Category: Business

1000 ਰੁਪਏ ਤੋਂ ਪਾਰ ਲਿਸਟ ਹੋਇਆ ਪੰਜਾਬ ਦੀ ਇਸ ਮਸ਼ਹੂਰ ਕੰਪਨੀ ਦਾ IPO

ਪੰਜਾਬ ਦੀ ਮਸ਼ਹੂਰ ਕੰਪਨੀ ਹੈਪੀ ਫੋਰਜਿੰਗਜ਼ ਦੇ ਸ਼ੇਅਰਾਂ ਨੇ ਬੁੱਧਵਾਰ, 27 ਦਸੰਬਰ ਨੂੰ ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਸ਼ੁਰੂਆਤ ਕੀਤੀ। ਕੰਪਨੀ ਦੇ ਸ਼ੇਅਰ 18 ਫ਼ੀਸਦੀ ਦੇ...

ਚੀਨ ਨੇ ਅਰਬਾਂ ਡਾਲਰ ਦੇ ਨੁਕਸਾਨ ਦੇ ਬਾਅਦ 105 ਆਨਲਾਈਨ ਗੇਮਾਂ ਨੂੰ ਦਿੱਤੀ ਮਨਜ਼ੂਰੀ

ਬੈਂਕਾਕ – ਚੀਨ ਦੀ ਪ੍ਰੈੱਸ ਅਤੇ ਪਬਲੀਕੇਸ਼ਨ ਅਥਾਰਟੀ ਨੇ 105 ਨਵੀਆਂ ਆਨਲਾਈਨ ਗੇਮਾਂ ਨੂੰ ਮਨਜ਼ੂਰੀ ਦਿੱਤੀ ਹੈ। ਅਥਾਰਟੀ ਨੇ ਕਿਹਾ ਕਿ ਪ੍ਰਸਤਾਵਿਤ ਪਾਬੰਦੀਆਂ ਕਾਰਨ ਪ੍ਰਮੁੱਖ...

ਸਾਫਟਬੈਂਕ ਨੇ ਫਸਟਕ੍ਰਾਈ ’ਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ

ਨਵੀਂ ਦਿੱਲੀ – ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਜਾਪਾਨੀ ਸਮੂਹ ਸਾਫਟਬੈਂਕ ਨੇ ਪ੍ਰਚੂਨ ਦੁਕਾਨਾਂ ਚਲਾਉਣ ਵਾਲੀ ਫਸਟਕ੍ਰਾਈ ਵਿਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ ਹਨ। ਇਹ...

ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ

ਜਲੰਧਰ – ਇਕ ਮੁਸਾਫਰ ਦਾ ਆਪਣੇ ਵਿਦੇਸ਼ੀ ਦੌਰੇ ਤੋਂ ਪਰਤਦੇ ਸਮੇਂ ਬੈਗ ਗੁਆਚ ਗਿਆ। ਸ਼ਿਕਾਇਤਕਰਤਾ ਨੇ ਚੈੱਕ-ਇਨ ਸਾਮਾਨ ਗੁਆਚਣ ਲਈ ਐਮੀਰੇਟਸ ਏਅਰਲਾਈਨਜ਼ ਨੂੰ ਜ਼ਿੰਮੇਵਾਰ ਠਹਿਰਾਇਆ। ਇਸ...

ਉਤਾਰ-ਚੜ੍ਹਾਅ ਭਰੇ ਕਾਰੋਬਾਰ ਵਿੱਚ ਘਰੇਲੂ ਬਾਜ਼ਾਰ ਹੋਇਆ ਸਪਾਟ

ਮੁੰਬਈ – ਮੰਗਲਵਾਰ ਨੂੰ ਘਰੇਲੂ ਬਾਜ਼ਾਰਾਂ ‘ਚ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਦੇਖਣ ਨੂੰ ਮਿਲੀ ਪਰ ਬਾਅਦ ‘ਚ ਏਸ਼ੀਆਈ ਬਾਜ਼ਾਰਾਂ ਦੇ ਮਿਲੇ-ਜੁਲੇ ਰੁਖ ਅਤੇ ਬੇਹੱਦ ਅਸਥਿਰ ਕਾਰੋਬਾਰ...

