੀ. ’ਚ ਖਿਤਾਬ ਜਿੱਤਣਾ ਚਾਹੇਗਾ ਭਾਰਤ

ਸ਼ਾਹ ਆਲਮ – ਥਾਮਸ ਕੱਪ ਚੈਂਪੀਅਨ ਭਾਰਤ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਦਮ ’ਤੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ (ਬੀ. ਏ. ਟੀ. ਸੀ.) ਦਾ ਖਿਤਾਬ ਜਿੱਤਣ ਦੀ...

ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਜਿੱਤਿਆ ਸੋਨਾ

ਨਵੀਂ ਦਿੱਲੀ– ਭਾਰਤ ਦੇ ਹਾਈ ਜੰਪ ਦੇ ਰਾਸ਼ਟਰੀ ਰਿਕਾਰਡਧਾਰੀ ਐਥਲੀਟ ਤੇਜਸਵਿਨ ਸ਼ੰਕਰ ਨੇ ਬੈਲਜੀਅਮ ਦੇ ਹੇਸਟ-ਆਪ-ਡੇਨ ਬਰਗ ਵਿਚ ‘ਇੰਟਰਨੈਸ਼ਨਲ ਹਾਈ ਜੰਪ ਗਾਲਾ ਐਲਮੋਸ 2024 ਐਥਲੈਟਿਕਸ’...

ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ

ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ...

ਆਸਟ੍ਰੇਲੀਆ ਦੇ ਜਾਨਸਨ ਨੂੰ ਟੀ-20 ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਉਮੀਦ

ਮੈਲਬੋਰਨ–ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਪੇਂਸਰ ਜਾਨਸਨ ਦੀਆਂ ਨਜ਼ਰਾਂ ਇਸ ਸਾਲ ਮਈ ਵਿਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਦੀ...

ਮਾਰਕੋਸ ਗਿਰੋਨ ਨੇ ਚੋਟੀ ਦਾ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਨੂੰ ਹਰਾ ਕੇ ਕੀਤਾ ਉਲਟਫੇਰ

ਡਲਾਸ : ਗੈਰ ਦਰਜਾ ਪ੍ਰਾਪਤ ਮਾਰਕੋਸ ਗਿਰੋਨ ਨੇ ਸ਼ੁੱਕਰਵਾਰ ਰਾਤ ਨੂੰ ਚੋਟੀ ਦਾ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ ਹਰਾ ਕੇ ਹਾਰਡਕੋਰਟ ਟੂਰਨਾਮੈਂਟ ਡਲਾਸ ਓਪਨ ਦੇ ਸੈਮੀਫਾਈਨਲ...

ਚਾਹੁੰਦਾ ਹਾਂ ਕਿ ਧੋਨੀ ਸਰ ਨੂੰ ਮੇਰੇ ’ਤੇ ਮਾਣ ਹੋਵੇ : ਅਰਾਵੇਲੀ ਅਵਨੀਸ਼

ਉਹ ਪੀਲੀ ਜਰਸੀ ਵਾਲੀ ਟੀਮ ਵਿਰੁੱਧ ਐਤਵਾਰ ਨੂੰ ਅੰਡਰ-19 ਵਿਸ਼ਵ ਕੱਪ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੇਗਾ ਪਰ ਉਸਦਾ ਅਗਲਾ ਟੀਚਾ ਪੀਲੀ ਜਰਸੀ ਪਹਿਨ ਕੇ...

ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਆਲਰਾਊਂਡਰ ਨੇਸੇਰ ਦੀ ਆਸਟ੍ਰੇਲੀਅਨ ਟੀਮ ‘ਚ ਵਾਪਸੀ

ਮੈਲਬੋਰਨ– ਗੇਂਦਬਾਜ਼ੀ ਆਲਰਾਊਂਡਰ ਮਾਈਕਲ ਨੇਸੇਰ ਨੂੰ ਨਿਊਜ਼ੀਲੈਂਡ ਵਿਚ ਹੋਣ ਵਾਲੀ ਟੈਸਟ ਲੜੀ ਲਈ ਆਸਟ੍ਰੇਲੀਅਨ ਟੀਮ ਵਿਚ ਸ਼ਾਮਲ ਕੀਤਾ ਗਿਆ। ਆਸਟ੍ਰੇਲੀਆ ਦੀ ਨਿਊਜ਼ੀਲੈਂਡ ਵਿਚ 8 ਸਾਲ ਵਿਚ ਇਹ...

ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਫਾਈਨਲ ‘ਚ ਪੁੱਜੀ ਆਸਟ੍ਰੇਲੀਆ

ਗੇਂਦਬਾਜ਼ ਟਾਮ ਸਟ੍ਰੇਕਰ ਦੀਆਂ 6 ਵਿਕਟਾਂ ਅਤੇ ਹੈਰੀ ਡਿਕਸਨ ਦੇ ਅਰਧ-ਸੈਂਕੜੇ ਦੇ ਦਮ ’ਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ ‘ਚ ਖੇਡੇ...

ਬੁਮਰਾਰ ਨੰਬਰ-1 ਤੇਜ਼ ਗੇਂਦਬਾਜ਼ ਬਣਨ ਵਾਲਾ ਪਹਿਲਾ ਭਾਰਤੀ

ਦੁਬਈ –ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਬੁੱਧਵਾਰ ਨੂੰ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਣ...

ਅਗਲੇ ਦੋ ਟੈਸਟਾਂ ’ਚੋਂ ਵੀ ਬਾਹਰ ਰਹਿ ਸਕਦੇ ਨੇ ਵਿਰਾਟ ਕੋਹਲੀ

ਨਵੀਂ ਦਿੱਲੀ – ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਾਰਨ ਇੰਗਲੈਂਡ ਵਿਰੁੱਧ ਤੀਜੇ ਤੇ ਚੌਥੇ ਟੈਸਟ ਮੈਚ ਵਿਚੋਂ ਵੀ ਬਾਹਰ ਰਹਿ ਸਕਦਾ ਹੈ। ਭਾਰਤੀ...

ਕੇਨ ਵਿਲੀਅਮਸਨ ਨੇ ਬੱਲੇ ਨਾਲ ਮਚਾਈ ਤਬਾਹੀ

ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ ਹੈ। ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਕੇਨ ਵਿਲੀਅਮਸਨ...

ਉਮੀਦ ਹੈ ਟੋਕੀਓ ’ਚ ਖੇਡ ਸਕਾਂਗਾ : ਮੇਸੀ

ਟੋਕੀਓ– ਹਾਂਗਕਾਂਗ ਵਿਚ ਇੰਟਰ ਮਿਆਮੀ ਦੇ ਇਕ ਫੁੱਟਬਾਲ ਮੈਚ ਦੌਰਾਨ ਬੈਂਚ ’ਤੇ ਬੈਠੇ ਰਹਿਣ ਕਾਰਨ ਹੋਏ ਵਿਵਾਦ ਤੋਂ ਬਾਅਦ ਅਰਜਨਟੀਨਾ ਦਾ ਮਹਾਨ ਖਿਡਾਰੀ ਲਿਓਨਿਲ ਮੇਸੀ ਬੁੱਧਵਾਰ...

ਭਾਰਤ ’ਚ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੈਂਡਬਾਲ ਲੀਗ ਦੀ ਘੁੰਡਚੁਕਾਈ

ਨਵੀਂ ਦਿੱਲੀ– ਭਾਰਤ ਵਿਚ ਮੰਗਲਵਾਰ ਨੂੰ ਇੱਥੇ ਦੱਖਣੀ ਏਸ਼ੀਆ ਦੀ ਪਹਿਲੀ ਪੇਸ਼ੇਵਰ ਮਹਿਲਾ ਹੈਂਡਬਾਲ ਲੀਗ (ਡਬਲਯੂ. ਐੱਚ. ਐੱਲ.) ਦੀ ਘੁੰਡਚੁਕਾਈ ਕੀਤੀ ਗਈ, ਜਿਸ ਵਿਚ ਛੇ ਟੀਮਾਂ...