ਗੋਦਰੇਜ ਪ੍ਰਾਪਰਟੀਜ਼ ਨੇ ਗੁਰੂਗ੍ਰਾਮ ‘ਚ 2600 ਕਰੋੜ ਰੁਪਏ ‘ਚ ਵੇਚੇ 600 ਤੋਂ ਵੱਧ ਫਲੈਟ

ਨਵੀਂ ਦਿੱਲੀ – ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਆਪਣੀ ਨਵੇਂ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਦੇ 600 ਤੋਂ ਵੱਧ ਫਲੈਟ ਵੇਚੇ ਹਨ। ਕੰਪਨੀ ਨੇ ਸ਼ੇਅਰ...

ਬਰਾਮਦ ਵਧਾਉਣਾ ਤੇ ਦਰਾਮਦ ਘਟਾਉਣਾ ਹੈ ਦੇਸ਼ ਭਗਤੀ ਦਾ ਨਵਾਂ ਰਸਤਾ : ਗਡਕਰੀ

ਪਣਜੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬਰਾਮਦ ਧਾਉਣਾ ਅਤੇ ਦਰਾਮਦ ਘਟਾਉਣਾ ਦੇਸ਼ ਭਗਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਵੱਲ ਅੱਗੇ ਵਧਣ ਦਾ ਨਵਾਂ ਰਸਤਾ...

ਮਨੀ ਲਾਂਡਰਿੰਗ ਮਾਮਲਾ: Vivo ਇੰਡੀਆ ਦੇ ਤਿੰਨ ਹੋਰ ਲੋਕ ਗ੍ਰਿਫਤਾਰ

ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਅਤੇ ਕੁਝ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਤਿੰਨ ਹੋਰ ਲੋਕਾਂ ਨੂੰ...

‘ਸੂਰਤ ਡਾਇਮੰਡ ਬੋਰਸ’ ਨਾਲ ਇਕ ਨਵੀਂ ਉਚਾਈ ‘ਤੇ ਪੁੱਜ ਸਕਦੈ ਕਾਰੋਬਾਰ

ਅਹਿਮਦਾਬਾਦ – ਦੁਨੀਆ ਦੇ 10 ਕੱਚੇ ਹੀਰਿਆਂ ’ਚੋਂ 8 ਦੀ ਪ੍ਰੋਸੈਸਿੰਗ ਗੁਜਰਾਤ ਦੇ ਸੂਰਤ ਕੀਤੀ ਜਾਂਦੀ ਹੈ। ਸੂਬੇ ਦੀ ਅਰਥਵਿਵਸਥਾ ਵਿਚ ਹੀਰਾ ਉਦਯੋਗ ਦਾ ਬਹੁਤ ਵੱਡਾ...

ਭਾਰਤ ‘ਤੇ ਮੰਡਰਾ ਸਕਦਾ ਹੈ ਕਰਜ਼ੇ ਦਾ ਖ਼ਤਰਾ, IMF ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ : ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਕਿਹਾ ਹੈ ਕਿ ਕੇਂਦਰ ਅਤੇ ਰਾਜਾਂ ਨੂੰ ਮਿਲਾ ਕੇ ਭਾਰਤ ਦਾ ਆਮ ਸਰਕਾਰੀ ਕਰਜ਼ਾ ਮੱਧਮ ਮਿਆਦ ਵਿੱਚ ਕੁੱਲ...

ਸ਼ੇਅਰ ਬਾਜ਼ਾਰ : ਰਿਕਾਰਡ ਉਚਾਈ ਤੋਂ ਬਾਅਦ 500 ਅੰਕ ਹੇਠਾਂ ਡਿੱਗਿਆ ਸੈਂਸੈਕਸ

ਮੁੰਬਈ – ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ...

ਵਿਦੇਸ਼ ਰਹਿੰਦੇ ਪ੍ਰਵਾਸੀਆਂ ‘ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ NRI ਸਿਖ਼ਰ ‘ਤੇ

ਨਵੀਂ ਦਿੱਲੀ — ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਵੀ ਇਸ ‘ਚ ਪੂਰਾ ਯੋਗਦਾਨ ਪਾ ਰਹੇ ਹਨ।...

ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਜਲੰਧਰ – ਤਿੰਨ ਸਾਲ ਬੀਤ ਚੁੱਕੇ ਹਨ ਪਰ ਕੇਰਲ ਦੇ ਏਰਨਾਕੁਲਸ ਦੇ ਅੰਬਲੂਰ ਦੇ ਪੀ. ਵੀ. ਪ੍ਰਕਾਸ਼ਨ ਅਤੇ ਉਨ੍ਹਾਂ ਦੀ ਪਤਨੀ ਵਨਜਾ ਪ੍ਰਕਾਸ਼ਨ ਹਾਲੇ ਵੀ ਪੁਣੇ...

ਘਰੇਲੂ ਸ਼ੇਅਰ ਬਾਜ਼ਾਰਾਂ ਨੇ ਸ਼ੁਰੂਆਤੀ ਕਾਰੋਬਾਰ ‘ਚ ਹਾਸਲ ਕੀਤਾ ਲਾਭ ਗੁਆਇਆ

ਮੁੰਬਈ – ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ ਤੇਜ਼ੀ ਰਹੀ, ਪਰ ਬਾਅਦ ‘ਚ ਦੋਵੇਂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਸ਼ੁਰੂਆਤੀ ਲਾਭ ਗੁਆ ਦਿੱਤਾ ਅਤੇ...

ਆਸਟ੍ਰੇਲੀਆ ਨੇ ਪਾਕਿਸਤਾਨ ਨਾਲ ਹੋਣ ਵਾਲੇ ਦੂਜੇ ਟੈਸਟ ਲਈ ਟੀਮ ਐਲਾਨੀ

ਮੈਲਬੋਰਨ– ਆਸਟ੍ਰੇਲੀਆ ਨੇ 26 ਦਸੰਬਰ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਦੂਜੇ ਟੈਸਟ ਮੁਕਾਬਲੇ ਲਈ ਆਪਣੇ 13 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ...

ਸ਼ੇਅਰ ਬਾਜ਼ਾਰ ‘ਚ ਗਿਰਾਵਟ : 341 ਅੰਕ ਟੁੱਟ ਕੇ ਖੁੱਲ੍ਹਿਆ ਸੈਂਸੈਕਸ

ਮੁੰਬਈ –  ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਰਿਕਾਰਡ ਤੋੜ ਵਾਧੇ ਤੋਂ ਬਾਅਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ...

ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਕੋਲ ਨਹੀਂ ਹੈ ‘ਇੰਸ਼ੋਰੈਂਸ’

ਨਵੀਂ ਦਿੱਲੀ – ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਈ ਹੋਵੇਗੀ ਕਿ ਦੇਸ਼ ਦੀ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਦੀ...

ਵੈਨੇਜ਼ੁਏਲਾ ਦੇ ਤੇਲ ਦੀ ਬਜ਼ਾਰ ‘ਚ ਵਾਪਸੀ ਦਾ ਕਰਦੇ ਹਾਂ ਸੁਆਗਤ : ਪੁਰੀ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵੈਨੇਜ਼ੁਏਲਾ ‘ਤੇ ਲਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਤੋਂ ਬਾਅਦ ਇਸ ਲਾਤੀਨੀ ਅਮਰੀਕੀ...

ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਲੱਗਣਗੇ ‘ਫੁੱਲ ਬਾਡੀ ਸਕੈਨਰ’

ਨਵੀਂ ਦਿੱਲੀ- ਦਿੱਲੀ ਦੇ ਹਵਾਈ ਅੱਡੇ ‘ਤੇ ਮਈ 2024 ਤੱਕ ‘ਫੁੱਲ ਬਾਡੀ ਸਕੈਨਰ’ ਲਗਾਏ ਜਾਣ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ ਵੀ...

ਸ਼ੇਅਰ ਬਾਜ਼ਾਰ ‘ਚ ਨਿਵੇਸ਼ਕਾਂ ਨੇ ਸਿਰਫ਼ 11 ਦਿਨਾਂ ‘ਚ ਕਮਾਏ 22 ਲੱਖ ਕਰੋੜ ਰੁਪਏ

ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਹੁਣ ਤੱਕ ਦਸੰਬਰ ਦਾ ਮਹੀਨਾ ਕਾਫ਼ੀ ਚੰਗਾ ਰਿਹਾ ਹੈ। ਨਿਵੇਸ਼ਕਾਂ ਨੇ ਦਸੰਬਰ ‘ਚ ਹੁਣ ਤੱਕ 22 ਲੱਖ ਕਰੋੜ ਰੁਪਏ ਤੋਂ...

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ-ਨਿਫਟੀ ਪੁੱਜੇ ਸਭ ਤੋਂ ਉੱਚੇ ਪੱਧਰ ‘ਤੇ

ਮੁੰਬਈ – ਗਲੋਬਲ ਬਾਜ਼ਾਰ ‘ਚ ਸਕਾਰਾਤਮਕ ਰੁਖ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਅਤੇ ਨਿਫਟੀ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ। ਵਿਦੇਸ਼ੀ...

Motorola ਨੇ ਭਾਰਤ ਤੋਂ ਸਮਾਰਟਫੋਨ ਨਿਰਯਾਤ ਨੂੰ ਦੁੱਗਣਾ ਕਰਨ ‘ਤੇ ਰੱਖੀ ਨਜ਼ਰ

Motorola ਅਗਲੇ ਸਾਲ ਤੋਂ ਭਾਰਤ ਤੋਂ ਸਮਾਰਟਫੋਨ ਐਕਸਪੋਰਟ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨੀ ਕੰਪਨੀ ਲੇਨੋਵੋ ਦੀ ਮਲਕੀਅਤ...

ਅਜ਼ੀਮ ਪ੍ਰੇਮਜੀ ਨੂੰ ਪਛਾੜ ਟਾਪ 5 ਅਮੀਰਾਂ ‘ਚ ਸ਼ਾਮਲ ਹੋਈ ‘ਸਾਵਿਤਰੀ ਜਿੰਦਲ’

ਭਾਰਤ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਹੁਣ ਦੌਲਤ ਦੇ ਮਾਮਲੇ ‘ਚ ਵਿਪਰੋ ਦੇ ਮਾਲਕ ਅਜ਼ੀਮ ਪ੍ਰੇਮਜੀ ਨੂੰ ਪਛਾੜਦੇ ਹੋਏ ਸੱਤਵੇਂ ਤੋਂ ਪੰਜਵੇਂ ਸਥਾਨ...

ਮਿਊਚਲ ਫੰਡਾਂ ‘ਚ SIP ਰਾਹੀਂ ਨਿਵੇਸ਼ ਇਸ ਸਾਲ ਵਧ ਕੇ ਹੋਇਆ 1.66 ਲੱਖ ਕਰੋੜ

ਨਵੀਂ ਦਿੱਲੀ – 2023 ਦੇ ਪਹਿਲੇ 11 ਮਹੀਨਿਆਂ ਵਿੱਚ ਪ੍ਰਣਾਲੀਗਤ ਨਿਵੇਸ਼ ਯੋਜਨਾਵਾਂ (SIP) ਰਾਹੀਂ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਵਧ ਕੇ 1.66 ਲੱਖ ਕਰੋੜ ਰੁਪਏ ਹੋ ਗਿਆ।...

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ, ਸੈਂਸੈਕਸ 130 ਅੰਕ ਡਿੱਗਿਆ

ਮੁੰਬਈ  – ਏਸ਼ੀਆਈ ਬਾਜ਼ਾਰਾਂ ‘ਚ ਸੁਸਤ ਰੁਖ ਅਤੇ ਅਮਰੀਕੀ ਫੈਡਰਲ ਬੈਂਕ ਦੇ ਵਿਆਜ ਦਰ ਫ਼ੈਸਲੇ ਤੋਂ ਪਹਿਲਾਂ ਨਿਵੇਸ਼ਕਾਂ ਦੇ ਸਾਵਧਾਨ ਰਹਿਣ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ...

6 ਕੇਬਲ ਕੰਪਨੀਆਂ ਫੇਲ ਹੋਣ ਪਿੱਛੋਂ ਹੁਣ ਹਿੰਦੂਜਾ ਗਰੁੱਪ ਪੰਜਾਬ ’ਚ ਸਰਗਰਮ

ਜਲੰਧਰ – ਅੱਧਾ ਦਰਜਨ ਕੇਬਲ ਕੰਪਨੀਆਂ ਦੇ ਫੇਲ ਹੋਣ ਤੋਂ ਬਾਅਦ ਹੁਣ ਹਿੰਦੂਜਾ ਗਰੁੱਪ ਦਾ ਐੱਨ. ਐਕਸ. ਟੀ. ਗਰੁੱਪ ਪੰਜਾਬ ਵਿੱਚ ਦਾਖਲ ਹੋਇਆ ਹੈ, ਜਿਸ ਨੂੰ...

ਬੈਂਕ ਆਫ ਬੜੌਦਾ ਖਪਤਕਾਰ ਨੂੰ ਇਕ ਮਹੀਨੇ ‘ਚ ਦੇਵੇਗਾ 2 ਲੱਖ ਰੁਪਏ

ਲਖਨਊ- ਉੱਤਰ ਪ੍ਰਦੇਸ਼ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਹਰਦੋਈ ਸਥਿਤ ਬੈਂਕ ਆਫ਼ ਬੜੌਦਾ ਦੀ ਬਾਲਾਮਊ ਬ੍ਰਾਂਚ ਦੇ ਪ੍ਰਬੰਧਕਾਂ ਖ਼ਿਲਾਫ਼ ਹਰਦੋਈ ਜ਼ਿਲ੍ਹਾ ਖਪਤਕਾਲ ਫੋਰਮ ਵਲੋਂ ਦਿੱਤੇ...

ਜੁਬੀਲੈਂਟ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਮਨੂ ਆਹੂਜਾ ਦਾ ਦਿਹਾਂਤ

ਨਵੀਂ ਦਿੱਲੀ : ਜੁਬੀਲੈਂਟ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਨੂ ਆਹੂਜਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜੁਬੀਲੈਂਟ ਇੰਡਸਟਰੀਜ਼ ਲਿਮਿਟਿਡ...

ਗੁਜਰਾਤ ਤੋਂ ਬਾਅਦ ਹੁਣ ਟਾਟਾ ਇਸ ਸੂਬੇ ‘ਚ ਲਾਏਗਾ ਸੈਮੀਕੰਡਕਟਰ ਪਲਾਂਟ

ਟਾਟਾ ਗਰੁੱਪ ਆਸਾਮ ‘ਚ ਸੈਮੀਕੰਡਕਟਰ ਪ੍ਰੋਸੈਸਿੰਗ ਪਲਾਂਟ ਲਗਾਉਣਾ ਚਾਹੁੰਦਾ ਹੈ। ਟਾਟਾ ਗਰੁੱਪ ਇਸ ਪਲਾਂਟ ਲਈ 40,000 ਕਰੋੜ ਰੁਪਏ ਦਾ ਨਿਵੇਸ਼ ਕਰਨਾ ਚਾਹੁੰਦਾ ਹੈ। ਗਰੁੱਪ ਨੇ...

ਦੋ ਵੱਡੇ ਵਿਸ਼ਵ ਯੁੱਧਾਂ ਕਾਰਨ ਭਾਰਤ ਦਾ ਹੈਂਡਟੂਲ ਉਦਯੋਗ 40 ਫ਼ੀਸਦੀ ਡਿੱਗਿਆ

ਲੁਧਿਆਣਾ – ਦੁਨੀਆ ‘ਚ ਚੱਲ ਰਹੀਆਂ ਦੋ ਵੱਡੀਆਂ ਜੰਗਾਂ ਯੂਕਰੇਨ, ਰੂਸ ਅਤੇ ਇਜ਼ਰਾਈਲ-ਹਮਾਸ ਨੇ ਭਾਰਤ ਦੀ ਹੈਂਡਲ ਇੰਡਸਟਰੀ ਨੂੰ 40 ਫ਼ੀਸਦੀ ਤੱਕ ਹੇਠਾਂ ਡਿੱਗਾ ਦਿੱਤਾ ਹੈ।...

ਨਵੀਆਂ ਉਚਾਈਆਂ ਵੱਲ ਸ਼ੇਅਰ ਬਾਜ਼ਾਰ, 1 ਹਫ਼ਤੇ ‘ਚ 20 ਲੱਖ ਕਰੋੜ ਵਧੀ ਨਿਵੇਸ਼ ਦੀ ਕੀਮਤ

ਮੁੰਬਈ – ਭਾਰਤੀ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਨੂੰ ਸੱਤਵੇਂ ਦਿਨ ਰਿਕਾਰਡ ਵਾਧਾ ਦਰਜ ਕੀਤਾ ਗਿਆ। ਸੈਂਸੈਕਸ 69,744.62 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਿਆ,...